Moosewalastatuslines

sidhu Moosewala Status


Sidhu Moosewala Songs Ringtones

Aasi Har Gallo Maade Chall Mann Lainde An,
Tu Jitti Aasi Haare Chall Mann Lainde An...

Par Ik Gal Sachi Sannu Hareyan Nu Dassi,
Change Kiddan De Hunde Aa Sanu Madeyan Nu Dassi...
Share Whatsapp





ਬਹੁਤੀ ਸ਼ੁਕੀਨੀ ਲਾਈਏ ਨਾਂ ਅਸੀਂ ਹਾਂ ਸਿੱਧੇ ਸਾਦੇ
ਜੇ ਤੁਸੀਂ ਤਿੱਖੀਆਂ ਮਿਰਚਾਂ ,ਅਸੀਂ ਲੰਗਰ ਦੇ ਪਰਸ਼ਾਦੇ..!!
Share Whatsapp




ਏਥੇ ਨਫਰਤ ਬਹੁਤ ਅਰਾਮ😟 ਨਾਲ ਮਿਲਦੀ ਐ ..
ਪਰ ਪਿਆਰ💞 ਇਕੱਠਾ ਕਰਨ ਲਈ ਉਮਰ 👣ਲੱਗ ਜਾਂਦੀ ਐ...
Share Whatsapp




👉ਦੁਨੀਆ ਨਾਲ ਨਹੀਂ ਮਿਲਦੀ ਸਾਡੀ ਪਸੰਦ ਅਸੀ ਕੁਝ ਵੱਖਰਾ ਪਸੰਦ ਕਰਦੇ ਹਾਂ,,,ਰੰਗ ਰੂਪ ਤਾਂ ਸਭ 👉ਰੱਬ ਦੀਆਂ ਦਾਤਾਂ ਅਸੀਂ ਤਾ ਦਿਲ ਸਾਫ ਤੇ ਮਿੱਠੜੇ ਬੋਲਾਂ ਤੇ ਮਰਦੇ ਆਂ👌👈
Share Whatsapp




ਮਿਲੇ ਨੇ ਜੋ ਸਾਹ, ਇਹ ਵੀ ਓਸ ਦਾ ਅਹਿਸਾਨ ਹੈ ....
ਨਹੀਂ ਤਾਂ ਮਿੱਟੀ ਦੀ ਇਸ ਢੇਰੀ ਦੀ ਔਕਾਤ ਕੀ ਸੀ ।।🙏🏻
Share Whatsapp




ਅਣਖ ਤੋ ਬਿਨਾਂ ਕੀ ਜਿਉਣਾ ਜੱਗ ਤੇ!!💪
ਮੁੜ ਖੌਰੇ ਆਉਣਾ ਕੇ ਨੀ ਆਉਣਾ ਜੱਗ ਤੇ ...✊
Share Whatsapp




#ਠੁਕਰਾਉਣ ਵਾਲੇ ਵੀ #ਜਿਉਦੇਂ ਰਹਿਣ,
ਸਾਨੂੰ #ਚਾਹੁਣ ਵਾਲੇ ਵੀ #ਜਿਉਦੇਂ ਰਹਿਣ,
ਰੱਬਾ ਜੋ ਸਾਡੀਆਂ #ਹਾਰਾਂ ਤੋਂ #ਖੁਸ਼ ਨੇ,
ਸਾਨੂੰ #ਹਰਾਉਣ ਵਾਲੇ ਵੀ #ਖੁਸ਼ ਰਹਿਣ,
Share Whatsapp





Share Whatsapp




😭ਬਦਨਾਮੀ ਜਾ ਮਸ਼ਹੂਰੀ👌ਉਸ ਬੰਦੇ ਦੀ ਹੁੰਦੀ ਏ👍,
ਜੋ ਕੁਜ਼ ਕਰਨ ਦੀ ਹਿੰਮਤ ਰੱਖਦਾ ਹੋਵੇ,🖐🏼💪
ਘਰੇ ਰਜਾਈਆ ਚ 🙇ਲੁਕ ਕੇ ਬੈਠਣ ਵਾਲਿਆ
😀 ਦੀ ਗੱਲ, ਤੇ ਘਰਦੇ ਵੀ ਨੀ ਕਰਦੇ....
Share Whatsapp




#ਜਿੰਦਾਬਾਦ ਰਹੇ ਸਾਡੀ ਸਾਦਗੀ ,ਨੀ ਮਾੜਾ ਕਿਤੇ ਜੱਟ ਜਾਣੀ ਨਾ, 'ਮੁੰਡਾ ਸਾਦਗੀ ਪਸੰਦ ਜਿਉਣ ਜੋਗੀਏ' ,ਨੀ ਘਰੋ ਬਾਰੋ ਘੱਟ ਜਾਣੀ ਨਾ...
Share Whatsapp




ਗੁੱਸੇਖੋਰੀਆਂ ਚ ਆਵੇ ਜੱਟ ਪਹਿਲੇ ਨੰਬਰੀਂ,
ਘੂਰੀ ਅੱਖ ਦੀ ਨਾ ਗਸ਼ੀਆਂ ਵੀ ਪਾ ਦਿੰਦਾ ਏ...
ਜੇਹੜੇ ਮਿੱਠੇ ਬਣ -ਬਣ ਮੋਡਿਆਂ ਤੇ ਚੜਦੇ,
ਇੱਕੋ ਵੇਰੀ ਵਿੱਚ ਸਾਰੇ ਥੱਲੇ ਲਾਹ ਦਿੱੰਦਾ ਏ.
Share Whatsapp




ਸਾਨੂੰ ਆਪਣੇ ਵਰਗੇ ਬੰਦੇ ਚੰਗੇ ਲੱਗਦੇ ਨੇਂਂ......
ਬਹੁਤੇ ਚਲਾਕਾਂ ਨਾਲ ਤਾਂ ਸਾਡੀ ਬਣਦੀ ਨਹੀਂ !!!
Share Whatsapp




ਰੱਖਣੇ ਅਸਲੇ, ਨਜਿੱਠਣੇ ਮਸਲੇ, ਕੰਮ ਨਹੀਂ ਇਹ ਕਮਜੋਰਾਂ ਦੇ....
ਫਿਰਦੇ ਹਰਖੇ, ਜਾਣੇ ਪਰਖੇ , ਜੋ ਦਾਅਵੇ ਕਰਦੇ ਜੋਰਾਂ ਦੇ💪💪
Share Whatsapp




# ਰੋਹਬ ਨੀ ਕਿਸੇ ਦਾ ਜਰਦਾ ;☝️️
# ਬੱਸ ੲਿੱਕ ☁️ਰੱਬ ਤੋ ਡਰੇ ;
# ਬਹੁਤੀਅਾ ਨਾ ਕਰੇ ਫਾਲਤੂ ;
# ਜੱਟ ੲਿੱਕੋ ਗੱਲ ਸਿਰੇ ਦੀ ਕਰੇ ...💪💪

Share Whatsapp




💪🏻ਤਾਅ #ਮੁੱਸ਼ਾ ਨੂੰ ਦੇਣਾ ਤਾ ਸਾਡਾ 💪🏻ਸ਼ੌਕਇਆ ਐਵੇ ਸਮਝੀ ਨਾ #ਜੱਟ ਕਿਤੇ #ਵਿਗੜੇ...
Share Whatsapp




👉 ਸਰਦਾਰ ਤੇ ਹਥਿਅਾਰ ਦੋਵੇ ੲਿਕੋ ਜਿਹੇ
ਹੁੰਦੇ ਹਨ.....
ਟੋਹਰ ਵੀ ਪੂਰੀ ਤੇ ਦਹਿਸ਼ਤ ਵੀ ਪੂਰੀ......
Share Whatsapp




ਦੇਖ ਖਿੜੇਹੋਏ ਚਿਹਰੇ ਮਿਲੇ ਮਨ ਨੂੰ ਸਕੂਨ ..ਰਹਿੰਦੇ Rabb Di ਰਜਾਵਿੱਚ ਰਾਜੀਐਵੇਂ ਫੂਕਦੇ ਨੀ#ਖੂਨ..
Share Whatsapp




#ਸ਼ੌਕੀਨੀ ਪਖੋ #ਸਿਰੇ ਅਾ REPORT #ਬੱਲੀਏ

#ਗਰੂਰ #ਬਾਜੀਆਂ ਤੋਂ ਰਹਿੰਦਾ #ਦੂਰ #ਗੱਬਰੂ

Share Whatsapp




ਆਪਣੀ ਜੇ ਪਹਿਜਾਣ ਕਰਾਉਣੀ ਦੁਨੀਆਂ ਨੂੰ
ਉਡੱ ਜਰਾ ਵੱਖਰਾ ਹੋ ਕੇ ਡਾਰਾਂ ਚੋਂ।
Share Whatsapp




ਦੇਖ ਖਿੜੇ ਹੋਏ ਚਿਹਰੇ ਮਿਲੇ ਮਨ ਨੂੰ ਸਕੂਨ
ਰਹਿੰਦੇ ਰਜਾ ਵਿੱਚ ਰਾਜੀ ਐਵੇਂ ਫੂਕਦੇ ਨੀ ਖੂਨ
Share Whatsapp




#ਲੱਖਾਂ ਦੇ ਨੇ #ਯਾਰ ਉਂਝ #ਬੰਦੇ ਭਾਂਵੇ #ਆਮ ਨੀ

#ਪੱਕੀਆ ਨੇ #ਯਾਰੀਆ ਨਾ #ਜਾਹਲੀ #ਇਸਟਾਂਮ ਨੀ
Share Whatsapp




ਕਢੀਦੀ ਆ #TOHR ਪੂਰੀ ਚਿੱਬ ਕੱਢ ਕੇ,
ਐਵੇ ਨਹੀਓ ਨਾਰਾ ਦੇਖ #HANGਹੁਦੀਆ....
ਉਤੋ ਬੰਨੀ ਹੋਈ ਸੋਹਣੀ ਪੱਗ ਦੇਖ ਕੇ,
ਕੁੜੀਆ ਮੱਲੋ ਮੱਲੀ ਨਾਲ #TAGਹੁਦੀਆ....
Share Whatsapp




ਸੱਚੀਆ ਨੀਤਾ ਨੂੰ ਸਦਾ ਰੱਬ ਮਿਲਦਾ.
ਬੰਦਾ ਦਿਲ ਵਿੱਚ ਧਾਰੇ ਯਾਰੋ ਸਭ ਮਿਲਦਾ👏..
Share Whatsapp




ਰਫਤਾਰ🏃 ਜਿੰਦਗੀ ਦੀ ਈਉ ਰੱਖੀ ਮਾਲਕਾ . ਬੇਸ਼ਕ ਦੁਸ਼ਮਣ ਅੱਗੇ ਨਿਕਲ ਜਾਣ, ਪਰ ਕੋਈ ਯਾਰ ਮਗਰ ਨਾ ਰਹਿ ਜਾਵੇ .ਸਾਦਗੀ ਚ ਰਹਾ ਕਦੇ ਕਰਾਂ ਨਾ ਗਰੂਰ......
ਰਜ਼ਾ ਰੱਬ ਦੀ ਚ ਖੁਸ਼ ਉਹਦੇ ਨਾਮ ਦਾ ਸਰੂਰ...
Share Whatsapp




ਮਨ ਨੀਵੇਂ ਤੇ ਉੱਚੇ ਕਿਰਦਾਰ ਰੱਖੀਏ::::::::::ਸਭਨਾ
ਲਈ ਦਿੱਲ ♡ਚ ਪਿਆਰ ਰੱਖੀਏ:::
Share Whatsapp




ਰਾਹ🛣ਬੜੇ ਅੋਖੇ ਪਰ💪🏻ਹਿੰਮਤ ਵੀ ਪੂਰੀ ਆ🙇🏻ਚੁੱਪ ਸਾਡੀ ਹਾਰ ਨੀ ਬਸ⏱ਮਜਬੂਰੀ ਆ💁🏻ਹੱਕ ਖਾਣਾ ਆਉਦਾ ਨੀ ਭਾਵੇ✍🏻ਤੰਗੀ ਤੋਸ਼ੀ ਆ👏🏻ਸਬਰ ਰੱਖ ਇਹ 🌪ਤੂਫਾਨ ਆਉਣ ਤੋ⌚ਪਹਿਲਾਂ ਦੀ ਖਾਮੋਸ਼ੀ ਆ💪
Share Whatsapp




ਟੁੱਟੀਆਂ 😓 ਦਾ ਹੱਲ ਸਦਾ ਦਾਰੂ🍻ਤਾਂ ਨੀ ਹੁੰਦੀ🙈, ਕਢਿਆ ਨਤੀਜਾ 😁ਅਸੀ ਸੋਚ ਕੇ🤔😬
.
ਜਦੋ ਤੇਰੀ ਯਾਦ💕 ਆਵੇ ਨੀ Gym 💪ਲਾ ਲਈਏ ਅਸੀਂ ਪੂਰਾ 💪👌ਠੋਕ ਠੋਕ ਕੇ
Share Whatsapp




ਯਾਰਾਂ ਦੀ ਨੀ😎 RaPo ਸੁਣ HIGH🔝 ਐ -
ਤੇਰੇ 🏬TOWN ਜੱਟਾਂ ਦੀ 🔚ਚੜਾਈ ਐ
Share Whatsapp




ਫੁਕਰਿਆ ਨਾਲ ਬਹੁਤਾ ਲਾਡ ਨਾ ਕਰੀਏ ।ਮਤਲਬੀ ਨੂੰ ਕਦੇ ਯਾਦ ਨਾ ਕਰੀਏ ।ਵਕਤ ਪਏ ਤੌ ਜੌ ਹਟਜੇ ਪਿੱਛੇ ।ਮੁੜ ਸਾਲੇ ਦੇ ਨਾਲ ਨਾ ਖੜੀਏ ।
Share Whatsapp




ਯਾਰਾਂ #ਬੇਲੀਆਂ ਨੂੰ #ਪਾਉਂਦੇ ਨਹੀਂ #ਉਹ ਟੋਪੀਆਂ ਜਾਣਦੇ ਜੋ #ਮੁੱਲ ਯਾਰੀ ਦਾ
Share Whatsapp





Home
New status
Top Status