ATT Punjabi Status In Punjabi Language,Desi Moosewala status lyrics Punjabi Status For Facebook and Whatsapp

sidhu Moosewala Status
Sidhu Moosewala Songs Ringtones
ਕੁੰਡੀਅਾਂ #ਮੁੱਛਾ ਤੇ ਹਲਕੀ ਜਿਹੀ #ਦਾੜੀ ਰੱਖੀ ਅੈ...
ਕਿਰਪਾ #ਬਾਬੇ #ਨਾਨਕ ਦੀ ਤਾਹੀ ਦੁਨੀਅਾਂ ਸ਼ਾੜੀ ਰੱਖੀ ਅੈ.
Share Whatsapp
ਚੱਲਦੀਆ ਹਵਾਵਾਂ ਚੋ ਆਵਾਜ ਆਵੇਗੀ...😃
ਹਰ ਧੜਕਣ💓 ਚੋ ਇੱਕ ਫਰੀਆਦ ਆਵੇਗੀ...😍
ਭਰ ਦਵਾਂਗਾ ਤੇਰੇ 💟ਦਿਲ ਵਿੱਚ ਪਿਆਰ ਇੰਨਾ...😍
ਕਿ ਸਾਹ💓 ਵੀ ਲਵੇਂਗੀ sadi ਯਾਦ ਆਵੇਗੀ...😃
😉😃
Share Whatsapp
ਵੈਰੀਅਾ ਦਾ ਰੋਣਾ ਤੇ ਹੈਰਾਨ ਹੋਣਾ ਬਾਕੀ ੲੇ ,
ਜਿੱਤ ਸਾਡੀ ਪੱਕੀ , ਬੱਸ ਅੈਲਾਨ ਹੋਣਾ ਬਾਕੀ ੲੇ...##
Share Whatsapp
ਅਸੀ ਤਾਂ ਤੇਰੇ😘ਪਿਆਰ ਦੇ ਭੁੱਖੇ ਆ...ਰੋਟੀਆ ਤਾਂ ਬੇਬੇ ਵੀ ਬਹੁਤ ਖਵਾਉਦੀ ਆ..😊
Share Whatsapp
ਤੁੰਨ ਤੁੰਨ ਭਰੇ ਬੀਬਾ ਜ਼ੋਰ💪🏻ਹੁੰਦੇ ਅਾ
ਜੱਟਾਂ ਦੇ ਦਿਮਾਗ😡 ਥੌੜੇ ਹੋਰ ਹੁੰਦੇ ਅਾ...
Share Whatsapp
ਕੰਮ 🔫ਕਰਨੇ ਹੀ ️ਪੈਂਦੇ ਅਾਪਣਿਅਾ 💪ਜ਼ੋਰਾ ਤੇ ..
..
..
ਅਣਖਾਂ ਦੇ ਕੈਪਸੂਲ 💊ਮਿਲਦੇ ਨਾ ਮੈਡੀਕਲ 🏥ਸਟੋਰਾਂ ਤੇ ...
Share Whatsapp
👉🏻ਹੁੰਦੇ ਨਖਰੇ ਨੇ ਅੱਲੜਾ ਦੇ ਵੱਖਰੇ ਮੈਂ ਜਾਣਾ ਭੇਤ ਰਗ-ਰਗ ਦਾ....##
ਜੱਟ 'ਚ ਜਲੇਬੀ ਜਿਹਨੇ ਵੱਟ ਸੋਹਣੀੲੇ ੳੁਂਝ ਦੇਖਣੇ ਨੂੰ ਸਿੱਧਾ ਲੱਗਦਾ.....##
Share Whatsapp
Kehnda #Phullan Naal Ladh Lai K Vaddi Jahi Car Mera Supna #ViahunTainu Jaana😉😙💑.
Main Keha #Kamleya Tere Kolo Kujh Nahi Hona Eh #Supn aTah Lagda Main Hi Pura Karungi😍😜
Share Whatsapp
👌🏻🤗Mera Pyaar 🌞🌞Tere Lai
😍Sacha Ha, 👌🏻👌🏻
Lord Na Menu ✨🌝JaaG nu #DikhAun Di,, :)
•👰🏻
🤗✨Sach Dassa 👌🏻😍👌🏻SaJJna ik Rijj Ha, 🌟✨🌞Tere Naam Da #CHUDA❤ Pauun Di 😍
.
Share Whatsapp
ਮਾਪੇ ਕਹਿਦੇ ਆ ਪੁੱਤ ਲੜਨਾ ਨੀ....##
ਯਾਰ ਕਹਿਦੇ ਬਾੲੀ ਤੂੰ ਿੲੱਕ ਵਾਰੀ ਹਾਂ ਤਾਂ ਕਰ ....##
ਿਪੰਡ "ਚ ਤਾਂ ਕੀ ਸਾਲੇ ਰਾਸ਼ਨ ਕਾਰਡ "ਚ ਵੀ ਨੀ ਲੱਭਣੇ ।
Share Whatsapp
Kade Ohna Di Kadar Karke Dekho.
Jo Tuhanu Bina Matlab To Pyar Karde Ne
Share Whatsapp
ਤੇਰੇ ਲਈ ਦਬੀਆ ਨੇ ਦਿਲ ਵਿਚ ਜੋ ਸਦਰਾ ਨੇ,
ਤੇਰੇ ਕਿਤੇ ਹੋਰ ਨਿਸ਼ਾਨੇ ਤੈਨੂੰ ਨਾ ਕਦਰਾ ਨੀ।
ਨਿਤ ਅੜੀਆ ਪੁਗਦੀਆ ਨਈ,
ਕਦੇ ਪਿਆਰ ਵੀ ਚੁਣ ਲਿਆ ਕਰ।
ਸੁਣ ਸਾਹਾਂ ਵਰਗੀਏ ਨੀ,
ਕੋਈ ਗਲ ਤਾਂ ਸੁਣ ਲਿਆ ਕਰ।
Share Whatsapp
ਪਹਿਲਾ ਯਾਰੀ ਲਾੳੁਦੇ ਨੇ... ਫਿਰ ਸਾਰੀ ਰਾਤ ਰਵਾੳੁਦੇ ਨੇ .. ਰੂਹ ਕੱਡ ਕੇ ਜਿਸਮ ਤਾ ਮੋੜ ਦਿੰਦੇ ਨੇ ...ਮੈਨੂੰ ਨਹੀ ਸੀ ਪਤਾ ਕੀ ਰੱਬ ਵਰਗੇ....ਯਾਰ ਵੀ ਦਿਲ ਤੋੜ ਦਿੰਦੇ ਨੇ....
Share Whatsapp
ਬੁਰਾ ਨਾ ਕਰਾਈਂ,ਕਦੇ ਬੁਰਾ ਨਾ ਬੁਲਾਈਂ,
ਘਰ ਬੁਰਿਆਂ ਦੇ ਕਦੇ ਨਾ ਲਿਜਾਈਂ ਮਾਲਕਾ👍
Share Whatsapp
😎ATTITUDE ਹੋਣ ਨਾਲ ਕੁਝ ਨਹੀਂ ਹੁੰਦਾ
SMILE☺ ਇੰਦਾਂ ਦੀ ਦੳ ਕਿ ਲੋਕਾਂ👬👥👬 ਦੇ ਦਿਲ💖
ਮਚ ਜਾਣ ।।👈
Share Whatsapp
⚠ਮਾੜਾ⌚ਟਾਇਮ ਲੰਘਿਆ ਚੰਗਾ ਆ ਗਿਆ...🎓
💯ਜਿਨਾ ਨੂੰ ਮਾੜੇ ਲਗਦੇ ਸੀ ਹੁਣ ਕਹਿੰਦੇ ਤੂੰ ਤੇ ਛਾ ਗਿਆ😎
Share Whatsapp
ਪਿਆਰ ਦੀਆਂ ਰਾਹਾਂ ਉੱਤੇ
ਤੁਰਾਂ ਬੋਚ-ਬੋਚ ਕੇ....
ਚੱਲਦੇ ਨੇ ਸਾਹ ਬੱਸ ਤੇਰੇ ਬਾਰੇ ਸੋਚ-ਸੋਚ ਕੇ....
Share Whatsapp
ਭਟਕ ਗਿਆ ਸੀ ਦਿਲ ਚੰਦਰਾ
ਹੁਣ ਸਿੱਧੇ ਰਾਹਾਂ ਤੇ ਪੈ ਗਏ ਆਂ..
ਛੱਡਤੇ ਚੱਕਰ ਨੱਡੀਆਂ ਦੇ
ਕੰਮਾ ਕਰਾ ਦੇ ਵਿੱਚ ਪੈ ਗਏ ਆਂ
Share Whatsapp
ਉਹ ਚੱਕਿਆ ਨੀ ਜਾਣਾ Time daily ਤੇਰੀ bus ਦਾ ਹੋਰ ਵੀ ਬਥੇਰੇ ਕੰਮ ਸੱਚੀ ਗੱਲ ਦੱਸਦਾ।
Share Whatsapp
#ਉੱਡਦੇ ਪਰਿੰਦਿਆਂ ਦੇ #ਫੜ੍ਹ ਪਰਛਾਵੇਂ ਨਾ
#ਮਿੱਤਰਾ ਦੀ #ਬਣਦੀ ਆ #ਬੰਦੇ ਟਾਵੇਂ #ਟਾਵੇਂ ਨਾਲ,,
Share Whatsapp
ਕਈ ਸਾਲ ਹੋ ਗਏ ਹੁਣ ਉਹ ਤਾਂ ਪਤਾ ਵੀ ਨਾ ਦੱਸਦੇ,
ਪੁੱਛੀਏ ਜੇ ਅਦਾਲਤਾਂ ਤੌਂ ਰਹਿੰਦੇ ਉੱਚੀ ਉੱਚੀ ਹੱਸਦੇ ,
ਲੱਭਣ ਲਈ ਕੋਈ ਤੁਰੇਗਾ ਇਹੋ ਰੱਖਦਾ ਮੈਂ ਆਸ ਹਾਂ !
ਮੈ ਨਹਿਰ ਕੰਢੇ ਪਿਆਂ ਇੱਕ ਲਵਾਰਿਸ਼ ਲਾਸ਼ ਹਾਂ
Share Whatsapp
##ਯਾਰਾ# ਨੇ ਨਾ ਕੀਤੀ ਕਦੇ #worry # ਕਿਸੇ ਗਲ ਤੇ #jaan# ਜਦੋ ਦਿੱਤੀ ਦੇਣੀ ਖਰੀ ਕਿਸੇ ਗਲ #ਤੇ##
Share Whatsapp
ਯਾਰੀਆਂ ਨਿਭਾਈਏ ਜਾਨ ਵਾਰਕੇ,ਕਦੇ ਪਿੱਠ ਨਾ ਦਿਖਾਈਏ ਮਿੱਤਰੋ...ਯਾਰੀ ਲਾਕੇ ਯਾਰ ਦੀ ਜੇ ਭੈਣ ਤੱਕਣੀ,ਨਾ ਯਾਰੀ ਕਦੇ ਲਾਈਏ ਮਿੱਤਰੋ..!
Share Whatsapp
ਕਿ ਪਤਾ ੲੇ ਸਜਣਾ ਓੲੇ ਕਿਸਮਤ ਿਦਆਂ ਰੰਗਾਂ ਦਾ🙏🏻
ਦਾਣਾ- ਪਾਣੀ ਮੁੱਕ ਜਾਣਾ ਕਦੋਂ ਯਾਰ ਮਲੰਗਾਂ ਦਾ✌🏼.....
Share Whatsapp
✍ਬਾਬਾ ਉਹਨਾ ਨੂੰ ਵੀ ਬਖਸ਼ੇ ਤਰੱਕੀਆ☝
ਜਿਹੜੇ ਮਿੱਤਰਾ ਤੋ ਮਾਰਦੇ ਨੇ ਲਾਟ ਜੀ🔥
Share Whatsapp
ਸੋਹਣੇ ਹਾਂ ਜਾਂ ਨਹੀਂ,ਇਹ ਤਾਂ#ਰੱਬਜਾਣਦਾ...ਪਰ#Dilਦੇ ਚੰਗੇ ਆਸਾਰਾ#ਜੱਗਜਾਣਦਾ..
Share Whatsapp
ਗਿੱਦੜ ਨੀ ਖੱੜਦੇ ਮੂਹਰੇ ਬੱਬਰ ਸ਼ੇਰਾਂ ਦੇ
ਲੁੱਟਦੇ ਅਸੀ ਨਜ਼ਾਰੇ ਮਾਲਕ ਦੀਆਂ ਮੇਹਰਾਂ ਨੇ
Share Whatsapp
ਇਹ ਵੀ ਨਹੀਂ ਕਿ ਖੁਸ਼ੀ ਵਿੱਚ ਛਾਲਾਂ ਮਾਰਦੇ,
ਇਹ ਵੀ ਨਹੀਂ ਕਿ ਵਿੱਚੋ ਵਿੱਚੀ ਮਰੀ ਜਾਨੇ ਆਂ ..
ਹਾਰੇ ਨਹੀਂ ਲੜਾਈ ਹਾਲੇ ਲੜੀ ਜਾਨੇ ਆਂ,
ਦੋ ਦੋ ਹੱਥ #ਜ਼ਿੰਦਗੀ ਨਾਲ ਕਰੀ ਜਾਨੇ ਆਂ
Share Whatsapp
mAneya aSsi thOde jHAlLe Han, TethO thLLe haN, tEnu LabhdE Han KyUnKi KaLLe haN…
Share Whatsapp
ਵੈਲਪੁਣਾ ਛੱਡਣੇ ਨੂੰ ਚਿੱਤ ਕਰਦਾ.. 🔫
ਪੰਗੇ ਲੈਦੀ ਆ Mandeer
ਦੱਸ ਮੈ ਕੀ ਕਰਾ 🔫
Share Whatsapp
