ATT Punjabi Status In Punjabi Language,Desi Moosewala status lyrics Punjabi Status For Facebook and Whatsapp

sidhu Moosewala Status
Sidhu Moosewala Songs Ringtones
ਬਚਾ ਕੇ ਰੱਖੀ ਮਾਲਕਾ ਦਿਲ ਤੋਡ਼ਨ ਵਾਲਿਆਂ ਦੀਅਾਂ ਮਾਰਾ ਤੋ …. ਅਸੀਂ ਤਾਂ ਪਹਿਲਾਂ ਮਸਾ ਸੰਭਲੇ ਆ ਹੋਏ ਪਿੱਠ ਪਿੱਛੇ ਵਾਰਾਂ ਤੋ…
Share Whatsapp
ਪੱਬ ਬੋਚ ਕੇ ਟਿਕਾਵੀਂ ❤ਦਿਲਾ ਮੇਰਿਆ ਅੱਗੇ ਪਿਆ ਕੱਚ ਲੱਗਦਾ….ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ..
Share Whatsapp
ਜ਼ਖਮ ਮੇਰਾ ਹੈ ਤਾ ਦਰਦ ਵੀ ਮੈਂਨੂੰ ਹੁੰਦਾ ਹੈ,ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ, ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਹੈ,ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ.
Share Whatsapp
ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ‘ਲੋਂਕ ਤਾਂ ਕੀ ‘ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ “
Share Whatsapp
ਲੱਖ ਲ੍ਹਾਣਤਾ ਸਾਡੇ ਜਿਓਣ ਉੱਤੇ , ਜੇ ਸਾਡਾ ਯਾਰ ਹੀ ਧੋਖਾ ਦੇ ਚੱਲੇ , ਅਸੀ ਹੱਕ ਦਿੱਤਾ ਜਿਹਨੂੰ ਅਪਣਿਆ ਦਾ , ਜੇ ਸਾਡਾ ਹੱਕ ਹੀ ਨਾਲ ਓਹ ਲੈ ਚੱਲੇ
Share Whatsapp
ਫੁਕਰੇ ਬੰਦੇ ਦੀ ਪੈੜ ਚ’ ਪੈੜ ਕਦੇ ਧਰੀ ਨੀ, ਪੱਲੇ ਏ ਸਭ ਕੁਝ ਕਦੇ ਸ਼ੋਛੇਬਾਜੀ ਕਰੀ ਨੀ..
Share Whatsapp
ਕਿਹੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ” , ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ
Share Whatsapp
ਹੋਰ ਕੁਝ ਦਾ ਤਾਂ ਪਤਾ ਨਹੀ , ਬਸ ਇਕੋ ਗੱਲ ਦਾ ਗਰੂਰ ਐ ,ਸਾਉੂ ਪੁੱਤ ਮਾਪਿਆ ਦਾ , ਨਸ਼ਿਆ ਤੋ ਦੂਰ ਐ
Share Whatsapp
Pyar Hunda Na ve Rang_Roop Dekh k 😏👩👀Teri Mnga Main Duaa_Matha_Tek k 🙇💖
•
Bhote Rang_Roop wale Jhoothe hunde ne 😞
Aiwee Sarhi Jaan Lok Saanu Dona Nu EK Dekh k 💑😉
Share Whatsapp
ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ…ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ … ਉਮਰ , ਵਕਤ ਤੇ ਮੌਸਮ ਦੇ ਨਾਲ ਬਦਲਦੇ ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ..
Share Whatsapp
ਗੇੜੇ Week ਵਿੱਚ ਲਾਵੇਂ 3 Beauty shop ਦੇ💇🏻 ,
ਜੱਟ ਵੀ ਸ਼ੌਕੀਨ 🙆🏻♂️ ਅੱਖ 👁 ਰੱਖੇ ToP ਤੇ👌🏻
Share Whatsapp
ਚੂੜਾ 😋tere ਨਾਮ wala ਪਾਉਣਾ ਮੈ ਤਾ ਬਾਹਾ ch😍😘,
ਘਰ vich ਨਾਲੇ vasna ਮੈ tere ਸਾਹਾ ch,
mere har ik supne ch ਤੂੰ ਏ,
ਤੇਰੇ pyar😘😘 wale ਰੰਗ ch ਮੈ ਰੰਗੀ ਆਂ
#zidd karna ਵਿਆਹ ਮੈ tere ਨਾਲ ਵੇ
#nai ta ave hi ਕੁਆਰੀ ਵੇ ਮੈ ਚੰਗੀ ਆ.
Share Whatsapp
ਪੱਬ ਬੋਚ ਕੇ ਟਿਕਾਵੀਂ ❤ਦਿਲਾ ਮੇਰਿਆ ਅੱਗੇ ਪਿਆ ਕੱਚ ਲੱਗਦਾ….
ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ..
Share Whatsapp
ਤੂੰ ❤️ਦੀ ਗੱਲ ਸਮਝੀ ਨਹੀਂ,ਸਾਡਾ ਉਦਾਸ 😟😔ਹੋਣ ਦਾ ਕੀ ਫਾਇਦਾ।
ਤੂੰ TIME ⏱ਸਾਡੇ ਲਈ ਕੱਡਦਾ ਨਹੀਂ ਤੇਰਾ ਖ਼ਾਸ ✨ਹੋਣ ਦਾ ਕੀ ਫ਼ਇਦਾ।
Share Whatsapp
"ਨਾਮ ਮੇਰਾ ਜਪ ਰੱਬ 🙏🏻ਪਾਉਣ ਵਾਲਿਆ"
ਕਾਤੋ ਮੰਨੋ ਲਾ ਤੀ ਸ਼ਾਹੀ 🙆🏻 ਠਾਠ ਵਰਗੀ !!
"ਯਾਰੀ ਤੇਰੀ ਖਾਂ ਗਈ ਸਿਉਂਕ 💕 ਵਾਂਗਰਾ ,,
"Jatti ਸੀ ਮੈਂ ਟਾਹਲੀ ਦੇ ਚਗਾਠ ਵਰਗੀ !!
Share Whatsapp
ਮਿਸ਼ਰੀ 😘ਤੋ ਵੱਧ ਮਿਠਿਆ 👦ਸੱਜਣਾ
ਦਿਲ❤ ਕਰਦਾ ਨਾ ਜਾਗਾ 🙈ਕਦੇ ਸੌਂਕੇ ਤੇਰੀਆ👉 ਬਾਹਵਾ ਤੇ
👫ਪੈਰਾ ਹੇਠ 👇ਲਿਤਾੜ ਚੰਦਰਿਆ ਤੁਰ ਜੀ🏃ਨਾ
ਫੁੱਲ 🌹ਵਿਛਾਵਾ ਨਿਤ ਮੈ 👰ਤੇਰੀਆ ਰਾਹਵਾ ਤੇ😍
Share Whatsapp
ਲਿੰਕ ਲੁੰਕ ਦਾ ਪਤਾ ਨਹੀ ਪਰ THINKING ਮੇਰੀ ਕੈਮ
ਮੌਕਾ ਵੇਖ ਕਾਰਵਾਈ 💪ਕਰੀਏ ਗਵਾਹੀ ਭਰਦਾ ਟਾਇਮ...!!
Share Whatsapp
ਹੱਥ ✋ ਲਾਇਆ ਮੈਲਾ ਹੁੰਦਾ ਪੁੱਤ ਮਾਪਿਆ ਦਾ
ਨੀ ਤੂੰ 3600 ਕਰੀਮਾ ਲਾ ਕੇ ਗੋਰੀ ਬਣਦੀ....!!
Share Whatsapp
ਜਾਂਦੀ ਵਾਰ ਦੇ ਆਖੇ ਬੋਲ ਅਜੇ ਤੱਕ ਰੜਕਣ ਨੀ ।।ਕਹਿਦੀ ਅੱਜ ਤੋਂ ਬੱਨਗੀ ਕਿਸੇ ਹੋਰ ਦੀ ਧੜਕਣ ਨੀ ।।।।
Share Whatsapp
ਦਿਲ ਉਸ ਨੇ ਆਪ ਮੇਰੇ ਤੇ ਹਾਰਿਆ.......ਤੇ ਲੋਕਾ ਨੂੰ
ਕਿਹਿੰਦੀ ਫਿਰਦੀ"propose" ਮੈਨੂੰ "...." ਨੇ
ਮਾਰਿਆ....
Share Whatsapp
🚩ਜੋ ਦੁੱਖ ☹ ਮਿਲੇ ਇਮਤਿਹਾਨ 🏁 ਮੇਰਾ,
.
🚩 ਜੋ ਸੁੱਖ ☺😊 ਮਿਲੇ , 🙏🏼 ਦਾਤਾ ਆਸ਼ਿਰਵਾਦ 🙏🏼 ਤੇਰਾ
.
Share Whatsapp
ਓਹ. crazy. hoi. ਮੇਰੇ. ਲਈ. ਕਿੱਦਾ ਮੈਂ Ignore ਕਰਾਂ,ਓਹ ਗਲਾਂ romantic kardi ਏ,ਤੇ ਮੈਂ gallan ਹੋਰ ਕਰਾ....😊
Share Whatsapp
O Aakh Laal Rakhdii aa Nagniii....Shaunk Naal Rakhii Mushhh khadiii baliyee.......!!
Share Whatsapp
#ਕਾਂਵਾ ਦੀਆ ##ਡਾਰਾਂ ਦੇ ਰੋਲੇ #ਫਜੂਲ ਹੁੰਦੇ ਆ
#ਮੜਕ ਨਾਲ #ਜਿੰਦਗੀ ਜੀਉਣ ਦੇ ਵੀ #ਅਸੂਲ ਹੁੰਦੇ ਆ...
...✌❤
Share Whatsapp
ਮਿਲਣਾ ਹੁਣ ਨਹੀ EASY ਬੱਲੀਏ
ਯਾਰ ਤੇਰਾ ਖੇਤੀ ਵਿੱਚ BUSY ਬੱਲੀਏ....
Share Whatsapp
ੳੁੱਥੇ ਜੋਰ ਨਾ ਗਰੀਬ ਦਾ ਚਲਦਾ ਜਿੱਥੇ ਜੋਰ ਪੈਸੇ ਵਾਲੇ ਲਾੳੁਦੇ ਨੇ
ਅੱਜ ਕੱਲ ਕੋੲੀ ਨਹੀ ਦੇਖਦਾ ਪਿਅਾਰ ਸੱਚੇ ਨੂੰ ਸੱਭ ਪੈਸੇ ਵਾਲਿਅਾ ਨਾਲ ਹੀ ਦਿਲ ਲਾੳੁਦੇ ਨੇ
Share Whatsapp
ਵੀਰ ਹੁੰਦੇ ਨੇ ਸਹਾਰਾ ਸਦਾ ਭੈਣਾਂ ਦਾ
ਭੈਣਾਂ ਨੂੰ ਮਾਣ ਵੀਰਾਂ ਤੇ ਹੁੰਦਾ!
ਏਹ ਰਿਸ਼ਤਾ ਦੁਨੀਆਂ ਦਾ ਸਭ ਤੋ ਹਸੀਨ ਹੁੰਦਾ,
ਵੀਰ ਹੀ ਹਮੇਸ਼ਾ ਭੈਣ ਦੇ ਦਿਲ ਦੇ ਕਰੀਬ ਹੁੰਦਾ!!
Share Whatsapp
ਤਿਤਰ ਕਿਥੋ ਡਕ ਲੈਣਗੇ ਬਾਜਾ ਨੂੰ ਬੱਸ ਰੱਖੀ ਤੂੰ #ਕੈਮ ਮਾਲਕਾ 💪ਦੇਖਲਾ ਗੇ ਅਸੀ ਅੱਜ ਕਲ ਦੇ #ਗਰਾਰੀ ਬਾਜਾ ਨ
Share Whatsapp
ਕੱਲੀਆਂ ਛੱਡ ਕੇ ਤੁਰ ਜਾਣਾ ਦਸਤੂਰ ਏ ਸੱਜਣਾ ਦਾ ਫਿਰ ਹਰ ਸ਼ਾਹ ਦੇ ਨਾਲ਼ ਚੇਤੇ ?ਆਉਣਾ,ਕਸੂਰ ਏ ਸ਼ੱਜਣਾ ਦਾ !
Share Whatsapp
ਲੰਬੇ ਨੇ ਰਸਤੇ ਜਿੰਦਗੀ ਦੇ , ਮੰਜ਼ਿਲ ਚਾਹੇ ਦੂਰ ਅਾ,
ਸਾਡੀ ਵੀ ਜਿੱਦ ਏ ਮਾਲਕਾ, ਪਹੁੰਚਣਾ ਜਰੂਰ ਅਾ,
ਬਸ ਇੱਕ ਤੇਰਾ ਸਾਥ ਨਾ ਛੁੱਟੇ , ਬਾਕੀ ਸਭ ਮਨਜੂਰ ਆ.
.ਵਾਹਿਗੁਰੂ ਵਾਹਿਗੁਰੂ ਜੀ..ਸਤਿ ਸ਼੍ਰੀ ਅਕਾਲ ਜੀ.??
Share Whatsapp
