Moosewalastatuslines

sidhu Moosewala Status


Sidhu Moosewala Songs Ringtones

ਅਸੀ ਜੋੜੇ ਨਹੀਓ #ਯੱਕੇ ਖੇਡ ਖੇਡ #ਤਾਸ਼ ਨੀ ....
#ਬੰਦੇ_ਮੇਹਨਤੀ ਨਾਂ #ਰੱਖਦੇ ਕਿਸੇ ਤੇ #ਆਸ ਨੀ ...
Share Whatsapp




ਅਣਖੀ ਆ ਖੂਨ ਉੱਤੋਂ ਪੂਰੀ ਗੱਲ-ਬਾਤ ਨੀ ☺💪
‪#‎ਟੌਹਰੀ‬ ਜੇ ਸੁਭਾਅ ਦੀ ਹੁੰਦੀ ਸਾਡੀ ਜੱਟ ਜਾਤ ਨੀ ..
Share Whatsapp




ਤੇਰੇ ਨਾਲ ਹਰ ਪਲ ਗੁਜਾਰਨ ਨੂੰ ਦਿਲ ਕਰਦਾ__ਤੈਨੂੰ
ਆਪਣਾ ਬਣਾਉਣ
ਨੂੰ ਦਿਲ ਕਰਦਾ
ਵੱਖ-ਵੱਖ ਨੇ ਆਪਣੀਆ ਮੰਜਲਾ ਦੇ ਰਾਹ ___ਫਿਰ ਵੀ ਇਸ ਝੁਠ
ਨਾਲ
ਜਿੰਦਗੀ ਜਿਉਣ ਨੂੰ ਦਿਲ ਕਰਦਾ
Share Whatsapp




ਮੈ ਕਿਹਾ ਮੇਨੂੰ ਤੇਰੀ ਬਹੁਤ ਯਾਦ
ਆਉਦੀ ਹੈ...
ਹੱਸ ਕੇ ਕਹਿੰਦੀ ਹੋਰ ਤੈਨੂੰ
ਆਉਦਾ ਵੀ ਕੀ ਐ.
Share Whatsapp




ਇਕ ਗੱਪੀ = ਯਾਰ ਠੰਡ ਪੈਦੀ ਸੀ ਸਾਡੇ
ਦਾਦੇ ਵੇਲੇ .. ਜਦੋ ਸਾਡਾ ਦਾਦਾ ਦਾਦੀ ਨਾਲ ਗੱਲਾਂ ਕਰਦੇ ਸੀ ਤਾਂ ??
.
.
.
ਉਹਨਾਂ ਦੀਆਂ ਗੱਲਾਂ ਹੀ ਜੰਮ
ਜਾਦੀਆਂ ਸਨ ..
.
ਦੂਜਾ' ਗੱਪੀ ਯਾਰ ਠੰਡ ਤਾਂ ਪੈਦੀ ਸੀ ਸਾਡੇ ਦਾਦੇ ਵੇਲੇ
.
ਇਕ ਵਾਰੀ ਸਾਡਾ ਦਾਦਾ ਸਵੇਰੇ ਉੱਠ ਕੇ ਮੱਝ ਚੋਣ ਲੱਗਾ !
ਦੁੱਧ ਦੀ ਜਗਾ ਕੁਲਫੀਆਂ ਨਿਕਲੀਆਂ..
Share Whatsapp




ਰੰਗ ਵੀ ਜ਼ਰਾ ਪੱਕਾ👨🏽 ਜਿਹਾ,
ਜ਼ੂਬਾਨ ਦੇ ਵੀ ਪੱਕੇ ਆ✅,
ਚਿੱਟੇ ਤੋ ਵੀ ਪਰਹੇਜ🚫ਰੱਖਿਆ,
ਚਿੱਟੀਆ 👰🏻👩🏼 ਤੋਂ ਵੀ ਅੱਕੇ 😓 ਆ..
Share Whatsapp




Tu ਪੜ੍ਹਦੀ🎓 Reh ਜਾਣਾ,.
Asin ਕੰਮਾਂ Kaaran👌 ਚ Pai ਜਾਣਾ..
ਮੈਨੂੰ Kise ਹੋਰ Ne ਪੱਟ Laina😀..
ਤੇ ਤੂੰ Feeling’an😇 ਲੈਂਦੀ Reh ਜਾਣਾ..
Share Whatsapp




ਬਹੁਤ ਨੇੜੇ ਹੋ ਕੇ ਜਦ ਕੋਈ ਦੂਰ ਹੁੰਦਾ,
ਦਿਲ ਕਮਲੇ ਨੂੰ ਦੁੱਖ ਤਾ ਉਦੋਂ ਜਰੂਰ ਹੁੰਦਾ
Share Whatsapp




ਪੈੱਗ ਲਾ ਕੇ ਸੁੱਟ ਲੈਂਣਾ ਜ਼ਹਾਜ ਰੋੜਾ ਮਾਰ ਕੇ,
ਜਿਹੜਾ ਲੈ ਗਿਆ #Canada ਮੇਰੀ ਮਸ਼ੂਕ ਚਾੜ ਕੇ...
Share Whatsapp




.ਪੱਕਿਆਂ ਇਰਾਦਿਆਂ ਦੀ ਗੱਲ ਕਰਕੇ.. ਛੱਡਦੇ Stand ਮੈਂ ਅਖੀਰ ਦੇਖੇ ਆ..

ਥੁੱਕ ਥੁੱਕ ਦੇਖੀ ਚੱਟਦੀ ਮੈਂ ਦੁਨੀਆ.. ਪੈਸੇ ਪਿੱਛੇ ਵਿਕਦੇ ਜ਼ਮੀਰ ਦੇਖੇ ਆ.. ..
Share Whatsapp




ਰੀ ਰਜਾ ਚ ਨਾ ਰਹੀਏ
ਸਾਡੀ ਐਨੀ ਉਚੀ ਕਿਥੇ ਐ ਔਕਾਤ ਮਾਲਕਾ ੴ
ਹੱਥ ਫੜੀ ਰੱਖੀ ਦੁਨੀਆ ਦੀ ਭੀੜ ਚ
ਕਿਤੇ ਜਾਈਏ ਨਾ ਗੁਵਾਚ ਮਾਲਕਾ
Share Whatsapp




ਜ਼ਿੰਦਗੀ ਦੀ ਲੰਮੀ ਏ
ਪੌੜੀ ਤੇ ਔਖੇ ਨੇ ਰਾਹ
ਵਾਹਿਗੁਰੂ ਜੀ ਦੁੱਖ ਤਕਲੀਫਾਂ
ਦੂਰ ਕਰਕੇ
ਸਭ ਦੀ ਝੋਲੀ ਖੁਸ਼ੀਅਾਂ ਪਾਓ
ਵਾਹਿਗੁਰੂ ਜੀ
Share Whatsapp




ਮਨ ਵਿਚ ਆਸ....ਰੱਬ ਅੱਗੇ ਅਰਦਾਸ
ਮੰਜਿਲ਼ਾ ਦੇ ਰਾਹ ਆਪੇ ਮਿਲ ਜਾਂਦੇ
ਜੇ ਮਿਹਨਤ ਤੇ ਹੋਵੇ ਵਿਸ਼ਵਾਸ
Share Whatsapp




ਭਾਵੇਂ ਪਲ ਦੋ ਪਲ ਸਹੀ ਨਜਰ ਤੇਰੀ ਵਿਚ ਆ ਜਾਵਾਂ

ਤੂੰ ਤੱਕਦੀ ਹੋਵੇ ਮੈਨੂੰ ਤੇ ਮੈਂ ਆਪਣਾ ਆਪ ਗੁਆ ਜਾਵਾਂ !!
Share Whatsapp




🏻 ਸ਼ੁਰੂ ਤੋਂ ਹੀ ਅਸੂਲ ਬੜੇ ਕੱਬੇ ਨੇ,ਮਤਲਬੀ ਰਿਸਤੇ ਨਹੀਂ ਰੱਖੇ
.
ਓਹੀ ਰੱਖੇ ਜੋ ਦਿਲ ਨੂੰ ਫੱਬੇ ਨੇ👑✔️
Share Whatsapp




ਜਦੋਂ ਕਦੇ ਤੂੰ ਟੁੱਟ ਕੇ ਬਿਖਰੇ ਤਾਂ ਮੈਨੂੰ ਦੱਸਣਾ....

ਮੈਂ ਤੈਨੂੰ ਰੇਤ ਦੇ ਕਣਾ ਵਿੱਚੋ ਵੀ ਚੁਣ ਲਵਾਂਗਾ .
Share Whatsapp




ਸਮਾਂ ਬਦਲਣ ਲੱਗਿਆ ਥੋੜੀ ਦੇਰ ਤਾਂ ਜਰੁਰ ਲੱਗਣੀ ਆ
.
ਪਰ ਸਭ ਦੇ ਵਹਿਮ ਬੜੇ ਹੀ ਪਿਆਰ ਨਾਲ ਕੱਡੂ
Share Whatsapp




ਵੇਖ ਵੇਖ ਟੌਰ 😎 ਯਾਰ ਦੀ ..
ਵੈਲੀਆਂ ਦੀ ਹਿਕ 😈 ਸੜਦੀ ..
ਮਾੜੀ ਮੋਟੀ 💪 ਆਕੜ ਤਾਂ ਰੱਖਣੀ ਹੀ ਪੈਂਦੀ.. ਨਹੀ ਤਾਂ ਐਂਵੇ 😣 ਸਾਲੀ ਦੁੱਕੀ ਤਿੱਕੀ ਸਿਰ ਚੜਦੀ..😤 😤
Share Whatsapp




ਐਵੇਂ ਕਤੀੜ ਫਿਰਦੀ ਆ ਵਕਤ ਟਾਈਮ ਦੇ ਵਹਿਮ ਚ
ਅਣਖ਼ਾ ਵਾਲੇ ਤਾਂ ਮੌਕੇ ਤੇ ਹੀ ਕੰਮ ਫਤਿਹ ਕਰਦੇ ਨੇ...
Share Whatsapp




ਸੈਲਫੀ ਦੇ ਕੱਢਦਾ ਵਰੰਟ ਕੈਮਰਾ
ਮਿੱਤਰਾਂ ਦੇ i Phone 7 Plus ਦਾ ਫਰੰਟ ਕੈਮਰਾ
Share Whatsapp




ਜਦ ਫਸਗੀ ਸਿਕਾਰੀਆਂ ਦੇ ਜਾਲ ਵਿੱਚ ਮੱਛੀ ਵਾਂਗੂੰ ਜਾਨ ਤੜਫੂ । । । ਜਦ ਫਿਰਗੇ ਰਕਾਨੇ ਦਿਨ ਯਾਰ ਦੇ ਨੀ ਟੁੱਟੀ ਯਾਰੀ ਫੇਰ ਰੜਕੂ ।
Share Whatsapp




ਕੱਪੜੇ ਵੀ ਠੀਕ ਠਾਕ ਪਾ ਲਈ ਦੇ..
ਅੱਖਾ ਨਾਲ ਵੈਰੀ ਸਮਝਾ ਦਈ ਦੇ
ਯਾਰ ਰੱਖੇ ਯਾਰਾ ਨੇ ਜੀ ਪੂਰੇ ਚੋਟੀ ਦੇ
ਫੁੱਲ ਨੇ ਸ਼ੌਕੀਨ ਪੱਟੂ ਡਾਂਗ ਸੋਟੀ ਦੇ...
Share Whatsapp




ਉਹ ਮੰਜਿਲਾਂ ਕੀ ਛੂਹਣਗੇ ਜੋ ਰਹਿਣ ਆਸਰੇ ਮੁਕੱਦਰਾ ਦੇ....↕
ਲੰਘਣ ਵਾਲੇ ਤਾਂ ਲੰਘ ਜਾਦੇ ਆ ਪਾੜ ਕੇ ਸੀਨ੍ਹੇ ਪੱਥਰਾ ਦੇ..
Share Whatsapp




Ni Teriya ਯਾਦਾਂ ਦੇ ਘੋੜੇ ਦਗੜ-ਦਗੜ
ਦੌੜੇ....
.
.
.
. .
.
.
.
.
Ajj ਗੇੜੀ_ਟਾਇਮ „ ਪੈ ਗੲੇ ਕੁੱਤੇ... ਮੈਨੂੰ ਲਭਣ ਨਾ ਰੋੜੇ.....
Share Whatsapp




ਪੱਲੇ ਕੁੱਝ ਹੈ ਨੀ ਬਿਨਾ ਏ ਯਾਰਾ ਤੋ ਨੀ ਤੂੰ ਕੀ ਲੱਬਦੀ ਬੇਰੁਜਗਾਰਾ ਤੋ ..
Share Whatsapp




Tapusiyan da kam hunda bandra lai , Sher Chup chap Kar K Shikar Nikle ;)
Share Whatsapp




ਜੱਟ ਜੱਟ ਈ ਹੁੰਦਾ ਭਾਵੇਂ ਨੰਗ ਹੋਵੇ..ਅੱਤ ਕਰਾਉਂਗਾ ਜ਼ਰੂਰ ਭਾਵੇਂ ਹੱਥ ਤੰਗ ਹੋਵ
Share Whatsapp




ਪਰ ਝੋਲੀ ਖੁਸੀਆਂ ਦੀ ਹਾਸੇ ਹੱਸ ਲੈ ਜਾ ਇਸ ਯਾਰ ਮਲੰਗ ਜੇ ਤੋਂ ਜਾਨ ੲੇ ਬਸ ਲੈ ਜਾ
Share Whatsapp




ਅਸੀਂ ਖੁਦ ਨੂੰ ਤੇੇਰੇ ਲਈ ਬਦਲ ਲਿਆ ..ਬਦਲੇ ਵਿੱਚ ਤੈਥੋਂ ਪਿਆਰ ਲਿਆ…ਤੂੰ ਸਾਨੂੰ ਬਦਲ ਕੇ ਬਦਲ ਗਈ… ਨੀ ਤੇਰੀ ਅਦਲ ਬਦਲ ਨੇ ਮਾਰ ਲਿਆ.
Share Whatsapp




ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ…
Share Whatsapp





Home
New status
Top Status