ATT Punjabi Status In Punjabi Language,Desi Moosewala status lyrics Punjabi Status For Facebook and Whatsapp

sidhu Moosewala Status
Sidhu Moosewala Songs Ringtones
ਤੂੰ 👩🏻💼 ਫਿਰਦੀ ਏਂ ਮੌਸਮੀ ਅਨੰਦ ਮਾਣਦੀ🌪🌪
.ਹਨੇਰੀ ਨਾਲ ਮਿੱਤਰਾਂ ਦੀ ਤੂੜੀ ਉੱਡ ਗਈ
Share Whatsapp
ਹੋਰ ਗੱਲਾਂ ਤੇਨੁ ਬੜੀਆਂ ਆਉਂਦਿਆ “I LOVE YOU” ਕਹਿਨ ਲੱਗੇ ਕਿਉਂ ਡਰਦੀ ਏ ,, ਜਿਉਂਦੀ ਰਹੇ ਤੇਰੀ ਛੋਟੀ ਭੈਣ ਪਿਆਰੀ ਮੈਨੂ ਨਿਤ msgs ਤੇ “jiju jiju ” ਕਰਦੀ ਏ !!
Share Whatsapp
ਮੈਂ ਕਿਹਾ ਜੀ Chat off ਕਰਕੇ ਕਿਓਂ ਗੱਲ ਕਰਦੇ ਓ ?
ਅੱਗੋ kehndi ...
ਜੀ Green ਲਾਈਟ ਦਾ ਬਲਬ ਬੈਟਰੀ
ਜਲਦੀ Down ਕਰ ਦਿੰਦਾ
Share Whatsapp
ਮੈਡਮ ਪੱਪੂ ਨੂੰ : ਕਿਹੜਾ Department ਹੈ
ਜਿਸ ਵਿਚ ਔਰਤ ਕੰਮ ਨਹੀ ਕਰ ਸਕਦੀ
.
ਪੱਪੂ:- ਫਾਇਰ ਬ੍ਰ੍ਗੇਡ
.
ਮੈਡਮ:- ਉਹ ਕਿੱਦਾ ?
ਪੱਪੂ:- ਕਿਉਂਕਿ ਔਰਤ ਦਾ ਕੰਮ ਆ ਅੱਗ ਲਾਉਣਾ
ਅੱਗ ਬੁਝਾਉਣਾ ਨਹੀ
Share Whatsapp
ਕਮਲੀਏ ਅੱਤ ਯਾਰਾਂ ਨੇ ਵੀ ਕਰਾਉਣੀ ਏ,ਫਿਰ ਸਹੇਲੀ ਤੈਥੋਂ ਸੋਹਣੀ ਫਸਾਉਣੀ ਏ
ਫਿਰ ਕਹੇਂਗੀ LUCKY ਨੂੰ ਕਿਉਂ ਛੱਡਤਾ, ਫਿਰ ਸਾਡੇ ਵਾਂਗੂ Sad Song ਦੀ ਰੀਲ ਤੂੰ ਵੀ ਘਸਾਉਣੀ ਏ...
Share Whatsapp
ਡਰ ਲਗਦਾ ਹੈ ਰੱਬ ਡਾਡੇ ਤੋਂ …
ਹ਼ੇ ਵਾਹਿਗੁਰੂ ਉਸਨੂੰ ਵੀ ਖੁਸ਼😇ਰਖੀ …
ਜਿਸਨੂੰ ਨਫਰਤ ਹੈ ਸਾਡੇ ਤੋਂ...
Share Whatsapp
ਸ਼ਹਿਰਾ ਵਾਲੇ Purpose ਕਰ ਦੇ......ਪਰ ਪਿੰਡਾ ਵਾਲੇ ਸੰਗਦੇ ਆ.....ਉਝ ਭਾਵੇ ਸਾਥੋ ਬੰਦਾ ਮਰਵਾਲੋ.....ਪਰ ਕੁੜੀ ਅਗੇ ਬੁੱਲ ਕੰਬਦੇ ਆ
Share Whatsapp
ਉਹਨੂੰ ਮਾਨ ਸੀ ਆਪਣੇ ਸੋਹਣੇ ਰੂਪ ਦਾ
ਤੇ ਸਾਨੂੰ ਪਿਆਰੀ ਸੀ # ਸਰਦਾਰੀ,
ਸਾਡੇ ਲਈ ਆਉਣ # ਰਿਸ਼ਤੇ ਹਜਾਰਾਂ,
ਉਹ ਹਜੇ ਵੀ ਫਿਰਦੀ # Kuvari .
Share Whatsapp
ਜਦੋਂ ਕਦੇ ਆਪਣੇ ਆਪ ਤੇ ਬਹੁਤਾ ਹੰਕਾਰ ਹੋਵੇ,
ਤਾਂ ਇੱਕ ਗੇੜਾ ਸ਼ਮਸ਼ਾਨ ਘਾਟ ਦਾ ਜਰੂਰ ਲਾ ਲਓ,
Share Whatsapp
ਗਰੀਬੀ ਤੇ ਗੁਲਾਮੀ ਬਹੁਤਾ ਚਿਰ ਨਾਈਓ ਰਹਿੰਦੀ ,
ਸਦਾ ਨਚਦੇ ਸਿਰਾਂ ਤੇ ਰਹਿੰਦੇ ਤਾਜ਼ ਨਈ..
Share Whatsapp
Apne Nede Tusi Aaun Ni Dende
Menu Seene Naal Laun Ni Dende
Dil Tuadi Yaadan De Vich Sarda Rehenda Ae
Per Tusi Tan Kade Aa Ke Thandi Waa Ni Dende
Tuadi Yaada Nu Rokna Ho Janda Ae Aukha
Je Russ Jande Ho Tan Manaun Vi Ni Dende…
Share Whatsapp
Ik var jado lag jawe, fer na kabu aawe,
sunda ni kise di, yaar khuda ban jawe,
fer dil hunda vich khayalan de, jawab na miln sawalan de.
Share Whatsapp
ੳੁਹਦਾ # ਵਾਅਦਾ ਵੀ # ਅਜੀਬ ਸੀ ਕਿ # ਜਿੰਦਗੀ ਭਰ # ਸਾਥ ਨਿਭਾੳੂਗੀ .
ਮੈਂ # ਪੁੱਛਵੀ # ਨਾ ਸਕਿਆ # ਪਿਆਰ ਨਾਲ ਜਾਂ
# ਯਾਦਾਂ ਨਾਲ
Share Whatsapp
ਜਿਹੜੇ ਬੰਦੇ ਅਸੂਲਾਂ ਨਾਲ ਜਿੳੁੰਦੇ ਨੇ
ੳੁਹਨਾਂ ਦੇ ਦੋਸਤ👬 ਘੱਟ ਤੇ ਦੁਸ਼ਮਨ👹 ਜਿਅਾਦਾ ਹੁੰਦੇ ਨੇ..
Share Whatsapp
ਤੇਰੇ ਵੱਲ ਤੱਕਾਂ,. ਮਿਲੇ ਚਿੱਤ ਨੂੰ ਸਕੂਨ ਨੀ,-,-
ਅੱਧਾ ਕਿੱਲੋ ਵੱਧ ਜਾਂਦਾਂ,. ਮਿੱਤਰਾ ਦਾ ਖੂਨ ਨੀ,-,-
Share Whatsapp
ਕੀ ਸਾਬਤ ਕਰਨਾ ਚੁਹਿੰਦਾ ਫੜ ਕੇ ਬੋਤਲ ਬੀਰ ਦੀ
ਬੜੀ ਫੋਟੋ ਘੁੰਮਦੀ ਕਹਿੰਦੇ ਲੂਚੀ ਕਤੀੜ ਦੀ ।
Share Whatsapp
.ਨਸ਼ਾ 👉👦ਗੱਭRU ਦੀ ਤੱਕਣੀ' 'ਚ 👌ਸੋਹਣੀ ਏ ,
...ਨੀ 👆ਜਮਲੇ ਦੇ 🎶ਗੀਤ ਵਰਗਾ ,
..ਸਾਰੀ 👇ਉਮਰ 💘ਕਲੇਜੇ ਲਾ ਕੇ ਰੱਖਲੇ,
...ਨੀ 👦ਮੁੰਡਾ ਚਾਦੀ ਦੇ ਤਵੀਤ ਵਰਗਾ..
Share Whatsapp
👉ਦੁੱਖ ਨੂੰ ਜਰਨਾ👍ਸੱਚ ਤੇ ਅੜਨਾ☝
ਕਿਸੇ ਲਈ ਮਰਨਾ👫
ਜਣੇ ਖਣੇ ਦੇ ਵੱਸ ਦਾ ਨਈ
Share Whatsapp
ਜਿਆਦਾ ਹੀ #pyar ਕਰਦਾ ਤੈਨੂੰ
ਏਸੇ ਗੱਲ ਦਾ ਸੀ ਤੂੰ #ਗਰੂਰ ਕਰਦੀ
ਤੇਰੇ ਬਾਅਦ #ਸਹਾਰਾ ਵੀ ਓਸੇ ਨੇ ਦਿੱਤਾ
ਜਿਸ #ਚੀਜ਼ ਤੋਂ ਸੀ ਤੂੰ #ਦੂਰ ਕਰਦੀ
Share Whatsapp
Munda #ਸਰਦਾਰ sohniye ...
#ਸੈਂਟੀ att diyan #ਕੁੜੀਆਂ krawe.......
#Taur ਸ਼ੋਰ laake nikle ...
Aag #ਵੈਰੀਆਂ de #sinne lag ਜਾਵ
Share Whatsapp
#ਤੇਰੀ #ਨੱਖਰੋ #BEAUTY #ਬੜੀ 👌#KILL #ਨੀ ..
#JƛƛȠƯ#ਸਾਰਿਆ #ਦਾ #ਜਿੱਤੀ #ਬੈਠਾ 😍#DIL #ਨੀ ..
Share Whatsapp
👉7-8 ਪਰੀਆ👰🏻 ਨਾਲ ☺ਕਰਕੇ 😅ਸਲਾਹ 💮ਮਿੱਟੀ 🌜ਚੰਨ 😌ਤੋ 😍ਮੰਗਾਈ 😀ਹੋਣੀ ਆ...😄
💁♂ਨੀ 😎ਜੱਦ 💃🏻ਤੂੰ 😃ਬਣਾਈ 🙈ਹੋਣੀ 👱🏻♀ਸੋਹਣੀਏ, 🍷2 ਘੁੱਟ 👆ਰੱਬ 😃ਨੇ 😜ਵੀ 🍺ਲਾਈ 😂ਹੋਣੀ 😉ਆ..
Share Whatsapp
ਕਾਸ਼ ਮੈ ਕਦੇ ਇਹੋ ਜਿਹੀ ਸ਼ਾਇਰੀ ਲਿਖਾ ਤੇਰੀ ਯਾਦ ਵਿੱਚ
ਕਿ ਤੇਰੀ ਸ਼ਕਲ ਦਿਖਾਈ ਦੇਵੇ ਹਰ ਅਲਫਾਜ ਵਿੱਚ....
Share Whatsapp
ਲੋਕ ਤਾਂ ਬਹੁਤ ਨੇ ਜਿਹੜੇ ਸਾਥੋ ਮੱਚੇ😳ਹੋਏ ਨੇ💪
ਬਸ ਮੁਹਰੇ ਨੀ ਬੋਲਦੇ😀ਤਾਂਹੀ ਹਲੇ ਤਕ ਬਚੇ ਹੋਏ ਨੇ
Share Whatsapp
#ਅਚਾਂਣ_ਚੱਕ🕢 ਟੱਕਰੇ ਤਾਂ #ਦੇਖ👀 ਲਈ ਦਾਂ, #ਐਵੇਂ😏 ਅੱਗੇ ਪਿੱਛੇ #ਗੇੜਿਆਂ🚙🚗 ਮੈਂ ਲਾਉਦਾਂ #ਨੀ👍_ _ _ _! ਜੇ ਪਹਿੱਲੀ ਵਾਰ #ਅੱਲੜੇਂ👩 ਤੂੰ ਹਾਂ ਨੀ #ਕਰਨੀ😏, ਤਾਂ ਦੂੰਜੀ ਵਾਰ #ਜੱਟ👨 ਵੀ ਪੁੱਛਣ ਆਉਦਾਂ #ਨਈ👍
Share Whatsapp
"ਫੂੱਲ ਆ ਚੜਾਈ ਤੇਰੇ ਯਾਰ ਦੀ ਨੀ,
ਪਰ ਲੋਕ ਦੇਖ ਕੇ ਨਰੀਂਓ ਜ਼ਰਦੇ...
ਊ ਤੇਰੇ ਪਿੰਡ ਦੇ ਚਾਰ - ਪੰਜ ਸਿੱਦੇ ਕਰਨੇ
ਜਿਹੜੇ ਦੇਖ ਕੇ ਆ ਮੁੱਛ ਖੜੀ ਕਰਦੇ"
Share Whatsapp
ਆਉਦੇ ਆ comment ਸਰਦਾਰ
ਦੀ ਪੱਗ ਤੇ..
ਤੇਰੀ pony ਨੂੰ ਨਹੀਂ ਕੋਈ
like ਕਰਦਾ...
Share Whatsapp
ਗੱਡੀ ਸੜਕਾਂ ਤੇ ਜਾਵੇ ਮੇਲਦੀ ,
ਦਿਨੇ ਸਾਨੂੰ ਮਾਮੇ ਘੇਰਦੇ ,
ਰਾਤੀਂ ਸੁਪਨੇ 'ਚ ਤੂੰ ਘੇਰਦੀ...
Share Whatsapp
ਮੁਹੱਬਤ ਅਜਮਾੳਣੀ ਹੋਵੇ ਤਾਂ ਬੱਸ ਇਹਨਾ ਹੀ ਕਾਫ਼ੀ ਹੈ..
ਥੋੜਾ ਜਿਹਾ ਗ਼ੁੱਸੇ ਹੋ ਕੇ ਦੇਖੋ ਮਨਾਉਣ ਕੌਣ ਆਉਦਾ ਹੈ.
Share Whatsapp
ਹਰ ਸਾਹ ਤੇ ਤੇਰਾ ਖਿਆਲ ਰਹਿੰਦਾ ਮੇਰੀਆਂ ਨਬਜਾਂ ਚੋ ਤੇਰਾ ਸਵਾਲ ਰਹਿੰਦਾ ਤੂੰ ਇੱਕ ਵਾਰ ਮੇਰੀਆਂ ਯਾਦਾਂ ਚੋ ਆ ਕੇ ਦੇਖ ਤੇਰੇ ਬਿਨਾਂ ਮੇਰਾ ਕੀ ਹਾਲ ਰਹਿੰਦਾ
Share Whatsapp
