Moosewalastatuslines

sidhu Moosewala Status


Sidhu Moosewala Songs Ringtones

ਜਿਹੜਾ ਚੱਤੋ ਪਹਿਰ ਕਰਦਾ ਚਲਾਕੀਆਂ, ਉਹਨੇ ਕੀ ਮਲਾਹਜੇ ਪੂਰਨੇ।
ਕੁਤੇ-ਬਿੱਲੇਆਂ ਤੋ ਜਿਹੜਾ ਰਹਿੰਦਾ ਡਰਦਾ, ਦੱਸ ਕਿੱਥੋਂ ਉਹਨੇ ਸ਼ੇਰ ਘੂਰਨੇੇ।
Share Whatsapp




ਟਾਇਮ-ਟਾਇਮ ਦੀ ਗੱਲ ਮਿੱਤਰਾ, ਮੈਂ ਟਾਇਮ ਵੀ ਸਾਰੇ ਦੇਖੇ ਨੇ . ਨਾਲ ਸਮੇਂ ਜੋ ਬਦਲ ਗਏ ☜☜☞☞ਮੈ ਯਾਰ ਮਾੜੇ ਵੀ ਦੇਖੇ ਨੇ
Share Whatsapp




ਕੰਡੇ ਤਾਂ # ਨਸੀਬ ਵਿੱਚ ਆੳਣੇ ਹੀ ਸਨ
# ਫੁੱਲ ਜੋ ਅਸੀ # ਗੁਲਾਬ ਦਾ ਚੁਣਿਆ ਸੀ
Share Whatsapp




ਮੰਨਿਆ ਕੇ ਕਿਸੇ ਨਾਲ ਲੜਦੇ ਨਹੀ,,ਪਰ ਕਿਸੇ ਤੋ ਡਰਦੇ ਵੀ ਨਹੀ ik ਰੱਬ ਤੇ ਭਰੋਸਾ ਕੁਝ ਯਾਰਾਂ ਤੇ ,ਲੰਡੀ ਬੁਚੀ ਤੇ ਯਕੀਨ ਆਪਾਂ ਕਰਦੇ ਨਹੀ
Share Whatsapp




Baaja Valya Bachaa Layi Digno Tenu Pta Sadi Ragg Ragg Da
Share Whatsapp




ਝੋਨੇ ਨੇ ਕਰਤੇ weak ਕੁੜੇ,
ਨਾਲੇ ਵਿੱਚੇ ਰੋਲਤੇ ਗੀਤ ਕੁੜੇ,
ਤੂੰ ਆਖੇ romantic ਲਿਖਦਾ ਨਾ,
ਮੈਨੂੰ ਬਿਨ ਖੇਤਾਂ ਕੁਝ ਦਿਖਦਾ ਨਾ,
ਸਾਡਾ ਜਾਗੇ ਪਿਆਰ ਸਿਆਲਾਂ ਚ,
ਨਾ ਛੇੜ ਵੈਰਨੇ ਹਾੜਾ ਚ, ਨੀ ਪੈਸੇ ਸਿਰੀ ਸੱਪ ਦੀ ਤੋ ਚੱਕਣੇ ਪੈਂਦੇ ਨੇ,
ਤਾਹੀਂਉ ਔਖੀ ਕਮਾਈ ਜੱਟ ਦੀ sare ਕਹਿੰਦੇ ਨੇ...
Share Whatsapp




ਖੋਰੇ ਤੂੰ ਕਦ ਖੋਲੇ਼ਗਾ ਬੂਹਾ ਵੇ ਖੈਰਾ ਦਾ
ਆਉਂਦਾ ਮੈਨੂੰ ਰੋਜ ਸਵੇਰੇ ਸੁਪਨਾ ਤੇਰੇ ਪੈਰਾ ਦਾ
Share Whatsapp




ਨਿੱਕੀ ਮੋਟੀ ਗੱਲ ਦਾ ਕੀ ਰੌਲਾ ਪਾਉਣਾ
ਆਪਾਂ ਉਸ ਕੰਮ ਚ ਕੋਕੇ ਜੜ ਦੇਈਏ
ਜੋ ਦੁਨੀਆ ਕਹਿੰਦੀ ਇਹ ਨੀ ਹੋਣਾ
Share Whatsapp




ਤੁੰ ਬਾਹਮਣੀ ਮੈਂ ਪੇਂਡੂ" JaTT" ਦੇਸੀ, ਕਿਵੇਂ ਮਿਲਣ ਆਪਣੇ ਦਿਲ ਦੀਆਂ ਤਾਰਾਂ,
ਨੀ ਮੇਰੇ ਇਕ "BuLLeT" ਦੇ ਮੁਲ ਦੀਆਂ ਤੇਰੇ ਬਾਪੂ ਦੀਆਂ ਆ ਜਾਣ 3 ਮਾਰੂਤੀ ਕਾਰਾਂ
Share Whatsapp




ਭਲੇ ਨੇ ਭਲਾ ਬੁਰੇ ਨੇ ਬੁਰਾ ਪਹਿਚਾਣਿਆ ਮੈਨੂੰ, ਜਿਸਦੀ ਜਿਹੋ ਜਿਹੀ ਸੋਚ ਹੈ ਓਹੋ ਜਿਹਾ ਜਾਣਿਆ ਮੈਨੂੰ !
Share Whatsapp




ਅੰਗਰੇਜਾ ਨੇ ਚੰਦ ਤੇ ਪਾਣੀ ਤੇ
ਬਰਬ ਦੀ ਖੋਜ ਕਰ ਲਈ ਹੈ
ਮਿੱਤਰੋ ਆਪਾ
ਸਿਰਫ ਦਾਰੂ ਤੇ ਭੁਜੀਆ ਲੈ
ਕੇ ਜਾਣਾ
Share Whatsapp




ਵੈਰ ਖੁਸ਼ੀਆਂ ਦੇ ਨਾਲ ਸਾਡਾ ਪੈ ਗਿਆ_
ਦਿਲ #ਪਿਆਰ ਵਾਲੀ ਬਾਜੀ ਹਾਰ ਬਹਿ ਗਿਆ,
ਨੈਣਾ ਚੌਂ ਨੀਰ ਸੁੱਕਦਾ ਹੀ ਨਹੀ...
ਲੰਮਾ #ਸਫਰ ਜੁਦਾਈਆਂ ਵਾਲਾ ਕੱਲਿਆਂ ਤੌਂ ਮੁੱਕਦਾ ਹੀ ਨਹੀ
Share Whatsapp




ਭਾਰਤ ਦੇ ਲੋਕ ਇੰਨੇ talented ਨੇ
ਕੀ
.
.
ਮੋਟਰਸਾਇਕਲ ਹਿਲਾ ਕੇ ਦੱਸ ਦਿੰਦੇ ਨੇ........
ਮੋਟਰਸਾਇਕਲ ਚ ਪੈਟ੍ਰੋਲ ਕਿੰਨਾ
Share Whatsapp




ਤੂੰ ਮੈਨੂੰ ਲਗੇ ਸਰਕਾਰੀ ਪੈਸ਼ਸ਼ਨ ਵਰਗਾ

ਜਦੋਂ ਮਿਲਦਾ ਏ ਚਾਹ ਜਿਹਾ ਚੜ ਜਾਂਦਾ😜
Share Whatsapp




ਜਿਹੜਾ ਬੰਦਾ ਅੱਜ ਦੇ TIME ਚ SINGLE ਆ
ਉਹ ਚੰਦਰ ਸ਼ੇਖਰ ਅਜਾਦ ਤੋਂ ਵੀ ਜਿਆਦਾ ਅਜਾਦ ਆ...
Share Whatsapp




ਜਿਹੜੇ ਕਹਿੰਦੇ ਸੀ ਦੁਖ-ਸੁਖ 'ਚ ਤੇਰੇ ਨਾਲ ਖੜੇ ਅਾ..
.
.
.ਅਜ ਜਦੋ ਤੂੜੀ ਬਣਾਉਣੀ ਸੀ ਤਾਂ ਫੋਨ switch off ਕਰ ਲਿਅਾ...😜😜
Share Whatsapp




ਪਿੱਠ ਪਿੱਛੇ #ਫੜ੍ਹਾਂ ਫੋਕੀਅਾਂ ਜੋ ਮਾਰਦੇ #ਓਹ ਨੀ ਮੂੰਹ ਤੇ ਬੋਲਦੇ
ਦਰਾਂ ਮੁਹਰੇ #ਬੁੱਕਦੇ ਬਗਾਨੇ ਜਦੋ ਪੁੱਤ #ਕੁੰਡੇ ਵੀ ਨੀ ਖੁੱਲ੍ਹਦੇ.......
Share Whatsapp




💁🏻ਕਮਲੀ ਕਹਿੰਦੀ ਮੈ ਤੁਹਾਡੇ ਚਰਚੇ ਬਹੁਤ ਸੁਣੇd👂 ਆ 😘😘 ..ਮੈ ਕਿਹਾ ਹੱਲੇ ਕਾਰਨਾਮੇ ਤਾਂ ਤੂੰ ਦੇਖੇ ਹੀ ਨੀ 🍺🔫
Share Whatsapp




ਨੀ ਕਿਥੋਂ ਕਰਵਾਇਆ ਤੂੰ ਕਾਲਾ ਜਾਦੂ
.
ਹੁਣ ਰਿਹਾ ਨੀ ਮੇਰੇ ਤੇ ਮੇਰਾ ਕਾਬੂ, ਤੇਰੇ ਪਾਗਲਪਨ ਚ ਹੋਇਆ ਫਿਰਾ ਬੇਕਾਬੂ 😁💖
Share Whatsapp




ਹੱਦੋਂ ਵੱਧ ਕਿਸੇ ਨਾਲ
ਪਿਅਾਰ ਨਾ ਕਰੀੲੇ
ਅਾਪਣੇ ਤੋਂ ਜਿਅਾਦਾਂ ਕਿਸੇ ਤੇ
ੲਿਤਬਾਰ ਨਾ ਕਰੀੲੇ
ਜਿੱਥੇ ਗੱਲ ਪਿਅਾਰ ਨਾਲ
ਮੁੱਕਦੀ ਹੋਵੇ
ਓੁੱਥੇ ਕਦੇ ਨਾ ਲੜੀੲੇ
Share Whatsapp




ਭੁਲਕੇ ਵੀ ਕਿਸੇ ਗਰੀਬ ਨੂੰ ਤੰਗ ਨਹੀ ਕਰੀਦਾ ...
ਰਲਕੇ ਅਮੀਰਾ ਨਾਲ ਨਾ ਕਰੀਏ ਮਨਮਾਨੀਆਂ
ਰੱਬ ਤਾ ਕਿਸੇ ਨੂੰ ਕੁਝ ਨਹੀ ਕਹਿੰਦਾ ...
ਬੰਦੇ ਨੂੰ ਮਾਰ ਜਾਦੀਆ ਓਹਦੀਆ ਬੇਈਮਾਨੀਆਂ
Share Whatsapp




ਜਿਸਦੀ ਸੋਚ ਚ ਸਦਾ ੲਿਸ਼ਕ ਮੁਸ਼ਕ ਰਹੇ...!
ਓੁਸਦੇ ਸੰਸਕਾਰੀ ਹੋਣ ਦਾ ਸਬੂਤ ਨੀ ਮੰਗੀ ਦਾ...!
Share Whatsapp




ਜਿੰਦਗੀ ਨੂੰ ਮੈ ਪ੍ਹੜਕੇ ਦੇਖ ਲਿਆ " ਇਥੇ ਹਰ ਕਿਸੇ ਦਾ ਮੈ ਬਣਕੇ ਦੇਖ ਲਿਆ '
ਇਥੇ ਕੋਈ ਕਿਸੇ ਦਾ ਨਈ ਯਾਰੌ ਮੈ ਹਰ ਕਿਸੇ ਨੂੰ ਪਿਆਰ ਕਰਕੇ ਦੇਖ ਲਿਆ
Share Whatsapp




ਮਨ ਦਾ ਮਾਸ ਖਵਾ ਦੇਂਦਾ ਏ, ਜਿਹੜਾ ਏਹਨੂੰ ਪਿਆਰ ਕਰੇ
ਕੋਈ ਅੰਗਰੇਜੀ ਕਰ ਨਹੀ ਸਕਦੀ ਵਿੰਗਾ ਵਾਲ ਪੰਜਾਬੀ ਦਾ
Share Whatsapp




ਸਾਹਾ ਨੂੰ ਚਲਦੇ ਰਹਣ ਲਈ ਤੇਰਾ ਜਾਦ ਅੳੋਣਾ ਬਹੁਤ ਜਰੁਰੀ ਏ
ਰੂਹ ਤਾ ਕਰਦੀ ਮਿਲਣੇ ਨੂੰ ਪਰ ਲੰਬੀ ਬੜੀ ਏ ਦੁਰੀ ਏ
Share Whatsapp




ਮੰਜਿਲਾਂ ਭਾਵੇ ਜਿੰਨੀਆ ਮਰਜੀ ਉੱਚੀਆ ਹੋਣ…
ਪਰ ਰਸਤੇ ਤਾਂ ਹਮੇਸ਼ਾ ਚੱਪਲਾ ਥੱਲੇ ਹੀ ਹੁੰਦੇ ਨੇ…
Share Whatsapp




ਬਹੁਤਾ ਮਾਨ ਵੀ ਕਦੇ ਨਾ ਰਾਸ ਆਂਉਦਾ
ਪਿੱਠ ਲੱਗਣੇ ਨੂੰ ਲੱਗਦੀ ਨਾ ਘੜੀ ਬੱਲੀਏ..
Share Whatsapp




ਤੇਰੇ ਤੋਂ ਵੱਧ ਕੇ ਯਾਰਾਂ ਦੇ ਅਹਿਸਾਨ ਬੜੇ ਨੇ .
ਜੇ ਤੇਰੇ ਵੀਰ ਲਿਓੁਣ ਹਨੇਰੀਆਂ
ਮੇਰੇ ਨਾਲ ਵੀ ਤੂਫ਼ਾਨ ਖੜੇ ਨੇ
Share Whatsapp




ਚਲਦਾ ਏ TREND ਸ਼ਹਿਰ ਤੇਰੇ CANDY CRUSH ਦਾ
ਅੱਤ ਕਰਵਾਉਂਦਾ ਪਿੰਡਾਂ ਵਿੱਚ ਕੁੰਡੀ ਮੁੱਛ ਦਾ ਰਿਵਾਜ ਬੱਲੀਏ...
Share Whatsapp




ਮੈ ਤੇਰਾ ਪਰਛਾਵਾਂ ਨਹੀ,
ਤੇਰਾ ਸਾਥ ਬਣਨਾ ਹੈ,
ਜਿਸਨੂੰ ਕਦੇ ਹਨੇਰੇ ਵੀ ਦੂਰ ਨਾ ਕਰ ਸਕਣ...
Share Whatsapp





Home
New status
Top Status