ATT Punjabi Status In Punjabi Language,Desi Moosewala status lyrics Punjabi Status For Facebook and Whatsapp

sidhu Moosewala Status
Sidhu Moosewala Songs Ringtones
ਖੰਡ ਬਾਜ਼ ਨਾ ਹੋਣ ਦੁੱਧ ਮਿੱਠੇ,
ਘਿਓ ਬਾਜ਼ ਨਾ ਕੁੱਟੀ ਦੀਆਂ ਚੂਰੀਆਂ ਨੇ....
ਮਾਂ ਬਾਜ਼ ਨਾ ਹੋਣ ਲਾਡ ਪੂਰੇ..
ਤੇ ਪਿਓ ਬਾਜ਼ ਨਾ ਪੈਦੀਂਆਂ ਪੂਰੀਆਂ ਨੇ...
Share Whatsapp
ਸਾਡੇ ਨਾਮ ਦਾ ਵਰਤ ਰੱਖਣ ਵਾਲੀ
ਪਤਾ ਨੀ ਕਿੱਥੇ ਬਹਿ ਕੇ ਲੰਗਰ ਛੱਕਦੀ ਹੋਣੀ ਆ..
Share Whatsapp
ਕਹਿੰਦੇ ਠੋਕਣਾਂ ਏ ਤੈਨੂੰ ਕਿਤੇ ਕੱਲਾ ਲੱਭ ਕੇ ..🚶. ਮੈ ਕਿਹਾ ਜੀ ਠੋਕ ਲਉ.. ਫਿਰ ਆਪਾਂ ਠੋਕਾਗੇਂ ਕੱਲਾ-ਕੱਲਾ ਲੱਭ ਕੇ.
Share Whatsapp
ਅਸੀ ਹਵਾ ਚ ਡਿੱਗੇ 🌳 ਰੁੱਖ ਵਰਗੇ
ਤੇਰੇ ਸਿਰ ਅਲਜਾਮ ਵੀ ਮੜ ਨੲੀ ਸਕਦੇ
ਹੁਣ ਤੁਸੀ ਕਰ ਲੳੁ ਜੋ ਕਰਨਾ ਅਸੀ ਤਾ ਕੁੱਝ ਕਰ ਵੀ ਨੲੀ ਸਕਦੇ
Share Whatsapp
ਫੁੱਲ ਕਦੇ ਦੋ ਵਾਰ ਨਹੀਂ ਖਿਲਦੇ, ਜਨਮ ਕਦੇ ਦੋ ਵਾਰ ਨਹੀਂ ਮਿਲਦੇ
.
ਉਝ ਤੇ ਮਿਲਣ ਨੂੰ ਹਜ਼ਾਰਾਂ ਮਿਲ ਜਾਣਗੇ, ਪਰ ਦਿਲ ਤੋਂ ਚਾਹੁਣ ਵਾਲੇ ਵਾਰ-ਵਾਰ ਨੀ ਮਿਲਦੇ
Share Whatsapp
ਮੇਰੇ ਯਾਰ 👪. 💎diamond. material. ਵਰਗੇ, ਨੀ ਤੂੰ 🎃mild steel ਵਰਗੀ.
Share Whatsapp
Dil💜d gal tenu ds daiye
Par tu 😔makhol ch lai jana
Tu chah key v sada nhi ho skda sanu aahi dukh ney ley jana
Share Whatsapp
ਮੰਜ਼ਲਾਂ ਤੋਂ ਗੁੰਮਰਾਹ ਵੀ ਕਰ ਦਿੰਦੇ ਹਨ 🤔😕ਕੁੱਝ ਲੋਕ ,
ਹਰ ਕਿਸੇ ਤੋਂ ਰਾਹ __ਪੁੱਛਣਾ ਚੰੰਗਾ ਨੀ🙅ਹੁੰਦਾ !!
Share Whatsapp
Tu 1-2 wapas le leh ni
Teri kirpa naal ilzaam bde...
Tu zulma lyi mashoor bdi
Asi yaari lyi badnaam bde..
Share Whatsapp
ਔਖੇ ਟਾਇਮ ਹੱਥ ਫੜਨ ਵਾਲੇ ਘੱਟ ਤੇ....
.
ਤਾੜੀਆ ਵਜਾਉਣ ਵਾਲੇ ਜਿਆਦਾ ਹੁੰਦੇ ਨੇ..
Share Whatsapp
ਮੇਰਾ ਵਰਗੇ ਤਾਂ ਲੱਖਾ ਹੀ ਮਿਲ ਜਾਣਗੇ,....ਪਰ ਓਨਾ ਲੱਖਾਂ ਵਿੱਚੋ ਅਸੀ...ਨਹੀ ਮਿਲਣਾ ਤੈਨੂੰ,!!!
Share Whatsapp
ਦਿਲ ਦੇ ਫੱਟ ਨੇ ਅਵੱਲੇ
ਕਿਸੇ ਨੂੰ ਦਿਖਾੲੇ ਨਹੀ ਜਾਂਦੇ
ਭਰ ਜਾਂਦੇ ਨੇ ਜ਼ਖਮ
ਪਰ ਦਾਗ ਮਿਟਾੲੇ ਨਹੀ ਜਾਂਦੇ
Share Whatsapp
ਨੀਲੀ ਛੱਤ ਵਾਲਿਆ ਬਣਾ ਕੇ ਰੱਖੀ ਕਿਰਪਾ,
ਤੇਰੇ ਆਸਰੇ ਖੁਆਬ ਵੱਡੇ ਦੇਖੀ ਬੈਠੇ ਆ ।
Share Whatsapp
ਢਕੀਆਂ ਰਹਿਣ ਦੇ ਮਿੱਤਰਾ ਗੱਲਾਂ ਧਰਤ ਦੀਆਂ
ਹਵਾ ਵਗੀ ਤਾਂ ਆਪੇ ਮੂਹਰੇ ਆਉਣਗੀਆਂ
ਰੁੱਤਾਂ ਜਿਹੜੀਆਂ ਰੁੱਸੀਆਂ ਫਿਰਦੀਆਂ ਨੇ
ਇੱਕ ਦਿਨ ਗੀਤ ਯਾਰਾ ਦੇ ਗਾਉਣਗੀਆਂ
Share Whatsapp
ਠੱਪ ਹੋਜੂ#LuCk ਬੱਲੀਏ
ਮੁੰਡਾ #CoCo-#ChAnEl ਜਿਹਾ ਛੱਡ ਕੇ
ਰਹਿਣਾ ਨਹੀਓ ਕੱਖ ਬੱਲੀਏ
Share Whatsapp
ਹਰ ਸੋਹਣੀ ਚੀਜ਼ ਦੀ ਮਾਲਿਕ ਤੂੰ, ਕੁਛ ਰੋਹਬ ਜਿਹਾ ਵੀ ਰੱਖਿਆ ਕਰ
. ਦੁੱਖੀ ਹੋਣ ਦੀ ਕੀ ਲੋੜ ਮਿੱਠੀਏ, ਤੂੰ ਖਿੜ-ਖਿੜ ਸੋਹਣੀਏ ਹਸਿਆ !
Share Whatsapp
ਜਦ ਹੱਸ ਕੇ ਜੀਣਾ ਸਿੱਖ ਲਈਏ ..
ਫਿਰ ਹੀ ਦੁਨੀਆ ਚੰਗੀ ਲੱਗਦੀ ਏ।
ਫਿਰ ਲੋਡ਼ ਨਹੀ ਕਿਸੇ ਸਾਥੀ ਦੀ. .
ਓਦੋ ਤਾ ਪਰਛਾਵੇਂ ਨਾਲ ਵੀ ਜੋਡ਼ੀ ਜੱਚਦੀ ਏ।
Share Whatsapp
ਹੋਲੀ ਹੋਲੀ ਅਸੀਂ ਵੀ ਮਸ਼ਹੂਰ ਹੋ ਜਾਣਾ ।।
ਵਕਤ ਦਾ ਕੋਈ ਪਤਾ ਨੀ ਕਿਸੇ ਨੇ ਕਿਸ ਤੋਂ ਦੂਰ ਹੋ ਜਾਣਾ
Share Whatsapp
ਜਿਹੜੇ ਸੌਖੇ ਮਿਲ ਜਾਣ ਉਹ ਖਜ਼ਾਨੇ ਨਹੀ ਹੁੰਦੇ...
ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀ ਹੁੰਦੇ.
Share Whatsapp
ਜਿਹੜੇ ਕੰਡਿਆਂ ਵਿਚ ਦੀ ਰਾਹ ਬਣਾਉਂਦੇ ਨੇ ,
ਅੱਜਕਲ੍ਹ ਉਹੀ ਵਿਕਾਓ ਕਹਾਉਂਦੇ ਨੇ ।
ਜਦੋਂ ਰਸਤਾ ਬਣ ਜੇ ਸਾਫ ਯਾਰੋ ,
ਫਿਰ ਉਸ ਰਸਤੇ ਤੇ ਗੱਡੀਆਂ ਹੋਰ ਚਲਾਉਂਦੇ ਨੇ।
Share Whatsapp
ਹੀਰਾ ਸਮਝ ਕੇ ਤੁਸੀੰ ਕੱਚ ਤੇ ਨਾ ਡੁੱਲਿਓ...
ਜੂੜਾ ਨਾ ਭੁੱਲਿਓ।।
ਊੜਾ ਨਾ ਭੁੱਲਿਓ ।।
Share Whatsapp
ਆਦਤਾਂ ਵੱਖਰੀਆਂ ਨੇ ਸਾਡੀਆਂ ਦੁਨੀਆਂ ਵਾਲਿਆਂ ਤੋਂ
.
ਘੱਟ ਦੋਸਤ ਰੱਖਦੇ ਹਾਂ ਪਰ ਲਾਜਵਾਬ ਰੱਖਦੇ ਹਾਂ
Share Whatsapp
ਜ਼ਿੰਦਾਬਾਦ ਰਹੇ ਸਾਡੀ ਸਾਧਗੀ
ਜਿੰਨੇ ਚੱਕਵੇਂ Brand ਰੋਲ ਤੇ..
Share Whatsapp
ਖੱੜ ਮੋੜਾ ਉੱਤੇ ਕਦੇ ਨਹੀ ਰਕਾਨੇ ਛੇੜੀਆਂ!!
ਮੁੱਲ ਇੱਜਤਾਂ ਦੇ ਪਤਾ ਬੀਬਾ ਤੇਰੇ ਯਾਰ ਨੂੰ!!
Share Whatsapp
ਕੱਪੜਾ ਲੀੜਾ ਲੈਦਿਆਂ ਕਦੇ Brand ਨੀ ਦੇਖਿਆਂ
.
ਜੇਹੜਾ ਪਾ ਲਈਏ ਸੁੱਖ ਨਾਲ ਜੱਚ ਹੀ ਜਾਂਦਾ ਆ
Share Whatsapp
ਕੀ ਕਰਾਗੇ ਅਸੀ ਜਿੰਦਗੀ ਦਾ . ਜੇ ਤੂੰ ਸਾਡੇ ਨਾਲ ਨੲੀ ...
ਪਲ ਪਲ ੲਿੰਤਜਾਰ ਕਰਦੇ ਹਾਂ ਅਸੀ ਮੋਤ ਦਾ. ਹੁਣ ਸਾਡੇ ਪਹਿਲਾ ਵਰਗੇ ਹਾਲ ਨੲੀ
Share Whatsapp
.ਸਫਲ ਬੰਦੇ ਨੂੰ ਤਾਂ ਹਰ ਕੋਈ ਜੱਫੀਆਂ ਪਾਉਂਦਾ.....**.
.
.
#ਲੱਖ_ਸਲਾਮਾਂ ਉਸਨੂੰ ਜੋ #ਅਸਫਲਾ ਂਨੂੰ ਵੀ ਗਲ ਲਾਉਂਦਾ.
Share Whatsapp
ਇਹੋ ਚੰਦਰੇ ਬਲੈਕ ਦੀ ਨੇ ਦੱਸਦੇ
ਮੇਰੀ ਮੇਹਨਤਾਂ ਨਾਲ ਕੀਤੀ ਹੋਈ ਕਮਾਈ ਨੂੰ
ਹੱਥ ਸਿਰ ਉੱਤੇ ਰੱਖੀਂ ਮੇਰੇ ਮਾਲਕਾ
ਲੋਕ ਜਰਦੇ ਨਾ ਜੱਟ ਦੀ ਚੜ੍ਹਾਈ ਨੂੰ..
Share Whatsapp
ਦੇਖ ਖਿੜੇ😄ਹੋਏ ਚਿਹਰੇ👉 ਮਿਲੇ ਮਨ ਨੂੰ ਸਕੂਨ
ਰਹਿੰਦੇ ਰਜਾ🙏 ਵਿੱਚ ਰਾਜੀ✌ਐਵੇਂ ਫੂਕਦੇ ਨੀ #ਖੂਨ😡
Share Whatsapp
ਮੁੰਡਾ ਰੱਖਦਾ ਏ ਸ਼ੌਕ ਬੜੇ ਅੱਥਰੇ,
ਐਵੈ ਮਾੜੇ ਮੋਟੇ ਕੰਮ ਨਹੀ ਕਰਦਾ.
ੲਿੱਕ ਰੱਬ ਨਾ ਵਿਖਾਵੇ ਦਿਨ ਮਾੜੇ,
ਨੀ ਬਾਕੀ ਦੁਨੀਅਾ ਤੋਂ ਮੈਂ ਨਹੀੳੇੁ ਡਰਦਾ😎
Share Whatsapp
