ATT Punjabi Status In Punjabi Language,Desi Moosewala status lyrics Punjabi Status For Facebook and Whatsapp

sidhu Moosewala Status
Sidhu Moosewala Songs Ringtones
ਇੱਕੋ ਇੱਕ ਰੱਖਦਾ✌ SWAG ਗੱਭਰੂ
Mukh ਉੱਤੇ ਰੱਖਦਾ😊 Smile ਗੱਭਰੂ
Share Whatsapp
ਆਪਣੇ ਆਪ ਨੂੰ ਇੰਨਾ ਚੰਗਾ ਬਣਾਉ ਕੀ
shadi . com ਵਾਲੇ ਆਪ ਰਿਸਤੇ ਲੈ ਕੇ ਆਉਣ
Share Whatsapp
ਦਿਲ ਮੇਰਾ ਵੀ ਕਰਦਾ ਛੱਡਦਾ
ਪਰ ਫੇਸਬੁੱਕ ਦੀ ਆਦਤ ਪੈ ਗਈ ਆ
Share Whatsapp
ਪੈਸਾ ਖ਼ਰਾਬ ਹੋ ਜਾਵੇ ਤਾਂ ਮਿਹਨਤ ਕਰਕੇ ਫਿਰ ਵਾਪਸ ਕਮਾਇਆ ਜਾ ਸਕਦਾ ,
ਪਰ ਸਮਾਂ ਖ਼ਰਾਬ ਕੀਤਾ ਮੁੜ ਵਾਪਸ ਨਹੀਂ ਆਉਦਾਂ.
Share Whatsapp
ਕਦੇ-ਕਦੇ ਤਾਂ ਰੱਬ ਵੀ
ਹੈਰਾਨ ਹੋ ਜਾਂਦਾ ਹੋਣਾ
ਅਾਪਣੇ ਹੀ ਘੜੇ ਬੰਦਿਅਾਂ ਦੀਆਂ
ਕਰਤੂਤਾਂ ਦੇਖਕੇ .
Share Whatsapp
.ਮੈ ਦਿਲ ਨੂੰ ਪੁਛਿਆ ਤੂੰ ਸੱਜਣਾ ਨੂੰ ਕਿਉ ਯਾਦ ਕਰਦਾ ਏ
ਉਹ ਤਾ ਤੈਨੂੰ ਯਾਦ ਨੀ ਕਰਦੇ
ਜਵਾਬ ਵਿੱਚ ਦਿਲ ਕਹਿੰਦਾ ਪਿਆਰ ਕਰਨ ਵਾਲੇ ਕਦੇ ਮੁਕਾਬਲਾ ਨੀ ਕਰਦੇ
Share Whatsapp
ਸਤਰੰਜ ਵਿਚ ਵਜੀਰ ਤੇ ਜ਼ਿੰਦਗੀ ਵਿੱਚ
ਜ਼ਮੀਰ ਜੇ ਮਰ ਜਾਵੇ ਤਾ ਖੇਡ ਖਤਮ ਸਮਝੋ...
Share Whatsapp
.ਕਿਸੇ ਨੇ ਪੁੱਛਿਆ ਕਿ ਜਦੋਂ ਤੇਰਾ ਦਿਲ...ਤੋੜਿਆ ਗਿਆ ਉਦੋ ਤੈਨੂੰ ਦਰਦ ਨਹੀਂਹੋਇਆ ...
ਮੈਂ ਕਿਹਾ ਤੋੜਨ ਵਾਲਾ ਖੁਸ਼ ਹੀ ਇਨਾ ਸੀ ਕਿ ਮੈਂ ਆਪਣਾ ਦਰਦ
ਭੁੱਲ ਗਿਆ .
Share Whatsapp
ਸਭ ਕੁਝ ਹੋਵੇਗਾ
ਤੇਰੇ ਕੋਲ
ਇਕ ਮੇਰੇ ਕੋਲ ਹੋਣ ਦੇ
ਅਹਿਸਾਸ ਤੋਂ ਬਿਨਾ
ਸਭ ਕੁਝ ਹੋਵੇਗਾ
ਮੇਰੇ ਕੋਲ ਤੇਰੀ ਮੋਹੱਬਤ ਭਰੀ
ਇਕ ਤੱਕਣੀ ਤੋਂ ਸਿਵਾ
Share Whatsapp
ਕੁੜੀਆਂ ਸੋਹਣੀਆਂ ਤਾਂ ਬੜੀਆਂ ਨੇ ਪਰ ਕੀ ਕਰੀਏ Attitude ਨਾਲ ਭਰੀਆਂ ਨੇ ਅੱਜ ਕੱਲ ਮੁੰਡੇ ਵੀਂ ਹੋ ਗਏ ਕੈਮ ਅਾ☜
ਅਸੀ ਮਰਦੇ ਇਹਨਾਂ ਤੇ ਇਹ ਕੁੜੀਆ ਦਾ ਵਹਿਮ ਆ✓
Share Whatsapp
ਪੰਜਵੀ ਵਿਚ ਜਿਹੜੀਆ ਕੁੜੀਆਂ ਪਾਗਲ ਜਿਹੀਅਾ ਲਗਦੀਆਂ ਹੁਦੀਅਾ c
.
.
ਓੁਹ ਅਜ ਕਲ੍ਹ ਮੁੰਡੇ ਪਾਗਲ ਕਰੀ ਫਿਰਦੀਆਂ
Share Whatsapp
ਤੇਰੇ NaaL ਜੁੜ GaYiAN ਦਿਲ DIyaN ਡੋਰੀਆਂ..
KaUn ਕਹਿੰਦਾ ae ਪਿਆਰ DIyaN ਉਮਰਾਂ Ne ਥੋੜੀਆਂ..
Share Whatsapp
ਦਿਲ ਉੱਤੇ ਕਿਸੇ ਦਾ ਜ਼ੋਰ ਨਹੀ..
ਤੇਰੇ ਬਿਨਾਂ ਸੱਜਣਾਂ ..
ਮੇਰਾ ਕੋਈ ਹੋਰ ਨਹੀ .
Share Whatsapp
Jhalle ਦਿਲ Nu ਤੇਰੇ Nal ਪਿਆਰ Jeha ਹੋ Gyaa _
ਰਾਤੀ Supne ਚ Kamliye ਤੇਰਾ Mera ਵਿਆਹ Ho ਗਿਆ_
Share Whatsapp
Lakha #Sohnia #Kudiya Honia Ess Jagg Utte,😒😒
Par Mai #Viah #Mithiye Tere Naal Krauna Ae
Share Whatsapp
vE #diL tEra kAaLa #MunDya_ :/
.
.
pAawe #chAnN tOh sunkHa tEra #mOoh_
Share Whatsapp
😎ਹਾਸੀਆਂ😂😅ਖੇਡੀਆਂ ਦਾ ❗BALLIYE❗
ਤੂੰ ਤਾਂ 😡ਗੁਸਾ😡 ਹੀ ਕਰ😜ਗਈ ਨੀ😎😋
Share Whatsapp
Teri👉👩 yaad nal shuru☺️hundi ae har sver☀️ meri
.
Fer kida❓ keh dva ki mera din ☀️khrab ae.
Share Whatsapp
❤ਦਿਲ ਦੇ ਜਖਮ ਕਦੇ ਅੱਖਾ ਨਾਲ਼ ਨਹੀ ਦਿਸਦੇ #ਸੱਜਣਾ,
ਜਿਥੇ ਪਿਆਰ ਹੋਵੇ ੳੁਥੇ ਰੰਗ-ਰੂਪ, ਜਾਤ-ਪਾਤ ਨਹੀ #ਦਿਸਦੇ ਸੱਜਣਾ,
ਅਸੀ #ਪਿਆਰ ਤੈਨੂੰ ਜਾਨੋ ਵਧਕੇ 👉ਕਰਦੇ ਆ ਸੱਜਣਾ,
ਬਸ ਤੂੰ #ਰੁਸ ਨਾ ਜਾਵੇ ੲੇਸੇ ਗੱਲੋ 😒ਡਰਦੇ ਆ ਸੱਜਣਾ ...
Share Whatsapp
`ਵੇ 👉🏻ਤੂੰ #ਕਰਮਾ ਵਾਲਾ ਏ****______いい👉🏻ਤੈਨੂੰ👈🏻ਅਸੀ ਮਿਲਗੇਂ👈_____🏻 ਮੈ ਤਾ ਮੇਰੀ`#BeBe` *******ਨੂੰ ਮਿਲੀ ਸੀ _______ਸੁੱਖਾਂ🙏#ਸੁੱਖ_ਸੁੱਖ ਕੇ😄😄_
Share Whatsapp
ਟਪੂਸੀਆ ਦਾ ਕੰਮ ਹੁੰਦਾ ਬਾਂਦਰਾਂ ਲਈ
ਸ਼ੇਰ ਚੁੱਪ-ਚਾਪ ਕਰਕੇ ਸ਼ਿਕਾਰ ਨਿਕਲੇ
Share Whatsapp
ਇਸ਼ਕ ਤੇਰੇ ਨੂੰ ਕਿੰਝ ਮੈਂ ਰੋਕਾਂ ਅਜਬ ਨਸ਼ਾ ਤੇਰਾ ਪਿਆਰ ਅਨੋਖਾ
ਬਿਨ ਤੇਰੇ ਨਾ ਧੜਕਨ ਧੜਕੇ
ਸਾਹ ਲੈਣਾ ਵੀ ਲੱਗਦਾ ਔਖਾ......
Share Whatsapp
#Fukri 😆ਤਾਂ ਸਾਰੇ ਮਾਰ ਲੈਂਦੇ ਨੇ,
ਬੰਦੇ ਕੋਲ #Dildari 💝ਹੋਣੀ ਚਾਹੀਦੀ ਆ__
Paise 💴ਤਾਂ ਸਾਰੇ ਕਮਾ ਲੈਦੇਂ,
ਬੰਦੇ ਦੀ #Sardari 👳ਹੋਣੀ ਚਾਹੀਦੀ ਆ__
Share Whatsapp
ਯਾਰਾ ਦੀਆ ਯਾਰੀਆ, ਕੋਈ ਖੋਜ਼ ਨਹੀ ਹੁੰਦੀਆ
ਇਹ ਜਣੇ ਖਣੇ ਨਾਲ ਹਰ ਰੋਜ਼ ਨਹੀ ਹੁੰਦੀਆ
Share Whatsapp
?Range Rover👮 ਨ੍ਹਾ Jaguar? ਨਿੱਕਲੇ ਠੋਕ ਕੇ ਸ਼ੌਕੀਨੀ ? ਤੇਰਾ Yaar👲 ਨਿੱਕਲੇ ?Goreyan 👷ਦੇ ਸ਼ਹਿਰ ਵਿੱਚ ਠੁੱਕ ਪੂਰੀ ਐ? ਦੇਖਦੇ ਨੇ ਜਦੋ Sardar 👳ਨਿਕਲੇ
Share Whatsapp
*ਫਸਲਾਂ ਰੰਗ* 🌾 *ਤੋਂ*
*ਬਿਮਾਰੀ ਨਬਜ਼ 💓ਤੋਂ*
*ਹੰਕਾਰ ਗੱਲ-ਬਾਤ ਤੋਂ*
*ਤੇ ਨਾਰ 👧ਅੱਖ👀 ਤੋਂ ਪਹਿਚਾਣੀ ਜਾਂਦੀ ਏ*
Share Whatsapp
ਹੁਣ Online ਨਾਂ ਆਵੇ ਤੂੰ ਪਤਾ ਨੀਂ ਕਿੱਥੇ
ਰਹਿਣੀ ਏਂ, ਸੁਣਿਆ ਉੱਚਿਆਂ ਦੇ ਨਾਲ ਲੱਗ ਗੀ ਯਾਰੀ
ਉੱਚਿਆਂ 'ਚ ਬਹਿਣੀ ਏਂ
Share Whatsapp
ਗੱਭਰੂ ਬਦਾਮ ਵਰਗਾ
ਮੇਵੇ ਵਰਗੀ fasonii ਚਾਹੁੰਦਾ
Share Whatsapp
ਤੇਰੇ ਤੋਂ ਦੂਰ ਜਾ ਕੇ ਦੂਰ ਜਾ ਨਹੀਂ ਹੋਣਾ...ਦਿਲ ਕਿੰਨਾ ਰੋਇਆ ਤੇਰੇ ਕੋਲੋਂ ਲੁਕਾ ਨਹੀਂ ਹੋਣਾ..ਗ਼ਮ ਇਹ ਨਹੀਂ ਕਿ ਤੈਨੂੰ ਪਾ ਨਹੀਂ ਹੋਣਾ....ਗ਼ਮ ਇਹ ਹੈ ਕਿ ਤੈਨੂੰ ਹੁਣ ਕਦੇ ਭੁਲਾ ਨਹੀਂ ਹੋਣਾ.
Share Whatsapp
ਪਤੀ: ਕੱਲ ਪਾਰਟੀ ਤੇ ਜਾਣਾ ਅਸੀਂ
ਮੈਂ ਕੋਟ ਪੈਂਟ ਪਾ ਲਵਾਂ ?
ਪਤਨੀ: ਹਾਂਜੀ ਪਾ ਲਓ,
ਤੇ ਮੈਂ ਕੀ ਪਾਵਾਂ ਕੱਲ ?
ਪਤੀ: ਤੂੰ ਉਹੀ ਪਾ ਲਈਂ
ਜੋ ਹਰ ਰੋਜ਼ ਪਾਉਣੀ ਆਂ
ਪਤਨੀ: ਕੀ ?
ਪਤੀ: ਕਲੇਸ਼ :
Share Whatsapp
