Bewafa Shayari Hindi
# ਪਿੰਡਾ ਵਾਲੇ ਕਾਕੇ ਅਾਂ..😎#
#SelFiyA📱ਤੋ ਪਰਹੇਜ ੲੇ...😏#
#PhoTo 📹ਪਾੲੀਦੀ ProfissíonaL ਕੈਮਰੇ 📸ਨਾਲ...# #ਜਿਹਦਾ ਪੈਦਾ ਨਾਰਾਂ👰🏻ਨੂੰ ਕਰੇਜ ਅਾ...💥#
Share On Whatsapp
ਜੱਟ ਦੁਨੀਆ ਜਿੱਤਣ ਨੂੰ ਕਾਹਲਾ ਨੀ,
ਬੱਸ ਟੈਮ ਜਿਆ ਚੱਲਦਾ ਮਾੜਾ ਨੀ.
Share On Whatsapp
ਗਰਮ ਲੋਹੇ ਤੇ Maarda ✊ #ਸੱਟ ਕਰਾਰੀ ਦੇਖੀ 💪
ਟਇਮ ⌚ ਆਉਂਣ ਦੇ ਲਾਉਦਾਂ #ਬਾਜ ਉਡਾਰੀ dekhi..
Share On Whatsapp
ਥੋੜਾ ਟੈਮ ⏲ਵੇਟ ਕਰਲਾ
ਜੱਟ ਤੇਰੇ ਨਾਲੋਂ ਟੌਪ ਦੀ ਟਕਾਊ ਗਾ
Share On Whatsapp
ਤੇਰੇ ਕੋਲ ਹੁਸਨ ਖ਼ਜ਼ਾਨਾ ਜੇ, ਸਾਡੇ ਕੋਲ DOSTI ਜਿਗਰੀ ਯਾਰਾਂ ਦੀ... ਜੇ ਜ਼ੋਰ ਪਰਖਣਾ ਚਾਹੁੰਦੀ ਏ, ਛਾਂ ਕਰ ਦਿਆਂਗੇ ਤਲਵਾਰਾਂ ਦੀ..
Share On Whatsapp
ਗਲਤੀ ਤੋਂ ਸਿੱਖ ਕੇ ਦਲੇਰ ਬਣਦੇ 💪💪....
ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ....
ਬਾਰ- ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈ ਬੱਸ👍....
ਡਿੱਗ-ਡਿੱਗ ਜ਼ਿੰਦਗੀ ਚ ਸ਼ੇਰ ਬਣਦੇ... 🐆
Share On Whatsapp
ਗਲਤੀ ਤੋਂ ਸਿੱਖ ਕੇ ਦਲੇਰ ਬਣਦੇ 💪💪....
ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ....
ਬਾਰ- ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈ ਬੱਸ👍....
ਡਿੱਗ-ਡਿੱਗ ਜ਼ਿੰਦਗੀ ਚ ਸ਼ੇਰ ਬਣਦੇ... 🐆
Share On Whatsapp
ਜਦੋਂ ਭੀੜ ਚੋਂ ਹੋ ਕੇ ਕੋਈ ਨਾਮ ਅੱਗੇ ਆਉਂਦਾ ਹੈ, ਉਹਨੂੰ ਤੁੱਕਾ ਨਹੀਂ ਬਲਿਆ, ਮਿਹਨਤ ਕਹਿੰਦੇ ਨੇ..
Share On Whatsapp
ਵੇਖਦੀਆਂ_ਅੱਲੜਾਂ 👩#ਸਿਰੇ 👌#ਦੀਆਂ_ਅੱਖਾਂ 👀#ਗੱਡ_ਕੇ
#ਟੌਰ 😎#ਵਾਲੇ_ਰੱਖਦੇ_ਆ_ਪੂਰੇ_ਚਿੱਬ 👊#ਕੱਢ_ਕੇ
Share On Whatsapp
ਜੇ ਸ਼ੱਕ ਹੈ ਮੇਰੀ ਨੀਯਤ ਤੇ ਜੇ ਮੇਰੇ ਤੇ ਇਤਬਾਰ ਨਹੀਂ ।
ਕੀ ਫਾਇਦਾ ਏ ਹੱਥ ਜੋੜਿਆ ਦਾ ਜਦ ਪਿੱਠ ਪਿੱਛੇ ਸਤਕਾਰ ਨਹੀਂ ।
Share On Whatsapp
ਕੁੜੀਆਂ👰 #ਦੀ_ਘਾਟ👉 #ਨੀ_ਮੈਂ_ਮੁੰਡਾ😎 #ਚੰਗੇ_ਘਰ🏠 #ਦਾ
#ਰੋਣਾ😢 #ਏਸੇ_ਗੱਲ👉 #ਦਾ_ਕਿ_ਤੇਰੇ👰 #ਉਤੇ_ਮਰਦਾ
Share On Whatsapp
ਕੱਲੀ ਫੋਟੋ ਦੇਖ ਕੇ ਮੇਰੀ..ਕਿਥੇ ਦਿਲ ਰੱਜਦਾ ਹੋਣਾ ਏ ..ਜਦ ਮੇਰਾ ਨਹੀ ਜੀਅ ਲੱਗਦਾ. ਓਹਦਾ ਕਿਹੜਾ ਲੱਗਦਾ ਹੋਣਾ ਏ
Share On Whatsapp
ਮੁੰਡਾ ਸਾਊ ਵੀ ਬਥੇਰਾ ਉੱਤੋ #simple ਜਿਹੀ #look ਰੱਖਦਾ ਹਰ ਕੁੜੀ ਦੇਖ ਕੇ ਕਹਿੰਦੀ 😀 ਮੈਨੂੰ ਤਾ ਪਤੰਦਰ #already ਬੁੱਕ ਲੱਗਦਾ...
Share On Whatsapp
ਕਾਸ਼! ਕਿਤੇ ਸੁਪਨੇ ਸੱਚ ਹੋੲਿਅਾ ਕਰਦੇ ਤਾਂ ਮੈ ਹਰ ਸੁਮਨੇ ਵਿੱਚ ਤੈਨੂੰ ਵੇਖਿਅਾ ਕਰਦਾ
Share On Whatsapp
ਟਾਇਮ ਆਇਆ ਜਦੋ +ਗੱਲ +ਸਿਰੇ ਲਾਵਾਂਗੇ,
+ਚੁਪ ਐਵੇ ਨਹੀਉ ਬੈਠੇ + GAME ਵੱਡੀ ਲਾਵਾਂਗੇ,
Share On Whatsapp
👉ਦੇਖ ਖਿੜੇ😄ਹੋਏ ਚਿਹਰੇ ਮਿਲੇ ਮਨ ਨੂੰ ਸਕੂਨ ..👌

ਰਹਿੰਦੇ ਰਜਾ🙏 ਵਿੱਚ ਰਾਜੀ✌ਐਵੇਂ ਫੂਕਦੇ ਨੀ #ਖੂਨ..👌


Share On Whatsapp
ਜਿਸਦੇ ਆਉਣ ਤੇ ਮੁਕੱਦਰਾ ਦਾ ਸਿਰਾ ਲੱਗ ਜਾਏ💞💞 ਕੁੜੀ ਏਸੀ ਤੂੰ ਲਿਖੀ ✍ਵਿੱਚ ਤਕਦੀਰ ਮਾਲਕਾ💞💞

Share On Whatsapp
ਇਹਨਾ ਅੱਖੀਆਂ ਵਿਚ ਸੀ ਪਿਆਰ ਬੜਾ ,
ਉਹਨੇ ਕਦੇ ਅੱਖੀਆਂ ਦੇ ਵਿਚ ਤੱਕਿਆ ਹੀ ਨਹੀਂ ,
ਇਸ ਦਿਲ ਵਿਚ ਸੀ ਸਿਰਫ ਤਸਵੀਰ ਉਸਦੀ ,
ਮੈਂ ਆਪਣੇ ਦਿਲ ਵਿਚ ਹੋਰ ਕੁਝ ਰੱਖਿਆ ਹੀ ਨਹੀ
Share On Whatsapp
"ਜਿਹਨਾ ਦੀਅਾ ਅੱਖਾ ਗੱਲ-ਗੱਲ ਤੇ ਭਿੱਜ ਜਾਦੀਅਾ ਨੇ.,
ੳੁਹ ਕਮਜੋਰ ਨਹੀ ਹੁੰਦੇ ਬਲਕੀ ਦਿਲ ਦੇ ਸੱਚੇ ਹੁੰਦੇ ਨੇ..
Share On Whatsapp
ਰੱਬਾ ਪੈਸਾ ਦੇਈ ਐਨਾ, ਕੀ ਮੈਂ ਰੋਟੀ ਖਾ ਸਕਾਂ .
ਹਿੰਮਤ ਦੇਈ ਐਨੀ, ਕੀ ਮੈ ਆਪ ਕਮਾ ਸਕਾ....ਰੱਬਾ ਪੈਸਾ ਦੇਈ ਐਨਾ, ਕੀ ਮੈਂ ਰੋਟੀ ਖਾ ਸਕਾਂ .
ਹਿੰਮਤ ਦੇਈ ਐਨੀ, ਕੀ ਮੈ ਆਪ ਕਮਾ ਸਕਾ....
Share On Whatsapp
ਮੰਨਿਆ ਕੇ ਯਾਰ ਅੱਤ ਹੁੰਦੇ ਨੇ...
ਤਾਂ ਸਕੇ ਭਰਾ ਕੇਹੜਾ ਘੱਟ ਹੁੰਦੇ ਨੇ...
Share On Whatsapp
ਅਸੀਂ ਵੋਟਾਂ ਪਾਉਂਦੇ ਰਹਿਗੇ
ਉਹ ਕੁਰਸੀ ਮੱਲਕੇ ਬਹਿਗੇ
ਸਾਰਾ ਖੂਨ ਚੂਸਕੇ ਲੈਗੇ,ਲੋਕਾਂ ਨੇ ਤਾਂ ਮਰਨਾ ਸੀ
ਏਸ ਅਜਾਦੀ ਲਈ ਕਿਉਂ ਭਗਤ ਸਿਆਂ ਫਾਂਸੀ ਚੜਣਾ ਸੀ।
Share On Whatsapp
ਅੱਖਾਂ👀ਵਿੱਚ ਅੱਖਾਂ ਪਾ ਕੇ ਕੱਡ # ਲਈਏ ਜਾਨ ni😅
ਸ਼ਕਲੋਂ ਸ਼ਰੀਫ਼😍 #munde ਅਕਲੋਂ ਤੂਫ਼ਾਨ ni😝😂
Share On Whatsapp
ਉੱਠਿਆ ਹੋਇਆ ਕਦਮ ਕੋਈ #ਇਤਿਹਾਸ ਬਣਾ ਦਿੰਦਾ ,,,
ਲੋਕਾਂ ਦਾ ਹੀ #ਪਿਆਰ ਬੰਦੇ ਨੂੰ ਖਾਸ ਬਣਾ ਦਿੰਦਾ ...
Share On Whatsapp
ਬੇਬੇ ਕਹਿੰਦੀ ਪੁੱਤ 🙇ਲੜਨਾ ਨਹੀ
🔪ਯਾਰ👬ਕਹਿੰਦੇ ਬਾਈ ਤੂੰ ਇੱਕ ਵਾਰੀ ਹਾਂ ਤਾਂ ਕਰ ਪਿੰਡ ਚ ਤਾਂ ਕੀ
ਸਾਲੇ📔ਰਾਸ਼ਣ ਕਾਰਡ ਚ ਵੀ ਨਹੀ ਲੱਭਣੇ....
Share On Whatsapp
ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ, ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ।
Share On Whatsapp
ਭਾਵੇਂ ਪਲ ਦੋ ਪਲ ਸਹੀ ਨਜਰ ਤੇਰੀ ਵਿਚ ਆ ਜਾਵਾਂ
ਤੂੰ ਤੱਕਦੀ ਹੋਵੇ ਮੈਨੂੰ ਤੇ ਮੈਂ ਆਪਣਾ ਆਪ ਗੁਆ ਜਾਵਾਂ !!
Share On Whatsapp
ਟੁਟਿਆ ਹੋਇਆ ਰਿਸ਼ਤਾ ਫਿਰ ਤੋ ਜੁੜ ਜਾਵੇ,ਕਾਸ਼ ਕਿਤੇ ਵਕਤ ਪਿਛਾਂਹ ਨੂੰ ਮੁੜ ਜਾਵੇ.
Share On Whatsapp
ਸ਼ੀਸ਼ੇ ਉਤੇ ਧੂੜਾਂ ਜੰਮੀਆ ਕੰਧਾਂ ਝਾੜੀ ਜਾਂਦੇ ਨੇ ।
ਜਿਲਦਾਂ ਸਾਂਭ ਰਹੇ ਨੇ ਝੱਲੇ ਵਰਕੇ ਪਾੜੀ ਜਾਂਦੇ ਨੇ ।
Share On Whatsapp
ਹੋਵੇ ਸੋਹਣੀ ਤੇ ਸੁੱਨਖੀ ਯਾਰੋ 👩ਗੋਲ ਮੋਲ ਜੀ
ਥੋਡੇ ਬਾਈ ਵਾਗੂ ਜਿਹੜੀ ਹੋਵੇ ਘੱਟ ਬੋਲਦੀ 👌
Share On Whatsapp

Home
New status
Top Status