Bewafa Shayari Hindi
ਤੇਰੇ ਪਿਆਰ 😍ਦੇ ਪਿਆਸੇ ਸੀ, ਤਾਂ ਹੱਥ 👐🏼ਫੈਲਾ ਦਿੱਤੇ ਨਹੀਂ ਤਾਂ ਅਸੀਂ 👰🏻ਕਦੇ ਆਪਣੀ ਜ਼ਿੰਦਗੀ ਲਈ ਦੁਆ 🙏🏼ਨਹੀਂ ਕੀਤੀ...!
Share On Whatsapp
⚠ਮਾੜਾ⌚ਟਾਇਮ ਲੰਘਿਆ ਚੰਗਾ ਆ ਗਿਆ..🎓
💯ਜਿਨਾ ਨੂੰ ਮਾੜੇ ਲਗਦੇ ਸੀ ਹੁਣ ਕਹਿੰਦੇ ਤੂੰ ਤੇ ਛਾ ਗਿਆ
Share On Whatsapp
likh likh k j dard bya ho janda
Tan sharyi likhna kyn bnd krda..
Chup chup ro j ❤️ chup krda
Tan ro sb age kyn dil Bhrda ...
Share On Whatsapp
ਬੁਟੀਕ ਸਿਰੇ ਦੀ ਵੇ ਜਾਵਾਂ ,, ਤੇਰੇ ਲਈ ਮੈ ਬਣਾਵਾਂ ,, ਦੇਖੀ ਸੂਟਾਂ ਵਾਲੇ ਮੈ ਵੀ ਫੱਟੇ ਚੱਕਦੀ ,, ਗੱਲ ਸੁਣ ਕੇ ਜਾਂ ਸਰਦਾਰਾਂ ਤੇਰੇ ਤੇ ਜੱਟੀ ਅੱਖ਼ ਰੱਖਦੀ.
Share On Whatsapp
ਮੈ ਭੱਖੜਾ ਅੜੀਏ ਟਿੱਬਿਆਂ ਦਾ
ਤੂੰ ਫੁੱਲਾਂ ਲੱਦੀ ਵੇਲ ਕੁੜ੍ਹੇ____
ਐਵੇਂ ਹੀ ਮੋਹ ਜਿਹਾ ਪੈ ਗਿਆ ਏ ♥ς੭
ਉਂਝ ਆਪਣਾ ਕੀ ਸੀ ਮੇਲ ਕੁੜ੍ਹੇ
Share On Whatsapp
ਪਹਿਲਾ ਦਿੱਤਾ ਜ਼ਹਿਰ ਤੇ Kehndi ਘੁੱਟ - ਘੁੱਟ
ਪੀ ਸੱਜਣਾ__ ਮੈ ਪੀਤਾ ਜ਼ਹਿਰ ਤੇ Kehndi ਜੁੱਗ-ਜੁੱਗ
ਜੀ ਸੱਜਣ
Share On Whatsapp
ਸਾਨੂੰ ਤਾਂ Koi ਕਰਦੀ ਨੀ, ਜਿਹਨੂੰ Miss You ਕਹਿੰਦੇ
ਨੇ..,
ਯਾਰ ਤਾਂ ਸੁਪਨੇ ਵਿੱਚ ਵੀ ਨੱਕੇ E ਮੋੜਦੇ ਰਹਿੰਦੇ ਨੇ..
Share On Whatsapp
ਰਾਹ ਵਿੱਚ ਕੰਡੇ ਬੀਜ਼ਣ ਵਾਲਿਆਂ ਦਾ ਧੰਨਵਾਦੀ ਹਾਂ,
ਸੰਭਲ-ਸੰਭਲ ਕੇ ਤੁਰਨੇ ਦੀ ਜਿਨ੍ਹਾਂ ਜਾਚ ਸਿਖਾ ਦਿੱਤੀ
Share On Whatsapp
ਇਹ ਜੋ ਹਾਲਾਤ ਨੇ ਬਿਨਾੰ ਸ਼ੱਕ ਇੱਕ ਦਿਨ ਸੁਧਰ ਜਾਣਗੇ
ਪਰ ਅਫ਼ਸੋਸ ਕੁਝ ਲੋਕ ਮੇਰੇ ਦਿਲ਼ ਚੋੰ ਉਤਰ ਜਾਣਗੇ...
Share On Whatsapp
ਸ਼ਰਾਬੀ :- Bruaaaaaaaa " ਜੇਕਰ ਮੇਰੇ ਹੱਥ ਵਿੱਚ
ਸਰਕਾਰ
ਹੋਵੇਤਾਂ,
ਮੈਂ ਦੇਸ ਦਾ ਨਕਸ਼ਾ ਹੀ ਬਦਲ ਦੇਵਾਂ.......!!!
:
:
:
: :
ਘਰਵਾਲੀ :- ਵੇ
ਕੰਜਰਾ ਪਹਿਲਾ ਆਪਣਾ ਪਜਾਮਾ ਤਾਂ ਬਦਲ ਲੇ,
ਸਵੇਰ ਦੀ ਮੇਰੀ ਸਲਵਾਰ ਪਾਈ ਫਿਰਦਾ ਆਂ..
Share On Whatsapp
ਲੇਖ਼ਾਂ ਦੀਆਂ ਲਿਖਿਆਂ ਤੇ ਚੱਲਦਾ ਨਾ ਜ਼ੋਰ ਵੇ !
ਬੰਦਾ ਕੁਝ ਹੋਰ ਸੋਚੇ ”ਰੱਬ ਕੁਝ ਹੋਰ .
Share On Whatsapp
Sishe 💘dai vicho Chehra Njri auuga Mera .......
Akhan vich akhan pa li j kar skda a jera .....
Share On Whatsapp
ਹੁਸਨ ਤੇਰਾ ਜੇ ਅੱਤ ਕਰਾਉਦਾ
ਯਾਰ ਕਰਾਉਦੇ End ਕੜੇ
Share On Whatsapp
ਪਿੰਡਾਂ ਦੀਆਂ ਜਨਾਨੀਆਂ ਨੂੰ ਅੰਗਰੇਜੀ ਸਿਖਾਉਣ ਮਾਸਟਰਨੀ ਆਈ
ਕਿਉਂਕਿ A ਫਾਰ Apple
ਤੇ B ਫਾਰ Boy ਸਮਝਾਉਣਾ ਸੌਖਾ ਨੀਂ ਸੀ ਤਾਂ ਮਾਸਟਰਨੀ ਨੇ ਨਵਾਂ ਤਰੀਕਾ ਸੋਿਚਆ।
A ਫਾਰ ਅਮਰ ਦੀ ਵਹੁਟੀ
B ਫਾਰ ਬਲਵੰਤ ਦੀ ਵਹੁਟੀ
O ਫਾਰ ਉਂਕਾਰ ਦੀ ਵਹੁਟੀ
Z ਫਾਰ ਜਿਮੀਦਾਰ ਦੀ ਵਹੁਟੀ
ੲਿਹ ਸਭ ਚੰਗੀ ਤਰ੍ਹਾਂ ਰਟਾਿੲਆ ਿਗਆ।
ਤੇ ਫੇਰ ਹੋੲਿਆ ਟੈਸਟ
ਪ੍ਰਸ਼ਨ ਸੀ - Q ਫਾਰ ?
ਤਾਈ ਸ਼ਸ਼ੋਪੰਜ ਚ ਪੈ ਗਈ।
ਤੇ ਬੋਲੀ- ਲੱਗਦੀ ਤਾਂ ਉਂਕਾਰ ਦੀ ਵਹੁਟੀ ਆ।ਪਰ ੲਿਹਨੇ ਮੂੰਹ 'ਚ ਬੀੜੀ ਕਿਉਂ ਪਾਈ ਆ।
Share On Whatsapp
ਓਹਦੇ ਛੱਡ ਜਾਣ ਤੋਂ ਬਾਹਦ ਕਿਸੇ ਨਾਲ ਪਿਆਰ ਨਈਂ ਕੀਤਾ,
ਸੋਚਿਆ ਥੋੜੀ ਜਿਹੀ ਤਾਂ ਉਮਰ ਏ ਕਿੰਨੂ ਕਿੰਨੂ ਪਰਖਦੇ ਫਿਰਾਂਗੇ...😋
____________🔚
Share On Whatsapp
ਜੇ ਪਿਅਾਰ ਹੀ ਕਰਨਾ ਤਾ ਰੱਬ ਨਾਲ ਕਰੋ , ਇਹ ਤੂਹਾਨੂੰ ਕਦੀ ਵੀ ਥੋਖਾ ਨੀ ਦੳੁਗਾ ...
Share On Whatsapp
ਅਜੇ ਆਦਤਾਂ ਬਦਲੀਆਂ ਨੇ ਦਿਮਾਗ ਨਈਂ ਫਿਰਨ ਲੱਗਿਆਂ ਟਾਈਮ ਨੀ ਲਗਦਾ
Share On Whatsapp
ਕੀਤਾ ਸੀ ਅਸੀ ਇਸ਼ਕ ਕਿਸੇ ਨਾਲ ਦਿਲ ਤੇ ਸੱਟ
ਅਸੀ ਖਾਦੀ ਏ,,
ਇਸ਼ਕ ਦੀਨਾ ਤੁਸੀ ਗਲ ਹੁਣ ਕਰੇਓ ਇਸ ਕਮ ਚ ਸਿਰਫ
ਬਰਬਾਦੀ ਏ..!!
Share On Whatsapp
♥• ਇਸ ਸ਼ਰਤ ਤੇ ਖੇਡਾ ਮੇਂ ਪਿਆਰ ਦੀ ਬਾਜ਼ੀ •♥• •♥• ਜੇ ਜਿੱਤਾ ਤਾ ਤੈਨੂੰ ਪਾਵਾ...... ਜੇ ਹਾਰਾ ਤਾ ਤੇਰਾ ਹੋ ਜਾਵਾ •♥•
Share On Whatsapp
##ਨਵਾਂ - ਨਵਾਂ ਹੋਵੇ ਜੇ License ਬਣਿਅਾ ਖੂਨ ਛੇਤੀ ਖੌਲਦਾ% ਪਾਵਰਾਂ ਦਾ ਨਸ਼ਾ ਬੀਬਾ ਵਾਲਾ ਅਥਰਾ ਸਿਰ ਚੜ ਬੋਲਦਾ##
Share On Whatsapp
ਜਰੂਰਤ ਨਹੀ ਸਾਨੂੰ ਮਸ਼ੂਕ ਦੀ,!!😜😜 ਬੜਾ ਪਿਆਰ😘
ਮਿਲ ਰਿਹਾ 😍 ਯਾਰ ਦੀਆਂ ਮਸ਼ੂਕਾਂ 💏💏🏻ਤੋਂ !
Share On Whatsapp
ਮੇਰਾ #ਦਿਲ ਕਮਜ਼ੋਰ ,
ਬਹੁਤ ਨਾ ਲਾ ਜ਼ੋਰ ,
ਸਾਨੂੰ ਹੱਸ ਕੇ ਬੁਲਾ,
ਅਸੀਂ ਨਾ ਚਾਹੀਏ ਕੁਝ ਹੋਰ
Share On Whatsapp
ਸਾਡਾ ਓਨਾਂ ਮੇਲ ਕੀ ਅਸੀ ਬੰਦੇ ਜਜਬਾਤੀ ਅਾ✋
ਟੀਕੇ💉 ਲਾਕੇ ਫਿਰਦੇ ਫਲਾੲੀ ਜੇਡੇ ਛਾਤੀਅਾਂ
Share On Whatsapp
ਨਿੱਤ ਅੜੀਆ ਪੁਗ ਦੀਆ ਵੇ ਕਦੇ ਪਿਆਰ ਵੀ ਚੁਣ ਲਇਆ ਕਰ ….😘💞😍
...
. ਸੁਣ ਸਾਹਾਂ ਵਰਗਿਆ ਵੇ ਕੋਈ ਗੱਲ ਤਾਂ ਸੁਣ ਲਇਆ ਕਰ
Share On Whatsapp
ਕੱਬਾ Attitude ਦੇਖ ਹੋ ਗੀ impress ਨੀ,
ਫੁੱਲ Pick ਗੱਬਰੂ ਮੁਹੱਬਤਾਂ ਚ Less ਨੀ
Share On Whatsapp
ਤੈਨੂੰ ਤੱਕਦਾ ਕੱਲਾ ਪੁੱਤ ਜੱਟ ਦਾ 👀
ਨਿਸ਼ਾਨਾ ਪੂਰਾ ਕੈਮ ਏ ਮਿੱਤਰਾ ਦੀ ਅੱਖ ਦਾ
Share On Whatsapp
ਕੋਈ ਪੰਡਤ ਦੱਸ ਨਹੀਂ ਸਕਦਾ ਵੇਖ ਕੇ ਹੱਥ ਦੀਆਂ ਲੀਕਾਂ ਨੂੰ
ਜਿਸ ਘੱਲਿਐ ਓਹੀ ਜਾਣੇ ਜੰਮਣੇ ਮਰਨੇ ਦੀਆਂ ਤਰੀਕਾਂ ਨੂੰ
Share On Whatsapp
ਐਵੇ ਨੀ ਰਕਾਨੇ ਹੁੰਦੀ ਬੱਲੇ ਬੱਲੇ ਆ
ਪੂਰੀ ਗੱਲ ਬਾਤ ਮਿੱਤਰਾ ਦੇ ਪੱਲੇ ਆ
Share On Whatsapp
ਜਿਅਾਦਾ ਕੁੱਝ ਨਹੀ ਮੰਗਦਾ ਵਾਹਿਗੁਰੂ ਤੇਰੇ ਤੋ
ਬਸ ਿੲਨ੍ਹੇ ਜੋਗਾ ਕਰਦੇ ਕੀ ਅਾਪਣੀ ਮਾਂ ਦਾ ਦੇਖਿਅਾ
ਸੁਪਨਾ ਪੂਰਾ ਕਰ ਸਕਾ
Share On Whatsapp
ਨਾ ਕਿਸੀ ਨੇ ਸੱਚਾਪਿਆਰ💞 ਕੀਤਾ
ਨਾ ਕੋਈ ਕਰਦੀ,,👸
ਘੈਂਟ ਜੱਟ 👌ਵੇਖਕੇ ਹਰੇਕ ਪੱਲਾ ਫੜਦੀ
Share On Whatsapp

Home
New status
Top Status