punjabi whatsapp Status New Daily Updated Share for Every one
ਯਾਰਾਂ ਕਰਕੇ ਤਾਂ ਚੜਾਈ ਹੁੰਦੀ ਆ. . .
ਕੁੜੀਆ ਕਰਕੇ ਤਾਂ ਬਸ ਲੜਾਈ ਹੁੰਦੀ ਆ.
Share On Whatsapp
ਬੈਗਾਨਿਆ ਦੀ ਦਿੱਤੀ ਅਕਲ ਆਪਣਿਆ ਦੇ
ਦਿੱਤੇ ਦੁੱਖ.,
ਬੰਦੇ ਨੂੰ ਹਮੇਸਾ ਯਾਦ ਰਹਿੰਦੇ ਹਨ..
Share On Whatsapp
ਕੌੜੀ ਚੀਜ ਕਦੇ ਮਿੱਠੀ ਨਹੀ ਹੁੰਦੀ,
ਚਾਹੇ ਸ਼ਾਹਿਦ ਵੀ ਮਿਲਾ ਦੇਈਂਏ,
ਬਿਗਾਨੇ ਕਦੇ ਆਪਣੇ ਨਹੀਂ ਹੁੰਦੇ
ਭਾਵੇ ਜਾਨ ਵੀ ਗੁਆ ਦੇਈਏਂ....
Share On Whatsapp
ਦਾਅਵੇ ਨੀ ਕਰੀ ਦੇ ਬਹੁਤੇ ਚੰਗੇ ਹੋਣ ਦੇ
ਸਾਰਿਆਂ ਨੂੰ ਪਤਾ ਦਿਲ ਸਾਫ ਜੱਟ ਦਾ
Share On Whatsapp
ਕਰਿੲੇ ਨਾ 😊ਮਾਣ ਕਿਸੇ ਗੱਲ ਦਾ
ਕਹਿਨੇ 👊ਦੇਖਿਅਾ ੲੇ 😉ਦਿਨ ਕੱਲ ਦਾ....
Share On Whatsapp
ਯਾਰਾਂ ਦਾ ਵੱਖਰਾ #swag 😘ਤੇ ਵੱਖਰਾ #trend👌 ਆ...
ਕੰਮ ਕਰੀਦਾ ਏ ਓਹੋ ਜੋ #ਦੁਨੀਆਂ😎 ਕਹੇ #end😊 ਆ
Share On Whatsapp
ਨਾਲ ਦੋ ਚਾਰ ਰਹਿੰਦੇ ਣੇ ਹਜਾਰਾ ਵਰਗੇ❤❤❗❗😀👑
🚧ਲੋਕੀ ਲਾਬਦੇ ਣੇ ਯਾਰ ਸਾਡੇ ਯਾਰਾ ਵਰਗੇ👬👬👬
Share On Whatsapp
ਜਿਵੇਂ ਸਵੇਰ ਹੋਣ ਤੇ ਤਾਰੇ ਬਦਲ ਜਾਦੇ ਨੇ
ਉਵੇਂ ਰੁੱਤ ਆਉਣ ਤੇ ਨਜਾਰੇ ਬਦਲ ਜਾਦੇ ਨੇ
ਇਨ੍ਹਾਂ ਇਤਬਾਰ ਨਾ ਕਰ ਦਿਲਾ ਕਿਸੇ ਤੇ
ਕਿਉਂਕਿ ਸਮਾਂ ਆਉਣ ਤੇ ਸਾਰੇ ਬਦਲ ਜਾਦੇ ਨੇ
Share On Whatsapp
ਦੇਕੇ ਜੇ ਜੁਬਾਨ ਬੰਦਾ ਹੋਜੇ ਬੇੲੀਮਾਨ ਏਤੋਂ ਚੰਗ਼ਾ ਮਰਜੇ।
ਡੁੱਬਦਾ ਹਮੇਸ਼ਾ ਹੁੰਦਾ ਪੱਤਣਾਂ ਦਾ ਤਾਰੂ ਅਣਜਾਣ ਤਰਜੇ
Share On Whatsapp
ਵਾਹ ਓਏ ਰੱਬਾ ਛੜੇ ਬਣਾਏ ਨਾਲ ਬਣਾਈਆਂ ਛੜੀਆਂ
ਵੰਨ ਸਵੰਨੇ ਛੜੇ ਬਣਾਏ ਭਾਂਤ ਭਾਂਤ ਦੀਆਂ ਛੜੀਆਂ
ਛੜਿਆਂ ਕੋਲੋਂ ਟਾਈਮ ਪੁੱਛਦੀਆਂ ਦੋ ਦੋ ਬੰਨ ਕੇ ਘੜੀਆਂ
ਛੜੇ ਵਿਚਾਰੇ ਮੇਰੇ ਵਰਗੇ ਤੇ ਛੜੀਆਂ ਵਿਲੈਤੋਂ ਪੜ੍ਹੀਆਂ
ਮਰ ਗਏ ਛੜਿਆਂ ਨੂੰ ਉਹ ਰੋਣ ਪੱਤਣ ਤੇ ਖੜੀਆਂ..
Share On Whatsapp
ਬਹੁਤ ਜੀ ਲਿਆ ਉਹਨਾ ਲਈ ਜੋ ਮੇਰੇ ਲਈ ਸਭ ਕੁਝ 'ਸੀ'......ਹੁਣ ਜੀਣਾ ਹੈ....ਉਹਨਾ ਲਈ ਜਿਹਨਾ ਲਈ ਮੈ ਸਭ ਕੁਝ 'ਹਾਂ'....ਬਹੁਤ ਜੀ ਲਿਆ ਉਹਨਾ ਲਈ ਜੋ ਮੇਰੇ ਲਈ ਸਭ ਕੁਝ 'ਸੀ'......ਹੁਣ ਜੀਣਾ ਹੈ....ਉਹਨਾ ਲਈ ਜਿਹਨਾ ਲਈ ਮੈ ਸਭ ਕੁਝ 'ਹਾਂ'....
Share On Whatsapp
ਬੜੇ INnoCent ਆ ਅਸੀ
ਦਿਲ ਵਾਂਗ ਕੱਚ ਦੇ ਆ,
ਤੂੰ 5-5 ਮੂੰਹ ਬਣਾਉਂਦੀ ਏ Selfie ਖਿੱਚਣ ਵੇਲੇ
ਅਸੀਂ ਤਾਂ Desi Look ਚ ਹੀ ਜੱਚ ਦੇ ਆ…
Share On Whatsapp
ਤੀਰ 🍢ਛੱਡਾਗੇ 🙌ਜਰੂਰ, ਵਹਿਮ😇 ਕੱਢਾਗੇ😠 ਜਰੂਰ✔ ⏰ਟਾਿੲਮ ਅਾ ਲੈਣ ਦੇ 👮ਸ਼ੇਰਾ🚩ਝੰਡੇ ਗੱਡਾਗੇ⛳ ਜਰੂਰ ✌💪...
Share On Whatsapp
ਅਸੀ Desi ਪੇਡੂ ਅੱਤ ਕੁੜੇ..
ਸਾਨੂੰ ਦੇ ਨਾ ਬਾਲੀ ਮੱਤ ਕੁੜੇ..
ਦੇਖ ਚੜਾੲੀ Mitrah ਦੀ
ਤੂੰ ਅੈਵੇ ਨਾ ਮੱਚ ਕੂੜੇ...
ਤੈਨੂੰ Fashion ਬਾਰੇ ਕੀ ਪਤਾ
ਨੀ Trandy ਪੂਰਾ ਜੱਟ ਕੁੜੇ
Share On Whatsapp
ਪਰਵਾਹ ਨਹੀਂ ਚਾਹੇ ਜਮਾਨਾ ਕਿੰਨਾ ਵੀ ਖਿਲਾਫ ਹੋਵੇ
ਤੁਰਾਂਗਾ ਉਸੇ ਰਾਹ ਉਤੇ ਜੋ ਸਿੱਧਾ ਅਤੇ ਸਾਫ ਹੋਵੇ
Share On Whatsapp
ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ, ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ . ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ, ਅਸੀਂ ਤਾਂ ਸਾਫ਼ ਦਿਲ, ਤੇ ਮਿੱਠੜੇ ਬੋਲਾਂ ਤੇ ਮਰਦੇ.
Share On Whatsapp
ਗੱਲ ਗੱਲ ਉਤੇ ਕਰੇ ਨਾਖਰੇ 1000 ਨੀ ਜੱਟ ਉਤੇ ਮਾਰਦੀ ਆ ਹਰ ਮੁਟਿਆਰ ਨੀ
Share On Whatsapp
ਤਾਰੇ ਤੂਰੇ #ਤੋੜਨੇ ਨਈ ਆੳੁਂਦੇ ਬੱਲਿਏ
ਤੋੜੀਦੇ #ਰਿਕਾਰਡ ਨਿੱਤ ਨਵੇ ਤੋ ਨਵੇ...
Share On Whatsapp
ਕੋਈ ਜਿਗਰੇ ਵਾਲਾ ਹੀ ਖੜ੍ਹਦਾ 😬ਜਿਥੇ ਆਣਕੇ 😈ਮੈਦਾਨ ਵਿੱਚ ਗੱਜੀਏ
✋ਜੇ ਵੈਲੀ🔫 ਬਣਨੇ ਦਾ ਸ਼ੌਂਕ🚩 ਪੁੱਤਰਾ ਥਾਣਿਆਂ🚔 ਨੂੰ ਨਾ ਭੱਜੀਏ
Share On Whatsapp
#ਚੁੱਪ ਰਹਿ ਨਹੀ #ਜੀਣ ਦਿੰਦੇ ,,
#ਲੋਕ ਡਰੇ ਨੂੰ #ਡਰਾਂੳਂਦੇ ਨੇ ..
ਜਦ #ਪਾਣੀ ਸਿਰ ਤੋ #ਲੰਘ ਜਾਵੇ ਫਿਰ,,
#ਜੰਗਲ ਚ #ਸ਼ਿਕਾਰੀ ਪੁਰਾਣੇ ਆੳਂਦੇ ਨੇ
Share On Whatsapp
👆ਅਸੀਂ ਦੁਨੀਆਂ ਤੋਂ ਹਮੇਸ਼ਾ 2🚶ਕਦਮ ਪਿੱਛੇ ਰਹਿਣੇ ਆ😐
ਤਾਹੀ ਤਾ ਦੁਨੀਆਂ 👥ਮੁੜ ਮੁੜ ਕੇ ਦੇਖਦੀ ਏ👀.
Share On Whatsapp
ਸ਼ੌਕੀਨੀ ਪੱਖੋਂ ਸਿਰੇ ਆ ਰਿਪੋਰਟ ਬੱਲੀਏ, ਗਰੂਰ ਬਾਜੀਆ ਤੋਂ ਰਹਿੰਦਾ ਦੂਰ ਗੱਭਰੂ, ਆਪਣੇ ਗਰੁੱਪ ਦੀ ਤਾਂ ਗੱਲ ਛੱਡਦੇ, ਐਂਟੀ ਧੜੇ ਵਿੱਚ ਪੂਰਾ ਮਸ਼ਹੂਰ ਗੱਭਰੂ ।
Share On Whatsapp
ਨੀ ਤੂੰ ਬਣਦੀ Queen, ਸੌਖੀਆਂ ਨਹੀਂ ਬਾਦਸ਼ਾਹਾਂ ਨਾਲ ਯਾਰੀਆਂ . ਜਿੰਨੇ ਕੁ Friend ਤੂੰ ਬਣਾਈ ਫਿਰਦੀ, ਉਸ ਤੋਂ ਜਿਅਾਦਾ ਯਾਰਾਂ ਨੇ Block ਮਾਰੀਆਂ
Share On Whatsapp
ਚਾਵਾਂ ਨਾਲ ਪਾਲੀ ਮਾਪਿਆਂ ਨੇ ਸਰਦਾਰਨੀ ਬਾਹਲੀ ਹੀ CuTe ਆ ਜਿਹੜੀਆ ਜੀਨਾਂ ਵਾਲੀਆ ਤੇ ਤੂੰ ਮਰਦਾ ਐ ਕਮਲਿਆ, ਉਹਨਾਂ ਨੂੰ ਮਾਤ ਪਾਉਂਦੇ ਮੇਰੇ ਚੱਕਵੇਂ SuiTਆ …:-) 😊😊😊
Share On Whatsapp
ਮੇਨੂੰ ਸੱਬ ਕੁਛ ਦਿਤਾ ਮਲਿਕ ਨੇ ,ਕਿਸੇ ਚੀਜ ਦੀ ਥੋੜ ਨਹੀ ,ਹੁਣ ਤੂੰ ਵੀ ਮੇਨੂੰ ਮਿਲ ਜਾਣਾ ,ਹੋਰ ਕਿਸੇ ਦੀ ਮੇਨੂੰ ਲੋੜ ਨਹੀ॥
Share On Whatsapp
ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ….. ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ.
Share On Whatsapp
ਜਿਮ ਦਾ ਏ ਨਸ਼ਾ ਬੱਲੀਏ.. ਅਸੀ ਐਬ ਨਾ ਰੱਖਿਅਾ ਕੋਈ.. ਫੱਕਰ ਸੁਭਾਅ ਏ ਯਾਰ ਦਾ.. ਨਾਂਰਾ ਪਿੱਛੇ ਨਾ ਕਦੇ ਅੱਖ ਰੋਈ.
Share On Whatsapp
ਤੂੰ ਮੇਰਾ #Heart ਤੇ ਮੈਂ ਤੇਰੀ #HeartBeat,ਜਦੋ ਵੀ ਤੂੰ ਲਵੇ ਸਾਹ ਮੈ ਓਦੋ ਹੋਵਾ Repeat ...
Share On Whatsapp
ਮੇਰਾ ਪਿਆਰ ਤੇਰੇ ਲਈ ਸੱਚਾ ਹੈ ,ਲੋੜ ਨਾ ਮੇਨੂੰ ਜੱਗ ਨੂੰ ਦਿਖਾਉਣ ਦੀ , ਸੱਚ ਦੱਸਾਂ ਸੱਜਣਾ ਇੱਕ ਰੀਝ ਹੈ ਤੇਰੇ ਨਾਮ ਦਾ ਚੂੜਾ ਪਾਉਣ ਦੀ ॥
Share On Whatsapp
ਕਹਿੰਦੀ ਹੋਗੀ ਤੇਰੇ ਪਿਆਰ 'ਚ ਪਾਗਲ ਵੇ ਮੈਂ ਮਰ ਮਿਟ ਜਾਉਂ,ਜੇ ਤੂੰ ਦੇ ਦਿੱਤਾ ਜਵਾਬ ਤਾਂ ਤੇਰੇ ਘਰ ਮੂਹਰੇ ਲਿਟ ਜਾਉਂ
Share On Whatsapp
