punjabi whatsapp Status New Daily Updated Share for Every one
ਬਦਲਦੀਆਂ ਚੀਜ਼ਾਂ ਹਮੇਸਾ ਚੰਗੀਆਂ ਲੱਗਦੀਆਂ ਨੇ .....
ਬੱਸ ਬਦਲਦੇ ਹੋਏ ਆਪਣੇ
ਹੀ ਚੰਗੇ ਨਹੀਂ ਲੱਗਦੇ
Share On Whatsapp
ਜਿੰਦਗੀ ਵਿੱਚ ਐਸਾ ਲਿੱਖ ਜਾਊ ਕਿ ਦੁਨੀਆਂ ਪੜਦੀ ਰਹੇ,
ਜਾਂ ਫਿਰ ਐਸਾ ਕਰ ਜਾਊ ਕਿ ਦੁਨੀਆਂ ਲਿੱਖਦੀ ਰਹੇ ...
Share On Whatsapp
ੳੁਹ ਵਿਚਾਰੀ ਅੱਜ ਤੱਕ ਠੰਡ ਚ ਮਰਦੀ ਆਂ
ਮੈ ੳੁਹਨੂੰ 1 ਵਾਰ ਕਹਿਤਾ ਸੀ.
ਤੂੰ ਬਿਨਾ ਕੋਟੀ ਤੋ ਕੈਟਰੀਨਾ ਕੈਫ ਲੱਗਦੀ ਆਂ..
Share On Whatsapp
💪�ਬੁਲੰਦ ਹੌਸਲੇ ਤੇ ਬਣਦੇ ਵਜੂਦ ਨੇ....😊♠
😍ਆਸਾ ਲਾਉਣ ਨਾਲ ਮੰਜਿਲਾਂ ਨਾ jitt ਹੁੰਦੀਆਂ....↕
Share On Whatsapp
ਪੂਰੀਆਂ ਕਰਦੇ ਰੱਬਾ👆 ਕੀਤੀਆਂ ਅਰਦਾਸਾਂ ਨੂੰ
ਦੇਵੀਂ ਨਾ ਕਿਤੇ ਤੋੜ ਮਾਲਕਾ👏
ਲਾਈਆਂ ਉੱਚੀਆਂ👆 ਆਸਾਂ ਨੂੰ👍
Share On Whatsapp
ਹੱਥ ਘੁੱਟ ਕੇ ਫੜ ਲੈ ਵੇ ਸੱਜਣਾ
ਹਾਲੇ ਸਾਡੀ ਉਮਰ ਨਿਆਣੀ
ਮੈਂ ਸੁਣਿਆ ਦੁਨਿਆ ਦੇ ਮੇਲੇ ਚ
ਵਿੱਛੜ ਗਏ ਕਈ ਰੂਹਾਂ ਦੇ ਹਾਣੀ.
Share On Whatsapp
ਹਿੱਟ ਹੋਣ ਲਈ ਨਾ ਸਟੰਟ ਖੇਡੀਏ...
ਰਾਹ ਨੀ Change ਕਰੀਦਾ ਕਿਸੇ ਦੀ ਛਿੱਕ ਤੇ....... 💪
🏻
Share On Whatsapp
: 💪ਤੁੰਨ_ਤੁੰਨ 💪ਭਰੇ ਬੀਬਾ #ਜੋਰ ਹੁੰਦੇ ਆ 💪
☝ਜੱਟਾਂ ਦੇ ਦਿਮਾਗ 🙇ਥੋੜੇ ਹੋਰ ਹੁੰਦੇ ਆ 🔫
Share On Whatsapp
ਤੇਰੀ # ਮੋਟੋ ਤੈਨੂੰ ਬੜਾ # ਲਵ_ਜੂ ਕਰਦੀ ਆ🙈 # _ਤੂੰ👌
🏻ਨਾ ਹੋ
ਜਾਈ # _ਦੂਰ ਬਸ😾ਇਸੇ # _ਗੱਲ ਤੋਂ ਹੀ # _ਡਰਦੀ ਆ...
Share On Whatsapp
ਕੀ ਕਰਨਾ ਏ ਦਿਲਾਂ ਪਿਅਾਰ ਕਰ ਕੇ
ਸੱਜਣ ਛੱਡ ਜਾਂਦੇ ਨੇ ਗੱਲਾਂ ਚਾਰ ਕਰ ਕੇ
Share On Whatsapp
ਹੱਥ ਸਿਰ ਉੱਤੇ ਰੱਖੀਂ ਮੇਰੇ ਮਾਲਕਾ
.
ਲੋਕ ਜਰਦੇ ਨਾ ਜੱਟ ਦੀ ਚੜ੍ਹਾਈ ਨੂੰ
Share On Whatsapp
ਕਰਮਾ ਵਾਲੀਆ ਮਾਵਾਂ ਜੰਮਣ ਪੁੱਤ ਦਲੇਰਾਂ ਨੂੰ
ਦੁਨੀਆ ਵੀ ਕਰਦੀ ਪਿਆਰ ਬੱਬਰ ਸ਼ੇਰਾਂ ਨੂੰ
Share On Whatsapp
.ਹੋਰ ਕੀ ਰੱਬ ਤੋ ਮੰਗਾ ਮੈ ਜੇ ਮੇਰੀ ਧੜਕਣ ਤੇ ਤੇਰੀ ਰੂਹ ਮਿੱਲ ਜੇ, ..
ਇੱਕੋ ਗੱਲ ਰੱਬ ਤੋ ਚਾਹੁੰਦੀ ਹਾਂ ਜੇ ਮੈਨੂੰ ਇੱਸ ਜਨਮ ਵਿੱਚ ਤੂੰ ਮਿਲ ਜੇ..
Share On Whatsapp
ਅੱਖ ਅੱਖ Naal ਮਿਲਾ ਕੇ Patt ਹੋਣਿਆਂ...
...
ਅੱਖ Laggno ਹਟਾ ਗਿਆ Muteyar ਦੀ....
Share On Whatsapp
ਕਿਹੜੀਆ ਵੇ ਗੱਲਾਂ ਦਾ ਤੂੰ ਮਾਣ ਕਰਦਾ
ਜੱਟੀ ਨੈਣਾ ਵਾਲਾ ਰੌਂਦ ਦਿਲੋ ਪਾਰ ਕਰਦੀ
Share On Whatsapp
ਸਾਡੀ ਫੈਮਲੀ Joint
ਨੋਟ ਕਰਲੈ Point
ਓਹਨਾਂ ਨੂੰ ਪੁੱਛੇ ਬਿਨਾਂ ਪੈਰ ਕਦੇ ਪੱਟਿਆ ਈ ਨਹੀਂ
.
ਵਿਆਹ ਤਾਂ ਸਾਡਾ ਫੈਮਲੀ ਦੀ ਸਹਿਮਤੀ ਨਾਲ ਹੋਣਾ
ਫੇਰ ਕਹੇਂਗੀ ਰਕਾਨੇ ਪਹਿਲਾਂ ਦੱਸਿਆ ਈ ਨਹੀ
Share On Whatsapp
ਰੋਟੀ ਛੱਡ ਕੇ ਭੂੱਖ ਨਾਲ ਲਾਈਆਂ ਯਾਰੀਆਂ ਨੇ। ਪਰ ਸਾਨੂੰ ਇਹ ਸੰਘਰਸ਼ ਭਰੀਆਂ ਰਾਤਾਂ ਵੀ ਪਿਆਰੀਆਂ ਨੇ । ਕੋਈ ਗਿਲਾ ਨਹੀਂ ਕਿ ਕਿੰਨੀਆਂ ਮਿਹਨਤਾਂ ਮਾਰੀਆਂ ਨੇ । ਬਸ ਦਾਤਿਆ ਸਾਥ ਦੇਵੀਂ ਹੁਣ ਫਰਸ਼ ਤੋਂ ਅਰਸ਼ਾਂ ਦੀਆਂ ਤਿਆਰੀਆਂ ਨੇ ।
Share On Whatsapp
ਝੂਠ ਹੀ ਹਮੇਸ਼ਾ ਕਾਰਨ ਨਹੀਂ ਹੁੰਦਾ ਰਿਸ਼ਤੇ ਟੁੱਟਣ ਦਾ....
ਕੁੱਝ ਲੋਕ ਸੱਚ ਦਾ ਬੋਝ ਵੀ ਬਰਦਾਸ਼ਤ ਨਹੀਂ ਕਰ ਪਾਉਂਦੇ.
Share On Whatsapp
kehndi ਪੱਗ ਤੇਰੀ ਦੀ ਮੈਂ #BIG_FÂN 👌 ਹੋ ਗਈ ,,👍👌
❤ ਤੈਂਨੂੰ #love_u #love_u ❤ਕਰਦੀ ਫਿਰਾਂ 😘
Share On Whatsapp
ਕਦੀ ਲਫਾਫੇ ਵਰਗੀ ਔਕਾਤ ਨਹੀ ਬਣਾਈ
ਕਿ ਜਿਧਰ ਦੀ ਹਵਾ ਆਈ ਉਧਰ ਹੀ ਉੱਡਗੇ
Share On Whatsapp
.ਮੁੰਡਾ #RaDO ਦੇ #BRaND ਵਰਗਾ....
....ਤੇਥੋ HONa ਨੀ ਖਰੀਦ #ਮੁਟਿਆਰੇ ....
Share On Whatsapp
ਰਫਤਾਰ ਜਿੰਦਗੀ ਦੀ ਈਉ ਰੱਖੀ ਮਾਲਕਾ ਬੇਸ਼ਕ ਦੁਸ਼ਮਣ ਅੱਗੇ ਨਿਕਲ ਜਾਣ, ਪਰ ਕੋਈ ਯਾਰ ਮਗਰ ਨਾ ਰਹਿ ਜਾਵੇ .
Share On Whatsapp
ਮੈਂ ਤੈਨੂੰ ਰੱਬ ਨਾਲ ਨੀ ਜੋੜ ਸਕਦਾ.
ਕਿਉਕਿ ਰੱਬ ਤਾਂ ਹਰੇਕ ਦਾ ਹੁੰਦਾ ਤੇ ਤੂੰ ਤਾਂ ਮੇਰੀ ਏ ਸਿਰਫ
Share On Whatsapp
ਝੂਠਾ ਤਾਂ ਮੈਂ ਹੀ ਹਾਂ ਜੋ ਅੱਜ ਵੀ ਜੀ ਰਿਹਾ ….. ਤੇਰੇ ਬਿਨ ਜੀ ਨਹੀਂ ਸਕਦਾ ਰੋਜ਼ ਕਹਿੰਦਾ ਸੀ।
Share On Whatsapp
ਸੋਹਣ-ਸੋਹਣੇ ਅੱਖਰਾਂ ਨਾਲ ਲਿਖਿਆ ਦਿਲ ਤੇ ਤੇਰਾ ਨਾਂ ਵੇ, ਸੋਚਣੇ ਨੂੰ Time ਚਾਹੇ ਮੰਗ ਲਈ, ਪਰ ਚਾਹੀਦਾ ਜਵਾਬ ਮੈਨੂੰ ਹਾਂ ਵੇ
Share On Whatsapp
ਪਛਤਾਉਣਗੇ ਉਹ ਜਿਹੜੇ ਸਾਡੇ
ਨਾਲ ਖਹਿਣਗੇ,
ਦੋਗਲੇ ਯਾਰ ਤੇ ਗਦਾਰ ਸਾਡੀ
ਜੁੱਤੀ ਥੱਲੇ ਹੀ ਰਹਿਣਗੇ...
..
Share On Whatsapp
7 ਲੱਖ💰 ਲਾ ਦਿੱਤਾ ਹੋ ਨਾ ਨਰਾਜ਼😡 ਕੁੜੀਏ..
ਛੂਕਦਾ ⚠🚨ਯਾਰਾ ਦਾ #Farmtrac🚜
ਜਿਵੇ ObamA ਦਾ ਜਹਾਜ਼🗽🛩 ਕੁੜੀੲੇ👩🏻🔧..
Share On Whatsapp
ਥੋੜੀ ਜਹੀ ਬੇਧਿਆਨੀ
ਨਾਲ ਹੀ ਬੁੱਝ ਜਾਂਦੇ ਬਾਬਾ।
ਇਹ ਨਾਜ਼ੁਕ ਜਹੇ ਰਿਸ਼ਤੇ
ਵੀ ਤਾਂ ਸਿਗਰਟ ਵਰਗੇ ਹੋ ਗਏ ਨੇ।
Share On Whatsapp
ਤਿੱਤਰ ਕਿੱਥੋਂ ਡੱਕ ਲੈਣਗੇ ਬਾਜਾਂ ਨੂੰ
ਬਸ ਰੱਖੀ ਤੂੰ ਕੈਮ ਮਾਲਕਾ, ਦੇਖ ਲੂੰ ਮੈ
ਅੱਜ ਦੇ ਗਰਾਰੀਬਾਜਾਂ ਨੂੰ ।
Share On Whatsapp
ਵਾਅਦੇ ਕਰਕੇ ਨਿਭਾਉਣਾ ਆਦਤ ਯਾਰਾਂ ਦੀ__ ਦਿਲ
ਤੋੜਣ ਵਾਲੀਏ ਤੂੰ ਕੀ ਜਾਣੇ ਕੀਮਤ ਪਿਆਰਾਂ ਦੀ
Share On Whatsapp
