Bewafa Shayari Hindi
ਪੱਕੀ ਗੋਲੀ ਦਾ ਖੜਾਕਾ ਸੁਣਦਾ।
Wabley scot ਚੱਲਦੀ ਆਣਕੇ।
ਸੱਪ ਦੀ ਸਿਰੀ ਤੇ ਠੇਡੇ ਲਾਉਣ ਪੱਟੂ ਜਾਣਕੇ.
ਜਾਕੇ ਦੇਖਿ ਿੲਤਿਹਾਸ ਟੋਲੀ ਮਰਦਾ ਦੀ ਜੇਲਾਂ
ਚ ਨੀ ਿਦਨ ਕੱਟਦੀ ।।
Share On Whatsapp
ਟਾਇਮ-ਟਾਇਮ ਦੀ ਗੱਲ ਮਿੱਤਰਾ, ਮੈਂ ਟਾਇਮ ਵੀ ਸਾਰੇ ਦੇਖੇ ਨੇ . ਨਾਲ ਸਮੇਂ ਜੋ ਬਦਲ ਗਏ ☜☜☞☞ਮੈ ਯਾਰ ਮਾੜੇ ਵੀ ਦੇਖੇ ਨੇ
Share On Whatsapp
ਯਾਰਾਂ👬 ਨਾਲ ਮੋਢੇ💪 ਨਾਲ ਮੋਢਾ💪 ਮਿਲਾਕੇ👉 ਤੁਰਦਾ👣 ਆਂ...
ਚੱਸਕਾ😐 ਨੀ ਰੱਖਦਾ👉 ਲੋਕਾਂ ਦੀਆਂ ਧੀਆਂ👰 ਮਗਰ👉 ਗੇੜੀਆਂ🏃 ਮਾਰਨ👣 ਦਾ...
Share On Whatsapp
ਤੇਰੇ ਭਾਣੇ 'ਚ ਬੇਠੇ ਹਾਂ ਮਾਲਕਾ ,*
*ਇੱਕ ਤੇਰੇ ਨਾਮ ਦਾ ਸਰੂਰ ਏ,*
*ਮੰਜ਼ਿਲਾਂ ਨੇ ਦੂਰ ਸੱਚੇ ਪਾਤਸ਼ਾਹ,*
*ਪਰ ਅਸੀਂ ਪਹੁੰਚਣਾ ਜਰੂਰ ਏ।*
Share On Whatsapp
ਮੈਂ ਕਾਗਜ਼ ਦੀ ਬੇੜੀ ਰੱਬਾ ਤੂੰ ਮੈਨੂੰ ਪਾਰ
ਲੰਗਾਇਆ_ਸ਼ੁਕਰ ਕਰਾਂ ਮੈਂ ਤੇਰਾ
ਹਰਦਮ_ਮੈਂ ਜੋ ਮੰਗਿਆ ਸੋ ਪਾਇਆ..
Share On Whatsapp
ਕਹਿੰਦੀ ! ਗੱਲ ਯਾਦ ਰੱਖੀ ਸਰਦਾਰਾ 👳,,,,,
ਤੇਰੇ ਬਿਨਾਂ 👈 ਸਰਦਾਰਨੀ 👸 ਦਾ ਕੋਈ ਨੀ ਸਹਾਰਾ
Share On Whatsapp
ਰਹੇ ਚੜ੍ਹਦੀ ਕਲਾ ਚ ਸਾਡਾ ਬਾਪੂ ਦਾਿਤਆ 👆
ਬਾਪੂ ਆਸਰੇ ਤਾਂ ਪੁੱਤਾਂ ਦੀ ਚੜਾਈ ਹੁੰਦੀ ਏ..
Share On Whatsapp
#ਤੇਰਾ Attitude 💁🏻ਤਾਂ ਸਾਡੇ ਅੱਗੇ ਚਵਾਨੀ ਆ...
#ਸਾਡੇ Trend 😎ਦੀ ਤਾਂ ਕਮਲੀੲੇ ਦੁਨੀਆ ਦੀਵਾਨੀ ਆ.
Share On Whatsapp
# ਮੈ ਬੰਦੂਕ 🔫ਤੇ ਗਿਟਾਰ🎸ਦੋਵੇ ਚਲਾੳੁਣਾ ਜਾਣਦਾ ਹਾਂ...😎# ਹੁਣ ਤੂੰ ਸੋਚ 🤔ਲਾ ਨੱਚਣਾ 💃🏻ਕਿਸਦੀ ਅਵਾਜ਼ 🔊ਤੇ ਆ.....#
Share On Whatsapp
#ਨੀ ਤੂੰ Wi.Fi.📶 ਜਿਹੀ ਕੂੜੀ ...👰🏻#
#ਤੇ ਮੈ í PhOnE 📱ਜਿਹਾ ਕਾਕਾ...😎#
#ਸਾਨੂੰ ਮਿਲਣ 👫ਕਿਉ ਨੀਦਿੰਦਾ
ਤੇਰਾ PaSsWorD💥ਜਿਹਾ ਪਾਪਾ
Share On Whatsapp
#ਕੱਬਾ attitude 😏ਵੇਖ ਹੋਗੀ #impress 😍ਨੀ Full pack ਗੱਬਰੂ 🚶🏻mohabbatan ਚ ਲੈਸ ਨੀ ਮਾੜਾ 👎🏻 ਕੀਤਾ ਨਹੀਓ vakka ਮੁਂਡਾ ਨੀਰਾ ਹੀ 💥dhamaka ...
Share On Whatsapp
╮ਚੂਰੀ ਮਹਿੰਦੀ ਵਾਲੇ╰❦╮___________ਹੱਥਾਨਾਲ ਖਵਾਉਣ ਵਾਲੀ ਹੋਵੇ ॥°╰❦╮ਕੋਈ ਸਾਨੂੰ ਵੀ "ਤਾ"╰❦╮___________ਰੁਸੀਆ ਮਨਾਉਣ ਵਾਲੀ ਹੋਵੇ ॥
Share On Whatsapp
ਤੈਨੂੰ ਵੇਖਣ ਦੀ ੲੇ ਰੀਝ ਬੜੀ...
-ਤੂੰ ਵਿੱਚ ਸੁਪਨੇ ਹੀ ਅਾ ਜਾੲਿਅਾ ਕਰ... -
Share On Whatsapp
#ਫਸਣੀ ਹੋਈ ਤਾਂ ਫਸ ਜੂ...😏#
#ਐਵੇਂ ਜੁੱਤੀ 👞ਨੀ ਘਸਾਈ ਦੀ...#
#ਸਿੱਧੇ-ਸਾਧੇ ਆ ਪੇਂਡੂ👳🏻
ਬਹੁਤੀ ਹਵਾ 😎ਨੀ ਵਿਖਾਈ ਦੀ.
Share On Whatsapp
ਦਿਲ💘 ਚੀਰਨ ਦੀ ਜੇ ਰੀਤ ਹੁੰਦੀ, ਦਿੱਲ💔 ਚੀਰ ਕੇ ਤੈਨੂੰ ਦਿਖਾ ਦਿੰਦੇ…… ਕਤਰੇ ਕਤਰੇ ਅੰਦਰ ਲਿਖਿਆ ਨਾਮ ਤੇਰਾ, ਤੇਰੀ ਅੱਖੀਆਂ ਨਾਲ ਤੈਨੂੰ ਪੜਾ ਦਿੰਦੇ….
Share On Whatsapp
ਨਿੱਤ ਅੜੀਆ ਪੁਗ ਦੀਆ ਵੇ ਕਦੇ ਪਿਆਰ ਵੀ ਚੁਣ ਲਇਆ ਕਰ ….😘💞😍
...
. ਸੁਣ ਸਾਹਾਂ ਵਰਗਿਆ ਵੇ ਕੋਈ ਗੱਲ ਤਾਂ ਸੁਣ ਲਇਆ ਕਰ
Share On Whatsapp
ਇੱਕ #ਤੂੰ ਹੋਵੇਂ ਇੱਕ #ਮੈਂ ਹੋਵਾਂ,
ਜਿੰਦਗੀ ਸਾਡੀ #ਸਧਾਰਨ ਹੋਵੇ...
ਤੂੰ ਕਰ #ਸ਼ਰਾਰਤ ਸਵੇਰੇ ਉਠਾਵੇਂ ਮੈਨੂੰ,
ਤੇਰੀ ਝਾਂਜਰ ਮੇਰਾ #ਅਲਾਰਮ ਹੋਵੇ.
Share On Whatsapp
Koi ਕਹਿੰਦੀ I LOVE YOU ਕੋਈ CHAT ਚ
Akhan ਮਾਰੇ Facebook ਤੇ Kudian Ne ਪੱਟਤੇ Mere ਵਰਗੇ Shreef ਮੁੰਡੇ Saare
__
Share On Whatsapp
ਖੁੱਲੀਆਂ ਵਗਣ ਜ਼ਮੀਨਾਂ Tractor ਰੁੱਕਦਾ ਨਹੀ
.
ਜੱਟ ਖਾਣ ਪੀਣ ਦਾ ਸ਼ੋਕੀ ਪੈਸਾ ਮੁੱਕਦਾ ਨਹੀ
Share On Whatsapp
ਭੱਜਣ ਭਜਾਉਣ ਵਾਲਾ ਕੰਮ ਪਿਆਰ ਵਿੱਚ ਕਰੀਏ ਨਾ....
ਪਹਿਲਾ ਸੋਚੋ ਮਾ ਪਿਉ ਬਾਰੇ...
ਦੋ ਦਿਨ ਪਹਿਲਾ ਮਿਲੇ ਇਨਸਾਨ ਦੇ ਪਿੱਛੇ ਕਦੇ ਵੀ ਮਰੀਏ ਨਾ..
Share On Whatsapp
ਉਹ ਕਹਿੰਦੀ ਤੁਸੀੰ ਮੇਰੀਆੰ ਫੋਟੋਆੰ ਕਿੱਥੇ ਲੁਕਾ ਕੇ
ਰੱਖਦੇ ਹੋ???
ਮੈੰ ਕਿਹਾ ਆਪਣੇ ਘਰ ਦੇ Safety Room ਵਿੱਚ,,,
ਉਹ ਕਹਿੰਦੀ ----->> wowww!!! ਮੈਨੂੰ
ਵੀ ਦਿਖਾਉ ਆਪਣੇ ਘਰ ਦਾ Safety Room,,
(ਉਹ ਸੋਚਦੀ ਹੋਣੀ ਕੇ ਪਤਾ ਨੀ ਕਿੰਨਾ ਕੁ ਵਧੀਆ
ਹੋਣਾ ਇਹਨਾ ਦਾ Safety Room)
,
,
,
ਪਰ ਓਸ ਕਮਲੀ ਨੂੰ
ਕਿੱਦਾ ਸਮਝਾਵਾੰ ਕਿ ਪਿੰਡਾ ਵਾਲੀ ਜਨਤਾ ਦਾ Safety
Room "ਤੂੜੀ ਵਾਲਾ ਕਮਰਾ"ਹੁੰਦਾ,,,
Share On Whatsapp
KdE KiSe de #JaJbAttA dA #MjAak Naa BnoNa...🙅
Kii PtA KeDa #DaRd Le K Koii #Jii rha hai!
Share On Whatsapp
ਮਾਫ ਕਰੀ ਰੱਬਾ ਬੜੇ ਪਾਪ ਕੀਤੇ....
😭😭
ਕੁੱਝ ਹੋ ਗਏ ਕੇ ਕੁੱਝ ਆਪ ਕੀਤੇ
Share On Whatsapp
ਪਾਪ ਅਤੇ ਪੁਨ ਕਦੇ ਰਲ ਨਹੀ ਸਕਦੇ…
ਦੁਨੀਅਾ ਵਾਲੇ ਤੇ ੲਿਸ਼ਕ ਕਦੇ ਇਕੱਠੇ ਚੱਲ ਨਹੀ ਸਕਦੇ…
Share On Whatsapp
ਬਹਾਨੇ ਨਾਲ ਵੀ ਕਿਸੇ ਤੋਂ ਮੇਰਾ ਹਾਲ ਨਾ ਪੁੱਛੀਂ
ਮੈਂ ਬਿਲਕੁਲ ਠੀਕ ਹਾਂ, ਲੋਕੀਂ ਤਾਂ ਬੱਸ ਗਲਾਂ ਬਣਾਉਦੇ ਨੇ…
Share On Whatsapp
ਵਕਤਾਂ ਦੇ ਮਾਰੇ ..ਜਿੳੁਣ ਕੀਹਦੇ ਏ ਸਹਾਰੇ.. . ਛੱਡ ਓਹ ਵੀ
ਤੁਰ ਗਏ ..ਸੀ ਜੋ ਜਾਨੋਂ ਵੱਧ ਪਿਅਾਰੇ
Share On Whatsapp
ਲਗਦਾ ਏ ਫਿਰਦੀ ਏ ਦਿੱਲ ਲਾਉਣ ਨੂੰ_💑
ਤਾਉ ਨੈਣ ਨੈਣਾ ਨਾਲ ਮਿਲਾ ਕੇ ਹੱਸਦੀ_
Share On Whatsapp
ਬਹੁਤ ਵਾਰੀ ਪੁੱਛਿਆ..ਪਤਾ ਨੀ ਮਰਜਾਣੀ ਕੀ ਚਾਹੁੰਦੀ ਆ..ਨਾ ਆਪ ਗੱਲ ਕਰਦੀ ਆ ਨਾ ਸਹੇਲੀਆ ਨਾਲ ਕਰਾਉਦੀ ਆ
Share On Whatsapp
ਬਾਪੂ ਦੀਆਂ ਖਾਂਦੇ ਆਂ ਕਿਸੇ ਤੋਂPension ਨੀ ਲੈਂਦੇ . . . . . ਯਾਰ ਵਿਹਲੇ ਨੇ ਫੇਰ ਵੀTension ਨੀ ਲੈਂਦੇ ..
Share On Whatsapp
ਹਰ ਸਾਹ ਤੇ ਤੇਰਾ ਹੀ #ਖਿਆਲ ਰਹਿੰਦਾ,-,-
ਮੇਰੀਆਂ #ਨਬਜਾਂ ਚ ਤੇਰਾ ਹੀ ਸਵਾਲ ਰਹਿੰਦਾ,-,-
ਤੂੰ ਇੱਕ ਵਾਰ ਮੇਰੀਆਂ #ਯਾਦਾਂ ਚ ਆ ਕੇ ਦੇਖ,-,-
ਤੇਰੇ ਬਿਨਾਂ ਮੇਰਾ ਕੀ #ਹਾਲ ਰਹਿੰਦਾ,-,-
Share On Whatsapp

Home
New status
Top Status