Bewafa Shayari Hindi
ਕਿੰਨਾਂ ਕੁਛ ਜਾਣਦਾ ਹੋਵੇਗਾ ਉਹ ਸ਼ਖਸ਼ ਮੇਰੇ ਬਾਰੇ, ਜਿਸਨੇ ਮੇਰੇ ਹੱਸਣ ਤੇ ਵੀ ਪੁੱਛ ਲਿਆ ਕਿ ਤੂੰ ਉਦਾਸ ਕਿਉਂ ਆਂ?
Share On Whatsapp
ਜੱਦੀ ਅਸਲੇ ਦੇ ਜਿਹੀਆ ਨੇ #yAAriya
ਤੇ yAAr ਸਾਰੇ ਹੀ #ਬਾਰੂਦ ਵਰਗੇ
Share On Whatsapp
ਯਾਰੀ ਤੇਰੇ ਨਾਲ ਕਿਵੇ ਰੱਖ ਲਾ,ਤੈਨੂੰ ਜਣਾ-ਖਣਾ ਕੁੜੀ ੲੇ ਹਂਡਾਈ ਫਿਰਦਾ
Share On Whatsapp
ਟੁੱਟੀਆਂ ਦਾ ਹੱਲ ਸਦਾ ਦਾਰੂ ਤਾਂ ਨੀ ਹੁੰਦੀ,
ਕਢਿਆ ਨਤੀਜਾ ਅਸੀ ਸੋਚ ਕੇ ...
.
ਜਦੋ ਤੇਰੀ.........?
.
.
.
.
.
.
ਯਾਦ ਆਵੇ ਨੀ Gym ਲਾ ਲਈਏ ..
ਅਸੀਂ ਪੂਰਾ ਠੋਕ ਠੋਕ ਕੇ..
Share On Whatsapp
ਪਤਾ ਨੀ ਲੋਕ ਸਾਰਾ ਸਾਰਾ ਦਿਨ �ਫੇਸਬੁਕ�
ਤੇ ਕੁੜੀਆ ਨਾਲ਼ ਕਿੰਦਾ ਚੈਟ ਕਰਦੇ ਨੇ ..
.
ਮੈਨੂੰ ਤਾ �....??
.
.
.
.
.
.
.
hello�, hi� ਤੋ ਬਾਅਦ ਕੀ ਗੱਲ ਕਰਾ
ਇਹੋ ਸਮਝ ਨੀ ਲੱਗਦੀ..
Share On Whatsapp
ਸ਼ਾਇਰ ਵੀ ਕੀ ਕਮਾਲ ਕਰ ਦਿੰਦੇ ਨੇ, ਕੁੱਝ ਲਫਜ਼ਾਂ ਵਿੱਚ ਹੀ
ਯਾਦਾ ਤਾਜ਼ਾ ਕਰ ਦਿੰਦੇ ਨੇ ..
.
ਆਪ ਤਾਂ ਹੁੰਦੇ ਨੇ ਕਿਸੇ ਦੇ ਆਸ਼ਕ ਤੇ ਹੋਰਾ ਨੂੰ ਆਪਣਾ ਆਸ਼ਕ ਕਰ ਦਿੰਦੇ ਨੇ,. !
Share On Whatsapp
ਕਹਿੰਦੀ ਕਰਦਾ ਗੁਸਾ ਮੇਰੀ ਨਿੱਕੀ ਨਿੱਕੀ ਗੱਲ ਦਾ ਐਦਾ ਨਹੀਂ ਸੋਹਣੀਆਂ ਪਿਆਰ ਚੱਲਦਾ
Share On Whatsapp
ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ ,ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ ਮਰ ਕੇ ਬਣ ਜਾਵਾ ਮੈ ਉਹ ਤਾਰਾ ,ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ.
Share On Whatsapp
ਇੱਕ ਤੇਰੇ ਨਾਲ ਅੜੈ ਹਾਂ , ਜਣੀ – ਖਣੀ ਤੋਂ ਮੈਂ ਅੜਦਾ ਨੀ , ਮੁੱਖ ਤੇਰਾ ਵੇਖੇ ਬਿਣ , ਸਾਡਾ ਦਿਨ ਚੜਦਾ ਨੀ
Share On Whatsapp
ਸਾਨੂੰ ਲੋੜ੍ਹ ਤੇਰੀ ਕਿੰਨੀ ਅਸੀ ਦਸਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਕੱਖ ਦੇ ਨਹੀਂ, ਤਸਵੀਰ ਤੇਰੀ ਰੱਖ ਲਈ ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀ
Share On Whatsapp
ਹੁੰਦਾ ਸੀ ਜੋ ਸਿਰੇ ਦਾ ਨਵਾਬ ਗੱਭਰੂ, ਉਹ ਅੱਜ ਫਿਕਰਾਂ ਚ ਪਾਤਾ ਜੱਟੀ ਨੇ ,ਰੋਹਬ ਨਾਲ ਸੀ ਜੋ ਹਰ ਗੱਲ ਕਰਦਾ, sorry sorry ਕਹਿਣ ਹੁਣ ਲਾ ਤਾਂ ਜੱਟੀ ਨੇ
Share On Whatsapp
ਇੱਕ ਵਹਿਮ ਜਿਹਾ ਕਿਉੰ ਲੱਗਦਾ ਏ … ਮੇਰੇ ਬਿਨ ਉਹ ਨੀ ਰਹਿ ਸਕਦੀ , ਉੰਝ ਪਿਆਰ ਬੜਾ ਹੀ ਕਰਦੀ ਆ ….ਪਰ ਸਾਹਮਣੇ ਖੜ ਨੀ ਕਹਿ ਸਕਦੀ
Share On Whatsapp
ਲਫਜ ਤਾ ਲੋਕਾ ਲਈ ਲਿਖਦੇ ਆ… ਤੂੰ ਤਾ ਅੱਖਾ ਵਿਚੋ ਪੜਿਆ ਕਰ ਕਮਲਿਏ…
Share On Whatsapp
ਘੈਂਟ ਸਰਦਾਰ ਮੇਰਾ ਸੋਹਣਾ ਸਭ ਤੋਂ..ਮੈਂ ਪੂਣੀਆਂ ਕਰਾਵਾਂ ਸੁੱਖ ਮੰਗਾਂ ਰੱਬ ਤੋਂ. …….
Share On Whatsapp
ਅਸੀਂ ਤਾਂ ਪਾਗਲ ਆਂ, ਸ਼ੌਂਕ-ਏ-ਸ਼ਾਇਰੀ ਦੇ ਨਾਮ ਤੇ ਹੀ ਦਿਲ ਦੀ ਗੱਲ ਕਹਿ ਜਾਨੇ ਆਂ, ਕਈ ਲੋਕ ਤਾਂ ਗੀਤਾ ਤੇ ਹੱਥ ਰੱਖ ਕੇ ਵੀ ਸੱਚ ਨਹੀਂ ਬੋਲਦੇ
Share On Whatsapp
Payar V Kardi Aaa... ਪਾਰ ਮੇਨੂ ,Dasdi Ni ..... ਮੇਰਾ Status V Like Kardi ਹੈ... ਇੱਕ ... Per fasdi Ni...?
Share On Whatsapp
ਰਸਤਾ ਹੋਵੇ ਇਕ ਤੇ ਮੰਜਿਲ ਆਵੇ ਨਾ … ਇਕੱਠੇ ਰਹਿਏ ਦੋਨੋਂ ਕੋਈ ਸਤਾਵੇ ਨਾ 😍
Share On Whatsapp
Sanu kuj v ni chaheya da teriya khushiya to vadh k .... Tainu sathon vadh KOI chahunda AE, tan bhul ja ਜੀ sadke...
Share On Whatsapp
Ja viah karwa Lai jithe ਦਿਲ karda sathon mintan teriyan honiya ne..
Share On Whatsapp
Jo Asar Aa Teri Akh De maar ander, na ਓ ਤੀਰ te na talwaar andar....
Share On Whatsapp
Raat nu 2 Bande He ਜਗ de ne, phla ਪਿਆਰ krn ਵਾਲਾ 2 jaa Life kuj krn ਵਾਲਾ...
Share On Whatsapp
Tenuu chak lena bAbA rAmdEv vangu .,,
J tu jada att chuki
Share On Whatsapp
ਸੁਖ Wele ਫੋਟੋ, ਦੁੱਖ Wele Status, ਹਰ Wele Online Shonk Jatt Da!!
Share On Whatsapp
ਜੱਟ da DMag te ਪਿੰਡ de jwak, ਜੇ vigad ਜਨ ta bht made hunde aa..
Share On Whatsapp
ਬਹੁਤ ਅੱਗ ਆ ਇਸ ਦਿਲ ਅੰਦਰ,ਪਰ ਹੌਲੀ -ਹੌਲੀ ਕੱਢਣੀ ਆ„kyi loka di ਫੁਕਰੀ ਤੇ ਆਕੜ ਹੀ ਨਈ,hun ਜੜ ਵੀ ਵੱਢਣੀ ਆ
Share On Whatsapp
ਕਿਥੋਂ ਘਾਹ ਦੀਆਂ ਤਿੜਾਂ ਨਾਲ ਸ਼ੇਰ ਬੰਨੇ ਜਾਂਦੇ 😒
😕ਐਵੇਂ ਗਿੱਦੜਾਂ ਦਾ ਟੋਲਾ ਭੁੱਲੀ ਫਿਰਦਾ ਓਕਾਤ ਨੀ
Share On Whatsapp
ਆ ਗਿਆ ਨੀ ਓਹੀ ਬਿਲੋ ਟੈਮ😜
😉ਕੈਪਰੀਆ , ਨਿੱਕਰਾਂ ਤੇ ਬਨੈਣ
Share On Whatsapp
ਕਰਦੀਏ ਗੁੱਸਾ ਮੇਰੀ ਨਿੱਕੀ ਨਿੱਕੀ ਗੱਲ ਦਾ
ਏਦਾ ਨੀਊ ਸੁਹਨਿਆਂ ਪਿਆਰ ਚਲਦਾਂ
ਕਹਿਣਾ ਚਾਹਾਂ ਦਿਲ ਵਾਲੀ ਮੈਂ ਦਿਲ ਦੀ ਦਿਲਾਂ ਵਿੱਚ ਰਹਿ ਜਵੇ
ਨਿੱਤ ਦੀ ਨਰਾਜਗੀ ਤੇਰੀ ਮੇਰੀ ਕੱਢ ਕੇ ਨਾ ਜਾਨ ਲੈ ਜਵੇ
Share On Whatsapp
ਉਹਨੂੰ ਹੋ ਗਿਆ ਫ਼ਤੂਰ,
ਕਹਿੰਦੀ ਮੈਂ ਸ਼ਹਿਰ ਦੀ ਆਂ ਹੂਰ,
ਮੈਂ ਕਿਹਾ ਪੁੱਛ ਲਈ ਜਿਹਨੂੰ ਮਰਜੀ,
... Border ਵਾਲੇ ਵੀ ਕਿੰਨੇ ਮਸ਼ਹੂਰ।
Share On Whatsapp
😋ਰੱਬੇ ਸੁਨੇਹਾ 😟dYi mEri ਨਾਰ 🙂nU 👀ਅੱਖਾ👀 ਤਰਸ😐 gYia oDe 😍diDaR nU 😘😶
Share On Whatsapp

Home
New status
Top Status