punjabi whatsapp Status New Daily Updated Share for Every one
ਰੂਹਾਂ ਵਾਲਾ ਮੇਲ ਸੱਚੀ ਰੱਬ ਨੇ ਕਰਵਾਇਆ ਏ👫, 💖🌙 ਚੰਨ ਤੋਂ ਵੀ ਸੋਹਣਾ👌ਯਾਰ ਮੇਰੀ ਝੋਲੀ ਪਾਇਆ ਏ.
Share On Whatsapp
?ਯਾਰ ਦੀ #friend ਤੇ ਨਾ ਅੱਖ ਰੱਖੀਏ
ਪੱਕੇ ਮੁੱਲ ਪੈਦਾ ਸੁਥਰੇ #iman ਦਾ
Share On Whatsapp
। ਕੋਈ ਤੋੜੀਏ ਨਾ ਦਿਲ ਏਨੀ ਮੱਤ ਬਖਸ਼ੀ
ਰਹਿਮਤਾ ਤਰੱਕੀਆ ਸਮੱਤ ਬਖਸ਼ੀ
Share On Whatsapp
ਓ ਮੈਂ ਵਿਚਾਰਾ ਕਿਸਮਤ ਹਾਰਾ
ਤਾਂ ਵੀ ਕਰਦਾ ਰਿਹਾ
ਜਿਵੇਂ ਤੂੰ ਮਰਦੀ ਸੀ ਗੈਰਾਂ ਤੇ
ਤੇਰੇ ਤੇ ਮਰਦਾ ਰਿਹਾ.
Share On Whatsapp
ਉਸ ਰੱਬ ਦੀਆਂ ਸਿਰ ਤੇ ✋ਮਿਹਰਾਂ ਨੇ.....ਸੁਬਾ ਸ਼ਾਮ ਸ਼ੁਕਰਾਨਾ ☝ਕਰਦੇ ਅਾਂ
ਚੁੱਪ ਰਹਿਣਾ👆 ਸਾਡੀ ਅਾਦਤ ਏ....ਨਾ
ਸਮਝੀ ਕਿਸੇ ਤੋਂ👊 ਡਰਦੇ ਅਾਂ 😎
Share On Whatsapp
💪💪💪💪💪💑👫ਕੀ ਹੋਇਆ ਜੇ ਯਾਰਾਂ ਦੀ ਸਹੇਲੀ ਕੋਈ ਨਾ..
ਦੁੱਖ-ਸੁੱਖ ਚ ਦੇਖਣ ਲਈ ਯਾਰ ਬੜੇ...
🙌🙌🙌👬👬👬👬👬👬
Share On Whatsapp
<3 ਦਿਲ ਦੀ #feeling ਅੱਜ ਕੱਲ #ਕੌਣ ਸਮਝਦਾ
ਸਭ #ਮਤਲਬ ਕੱਢ ਕੇ #ਛੱਡ ਜਾਂਦੇ ਨੇ
Share On Whatsapp
ਨੀ ਅਸੀ ਖੱਬੀ ਖਾਨ ਪੁੱਤ ਸਰਦਾਰਾਂ ਦੇ
ਦਿਲ ਸ਼ੇਰਾ ਦੇ ਤੇ ਜਿਗਰੇ ਪਹਾੜਾਂ ਦੇ..
Share On Whatsapp
ਜੇ ਤੂੰ ਬਾਹਲੀ ਏ Cute ਮਰਜਾਣੀਏ
.
ਨੀ ਮੁੰਡਾ ਫੁੱਲਾਂ ਜਿਹਾ ਫੁੱਲਾਂ ਦੀਏ ਟਾਹਣੀਏ
Share On Whatsapp
ਤੇਰੇ ?ਬਿਨਾਂ ਆਸ ਕਿਤੇ ਹੋਰ ? ਨਾ ਧਰਾਂ।।
ਏਨਾ ਸਬਰ ਬਖਸ਼ੀ ਮਾਲਕਾ ਕਿ ਮੈਂ ਸ਼ਿਕਵਾ ਨਹੀਂ...
ਹਰ ਵੇਲੇ ਤੇਰਾ ? ਸ਼ੁਕਰਾਨਾ ਹੀ ਕਰਾ।
Share On Whatsapp
ਸ਼ੇਰ ਜਿਹਾ ਰੋਹਬ ਅੱਖ ਬਾਜ ਵਰਗੀ, ਜਿੰਨਾਂ ਨੂੰ ਆ ਦੁਨੀਆ ਸਲਾਮਾਂ ਕਰਦੀ
.
ਅਸੀਂ ਉਹਨਾਂ ਥੋੜਿਆਂ ਚ ਗਿਣੇ ਜਾਦੇਂ ਆ,ਲੰਮੀ RACE ਦਿਆਂ ਘੋੜਿਆਂ ਚ ਗਿਣੇ ਜਾਂਦੇ ਆ
Share On Whatsapp
ਮੈਨੂੰ ਕਹਿਦੀ ਤੇਰੇ ਜਿਹੇ 36ਫਿਰਦੇ
👉ਮੇਰੇ ਪਿਛ ਪਿਛੇੇ ਦਿਲ ਚਂਕੀ ਫਿਰਦੇ
👉ਨੀ ਤੂੰ ਆਕੜਾ ਦਿਖਾ ਕੇ ਰਹੀ ਟਾਲਦੀ
👉 ਮੇਰਾ ਰੁਕਦਾ ਨੀ ਹਸਾ 😂😂
ਮੈਨੂੰ ਅਜ ਪਤਾ ਲਗਾ ਨੀ ਤੂੰshaadi .com
ਉਤੇ ਮੁੰਡਾ ਭਾਲਦੀ😝
Share On Whatsapp
ਦੁਨੀਆ ਨੇ ਬੜੀ ਕੋਸ਼ਿਸ਼ ਕੀਤੀ ਐ, ਮੈਨੂੰ ਰਵਾਉਣ
ਦੀ..
ਪਰ #ਵਾਹਿਗੁਰੂ ਨੇ ਜ਼ਿੰਮੇਵਾਰੀ ਚੁੱਕੀ ਐ, ਮੈਨੂੰ ਹਸਾਉਣ ਦੀ.❤️
Share On Whatsapp
Nitt langda c githh uchii dhon krke..
Jatti bolna chahundi c ohde sir chad ke..
Share On Whatsapp
ਕੋਈ ਪੰਡਤ ਦੱਸ ਨਹੀਂ ਸਕਦਾ ਵੇਖ ਕੇ ਹੱਥ ਦੀਆਂ ਲੀਕਾਂ ਨੂੰ
ਜਿਸ ਘੱਲਿਐ ਓਹੀ ਜਾਣੇ ਜੰਮਣੇ ਮਰਨੇ ਦੀਆਂ ਤਰੀਕਾਂ ਨੂੰ ..
Share On Whatsapp
Akal de kacheya varga ae..
Pyaar tera bacheya varga ae..
Share On Whatsapp
Mere palle paade tu sabar dateya..
Shukar dateya tera shukar dateya..
Share On Whatsapp
ਠੱਗੀ ਠੋਰੀ 22 G ਮਲੰਗ ਮਾਰਦੇ,ਅਸੀਂ .....COPS... ਦੀ ਕਮਾਈ ਨਾਲ ਡੰਗ ਸਾਰਦੇ .. ਬਾਬੇ ਨਾਨਕ ਦੀ ਕਿਰਪਾ ਨਾਲ ਚੱਲੀ ਜਾਨੇ ਆ,ਕਿਸੇ ਦੇ ਹਰਾਉਣ ਨਾਲ ਨਈਉ ਹਾਰਦੇ…
Share On Whatsapp
ਸੌਚ ਰੱਖੀ ਅੰਬਰਾਂ ਨੂੰ ਛੂਹਣ ਦੀ ਪੈਰ ਰਹਿਣ ਧਰਤੀ ਤੇ ਟਿਕੱਦੇ.....
ਉਹ ਮਰਦਾਂ ਦੀ ਗਿਣਤੀ ਚ ਆੳਂਦੇ ਨਾ ਜਿਹੜੇ ਚਾਂਦੀ ਦੇ ਸਿਕਿਆ ਲਈ ਵਿਕੱਦੇ.....
Share On Whatsapp
ਓੁਹ ਕਹਿੰਦਾ ਤੂੰ ਮੇਰੇ ਪਿੱਛੇ Serious ਕਿਉਂ ਨੀ ਹੁੰਦੀ ?? . ਮੈਂ ਕਿਹਾ ਪਹਿਲੇ ਇੱਕ ਦਾ ਹੋ ਕੇ ਰਹਿਣਾ ਸਿੱਖਲਾ, ਫਿਰ Serious ਤਾਂ ਕਿ ਦੁਨੀਆ ਭੁੱਲ ਜਾਊਂ ਤੇਰੇ ਲਈ
Share On Whatsapp
ਦੇਣ ਲਈ ਦਾਨ, ਲੈਣ ਲਈ ਗਿਆਨ, ਤੇ ਤਿਆਗਣ ਲਈ ਹੰਕਾਰ ਸਬ ਤੋ ਉੱਤਮ ਹੂੰਦਾ।
Share On Whatsapp
ਮਿੱਤਰਾਂ ਨੇ ਅੱਖਾਂ ਵਿੱਚ ਪਾ ਕੇ ਤੁਰਨਾ
ਧੂੜ ਤੇਰੇ ਪੈਰਾਂ ਦੀ ਬਣਾਇਆ ਸੁਰਮਾ 😍
Share On Whatsapp
sabar rakh mere yaara, eve kyu vadhu mang krda… jo naseeba vich ae oh mil jana, eve kyu kise nu tang krda
Share On Whatsapp
ਜੇ ਨੀਦ ਆਉਦੀ ਹੈ ਤਾਂ ਸੋ ਲਿਆ ਕਰੋ . . . . . . . . . . ਰਾਤਾਂ ਨੂੰ ਜਾਗਣ ਨਾਲ ਮੁੱਹਬਤ ਵਾਪਿਸ ਨਹੀ ਆਉਦੀ
Share On Whatsapp
~Insaan Nalon Rukha De Patte Changy Ne, Jo Rutt MutabiK Jhardy Ne, Par Insaan d Koi Rutt Nhi, Kdo Badl Jandy Ne ..’
Share On Whatsapp
Loki Kehndi Ah Tu Heer Meri Ni Main Ranjha Tera Par .. . . . . . . . . . Asi Kahida … TU KAUR MERI NI MAIN SINGH TERA ….
Share On Whatsapp
ਪੈਸੇ ਦਾ ਕਦੇ ਮਾਣ ਨੀ ਕਰਨਾ ਚਾਹੀਦਾ ਕਿਉਕਿ . . ਕਹਿੰਦੇ ਨੇ ਕਿ ਜਿਆਦਾ ਅੱਤ, . ਅੰਤ ਦਾ ਕਾਰਨ ਬਣ ਜਾਦੀ ਹੈ
Share On Whatsapp
ਵਹਿਮ ਪਾਲਿਆ ਲੋਕਾਂ ਨੇ ਪਿਸਟਲ, ਤਲਵਾਰਾਂ ਦਾ__ ਨੀ ਤੇਰੇ ਖਾਲੀ ਹੱਥਾਂ ਨੇ ਵੀ ਦੁਨੀਆਂ ਲੁੱਟੀ ਹੋਈ ਆ_
Share On Whatsapp
Ohna nu khush rakhi rabba jina nu sadi koi lodh nahi.. jina nu sadi lodh aa..ohnu ta asi aap hi dukhi ni hon dinde
Share On Whatsapp
ਰੁਪਈਏ ਦੀ ਕੀਮਤ ਜਿੰਨੀ ਮਰਜ਼ੀ ਗਿਰ ਜਾਵੇ , ਪਰ ਉਨੀ ਨਹੀ ਗਿਰੇਗੀ, ਜਿੰਨਾ ਇਨਸਾਨ ਰੁਪਈਏ ਲਈ ਗਿਰ ਜਾਂਦਾ ….”
Share On Whatsapp
