punjabi whatsapp Status New Daily Updated Share for Every one
ਗੱਡੀਆ ਦੀ Side ਲੈਣ ਪਿੱਛੇ ਨਹਿਉ ਲੜਦੇ
ਮਸ਼ੂਕਾ ਪਿੱਛੇ ਹੁੰਦੇ ਰੌਲੇ ਰੱਪੇ ਚ' ਨੀ ਵੜਦੇ
Share On Whatsapp
ਜਣੀ-ਖਣੀ ਦੇ ਭਾਗਾ ਚ' ਸਾਡਾ rose ਨਹੀ
22 ਸਾਲਾ ਚ' ਕੋਈ ਕੀਤਾ purpose ਨਹੀ
Share On Whatsapp
ਤੇਰੇ ਛੱਪ ਗਏ Vyah ਵਾਲੇ Card ਨੀ
Ninje ਦਾ Book ਅਖਾੜਾ ਹੋ ਗੇਅਾ
Share On Whatsapp
ਮੇਰੀ Gun ਦੇ Patake ਫਿੱਕੇ ਪੈ ਗੲੇ
ਖੜਾਕ ਹੋਏਆ ਤੇਰੀ Wang ਦਾ
Share On Whatsapp
ਦੇਖ ਮਾੜਾ ਟੈਮ ਜੱਟ ਉੱਤੇ tichran ਤੂੰ ਕੀਤੀਅਾ
ਖੜੇ ਨਾਲ ਯਾਰ ਪਿੱਠਾ ਲੱਗਣ ਨਾ ਦਿੱਤੀਆ
Share On Whatsapp
ਭਰ ਕੇ truck ਛੱਡ ਅਾੳੁਣੇ taliban ਨੇ
ਜਿਹੜੇ-ਜਿਹੜੇ akh ਰੱਖਦੇ ਆ ਮੇਰੀ jaan ਤੇ
Share On Whatsapp
ਪੰਚਾ ਸਰਪੰਚਾ ਨਾਲ ਪੂਰੀ ਬਣਦੀ
ਏਰੀਏ ਚ ਠੁੱਕ ਕੰਮ ਘੈਂਟ ਜੱਟ ਦਾ।
Share On Whatsapp
ਕੁੜੀਆ ਫਸਾਉਣੀਆ ਤਾਂ ਮੈਨੂੰ ਵੀ ਆਉਂਦੀਆਂ ਨੇ,🤔
ਪਰ ਸਾਰੀ ਜ਼ਿਂਦਗੀ 👫ਇੱਕ ਦੇ ਨਾਮ ਕਰਨ ਦਾ ਨਜ਼ਾਰਾ ਹੀ ਵੱਖਰਾ ਏ।
Share On Whatsapp
👉ਮਾੜਾ ਗੁੱਸਾ , ੳੁਚੀ ਚੜਤ , ਤਕੜੇ ਰੋਹਬ Ptandara ਦੇ , ਸਾਡੇ ਜਿਨੇ Yaar ਸੋਹਣੀੲੇ ਸਾਰੇ ਰੋਦ 315 ਦੇ 👈
Share On Whatsapp
ਹੁਣ ਆਪਨੀ ਸਖਸ਼ੀਅਤ ਦੀ ਕੀ ਮਿਸਾਲ ਦੇਵਾਂ😎
💁🏻♂️ਨਾ ਜਾਣੇ ਕਿੰਨੇ ਲੋਕ ਮਸ਼ਹੂਰ ਹੋ ਗਏ🌟 ਸਾਨੂੰ ਬਦਨਾਮ ਕਰਦੇ ਕਰਦੇ😒😄
Share On Whatsapp
ਹੁੰਦੀਆ ਸਲਾਮਾਂ ਤੈਨੂੰ ਤਾਂ ਸੋਹਣੀਏ
ਤੇਰੇ ਪਿੱਛੇ ਮਿੱਤਰਾਂ ਦਾ ਨਾਂ ਬੋਲਦਾ।
Share On Whatsapp
?�ਅੜਬ ਜੇ ਸੁਭਾਹ ??ਬਗਾਵਤੀ ਜੇ ਖੂਨ ਨੇ ☝?
�ਅਾਪਣੇ ਅਸੂਲ ਸਾਡੇ ਅਾਪਣੇ ਕਾਨੂੰਨ ਨੇ,
Share On Whatsapp
ਦਿਲ ਤਾ ਨੀ 💔ਤੋੜਨੇ ਆਉਂਦੇ
ਪਰ ਗਰੂਰ ਬੜੇ ਸ਼ੋਂਕ ਨਾਲ ਤੋੜਦਾ ।
Share On Whatsapp
#ਬਹੁਤੀਆ ਨਾ ਕਰੇ #ਫਾਲਤੂ Jatt ਇਕ ਗੱਲ #ਸਿਰੇ ਦੀ #ਕਰੇ
Share On Whatsapp
ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ‘ਲੋਂਕ ਤਾਂ ਕੀ ‘ #ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ
Share On Whatsapp
ਸ਼ੋਂਕ ਨਈ ਕੁੜੀਆਂ ਪਿੱਛੇ ਘੁੰਮਣ ਦਾ.....
ਯਾਰਾਂ ਨਾਲ ਲੁੱਟਦੇ ਅਸੀਂ ਬੁੱਲੇ ਆ....!!!
Share On Whatsapp
ਅੰਗ ਸੰਗ ਮਾਲਕਾ ਸਹਾਰਾ ਤੂੰ ਏ,ਡੁਬਦਿਆ ਦਾ ਵਾਹਿਗੁਰੂ ਕਿਨਾਰਾ ਤੂੰ ੲੇ !!!!!!!ੴ!!!!!
Share On Whatsapp
ਇਹ ਦਿਲ👉💗ਹੈ ਅਮਾਨਤ ਸਤਿਗੁਰੂ☬ ਦੀ
ਥਾਂ ਥਾਂ 'ਤੇ ਲਗਾਇਆ ਨਹੀ ਜਾਣਾ🙏
ਇਹ ਸੀਸ🙇 👈ਹੈ ਅਮਾਨਤ ਵਾਹਿਗੁਰੂ☬ਦੀ ਥਾਂ ਥਾਂ 'ਤੇ ਝੁਕਾਇਆ ਨਹੀ ਜਾਣਾ
Share On Whatsapp
👏ਰੱਬਾਂ ਤੂੰ ਬਖਸ਼ੀ ਵਡਿਆਈਆਂ, ਤੂੰ ਹੀ ਖੁਸ਼ੀਆ ਖੇੜੇ,,
ਨਈਉ ਮਾਨ ਕਿਸੇ ਗੱਲ ਦਾ,.. ਮੌਜਾ ਕਰੀਏ ਆਸਰੇ ਤੇਰੇ।ੴੴ
Share On Whatsapp
yaAra ਬਿਨਾ ਹੁੰਦੀ ਸਰਦਾਰੀ ਨੀ... yaAra ਤੋ ਬਿਨਾ ਨਾ ਕੋੲੀ ਨਾਲ ਤੁਰਦਾ ...ਹਿਕ ਵਿੱਚ ਜੋਰ ਭਾਵੇ ਸਾਨ ਵਰਗਾ..ਪਰ yaAra ਨਾਲ ਹੁੰਦੀ ਗੱਲ ਵੱਖਰੀ..
Share On Whatsapp
👉goli 🔫ਸਾਮਣੇ ਜੋ ਦਿਲ ਨਹਿਉ ਡੋਲਦੇ ਉਹ ਜਿਗਰੇ ਇਲਾਣੇ ਜਾਦੇ ਨੇ
ਲੂਬੜਾ ਦੇ ਹਿੱਸੇ ਆਉਦੀ ਚੂਸਤੀ 👌ਸ਼ੇਰ ਰੋਭ ਲਈ ਪਿਛਾਣੇ ਜਾਦੇ ਨੇ.
Share On Whatsapp
ਰੱਬਾ🙏 ਤੇਰੇ Ghar🏣 ਕਿਹੜਾ ਕਿਸੀ ਚੀਜ਼ ਦਾ ਘਾਟਾਂ👌
ੲਿੱਕ ਸਾਨੂੰ ਵੀ ਦੇ ਦੇ ਸਵੇਰੇ✨🌟 ਸ਼ਾਮ ਲੜਨ👊 ਵਾਲੀ
Share On Whatsapp
ਲਹਿੰਦੇ ਵੱਲ ਰੱਖਦੇ ਅਾ ਪਿੱਠ ਕਰਕੇ....
ਸਦਾ ਚੜਦੇ ਨੂੰ ਹੁੰਦਾ ੲੇ ਨਿਸ਼ਾਨਾ 👀ਅੱਖ ਦਾ
Share On Whatsapp
ਅੱਜ ਮੇਰੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਤੇ ਪ੍ਰਕਾਸ਼ ਪੁਰਬ ਆ ।ਸਾਰਿਆਂ ਨੂੰ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। Waheguru ji sarbat da bhla kreyo. ਸਭ ਦੀਆਂ ਧੀਆਂ ਭੈਣਾਂ ਆਪਣੇ ਘਰ ਸੁਖੀ ਵੱਸਣ 🙏
Share On Whatsapp
ਦਿਲ ਵਿੱਚ ਜੱਟ ਨੇ ਰੱਖੀ ਨਹੀ ਚਲਾਕੀ ...
ਜਵਾ ਸਿੱਧੇ ਆ ਤਰੀਕੇ ਜਿੰਦਗੀ ਜਿਉਣ ਦੇ...
#ਦੱਬ ਕੇ ਵਾਹ, ਤੇ ਰੱਜ ਕੇ ਖਾਹ...
Share On Whatsapp
ਸੁਭਾਅ ਵਿੱਚ ਸਖਤੀ ਹੋਣੀ ਲਾਜ਼ਮੀ ਹੈ ਜਨਾਬ
ਸਮੁੁੰਦਰ ਪੀ ਜਾਦੇ ਲੋਕ, ਜੇ ਖਾਰਾ ਨਾ ਹੁੰਦਾ
Share On Whatsapp
__ਵੱਟਾਂ ਵਾਲੀ
#ਪੱਗ ਜਦੋਂ ਬੰਨਦੇ ਹਾਂ ਠੋਕ ਠੋਕ ਕੇ 👳 __ਤੱਕਦੀਆਂ 💁#ਅੱਲੜ੍ਹਾਂ ਨੇ ਸਾਹ ਰੋਕ ਰੋਕ ਕੇ
Share On Whatsapp
ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ📍ਜੋ ਤੁਹਾਨੂੰ ਨਾ ਸਮਝੇ♻ਉਹਨੂੰ ਨਜ਼ਰਅੰਦਾਜ ਰੱਖੋ।✌
Share On Whatsapp
ਪਿਆਰ ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ..ਜਿੰਨੇ ਨਾਜੁਕ ਉੰਨੇ ਹੀ ਮਜਬੂਤ ਹੁੰਦੇ ਨੇ..ਚੁੱਕ ਲੈਂਦੇ ਨੇ ਜੋ ਕੰਡਿਆਂ ਨੂੰ ਹਥਾਂ ਤੇ…ਫੁੱਲ ਵੀ ਤਾਂ ਉਹਨਾ ਨੂੰ ਹੀ ਨਸੀਬ ਹੁੰਦੇ ਨੇ **
Share On Whatsapp
ਚੇਂਜ ਕੀਤੀਅਾਂ 👩ਮਸੂਕਾ ਬਹੁਤ ਮਿੱਠੀਏ..
ਨੀ ਬਦਲੇ ਨਾ ਯਾਰ 👬ਜੱਟ ਨੇ
Share On Whatsapp
