Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਮੇਰੀ ਸਹੇਲੀ ਨੇ ਪੁਛਿਅਾ ਤੁਸੀ ਮੈੰਨੂ ਕਿਣਾ pyar ਕਰਦੇ ਹੋ.??
ਮੈਂ ਕਿਹਾਜਿਣਾ ਰਾਜਸਥਾਨ ਵਾਲੇ ਪਾਣੀ ਦੇ ਨਲਕੇ ਨੂੰ, Copy Status
Share On Whatsapp
ਉਨ੍ਹਾ ਚੀਜਾ ਬਾਰੇ ਸ਼ਿਕਵਾ ਨਾ ਕਰੋ..
ਜੋ ਤੁਹਾਡੇ ਮਾਤਾ ਪਿਤਾ ਤੁਹਾਨੂੰ ਨਹੀਂ ਦੇ ਸਕੇ
ਕਿਊਂਕਿ ਓਹ ਪਹਿਲਾਂ ਹੀ ਆਪਣੀ ਪਹੁੰਚ ਤੋ ਵੱਧ ਕੇ ਤੁਹਾਨੂੰ ਦੇ ਚੁੱਕੇ ਨੇ Copy Status
Share On Whatsapp
❤ਦਿਲ ਦਾ 😢ਦਰਦ ਸਮਝਣ ਵਾਲਾ ਕੋਈ ਕੋਈ ਹੁੰਦਾ .....
ਲੋਕੀ 😊ਹੱਸ ਕੇ ਕਹਿ ਜਾਂਦੇ ਨੇ ਚਲ ਕੋਈ ਨਾ Copy Status
Share On Whatsapp
ਜੇ ਰਿਸ਼ਤੇ ਸੱਚੇ ਹੋਣ ਤਾ ਜਿਆਦਾ ਸੰਭਾਲਣੇ ਨਹੀਂ ਪੈਂਦੇ .. ਤੇ ਜੇਹੜਿਆ ਰਿਸ਼ਤਿਆਂ ਨੂੰ ਜਿਆਦਾ ਸੰਭਾਲਣਾ ਪਵੇ ਓਹ ਰਿਸ਼ਤੇ ਸਚੇ ਨਹੀਂ ਹੁੰਦੇ।
Copy Status
Share On Whatsapp
ਮੈ ਸੋਹਨੀ ਤੂੰ ਸੋਹਨਾ.. ਪਰ ਮੈ ਜਿੰਨੀ ਸੋਹਨੀ ਉੰਨਾ ਤੂੰ ਨੀ ਸੋਹਨਾ ...ਪਰ ਜੇ ਮੈ ਕਿਸੀ ਹੋਰ ਨਾਲ ਫੱਸ ਗੀ... ਫੇਰ ਤੂੰ ਰੋਨਾ... Copy Status
Share On Whatsapp
Ishq Wich Hoyi Bewfayi Taan Dekhi Jaaugi, Je Tu Preet Na Nibhayi Taan Dekhi Jaaugi...M Ta Rabb De Kehen Te Vi Teri Baanh Ni Chhaddni, Je Tu Aapni Sauh Payi Taan Dekhi Jaaugi... Copy Status
Share On Whatsapp
ਰੋਜ Bullet ਤੇ ਬਹਿ ਕੇ ਗੇੜੀ ਲਾਵਾ, ਕੁੜੀਆਂ ਦੇ ਕਲੇਜੇ ਚ ਅੱਗ ਉਦੋ ਲਾਵਾ Copy Status
Share On Whatsapp
ਆਪਾਂ ਤਾ ਕਿਹ ਦਿਤਾ Mummy ਨੂੰ ਕੀ ਦਿਲ ਦੀ ਹਰ ਰੀਝ ਪੁਗਾਨੀ ਆ .. ਮੁੰਡਾ 6 ਫੁੱਟ ਲੰਮਾ ਲਭਿਓ .. ਆਪਾ ਆਪਣੇ ਵਿਆਹ ਤੇ High Heel ਪਾਉਣੀ ਆ .. Copy Status
Share On Whatsapp
ਕੋਈ ਕਹੇ ਮੇਨੂੰ #Dunaali ਤੇ ਕੋਈ ਕਹੇ #Talwar,ਬਚ ਕੇ ਰਹੀ ਸ਼ੋਕੀਨਾ ਕੁੜੀ ਹੁਸਨਾ ਦੀ #ਸਰਕਾਰ!! Copy Status
Share On Whatsapp
ਜਿਹਨੂੰ ਸਾਡੀ ਨੀ ਪਰਵਾਹ ਉਹਨੂੰ ਇਕੋ ਏ ਸਲਾਹ.. ਮਰਦੇ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ Copy Status
Share On Whatsapp
ਸਾਡੀ ਆਪਣੀ ਸ਼ਕੀਨੀ ਬੜੀ ਅਥਰੀ.. ਤੂੰ ਜੇਬ ਚ ਰੱਖ ਟੌਰ ਨੂੰ.. ਸਾਨੂੰ ਆਪਣਾ style ਬੜਾ ਜਚਦਾ ਕਿਉਂ Follow ਕਰਾਂ ਕਿਸੇ ਹੋਰ ਨੂੰ । Copy Status
Share On Whatsapp
ਹਜੇ ਕਿਸਮਤ ਖਰਾਬ ਏ ਤਾ ਕਰਕੇ ਚੁਪ ਹਾਂ ਮੈਂ ,,, ਜਿਸ ਦਿਨ ਦਿਮਾਗ ਖਰਾਬ ਹੋ ਗਯਾ ਫੇਰ ਤੇਨੁ ਦਸਾਗੇ Copy Status
Share On Whatsapp
ਮੁੰਡਾ ਓਹ ਲੱਭਣਾ ਜੋ Aeroplane ਚਲਾ ਲੈਂਦਾ ਹੋਵੇ , Bullet ਤਾ ਜਨਾ ਖਣਾ ਚੱਕੀ ਫਿਰਦਾ । Copy Status
Share On Whatsapp
ਮਿੱਠੇ ਬਣ ਕੇ ਅਸੀ ਕਿਸੇ ਨੂੰ ਠੱਗਦੇ ਨਹੀ... ਅੜਬ ਸੁਭਾਅ ਦੇ ਹੈਗੇ ਤਾਂਹੀ ਚੰਗੇ ਲਗਦੇ ਨਹੀ Copy Status
Share On Whatsapp
ਬੰਦਾ ਕੱਦੋਂ ਮਾਰ ਖਾ ਜੇ ਬਹੁਤੀ ਵੱਡੀ ਗੱਲ ਨਹੀਂ,
ਬੱਸ ਦਿਲ ਹੋਵੇ ਖੁੱਲੇ ਦਰਿਆਵਾਂ ਵਰਗਾ...... Copy Status
Share On Whatsapp
ਮਰੇ ਮੁਕਰੇ ਦਾ ਕੋਈ ਗਵ੍ਹਾ ਨਹੀ ਤੇ ਸਾਥੀ ਕੋਈ ਨਹੀ ਜੱਗ ਤੋਂ ਚੱਲਿਆ ਦਾ, ਸਾਡੇ ਪੀਰਾ-ਫਕੀਰਾ ਨੇ ਗੱਲ ਦੱਸੀ ਹਾਸਾ ਸਾਰਿਆ ਦਾ ਤੇ ਰੋਣਾ ਕੱਲਿਆ ਦਾ Copy Status
Share On Whatsapp
ਜੱਗ ਜਾਨਦਾ ਹੈ ਪੂਰਾ ....ਸਾਡੇ ਸ਼ੋਕ ਨੇ ਅਵੱਲੇਂ.... ਇਕ ਦਿਲ ਦਲੇਰ
ਤੇ ਦੂਜੀ ਸਰਦਾਰੀ ਸਾਡੇ ਪੱਲੇ Copy Status
Share On Whatsapp
ਸਾਡੀ ਦੋਸਤੀ 👬ਦਾ ਹੀ ਫਾਇਦਾ ਲੈਲਾ 🔫ਮਿੱਤਰਾ
👪ਸਾਡੀ ਦੁਸ਼ਮਣੀ 🔫ਦਾ ਨੁਕਸਾਨ ਤੈਥੋਂ 🙎ਸੈਹ ਨੀ ਹੋਣਾਕਦੇ ਕਹਿੰਦੀ ਸੀ ਤੇਰੇ ਬਿਨਾਂ future ਨਈ ਮੇਰਾ...ਅੱਜ ਕੱਲ ਕਮਲੀ ਮੈਨੂੰ ਆਪਣਾ past ਦੱਸਦੀ ਆ Copy Status
Share On Whatsapp
ਯਾਰਾਂ ਦਾ ਵੱਖਰਾ # swag👳ਤੇ ਵੱਖਰਾ # trend ਆ....# photo ohh PaYi Di A ਜੋ#ਦੁਨੀਆਂ😎 ਕਹੇ🔚 # endਆ Copy Status
Share On Whatsapp
ਵੈਰੀ ਕਹਿੰਦੇ ਤੈਨੂੰ ਦੁਸ਼ਮਣੀ_ਮਹਿੰਗੀ ਪਉ...
ਮੈ ਕਿਹਾ ਸਸਤੀ ਤਾ ਜੱਟ_ਦਾਰੂ ਵੀ ਨੀ ਪੀਦਾਆਕੜ ਵਿੱਚ ਰਹਿਣਾ, ਕਿਸੇ ਨੂੰ ਮਾੜਾ ਕਹਿਣਾ,
ਇਹ ਗੱਲਾਂ ਸਾਡੇ #NATURE ਨੂੰ #ਬੈਂਨ ਨੇ।
ਕਦੇ #ਮਾਣ ਨਾ ਕਰੀਏ, ਸੱਚੇ #ਰੱਬ ਤੋਂ ਡਰੀਏ,
ਓਂਝ ਤੇਰੇ ਵਰਗੀਆਂ ਲੱਖ਼ਾਂ ਹੀ ਸਾਡੀਆਂ #FAN ਨੇ Copy Status
Share On Whatsapp
ਏਸੀਆਂ ਤੋਂ ਮਨ ਜਦੋਂ ਅੱਕ ਜੇ ।
ਫਿਰ ਬੋਹੜਾਂ ਦੀਆਂ ਛਾਵਾਂ ਚੇਤੇ ਆਉਂਦੀਆਂ ।
ਹਾਈਵੇ ਵੀ ਸੁੰਨੇ ਸੁੰਨੇ ਲਗਦੇ ।
ਜਦੋਂ ਪਿੰਡ ਦੀਆਂ ਰਾਹਵਾਂ ਚੇਤੇ ਆਉਂਦੀਆਂ ।। Copy Status
Share On Whatsapp