Best New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਕਿਸੇ ਨੇ ਲੁੱਟਿਆ ਯਾਰ ਬਣ ਕੇ,ਕਿਸੇ ਨੇ ਲੁੱਟਿਆ ਫੁੱਲਾਂ ਦਾ ਹਾਰ ਬਣ ਕੇ....
ਅਸੀਂ ਸੋਚਿਆ ਸੀ ਕੋਈ ਤਾਂ ਵਫ਼ਾ ਕਰੇਗਾ,ਪਰ ਉਹਨਾਂ ਨੇ ਲੁੱਟਿਆ ਵਫ਼ਾਦਾਰ ਬਣ ਕੇ........l Copy Status
Share On Whatsapp
ਦਿਲ ਉਜੜੇ ਦੇ ਕਿਸੇ ਕੋਨੇਂ ਤੂੰ ਅਬਾਦ ਏਂ
ਭੁੱਲ ਜਾਣ ਵਾਲੀਏ ਤੂੰ ਹਾਲੇ ਸਾਨੂੰ ਯਾਦ ਏਂ Copy Status
Share On Whatsapp
ਜੇ ਵਿਹਲੇ ਸਮੇ ਹੀ ਯਾਦ ਕਰਨਾ ਫਿਰ ਨਾ ਹੀ ਕਰੀ ਸਜਣਾ ਅਸੀ ਇਕੱਲੇ ਜਰੂਰ ਹਾ ਫਜੂਲ ਨਹੀ. Copy Status
Share On Whatsapp
"ਤੇਰੀ ਦੋਸਤੀ ਦਾ ਮੈਂ ਸਤਕਾਰ ਕਿੱਤਾ , ਤੇਰੀ ਹਰ ਨਜ਼ਰ ਨੂੰ ਮੈਂ ਪਿਆਰ ਕਿੱਤਾ ,ਕਸਮ ਰੱਬ ਦੀ ਨਾ ਭੁਲਾ ਦੇਵੀਂ ਏਸ ਦੋਸਤੀ ਨੂੰ , ਮੈਂ ਆਪਣੇ ਤੋ ਵੀ ਜਿਆਦਾ ਇਸ ਰਿਸ਼ਤੇ ਤੇ ਐਤਬਾਰ ਕਿੱਤਾ .." Copy Status
Share On Whatsapp
"ਮੈਂ ਲੱਖਾ ਵਿੱਚ ਖੜ ਤੇਰੇ ਨਾਲ ਜਾਉ ਸੋਹਣਿਆਇੰਨੀ ਦਿਲ ਵਿਚ ਰੱਖਾ ਮੈਂ ਦਿਲੇਰੀ ਸੋਹਣਿਆਗੱਲ ਹਰ ਥਾ ਤੇ ਹੁੰਦੀ ਤੇਰੀ- ਮੇਰੀ ਸੋਹਣਿਆਸਿੱਧੂ ਸਿਰੋ ਲੈ ਕੇ ਪੈਰਾ ਤੱਕ ਤੇਰੀ ਸੋਹਣਿਆ" Copy Status
Share On Whatsapp
"ਕੱਲੀ ਫੋਟੋ ਦੇਖ ਕੇ ਮੇਰੀ..ਕਿਥੇ ਦਿਲ ਰੱਜਦਾ ਹੋਣਾ ਏ ..ਜਦ ਮੇਰਾ ਨਹੀ ਜੀਅ ਲੱਗਦਾ. ਓਹਦਾ ਕਿਹੜਾ ਲੱਗਦਾ ਹੋਣਾ ਏ ." Copy Status
Share On Whatsapp
ਬੜੇ INnoCent ਆ ਅਸੀ
ਦਿਲ ਵਾਂਗ ਕੱਚ ਦੇ ਆ,
ਤੂੰ 5-5 ਮੂੰਹ ਬਣਾਉਂਦੀ ਏ Selfie ਖਿੱਚਣ ਵੇਲੇ
ਅਸੀਂ ਤਾਂ Desi Look ਚ ਹੀ ਜੱਚ ਦੇ ਆ Copy Status
Share On Whatsapp
"ਦੂਰੀਆਂ ਬਹੁਤ ਨੇ ਪਰ ਇਨਾ ਸਮਝ ਲਓ,ਕੋਲ ਰਹਿਕੇ ਵੀ ਕੋਈ ਰਿਸਤਾ ਖਾਸ ਨਹੀ ਹੁਂਦਾ, ਤੁਸੀ ਦਿਲ ਦੇ ਏਨੇ ਕਰੀਬ ਹੋ, ਕਿ ਦੂਰੀਆਂ ਦਾ ਵੀ ਹੁਣ ਅਹਿਸਾਸ ਨਹੀ ਹੁਂਦਾ.." Copy Status
Share On Whatsapp
ਜੇ ਤੂੰ ਰੱਖੇ ConTact ਅਾਪਣੀਅਾਂ👩👩👧👧 ਸਹੇਲੀਅਾਂ ਦੇ ਨਾਲ.....ਮੈ ਵੀ ਲੁੱਟਦਾ ਨਜ਼ਾਰੇ ਯਾਰਾਂ👬 ਬੇਲੀਅਾਂ ਦੇ ਨਾਲ😊.. Copy Status
Share On Whatsapp
ਹਾਲੇ ਤਾਂ ਖੰਭ🐦ਖਲਾਰੇ❌ਨਹੀਂ,
ਜਦੋਂ ਖਲਾਰੇ ਸਾਡੀ ਉਡਾਣ✈ਵੇਖੀ,
ਸਾਡੀ ਖਾਮੋਸ਼ੀ😯 ਨੂੰ ਸਾਡੀ ਹਾਰ ਨਾ ਸਮਝੀ,
ਪਿੱਛੇ ਖਮੋਸ਼ੀ ਦੇ ਆਂਉਦਾ ਤੂਫਾਨ ਵੇਖੀਂ..... Copy Status
Share On Whatsapp
ਹਰ ਸ਼ੈਅ ਵਿੱਚ ਦੇਖਾ ਤੇਰਾ ਨੂਰ ਹੀ ਸਮਾੲਿਅਾ,
ਹੋਵੇ ਸਬਰ ਓਨੇ 'ਚ ਜਿੰਨਾ ਮੇਰੇ ਪਲੇ ਪਾੲਿਅਾ...
Copy Status
Share On Whatsapp
#ਲੋਕ ਤਾਂ #ਬਹੁਤ ਨੇ #ਜਿਹੜੇ ਸਾਥੋ #ਮੱਚੇ😳ਹੋਏ #ਨੇ💪
#ਬਸ ਮੁਹਰੇ ਨੀ #ਬੋਲਦੇ😀ਤਾਂਹੀ #ਹਲੇ ਤਕ #ਬਚੇ ਹੋਏ ਨੇ💪
Copy Status
Share On Whatsapp
ਰੱਬਾ ਕਰਾ ਮੈਂ #ਅਰਦਾਸ ਕਬੂਲ ਤੂੰ ਕਰੀ,,,, <3
ਜੋ ਕਰਦਾ ਏ #ਮੇਨੂੰ ਦਿਲੋ #ਪਿਆਰ ਓਹਨੂੰ ਮੇਰੇ ਤੋਂ ਕਦੇ #ਦੂਰ ਨਾ ਕਰੀ..... Copy Status
Share On Whatsapp
ਸਹੀ ਵਕਤ ਉੱਤੇ ਪੀਤੇ ਗਏ ਕੌੜੇ ਘੁੱਟ
ਅਕਸਰ ਜਿੰਦਗੀ ਨੂੰ ਮਿੱਠਾ ਕਰ ਦਿੰਦੇ ਹਨ .. Copy Status
Share On Whatsapp
ਜੇ ਗੁਲਾਬ ਦੇਣ ਨਾਲ ਮੁਹੱਬਤ ਮਿਲ ਜਾਂਦੀ
ਤਾਂ
ਮਾਲੀ ਸਾਰੇ ਸ਼ਹਿਰ ਦਾ ਮਹਿਬੂਬ ਬਣ ਜਾਂਦਾ... Copy Status
Share On Whatsapp
ਇਕ ਮੁੰਡਾ ਦੁਕਾਨ ਤੇ ਇਕ ਰੁਪਏ ਦੀ ਪਤੰਗ ਲੈਣ ਗਿਆ
.
ਦੁਕਾਨਦਾਰ ਨੇ ਪਤੰਗ ਦਿਖਾਈ
.
.
ਮੁੰਡਾ ਕਹਿੰਦਾ ਅੰਕਲ ਇਸ ਦਾ ਤੀਲ ਮਾੜਾ
.
.
ਦੁਕਾਨ ਕਹਿੰਦਾ ਕਾਕਾ ਇਕ ਰੁਪਏ ਵਿਚ ਤੈਨੂੰ ਬਾਲਾ ਨਾ ਪਾ
ਦਵਾ ।
.
ਸਾਲਾ ਤੀਲੇ ਦਾ Copy Status
Share On Whatsapp
"ਪਿਆਰ ਓਹ ਨਹੀਂ ਜੋ ਤੈਨੂੰ ਮੇਰਾ ਬਣਾ ਦੇਵੇ, ਪਿਆਰ ਤਾ ਓਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ" Copy Status
Share On Whatsapp
ਸਮਾਂ ਜ਼ਿੰਦਗੀ ਦਾ ਸਭ ਤੋਂ ਵੱਡਾ ਗੁਰੂ ਹੈ, ਕਿਉਂਕਿ ਸਮਾਂ ਜੋ ਸਿਖਾਉਂਦਾ ਹੈ, ਉਹ ਕੋਈ ਨਹੀਂ ਸਿਖਾ ਸਕਦਾ! Copy Status
Share On Whatsapp
ਕਿਸੇ ਦਾ ਪੱਲੜਾ ਭਾਰੀ ਦੇਖ ਸਲਾਮ
ਨਹੀ ਕੀਤੀ ਦਿਲੋ ਚਾਹੁੰਣ ਵਾਲਿਆ ਦੇ ਕੱਲ
ਵੀ ਗੁਲਾਮ ਸੀ ਤੇ ਅੱਜ ਵੀ Copy Status
Share On Whatsapp
ਤੇਰੀਆ ਦੁਆਵਾ ਨਾਲ ਬੇਬੇ ਮੈ ਸੁਖੀ ਵੱਸਦਾ,
ਤੇਰੇ ਹੌਸਲੇ ਨਾਲ ਬਾਪੂ ਤੇਰਾ ਪੁੱਤ ਹੱਸਦਾ....!
Copy Status
Share On Whatsapp
ਅੱਗੇ ਤਾ ਕਦੇ ਹੋਇਆ ਨੀ ਸੀ ਖੰਗ ਨਾ ਜਕਾਮ ਸੱਜਣਾ,.
ਤੇਰੀ ਯਾਦਾ ਵਾਲੀ ਸ਼ਾਇਰੀ ਨੇ ਕਰਤਾ ਬੀਮਾਰ ਸੱਜਣਾ.... Copy Status
Share On Whatsapp
ਗੁੱਡੀ ਚੜਦੀ ਨੀ ਵੀਰੇ ਚੜਾਉਣੀਂ ਪੈਂਦੀ ਆ, . . . . ਰੱਬ ਕਿਸਮਤ ਅੱਧੀ ਲਿਖਦਾ ਅੱਧੀ ਆਪ ਬਣਾਉਣੀਂ ਪੈਂਦੀ ਆ Copy Status
Share On Whatsapp
ਸਾਡੀਆਂ ਪਿੱਠਾਂ ਆਕੜੀਆਂ, ਕੁੱਬੇ ਹੋ-ਹੋ ਚੁਗਦੇ ਡੀਲਾ
ਪਿਛਲੇ ਸਾਲ ਕਰੋੜਾਂ ਦਾ ਸੀ ਪੱਚੀ ਲੱਖ ਦਾ ਰਹਿ ਗਿਆ ਕਿੱਲਾ,
.
ਖੂਨ ਚੂਸ ਕੇ ਕਿਰਤੀ ਦਾ ਕਿੰਨੇ ਜਿਗਰੇ ਦੇ ਨਾਲ ਬਹਿੰਦੇ ,
ਕੁਰਸੀ ਤਾ ਓਹੀ ਏ ਪਰ ਲੋਕ ਬਦਲਦੇ ਰਹਿੰਦੇ,
.
ਟਾਵਾਂ ਟਾਵਾਂ ਬੀਜਦਾ ਪੰਜਾਬ ਚ ਗੁਲਾਬ ਕੋਈ ,
ਅੱਜ ਕੱਲ ਵਿੱਕਦੇ ਨੇ ਡੋਡੇਆਂ ਦੇ ਫੁੱਲ,
.
ਤੇਰੇ ਮੇਰੇ ਪਿੰਡ ਦੇ ਵਿਚਾਲੇ ਸੀ ਜੋ ਨਹਿਰ ਤੇ ਪਿਛਲੇ
ਮਹੀਨੇ ਡਿੱਗ ਗਿਆ ਪੁਲ,
.
ਭੁੱਖ ਨੰਗ ਰਿਸ਼ਵਤਖੋਰੀ ਨਹੀਓਂ ਮੁੱਕਣੀ ,
ਪੰਜੇ ਉੱਤੇ ਨੱਚ ਭਾਵੇ ਤੱਕੜੀ ਚ ਤੁਲ,
.
ਵਧੀ ਜਾਣੀਆਂ ਨੇ ਦਿਨੋ ਦਿਨ ਖੁਦਕੁਸ਼ੀਆਂ ਜਦ
ਤੱਕ ਮਿਲਦੇ ਨੀ ਫਸਲਾਂ ਦੇ ਮੁੱਲ ,
.
ਮੁੱਕ ਗਈਆਂ ਚਿੜੀਆਂ ਕੂਕਣ ਨਾ ਕੋਈਲਾਂ,ਮੁੱਕ
ਗਈਆਂ ਇੱਲਾਂ ਅਤੇ ਗਈ ਬੁੱਲਬੁੱਲ ,
.
ਸਾਭ ਲਓ ਮਾਨਾ ਹੁਣ ਵਿਕਦੇ ਪੰਜਾਬ ਨੂੰ,
ਐਤੋ ਪਹਿਲਾਂ ਹੋ ਜਾਵੇ ਸਾਡਾ ਬੇੜਾ ਗੁੱਲ .. Copy Status
Share On Whatsapp
ਨਰਿੰਦਰ ਮੋਦੀ ਉਸ ਨਵੀਂ ਵਿਆਹੀ ਬਹੂ
ਵਰਗਾ ਹੈ ਜੋ ਰੋਟੀ ਤਾਂ ਘੱਟ ਵੇਲਦੀ ਆ ..
.
ਪਰ ......??
.
.
.
.
.
.
ਵੰਗਾਂ ਬਹੁਤੀਆਂ ਛਣਕਾਉਂਦੀ ਆ
ਤਾਂ ਕਿ ਪੂਰੇ ਪਿੰਡ ਨੂੰ ਇਹ ਲੱਗੇ ਕਿ ਨਵੀਂ ਵਿਆਹੀ
.
ਬਹੂ ਕੰਮ ਬੜਾ ਕਰਦੀ ਆ.. ! Copy Status
Share On Whatsapp