Best New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਇਸ਼ਕ
ਨਿਭਾਉਂਦਾ ਕਿਹੜਾ........ਨੀ ਇਹ
ਖੇਡ ਸਰੀਰਾਂ ਦੀ........ਛੱਡ ਜਾਂਦੇ
ਵਿਚਕਾਰ ਸੌਂਹ ਖਾਹ ਕੇ
ਪੀਰਾਂ ਦੀ....... Copy Status
Share On Whatsapp
ਬੜੇ iNnoCeNt ਆ ਅਸੀਂ...
ਦਿਲ ਵਾਂਗ ਕੱਚ ਦੇ ਆ...
ਗੋਰੇ ਰੰਗ ਚ ਜੱਚਦੇ ਹੋਣਗੇ ਮਾਜਣ ਤੇ ਬਾਣੀਏ...ਂ
ਪੇਂਡੂ ਬਾਹਮਣਾ ਦੇੇਪੁੱਤ ਤਾਂ ਕਣਕ ਵੰਨੇ ਈ ਜੱਚਦੇ ਆ... Copy Status
Share On Whatsapp
8 ਘੰਟੇ ⌚ ਲਾੲੀਨ ਚ ਲੰਗਣ ਤੋਂ ਬਾਅਦ ਬੈਂਕ ਚੋਂ 2000😂 ਮਿਲਿਅਾ,
ਜਦੋਂ ਬਾਹਰ ਅਾੲਿਅਾ ਕੋੲੀ 3000 ਦਾ ਸਾੲਿਕਲ ਚੱਕ ਕੇ ਲੈ ਗਿਅਾ,😥😥😥😥😥😜😝 Copy Status
Share On Whatsapp
ਪਿਆਰ ਓਹਨੂੰ ਮਿਲਦਾ ਜਿਸਦੀ ਤਕਦੀਰ ਹੁੰਦੀ ਆ,
ਬਹੁਤ ਘੱਟ ਹੱਥਾਂ ਚ' ਇਹ ਲਕੀਰ ਹੁੰਦੀ ਆ...
ਕਦੇ ਜੁਦਾ ਨਾਂ ਹੋਵੇ ਪਿਆਰ ਕਿਸੇ ਦਾ,
ਸੌਹ ਰੱਬ ਦੀ ਬਹੁਤ ਤਕਲੀਫ ਹੁੰਦੀ ਆ.... Copy Status
Share On Whatsapp
ਮਿਲੇ ਕੋਈ ਪਿਅਾਰ ਨਾਲ ਘੁਟ ਸੀਨੇ ਲਾ ਲਈ ਦਾ ਕੋਈ ੲਕਿ ਪੈਰ ਪਛਿੇ ਹਟੇ ਆਪਾ ਦਸ ਪੈਰ ਹਟ ਜਾਈ ਦਾ Copy Status
Share On Whatsapp
Friend ਤੇ Girlfrnd ਚ ਕੀ ਅੰਤਰ ਆ,. . . GIRL FRIEND -ਜੇ ਤੈਨੂੰ ਕੁੱਝ ਹੋ ਗਿਆ ਤਾ ਮੈ ਜਿੰਦਾ ਨਹੀ ਰਵਾਗੀ, . . FRIEND -ਜਦੋ ਤੱਕ ਮੈ ਤੇਰੇ ਨਾਲ ਆ ਤੈਨੂੰ ਕੁੱਝ ਨਹੀ ਹੋ ਸਕਦਾ, Copy Status
Share On Whatsapp
ਆਪਣੀ ਸਹੇਲੀ ਨੂੰ ਕਦੀ ਵੀ ਨਾ ਰੁਵਾੳ. . . . . . ਕਿਊਕੀ ਉਸਦੇ ਅੰਥਰੂ ਪੋਚਣ ਵਾਲੇ ਬਹੁਤ ਨੇ Copy Status
Share On Whatsapp
ਨਾ ਛੇੜ ਗਮਾਂ ਦੀ ਰਾਖ ਨੂੰ,
ਕਿਤੇ-ਕਿਤੇ ਅੰਗਾਰੇ ਹੁੰਦੇ ਨੇ
ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ,
ਤਾਹੀਓਂ ਹੰਝੂ ਖਾਰੇ ਹੁੰਦੇ ਨੇ Copy Status
Share On Whatsapp
ਕੇਲੇ ਕੇਲੇ ਕੇਲੇ
ਜਿੰਨਾਂ ਨਾਲ ਫਿਰੇਂ CHAT ਕਰਦੀ . .
.
.
.
ਉਹ ਨਿੱਕਲੇ ਸੋਹਣੀਏ ਯਾਰਾਂ ਦੇ ਚੇਲੇ Copy Status
Share On Whatsapp
ਕਦੇ ਸਾਡਾ ਵੀ ਕੋਈ ਇਤਜਾਰ ਕਰਦਾ c
ਅੱਖਾ ਚ ਅੱਖਾ ਪਾ ਕੇ ਇਜਹਾਰ ਕਰਦੇ c
ਕੀ ਹੋਇਆ ਜੇ ਅੱਜ ਦੁਨੀਆ ਚ ਇਕੱਲੇ ਆ
ਕਦੇ ਸਾਡਾ ਵੀ ਕੋਈ ਇਤਜਾਰ ਕਰਦਾ c Copy Status
Share On Whatsapp
ਪਿੰਡਾ ਵਾਲਿਆ ਦੇ ਦਿਲ ਖੁਲੇ ਆ ਸਾਨੂੰ ਆਉਦੀਆ ਨੀ ਚਲਾਕੀਆ
ਕੁੜਤਾ ਪਜਾਮਾ ਆਪਾ ਪਾਈਦਾ ਨਹੀ ਫਬਦੀਆ ਜੀਨਾ ਪਾਟੀਆ Copy Status
Share On Whatsapp
ਨੀ ਅਸੀ ਸੱਚੇ ਪਿਆਰਾ ਵਾਲੇ ਆ
ਕਦੇ ਕਿਸੇ ਦਾ ਟਾਈਮ ਨੀ ਚੱਟੀ ਦਾ
ਕੱਪੜੇ ਚਾਹੇ ਮੈਲੇ ਪਾ ਲਈਏ
ਪਰ ਦਿਲ ਸਾਫ ਰੱਖੀਦਾ Copy Status
Share On Whatsapp
ਚੜਦੀ ਕਲਾਂ ਬਖਸ਼ੀ ਵਾਹਿਗੁਰੂ
ਹਰ ਖੁਸ਼ੀਆ ਭਰੀ ਸਵੇਰ ਹੋਵੇ
ਹੋਰ ਨੀ ਕੁੱਝ ਮੰਗਦਾ ਰੱਬਾ
ਬਸ ਸਿਰ ਤੇ ਤੇਰੀ ਮੇਹਰ ਹੋਵੇ. Copy Status
Share On Whatsapp
ਨਵੇ ਬੰਦਿਆਂ ਚ ਬਹੁਤੇ ਨਹੀਉ ਭੇਦ ਖੋਲਦੇ ,
ਯਾਰੀ ਵਿੱਚ ਕਦੇ ਪੈਸੇ ਨੂੰ ਨੀ ਤੋਲਦੇ । Copy Status
Share On Whatsapp
ਜ਼ਖਮ ਦੇ ਜਾਂਦੀ ਹੈ ਉਸਦੀ ਆਵਾਜ਼ ਅੱਜ ਵੀ ਮੇਨੂੰ ..
ਜੋ ਪਹਿਲਾਂ ਹੌਲੀ ਜਿਹਾ ਕਹਿੰਦੀ ਸੀਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ" Copy Status
Share On Whatsapp
ਰਸਤਾ ਹੋਵੇ ਇਕ ਤੇ ਮੰਜਿਲ ਆਵੇ ਨਾ
ਇਕੱਠੇ ਰਹਿਏ ਦੋਨੋਂ ਕੋਈ ਸਤਾਵੇ ਨਾ ... Copy Status
Share On Whatsapp
ਹਾਣ ਨੂੰ ਹਾਣ ਪਿਆਰਾ ਹੂੰਦਾਂ ਏ।।
ਲੱਖ ਭਾਂਵੇ ਵਸੇ ਦੁਨੀਆ ।।
ਯਾਰ ਤੇ ਫੇਰ ਵੀ ਯਾਰ ਹੀ ਹੂੰਦਾਂ ਏ।।
Copy Status
Share On Whatsapp
ਗੱਲ਼ਾ ਗੱਲ਼ਾ ਵਿੱਚ ਦੇਵੇ ਦਿੱਲ ਮੇਰਾ ਤੋੜ ਵੇ ਸੁਪਨੇ ਨਾ ਦੇਵੀ ਮੇਰੇ ਹੰਜੂਆ ਚ ਰੋੜ ਵੇ
ਰੁਸਿਆ ਨਾ ਕਰ ਸੋਣਿਆ...
ਕਿਤੇ ਇਕੱਲਿਆ ਨਾ ਰੋਣਾ ਪੈ ਜਾਵੇ....
ਨਿੱਤ ਦੀ ਨਿਰਾਜਗੀ ਤੇਰੀ ਮੇਰੀ ਕੱਡ ਕੇ ਨਾ ਜਾਨ ਲੈ ਜਾਵੇ. Copy Status
Share On Whatsapp
ਬੇ ਵਜਹ ਪਤਾ ਨਹੀ ਕਿੳੁਂ ੳਹਨੇ ਦੂਰੀ ਕਰਤੀ,
ਵਿਛੜ ਕੇ ਮੁਹੱਬਤ ਸਾਡੀ ਅਧੂਰੀ ਕਰਤੀ ,
ਮੇਰੀ ਕਿਸਮਤ ਵਿੱਚ ਦੁੱਖ ਹੀ
ਲਿਖੇ🖊 ਨੇ ਤਾ ਕੀ ਹੋਇਆ,
ਰੱਬ ਨੇ ਉਹਦੀ ਖੁਵਾਹਿਸ਼ ਤਾ ਪੂਰੀ ਕਰਤੀ.. Copy Status
Share On Whatsapp
ਠੁਕਰਾਉਣ ਵਾਲੇ ਵੀ ਜਿੳੁਂਦੇ ਰਹਿਣ,ਮੈਨੂੰ ਚਾਹੁਣ ਵਾਲੇ ਵੀ ਜਿੳੁਂਦੇ ਰਹਿਣ
.
ਰੱਬਾ ਜੋ ਸਾਡੀਆਂ ਹਾਰਾਂ ਤੋ ਖੁਸ਼ ਨੇ,ਸਾਨੂੰ ਹਰਾਉਣ ਵਾਲੇ ਵੀ ਜਿੳੁਂਦੇ ਰਹਿਣ.. Copy Status
Share On Whatsapp
ਬਾਪੂ👳 Kolon ਹੌੰਸਲਾ Milleya, ਮਾਂ Kolonਅਣਮੁੱਲਾ Pyaar😊_
; ਮੇਹਰ Poori🙏 ਸੱਚੇ Patshah ਦੀ🙏, Mille ਸੋਨੇVarge ਯਾਰ👬👬 Copy Status
Share On Whatsapp
ਅਸੀਂ ਜੇਹ ਤੋਂ ਲਾਈ ਬੈਠੇ ਉਮਰਾਂ ਦੀ ਆਸ ਸੀ
ਉਹ ਤਾਂ ਕਹਿੰਦਾ ਸਾਡੇ ਲਈ ਤੂੰ ਕਦੇ ਵੀ ਨੀ ਖਾਸ ਸੀ.. Copy Status
Share On Whatsapp
ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ,
ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ 'ਚ #A ਤੂੰ ਵੱਸਦੀ. Copy Status
Share On Whatsapp
ਕੌਣ ਕਰੇਗਾ ਦੂਰ #ਦਿਲਾਂ ਵਿੱਚ ਪਏ #ਭੁਲੇਖ ੇਨੂੰ+
.
.+ਕਿੰਨੇ ਦਿਨ ਹੋ ਗਏ ਮਰਜਾਣੀ ਦਾ #ਮੁੱਖੜਾ ਦੇਖੇ ਨ.. Copy Status
Share On Whatsapp