Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
Teriyan Yaadan Naal Jeen Te Inkar Nai Karde, Lakh Aun Musibatan Assi Parwah Nai Karde...Aiven Lokan Piche Lagea Na Kar Yaara, Kaun Kehnda Ke Assi Tainu Pyar Nai Karde... Copy Status
Share On Whatsapp
ਮੈ ਅਾਸਿਕ ਹਾ ਉਸ ਦਰ ਦਾ ਜਿੱਥੇ ਕੁਝ ਵੀ ਥੁੜਿਅਾ ਨਹੀ . . . . ਮੰਗ ਕੇ ਦੇਖ ਇੱਕ ਵਾਰੀ ਖਾਲੀ ਹੱਥ ਕੋਈ ਮੁੜਿਅਾ ਨਹੀ ੴ ੴ ਸਤਿਨਾਮ ਸ੍ਰੀ ਵਾਹਿਗੁਰੂ ਜੀ ੴ ੴ Copy Status
Share On Whatsapp
ਕਈ ਪੈਰਾਂ ਤੋਂ ਨੰਗੇ ਫਿਰਦੇ ਸਿਰ ਤੇ ਲੱਭਣ ਛਾਂਵਾਂ, ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾ !! ੴ ਸਤਿਨਾਮੁ ਵਾਹਿਗੁਰੂ ੴ Copy Status
Share On Whatsapp
ਰੱਬਾ ਗੁਜਾਰਿਸ਼ ਇੱਕੋ ਤੇਰੇ ਅੱਗੇ ਅਗਲੇ ਜਨਮ ਚ ਰਿਸ਼ਤੇ ਅਧੂਰੇ ਨਾ ਦੇਈ, ਇੱਕ ਦੇਈ ਨਾ ਤੂੰ ਪਿਆਰ ਚ ਵਿਛੋੜਾ✈ ਦੂਜਾ ਯਾਰ ਤੇ ਸੱਜਣ ਦਗੇਬਾਜ਼ ਨਾ ਦੇਈ, Copy Status
Share On Whatsapp
ਲੋਕ ਪਿੱਠ ਤੇ ਮਾੜਾ ਕਹਿੰਦੇ ਸੀ,ਸ਼ਾਇਦ ਸਦਾ ਹੀ ਕਹਿੰਦੇ ਰਹਿਣਗੇ_ ਯਾਰ ਤਾਂ ਪਹਿਲਾ ਵੀ ਅੱਤ ਕਰਾਉਦੇ ਸੀ, ਤੇ ਅੱਗੇ ਵੀ ਕਰਾਉਦੇ ਰਹਿਣਗੇ Copy Status
Share On Whatsapp
ਮੇਰੀਆ ਅੱਖਾਂ ਅੱਜ ਵੀ ਉਸ ਹਰਾਮ ਖੋਰ ਨੂੰ ਤਲਾਸ਼ ਰਹੀਆਂ ਨੇ... ??
ਜਿਸ ਨੇ ਬਚਪਨ ਵਿੱਚ ਏ ਖਬਰ ਫੈਲਾੲੀ ਸੀ..??
ਕਿ ਮੋਰ ਦਾ ਖੰਭ ਕਿਤਾਬ ਵਿੱਚ ਰੱਖਣ ਨਾਲ ਪੜਾਈ ਆਉਦੀ ਆ. Copy Status
Share On Whatsapp
ਜੇਕਰ ਲੋਕ ਸਿਰਫ ਜਰੂਰਤ ਵੇਲੇ ਤਹਾਨੂੰ ਯਾਦ ਕਰਦੇ ਹਨ
ਤਾਂ ਬੁਰਾ ਨਾ ਮੰਨੋਂ ਸਗੋਂ ਮਾਨ ਕਰ
ਕਿਉ ਕਿ ਇੱਕ ਮੋਮਬੱਤੀ ਦੀ ਯਾਦ ਉਦੋਂ ਆਉਦੀ ਹੈ
ਜਦੋਂ ਹਨੇਰਾ ਹੁੰਦਾ ਹੈ... Copy Status
Share On Whatsapp
#_Happy_
ਕੇਕ ਸ਼ੇਕ ਹੈ ਤੋਂ ਖਿਲਾਓ ਜੀ
ਏਸੇ ਹੀ ਤੁਮ ਬੁੱਢੇ ਹੋਤੇ ਰਹੋਗੇ
ਉਸ ਸੇ ਹਮੇ ਕਿਆ ਮਤਲਬ ਬਤਾਓ ਜੀ Copy Status
Share On Whatsapp
ਜੰਗਲ ਵਰਗੀ ਦੁਨੀਆ ਦੇ ਵਿਚ ਸ਼ੇਰਾ ਵਾਗੂੰ ਰਹਿਣਾ ਪੈਦਾ
ਹੱਥ ਜੋੜਿਆ ਕੋਈ ਨੀ ਦਿੰਦਾ ਧੱਕੇ ਨਾਲ ਹੱਕ ਲੈਣਾ ਪੈਦਾ..... Copy Status
Share On Whatsapp
ਜਿੱਥੇ ਤੁਹਾਡੀ ਗ਼ੈਰ ਹਾਜ਼ਰੀ ਮਹਿਸੂਸ ਨਹੀਂ ਹੁੰਦੀ,ਓਥੇ ਤੁਹਾਡੀ ਹਾਜ਼ਰੀ ਦੀ ਵੀ ਕੋਈ ਲੋੜ ਨਹੀ ਹੁੰਦੀ Copy Status
Share On Whatsapp
ਪਿਉ ਪੁੱਤ ਦੀਆਂ ਰਲਦੀਆਂ ਕਈ ਹੈਬਿਟਾਂ...
ਉੱਤੋਂ ਪੱਗ ਦਾ ਸਟਾਇਲ ਸੇਮ ਸੇਮ ਜੱਟੀਏ... Copy Status
Share On Whatsapp
ਕਦੇ-ਕਦੇ ਫੋਟੋਆਂ ਕਰਦਾ ਕਲਿੱਕ ਨੀ ।।
ਅੱਲੜਾਂ ਦੇ ਦਿਲ ਮੁੰਡਾ ਝੱਟ ਹੋਜੇ ਫਿੱਟ ਨੀ ।। Copy Status
Share On Whatsapp
__ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾ ਵੇ,
ਸੁੱਕ ਨਾ ਜਾਵਾ ਕਿਧਰੇ ਹਿਜਰ ਤੇਰੇ ਵਿਚ ਰੁੱਖ ਹੋ
ਕੇ_____ Copy Status
Share On Whatsapp
ਬੜੇ iNnoCeNt ਆ ਅਸੀਂ...
ਦਿਲ ਵਾਂਗ ਕੱਚ ਦੇ ਆ...
ਗੋਰੇ ਰੰਗ ਚ ਜੱਚਦੇ ਹੋਣਗੇ ਮਾਜਣ ਤੇ ਬਾਣੀਏ...ਂ
ਪੇਂਡੂ ਬਾਹਮਣਾ ਦੇੇਪੁੱਤ ਤਾਂ ਕਣਕ ਵੰਨੇ ਈ ਜੱਚਦੇ ਆ... Copy Status
Share On Whatsapp
ਇਸ਼ਕ
ਨਿਭਾਉਂਦਾ ਕਿਹੜਾ........ਨੀ ਇਹ
ਖੇਡ ਸਰੀਰਾਂ ਦੀ........ਛੱਡ ਜਾਂਦੇ
ਵਿਚਕਾਰ ਸੌਂਹ ਖਾਹ ਕੇ
ਪੀਰਾਂ ਦੀ....... Copy Status
Share On Whatsapp
ਜਿਸਦੀ ਮਰਜੀ ਤੋ ਬਿਨਾ ਨੀ
ਹਿੱਲਦਾ ਪੱਤਾ,ਉਹ ਸਤਿਗੁਰੂ ਮੇਰਾ
ਸਬ ਤੋ ਸੱਚਾ Copy Status
Share On Whatsapp
ਪਿਆਰ ਓਹਨੂੰ ਮਿਲਦਾ ਜਿਸਦੀ ਤਕਦੀਰ ਹੁੰਦੀ ਆ,
ਬਹੁਤ ਘੱਟ ਹੱਥਾਂ ਚ' ਇਹ ਲਕੀਰ ਹੁੰਦੀ ਆ...
ਕਦੇ ਜੁਦਾ ਨਾਂ ਹੋਵੇ ਪਿਆਰ ਕਿਸੇ ਦਾ,
ਸੌਹ ਰੱਬ ਦੀ ਬਹੁਤ ਤਕਲੀਫ ਹੁੰਦੀ ਆ.... Copy Status
Share On Whatsapp
8 ਘੰਟੇ ⌚ ਲਾੲੀਨ ਚ ਲੰਗਣ ਤੋਂ ਬਾਅਦ ਬੈਂਕ ਚੋਂ 2000😂 ਮਿਲਿਅਾ,
ਜਦੋਂ ਬਾਹਰ ਅਾੲਿਅਾ ਕੋੲੀ 3000 ਦਾ ਸਾੲਿਕਲ ਚੱਕ ਕੇ ਲੈ ਗਿਅਾ,😥😥😥😥😥😜😝 Copy Status
Share On Whatsapp
ਮਿਲੇ ਕੋਈ ਪਿਅਾਰ ਨਾਲ ਘੁਟ ਸੀਨੇ ਲਾ ਲਈ ਦਾ ਕੋਈ ੲਕਿ ਪੈਰ ਪਛਿੇ ਹਟੇ ਆਪਾ ਦਸ ਪੈਰ ਹਟ ਜਾਈ ਦਾ Copy Status
Share On Whatsapp
ਆਪਣੀ ਸਹੇਲੀ ਨੂੰ ਕਦੀ ਵੀ ਨਾ ਰੁਵਾੳ. . . . . . ਕਿਊਕੀ ਉਸਦੇ ਅੰਥਰੂ ਪੋਚਣ ਵਾਲੇ ਬਹੁਤ ਨੇ Copy Status
Share On Whatsapp
Friend ਤੇ Girlfrnd ਚ ਕੀ ਅੰਤਰ ਆ,. . . GIRL FRIEND -ਜੇ ਤੈਨੂੰ ਕੁੱਝ ਹੋ ਗਿਆ ਤਾ ਮੈ ਜਿੰਦਾ ਨਹੀ ਰਵਾਗੀ, . . FRIEND -ਜਦੋ ਤੱਕ ਮੈ ਤੇਰੇ ਨਾਲ ਆ ਤੈਨੂੰ ਕੁੱਝ ਨਹੀ ਹੋ ਸਕਦਾ, Copy Status
Share On Whatsapp