Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਉਤੋਂ ਉਤੋਂ ਕਹਿੰਦੇ ਸਾਰੇ ਜੁਗ ਜੁਗ ਜੀਅ ,
ਵਿੱਚੋ ਸਾਰੇ ਫਿਰਦੇ ਭੋਗ ਪਾਉਣ ਨੂੰ
Share On Whatsapp
ਬਗਾਵਤਾਂ ਲਈ ਵੀ ਕਲੇਜਾ ਚਾਹੀਦਾ
ਤਲਵੇ ਚੱਟਣ ਲਈ ਇਕ ਜੀਭ ਹੀ ਕਾਫੀ ਹੈ
Share On Whatsapp
ਜਿੰਥੇ ਜੁੜੇ ਆ ਕੋਈ ਦਿਖਾਵਾ ਨਹੀਂ
ਜਿੱਥੋਂ ਟੁੱਟ ਗਈ ਕੋਈ ਪਛਤਾਵਾ ਨਹੀਂ
Share On Whatsapp
ਔਖੇ ਸੌਖੇ ਰਾਹਾਂ ਚੋਂ ਲੰਘਾਈਂ ਮੇਰੇ ਦਾਤਿਆ "
ਸਦਾ ਹੱਕ ਸੱਚ ਦੀ ਖੁਆਈਂ ਮੇਰੇ ਦਾਤਿਆ ।
Share On Whatsapp
ਕਾਸ਼ ਤੈਨੂੰ ਮੇਰੀ ਜਰੂਰਤ ਹੋਵੇ ਮੇਰੀ ਤਰ੍ਹਾਂ ਤੇ ਮੈ ਤੈਨੂੰ ਨਜ਼ਰ ਅੰਦਾਜ਼ ਕਰਾਂ ਤੇਰੀ ਤਰ੍ਹਾਂ
Share On Whatsapp
ਵਰਕੇ ਦਿਲ ਦੇ ਮੈਲੇ ਮੈਥੋਂ ਸਾਫ ਨਹੀ ਕੀਤੇ ਜਾਣੇ ਮੈਨੂੰ ਮਾਫ ਕਰੀ ਰੱਬਾ ਕੁਜ ਲੋਕ ਮੈਥੋਂ ਮਾਫ ਨਹੀ ਕੀਤੇ ਜਾਣੇ
Share On Whatsapp
ਪੁੱਛਤਉਣ ਦਾ ਮੌਕਾ ਜਰੁਰ ਦਿਤਾ ਜਾਏਗਾ ਜਿਨ੍ਹਾਂ ਦੇ ਖ਼ਿਆਲ ਗਲਤ ਨੇ ਸਾਡੇ ਬਾਰੇ 🙏
Share On Whatsapp
ਮਰਜੀ ਤਾ ਦਿਲ ਤੇ ਦਿਮਾਗ ਦੀ ਚਲਦੀ ਆ .
ਅੱਖਾਂ ਤਾ ਵਿਚਾਰੀਆ ਐਵੇ ਬਦਨਾਮ ਹੁੰਦੀਆ.
Share On Whatsapp
ਖੁੱਲੀਆਂ ਅੱਖਾਂ ਨਾਲ ਤਾਂ ਸਾਰੀ ਕਾਇਨਾਤ ਦੇਖ ਲੈਂਦੇ ਹਾਂ
ਜਦ ਤੈਨੂੰ ਦੇਖਣਾ ਹੋਵੇ ਤਾਂ ਅੱਖਾਂ ਬੰਦ ਕਰ ਲੈਂਦੇ ਹਾਂ
Share On Whatsapp
ਖੁਸ਼ ਰਹਿਣਾ ਤਾਂ ਇਕ ਮੰਤਰ ਸਿੱਖ ਸੱਜਣਾ
ਕਿਸੇ ਨਾਲ ਵੀ ਜ਼ਰੂਰਤ ਤੋਂ ਵੱਧ ਲਗਾਵ ਨਾ ਰੱਖੀ
Share On Whatsapp
ਦਿਲ ਦੀ ਜਗਾ ਨਾ ਬੈਠਿਆ ਕਰ
ਹਰ ਧੜਕਣ ਚ ਮੁਕਾਮ ਬੜੇ ਨੇ
ਅਸੀ ਤਾਹੀ ਰੱਖਤੀ ਸਭ ਨਾਲ ਸਾਝ ਰੱਖਣੀ
ਕਿਉਂਕਿ ਸਾਡੇ ਵੀ ਜਿੰਦਗੀ ਨਾਲ ਸਵਾਲ ਬੜੇ
Share On Whatsapp
ਕਈ ਸਾਨੂੰ ਵਰਤ ਕੇ ਬੇਈਮਾਨ ਦੱਸਦੇ ਨੇ
ਪਿੱਠ ਤੇ ਨਿੰਦਦੇ ਮੂੰਹ ਤੇ ਆਪਣੀ ਜਾਨ ਦੱਸਦੇ ਨੇ
Share On Whatsapp
ਖ਼ਤਮ ਹੋ ਜਾਏ ਆਦਤ ਇਕ ਦੂਜੇ ਨੂੰ ਭੰਡਣ ਦੀ
ਸਭ ਨੂੰ ਦੇਈਂ ਲਿਆਕਤ ਬਾਬਾ ਖੁਸ਼ੀਆਂ ਵੰਡਣ ਦੀ
Share On Whatsapp
ਥੋੜੀ ਆਕੜ ਵੀ ਜਰੁਰੀ ਆ ਜਨਾਬ ਜਿਨ੍ਹਾਂ ਤਾਰਾ ਵਿਚ ਕਰੰਟ ਨੀ ਹੁੰਦਾ ਲੋਕ ਮੂੰਹ ਨਾਲ ਛਿੱਲ ਦੇਂਦੇ
Share On Whatsapp
ਕੁੱਝ ਛੱਡਣਗੇ ਕੁੱਝ ਨਿਭਾਉਣਗੇ
ਕੁੱਝ ਭੰਡਣਗੇ ਕੁੱਝ ਸਲਾਹੁਣਗੇ
ਵਕਤ ਹੀ ਦੱਸੇਗਾ ਕੀਮਤ ਸਾਡੀ
ਕੁੱਝ ਖੁਸ਼ ਹੋਣਗੇ ਕੁੱਝ ਪਛਤਾਉਣਗੇ...
Share On Whatsapp
ਗੋਰੇ ਰੰਗ ਤੇ ਨਾ ਮਰੇ ਜੱਟ ਦਿਲ ਦਾ ਏ ਗਾਹਕ ਨੀ ਜੁੱਤੀ ਥੱਲੇ ਰੱਖੇ ਜਿਹੜੇ ਬਣਦੇ ਚਲਾਕ ਨੀ..
Share On Whatsapp
ਕਦੇ ਸੋਚੀਆ ਨਹੀਂ ਕਿੰਨਾ ਓੁੱਤੇ ਚੱਕੇ ਪਾਤਸ਼ਾਹ,
ਖੁਸ਼ ਰਹਿਨੇ ਆ ਜਿੱਥੇ ਸਾਨੂੰ ਰੱਖੇ ਪਾਤਸ਼ਾਹ
Share On Whatsapp
💯ਹਰ ਕੋਈ ਮਤਲਬ ਨੂੰ ਨਹੀਂ ਲਾਉਂਦਾ🥀
❣️ਕੁਝ ਦਿਲ ਤੋਂ ਚਾਉਂਣ ਵਾਲੇ ਵੀ ਮਿਲ ਜਾਂਦੇ ਨੇ
Share On Whatsapp
ਜੋ ਅੰਦਰੋ ਬਾਹਰੋ ਇਕ ਨਹੀਂ ਹੁੰਦੇ
ਓਹ ਸੱਜਣਾ ਕਿਸੇ ਦੇ ਮਿਤ ਨਹੀਂ ਹੁੰਦੇ👈
Share On Whatsapp