Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਹਲਾਤਾਂ 😔 ਤੋਂ ਸਿੱਖਿਆ ਏ...
ਅੰਦਰੋਂ 🙃 ਟੁੱਟ ਕੇ ਵੀ,,
" 𝑭𝒂𝒄𝒆 " ਤੇ " 𝑺𝒎𝒊𝒍𝒆 " ਰੱਖਣਾ
Share On Whatsapp
ਜੋ ਅਸਰ ਹੈ Teri ਅੱਖ ਦੀ ਮਾਰ ਅੰਦਰ,
ਓਹ ਨਾ ਤੀਰ ਤੇ ਨਾ ਤਲਵਾਰ ਅੰਦਰ...
Share On Whatsapp
ਦੇਰ ਲਗੇਗੀ,ਮਗਰ ਸਹੀ ਹੋਗਾ..
ਹਮੇ ਜੋ ਚਾਹੀਏ,ਵਹੀ ਹੋਗਾ..
ਦਿਨ ਬੁਰੇ ਹੈਂ ਜਿੰਦਗੀ ਨਹੀ...
Share On Whatsapp
ਗ਼ਲਤੀ ਤੇ ਕਮੀ ਮੰਨਣ ਲਈ ਬਹਾਦਰ ਹੋਣਾ ਪੈਂਦਾ
ਤੇ ਬਹਿਸ ਲਈ ਬਤਮੀਜ਼।
Share On Whatsapp
ਦਿਲ ਵਿੱਚ ਰੱਖੀਏ ਨਾ ਕਾਣ ਮਿੱਠਿਆ,
ਲੋੜ ਨਹੀਉ ਮੌਕੇ ਸਫਾਈਆ ਦੇਣ ਦੀ
Share On Whatsapp
ਦੇਰ ਲਗੇਗੀ,ਮਗਰ ਸਹੀ ਹੋਗਾ..
ਹਮੇ ਜੋ👀ਚਾਹੀਏ,ਵਹੀ ਹੋਗਾ..
ਦਿਨ ਬੁਰੇ ਹੈਂ ਜਿੰਦਗੀ ਨਹੀ...
Share On Whatsapp
ਜਿੰਦਗੀ ਵੀ ਇੱਕ ਕਿਤਾਬ📕 ਵਰਗੀ ਏ !....
ਅਗਲੇ ਪੰਨੇ ਤੇ ਕੀ ਲਿਖਿਆ ਕਿਸੇ ਨੂੰ ਨੀ ਪਤਾ .
Share On Whatsapp
ਮੁਹੱਬਤ ਕੁਦਰਤ ਹੈ,
ਤੇ ਕੁਦਰਤ ਕਿਸੇ ਦੇ ਵੱਸ ਵਿੱਚ ਨਹੀਂ ਹੁੰਦੀ.. ♥️
Share On Whatsapp
ਮਿਹਨਤਾਂ ਨਾਲ ਮੱਲੇ ਹੋਏ ਮੁਕਾਮ ਨੇ ਸੱਜਣਾ।।
ਨਹੀਂ ਯਕੀਨ ਤੇ ਠੋਕਰਾਂ ਮਾਰਨ ਵਾਲੇ ਰਾਹ ਦੇ ਰੋੜਿਆਂ ਨੂੰ ਪੁੱਸ਼ੀ।
Share On Whatsapp
ਐਵੇ ਭੁਲੇਖੇ ਵਿੱਚ ਨਾ ਰਹੀ ਸੱਜਣਾ 😈
ਮੋਹ ਜਿੰਦਗੀ ਦਾ ਨਹੀ ਰੱਖਿਆ ਤੇ ਡਰ ਮੋਤ ਦਾ ਵੀ ਹੈ ਨਹੀ.😬❤
Share On Whatsapp
ਚਾਹ ਵਰਗੇ ਆ ਸੱਜਣਾ ਲੋਕ ਵਰਤੀ ਵੀ ਜਾਂਦੇ ਨੇ ਤੇ ਮਾੜਾ ਵੀ ਆਖੀ ਜਾਂਦੇ ਨੇ…….
Share On Whatsapp
"ਮੈਨੂੰ ਮਾਣ ਐ ਸੋਹਣੀਆਂ ਲਿਖੀਆਂ ਤਕਦੀਰਾਂ ਤੇ
.
ਤੇਰਾ ਸਾਥ ਜੋ ਲਿੱਖ ਦਿਤਾ ਹੱਥਾਂ ਦੀਆਂ ਲਕੀਰਾਂ ਤੇ
Share On Whatsapp
ਐਸ਼ ਦੀ ਜਿੰਦਗੀ ਜਿਉਣ ਲਈ ਪਹਿਲਾਂ
ਮੁਸੀਬਤਾਂ ਦੀ ਦੌੜ ਜਿੱਤਣੀ ਪੈਂਦੀ ਆ..
Share On Whatsapp
ਵੋ ਜੋ ਸਮਝੇ ਥੇ ਤਮਾਸ਼ਾ ਹੋਗਾ ਮੈਂਨੇ ਚੁੱਪ ਰਹਿਕੇ ਬਾਜ਼ੀ ਹੀ ਪਲਟ ਦੀ
Share On Whatsapp
ਦਿਲਦਾਰਾਂ ਦੀ ਕਮੀ ਤਾਂ ❤️ ਸਾਨੂੰ ਵੀ ਨੀ ਪਰ....
ਜਜਬਾਤਾਂ ਨਾਲ 🚫 ਖੇਡੀਏ ਇਹੋ ਜਿਹਾ ਜਮੀਰ 🙏🏼 ਨੀ.
Share On Whatsapp
ਅਬ ਖ਼ੁਸ਼ੀ ਦੇਕਰ ਆਜ਼ਮਾ ਲੇ ਖ਼ੁਦਾ,
ਇਨ ਗ਼ਮੋਂ ਸੇ ਤੋ ਮੈਂ ਨਹੀਂ ਮਰਤਾ,,
Share On Whatsapp
ਇੱਜ਼ਤ ਦੇਖੀ ਹੈ ਮੈਂ ਤਾਂ ਸਿਰਫ ਰੱਬ ਦੇ ਘਰ..
ਜਿਥੇ ਰੋ ਵੀ ਲਵੋਂ ਤਂ ਕੋਈ ਤਮਾਸ਼ਾ ਨਹੀਂ ਬਣਾਉਂਦਾ..
Share On Whatsapp
ਜਦੋਂ ਸਬਰ ਕਰਨਾ ਆਜੇ ਨਾ ਦਿਲਾ,
ਫਿਰ ਚਾਹੇ ਸਾਰਾ ਕੁਝ ਲੁੱਟਿਆ ਜਾਵੇ ਫ਼ਰਕ ਨੀ ਪੈਂਦਾ..!!
Share On Whatsapp
ਇਹ Visa ਤੇ Band ਵੀ ਵਾਲੇ ਚੰਦਰੇ ਨੇਂ ਕਈਆਂ ਦੇ ਦਿਨ ਬਦਲ ਦਿੰਦੇ ਨੇ ਕਈਆਂ ਦੇ ਦਿਲ
Share On Whatsapp
ਮਿਰਗਾਂ ਦੇ ਅੰਦਰ ਹੀ ਕਸਤੂਰੀ ਹੁੰਦੀ ਏ, ਹਰ ਕੰਮ ਲਈ ਮਿਹਨਤ ਜਰੂਰੀ ਹੁੰਦੀ ਏ
ਮੋਮਬੱਤੀ ਤੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ, ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ
Share On Whatsapp