Punjabi Ghaint status Lines Updated and More Awesome Status in Punjabi Langauge- Att Pure Punjabi status

Punjabi Ghaint status in punjabi
Ghaint Punjabi Status

ਵਹਿੰਦੇ ਹੰਝੂਆ ਦੀ ਵੀ ਇੱਕ ਜੁਬਾਨ ਹੁੰਦੀ ਆ ,
ਮੋਹੱਬਤ ਵੀ ਲਫਜ਼ਾ ਵਿੱਚ ਬਿਆਨ ਹੁੰਦੀ ਆ
ਦਿਖਾਵੇ ਵਾਲਾ ਪਿਆਰ ਮਿਲੇ ਕਦਰ ਨਾ ਕਰਿਓ ,
ਕਿਉਕਿ ਮੋਹੱਬਤ ਅੱਜਕਲ ਹਰ ਕਿਸੇ ਤੇ ਮੇਹਰਬਾਨ ਹੁੰਦੀ ਆ

Share On Whatsapp

ਜਨਤਾ ਤਾਂ ਰਾਤ ਨੂੰ ਆਪਣੀ ਸਹੇਲੀ ਨਾਲ ਗੱਲ
ਕਰੀ ਜਾਊ..
.
.
. .
.
.
.
.
ਮੇਰੇ ਵਰਗਾ ਰਾਤ ਨੂੰ ਪਇਆ ਇਹ ਸੋਚੀ ਜਾਊ ਵੀ ਕੱਲ ਨੂੰ ‪#‎ਅੱਤ_ਜਾ_status‬ ਕਿਹੜਾ ਪਾਈਏ

Share On Whatsapp

ਕਹਿੰਦੀ ਉਹ ਬਹੁਤ ਪਸੰਦ ਮੈਨੂੰ, ਜੋ ਕੰਮ ਨਾ
ਕੋਈ Wrong ਕਰਦਾ ,
.
Pind ਦਾ ਤਾਂ ਪਤਾ ਨੀ, ਪਰ ਗੱਬਰੂ ...??
.
.
.
.
PB ‪#‎o8‬ ਨੂੰ Belong ਕਰਦਾ !!

Share On Whatsapp

ਲੋੜ ਤੋਂ ਵਧ ਪੈਸੇ ਦਾ ਹੰਕਾਰ ਮਾੜਾ,
ਪਿਠ ਪਿਛੇ ਜੋ ਛੁਰੀ ਖੋਭੇ ਉਹ ਯਾਰ ਮਾੜਾ,
ਵਕਤ ਪੈਣ ਤੇ ਜੋ ਨਾ ਚਲੇ ਹਥਿਆਰ ਮਾੜਾ,
ਪਿਆਰ ਦੀ ਭੋਰਾ ਕਦਰ ਨਾ ਕਰੇ ਉਹ ਦਿਲਦਾਰ ਮਾੜਾ,

Share On Whatsapp

ਸਦਾ ਸਲਾਮਤ ਰਹਿਣ ਉਹ "ਮਾਪੇ"
ਜਿਨ੍ਹਾਂ ਦੇ ਸਿਰ 'ਤੇ ਸਾਨੂੰ ਫ਼ਿਕਰ ਨਾ ਫ਼ਾਕੇ...

Share On Whatsapp

ਸੱਚ ਸੁਣਨ ਤੋਂ ਪਤਾ ਨੀ ਕਿਉਂ ਘਬਰਾਉਂਦੇ ਨੇ ਲੋਕ
ਤਾਰੀਫ਼ ਭਾਵੇਂ ਝੂਠੀ ਹੀ ਹੋਵੇ‚ਸੁਣ ਕੇ ਮੁਸਕਰਾਉਂਦੇ ਨੇ ਲੋਕ,

Share On Whatsapp

ਬਸ ਬੇਬੇ-ਬਾਪੂ ਦੀਆ ਨਜ਼ਰਾਂ ਚੁ ਨਾ ਡਿੱਗਣ ਨਾ ਦਈ ਰੱਬਾ
.
ਇਸ ਦੁਨੀਆ ਦੀ ਨਾ ਤਾਂ ਕਦੇ ਪਰਵਾਹ ਕੀਤੀ ਆ ਨਾ ਕਰਨੀ

Share On Whatsapp

ਤੇਰੇ ਲਈ ਤਾਂ ਅੱਜ ਦੇ ਦਿਨ ਅਪੈ੍ਲ-ਫੂਲ ਏ,
ਮੇਰੇ ਲਈ ਤਾਂ ਸਾਰਾ ਸਾਲ ਈ ਆ,

Share On Whatsapp

Main ਨੀ sikheya ਗੱਤਕਾ......
ਨੀ ona ਕੋਲ dunali......
Gall ਦਿਲਾ to ਚੱਕ du......
ਨੀ main ਅਸਲੇ ਵਾਲੀ......
ਹੋ kambhe ਵਾਲੇ modh ਤੇ...
Ni ਦੇਖੀ pende ਘੇਰੇ......
Oo ਵਰਕਿਅਾ vangu ਪਾੜਦੂ....
Ni ਮੈਂ ashique ਤੇਰੇ.....

Share On Whatsapp

Main ਤੈਂਨੂੰ ona ਚਾੳੁਦਾ haa.....
Tu ਮੈਂਨੂੰ jina ਨਹੀ choundi ....
Main ਤੈਂਨੂੰ roz ਹੀ paounda ਹਾ....
Tu ਕਾਤੋ supne ਵਿੱਚ aoundi......

Share On Whatsapp

ਪੈ ਜਾਵੇ ਜੇ ਪਾਸਾ ਪੁੱਠਾ, ਗੁੱਸਾ ਕਿਸਮਤ ਤੇ ਫੇਰ ਹੁੰਦਾ
.
Open Ground ਚ ਅਾ ਕੇ ਦੇਖ, ਸੱਜਣਾ ਅਾਪਣੀ ਗਲੀ ਚ਼ ਤਾ ਕੁੱਤਾ ਵੀ ਸ਼ੇਰ ਹੁੰਦਾ

Share On Whatsapp

jaan jaan ke eh zamana tere bare metho puchda.. Dekh sade hanju eh zamana sara barra hass da..

ਮੇਰੀ ਤਕਦੀਰ ਵਿੱਚ ਇਕ ਵੀ ਦੁੱਖ ਨਾ ਹੁੰਦਾ
ਜੇ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ, ,,"

Share On Whatsapp

ਸਾਲੀ ਅਜ ਤਕ ਇਕ ਗਲ ਦੀ
ਸਮਝ ਨੀ ਆਈ ..
.
.
.
. .
.
.
ਕੁੜੀਆਂ ਨਕ ਤੇ ਹਥ ਰਖ ਕੇ ਕਿਉ ਹਸਦਿਆਂ
ਨੇ....

Share On Whatsapp

ਹੱਕ ਜਤਾਉਣ ਦੇ ਸ਼ੌਕੀਨ ਆ ਟਾਇਮ ਟਪਾਉਣ ਦੇ ਨਹੀ
ਚਿੱਟਾ ਪਾਉਣ ਦੇ ਸ਼ੌਕੀਨ ਆ ਬੀਬਾ ਲਾਉਣ ਦੇ ਨਹੀ ...

Share On Whatsapp

ਸਾਡੀ ਤਾਂ ‪#‎Zind‬ ਕੁੜੇ ਸੂਲੀ ਟੰਗਤੀ... .
.
ਸੁਣਿਆ ਆਂ ਮਾਪਿਆਂ ਨੇ ਮਿਸਤਰੀ ਨਾਲ ਮੰਗਤੀ...

Share On Whatsapp

ਜ਼ਿੰਦਗੀ ਦੇ ਚਾਰ ਦਿਨ ਹੱਸ ਖੇਡ ਕੱਟ ਲਓ
ਪਿਆਰ ਨਾਲ ਦੁਨੀਆਂ ਚੋਂ ਖੱਟਣਾ ਜੋ ਖੱਟ ਲਓ
ਲੁੱਟ ਲਓ ਨਜ਼ਾਰਾ ਜੱਗ ਵਾਲੇ ਮੇਲੇ ਦਾ
ਪਤਾ ਨਹੀਓ ਹੁੰਦਾ ਆਉਣ ਵਾਲੇ ਵੇਲੇ ਦਾ

Share On Whatsapp

ਜਦੋਂ ਕੋਈ ਸਾਡਾ ਬਹੁਤ ਹੀ ਕਰੀਬੀ ਸਾਡੇ ਤੇ
ਗੁੱਸਾ ਹੋਣਾ ਸ਼ਡ ਦਵੇ ਤਾਂ ਸਮਝ ਲਵੋ
ਅਸੀਂ ਉਸਨੂੰ ਗੁਆ ਚੁੱਕੇ ਹਾਂ ।

Share On Whatsapp

ਦਰਦਾਂ ਦਾ ਕੋੜਾ ਤੇ ਮਿੱਠਾ ਜਿਹਾ ਨਾਮ ਹੈ ਜ਼ਿੰਦਗੀ,
ਪਲ ਪਲ ਡਿੱਗਣਾ , ਡਿੱਗ ਕੇ ਫਿਰ ਚੱਲਣਾ ਏਸੇ ਦਾ ਨਾਮ ਹੈ ਜ਼ਿੰਦਗੀ।

Share On Whatsapp

ਸਾਲੇ ਧੋਨੀ ਦੀਆਂ ਚੌੜਾਂ ...
4G ਵਾਲੀ ਦੀਆਂ ਗਪੌੜਾਂ ..
ਨੂੰ ਰੱਬ ਹੀ ਸਮਝ ਸਕਦਾ।

Share On Whatsapp

ਪਿਅਾਰ ਕਰਨ ਦਾ"ਵੀ ੳੁਸ Insaan" 🏃� ਨਾਲ ਹੀ ਫਾਹਿਦਾ ਅਾ
•○●°•,,ਜੋ ਤੁਹਾਡੇ ਤੋ ਬਿੰਨ੍ਹਾ ਕਿਸੇ☆》ਹੋਰ ਨੂੰ ਅਾਪਣੀ zinDaGi ਚ ਥਾਂ ਨਾ ਦੇਵੇ_♥

Share On Whatsapp

ਤੇਰੇ ਜਾਣ ਨਾਲ ਸੱਜਣਾਂ ਕੁੱਛ ਨੀ ਬਦਲਿਆਂ..
ਬਸ ਹੁੱਣ ਉੱਥੇ ਦਰਦ ਏ
ਜਿੱਥੇ ਪਹਿਲਾਂ ਦਿਲ ਹੁੰਦਾਂ ਸੀ....

Share On Whatsapp

ਬਾਜ ਉੱਚੀਆਂ ਉਡਾਰੀਆ ਮਾਰਨ ਦੇ ਲਈ ,
ਕਦੇ ਕਬੂਤਰਾਂ ਨਾਲ ਨੀ ਸਲਾਹ ਕਰਦੇ |
ਜਦੋ ਸ਼ੇਰ ਸ਼ਿਕਾਰ ਤੇ ਨਿਕਲਦੇ ਨੇ ,
ਕਦੇ ਗਿੱਦੜਾਂ ਦੀ ਨੀ ਪਰਵਾਹ ੨ਰਦੇ

Share On Whatsapp

ਜੋਤਿਸ਼ੀ -: ਪੰਜਾਬੀ ਮੁੰਡੇ ਦਾ ਹੱਥ ਵੇਖ
ਕੇ ਬੋਲਿਆ, ਪੁੱਤ ਤੂੰ ਬੜਾ ਪੜ੍ਹੇਗਾ . . . . . .
.
ਮੁੰਡਾ . . . .. .. .??
.
.
.
.
.
.
.
.
.
.
.
.
.
.
.
.
ਸਾਲਿਆ ਪੜ੍ਹ ਤਾਂ ਮੈਂ ਤਿੰਨ ਸਾਲਾਂ ਤੋਂ
ਰਿਹਾ ਹਾਂ, ਇਹ ਦੱਸ ਪਾਸ ਕਦੋਂ ਹੋਵਾਂਗਾ !

Share On Whatsapp

Main kabhi kabhi ye sochta hu agar aap na hoti to kya hota lekin itna janta hu main khush hota.

Share On Whatsapp

ਕਹਿੰਦੀਅਾਂ ਕਹਾਉਦੀਆਂ ਦੇ ਸੀਨੇ ਅੱਗਾਂ ਲਾਉਦੇ ਆ....
ਯਾਰ ਹੋਨੀ ਜਦ ਕੁੜਤੇ ਪਜਾਮੇ ਪਾਉਦੇ ਆ..
ਤੇਰੇ ਵਰਗੀ ਦੇ ਨਖਰੇ ਕੀਹਨੇ ਸਹਿਣੇ ਨੇ..
Ramgarhia" ਹੋਣੀ ਤਾਂ ਆਪ ਸ਼ੌਕੀਨੀ ਲਾਉਦੇ ਨੇ...

Share On Whatsapp




Punjabi Status

Punjabi Video status Punjabi Status Punjabi Sad Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

New status

Shivratri Video Status Valentine day Status SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

More Categories

English status Urdu status Birthday status Broken Heart status Pappu Funny status Holi Status MissYou status Friendship status Good Morning status Gazel status Gilashikwa status Eid status Valentine status Diwali status Rose Day status Sorry status
Sad Status