Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
Bhul betha si kade chann taare kise de ni hoe. Aiwe ambra wal hath marda reha..
Share On Whatsapp
" ਮੱਥੇ ਦੀਆਂ ਲਿਖੀਆਂ ਤੇ ਜ਼ੋਰ ਕਿਉਂ ਨੀ ਚੱਲਦਾ,
ਸਾਡਾ ਰੱਬ ਕਾਹਤੋਂ ਨਹੀਓਂ ਹੋਇਆ ਸਾਡੇ ਵੱਲ ਦਾ,,"
Share On Whatsapp
" ਦੱਸੀ ਨਾ ਮੇਰੇ ਬਾਰੇ, ਕਿਸੇ ਨੂੰ ਵੀ ਮੁਟਿਆਰੇ,
ਕੇ ਤੂੰ ਮੇਰੀ ਕੀ ਲੱਗਦੀ, ,,,
ਕੋਈ ਹੀਰ ਕਹੇਗਾ ਤੈਨੂੰ, ਕੋਈ ਵਾਂਗ ਰਾਂਝੇ ਦੇ ਮੈਨੂੰ
ਤਾਂ ਹੀ ਤਾਂ ਅੱਖ ਮੇਰੀ ਨਹੀਂ ਲੱਗਦੀ, ,,,
Share On Whatsapp
ਇਸ਼ਕ ਹਵਾਲੇ ਜਾਨ, ਇਮਾਨ, ਜਹਾਨ ਵੀ ਕੀਤਾ ਸਾਰਾ
ਜੇ ਇਤਰਾਜ਼ ਨਾ ਹੋਵੇ, ਤੈਨੂੰ ਰੱਬ ਕਹਿ ਦਿਆਂ ਯਾਰਾ
ਤੇਰੇ ਜਿਨ੍ਹਾਂ ਨਾ ਕੋਈ ਸੋਹਣਾ, ਤੇਰੇ ਜਿਨ੍ਹਾਂ ਨਾ ਕੋਈ ਪਿਆਰਾ
Share On Whatsapp
ਜਿੰਦਗੀ ਲਗਦੀ ਹੈ ਬੇਜਾਨ ਕਦੇ ਕਦੇ
ਸੀਨੇ ਵਿੱਚ ਉਠੱਦੇ ਨੇ ਤੁਫਾਨ ਕਦੇ ਕਦੇ
ਜੇ ਸਮਝ ਆ ਜਾਵੇ ਤਾਂ ਦੱਸ ਦੇਈ ਯਾਰਾ,
ਕਿਉਂ ਯਾਦਾ ਕਰਦੀਆਂ ਨੇ ਪਰੇਸ਼ਾਨ ਕਦੇ ਕਦੇ..
Share On Whatsapp
ਚਿਹਰੇ ਤੇ ਨਾ ਜਾਵੀ ਦਿਲ ਵਿਚ ਦਰਦ ਛੁਪਾਏ ਨੇ
ਖੁਸ਼ੀ ਕਰਾ ਜਾ ਗਮ ਸਮਝ ਨਹੀ ਆਉਦਾ,
ਛੱਡ ਜਾਣ ਵਾਲੇ ਆਪਣੇ ਸੀ ਜਾ ਪਰਾਏ ਨੇ...!
Share On Whatsapp
ਰੋਹਬ ਕਿਸੇ ਦਾ ਨਈ ਸਹਿੰਦਾ, ਮੌਜ ਆਪਣੀ ਚ ਰਹਿੰਦਾ
ਧੱਕੇ ਖਾ-ਖਾ ਕੇ ਬਣੇਆ, ਐਨੀ ਛੇਤੀ ਨਈ ਢਹਿੰਦਾ.....!!
Share On Whatsapp
ਲੰਘੇ ਪਾਣੀ ਵਾਂਗੂ ਦੂਰ ਹੋ ਗਿਆ ਸੱਜਣਾ ਵੇ
ਸੁੱਕ ਨਾ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋਕੇ,
Share On Whatsapp
ਖਿਅਾਲਾਂ ਵਿੱਚ ਭਟਕ ਜਾਣਾ... ਯਾਦਾਂ ਵਿੱਚ ਖੋ ਜਾਣਾ
ਬਹੁਤੁ ਮਹਿੰਗਾ ਪਿਅਾ ਮੈਨੂੰ ਸਿਰਫ ਤੇਰਾ ਹੋ ਜਾਣਾ !!!
Share On Whatsapp
ਵਕਤ ਨੇ ਖੋਹ ਲਈ ਮਾਸੂਮੀਅਤ ਮੇਰੀ
ਦਿਲ ਵੀ ਹੋ ਗਿਆ ਕਠੋਰ,
ਸਾਰੇ ਬਦਲ ਗਏ ਹੌਲੀ ਹੌਲੀ
ਬਣ ਗਏ ਹੋਰ ਦੇ ਹੋਰ,
ਕੁਝ ਤਾਂ ਛੱਡ ਗਏ ਓਦੋਂ
ਜਦ ਸੀ ਓਹਨਾਂ ਦੀ ਲੋੜ,
ਕਿਸਮਤ ਹੀ ਐਸੀ ਲਿਖੀ ਓਸ ਰੱਬ ਨੇ,
ਓਹਦੀਆੰ ਲਿਖੀਆਂ ਤੇ ਕੀ ਜ਼ੋਰ, ,,,!! "
Share On Whatsapp
ਕਰਦੇ ਆਂ ਪਿਆਰ ਤੈਂਨੂੰ ਜਾਨੋ ਵਧਕੇ
ਮੈਂਨੂੰ ਕਲਿਆਂ ਛੱਡਕੇ ਜਾਵੀਂ ਨਾ
ਤੇਰੇ ਬਿਨਾਂ ਮੈਂ ਜਿਉਂਦਾ ਰਿਹ ਲੂਗਾ
ਖਿਆਲ ਵੀ ਦਿਲ ਚ ਲਿਆਂਵੀ ਨਾ
Share On Whatsapp
ਚੰਗਿਆਂ ਨਾਲ ਜੋੜਿਆ, ਵਾਹਿਗੁਰੂ ਤੇਰਾ ਸ਼ੁਕਰ ਹੈ 🙏🏻
ਮਾੜਿਆਂ ਨਾਲੋੰ ਤੋੜਿਆ, ਵਾਹਿਗੁਰੂ ਤੇਰਾ ਸ਼ੁਕਰ ਹੈ
Share On Whatsapp
ਖੁਦ ਕਿੰਝ ਅੱਗੇ ਵਧਣਾ ਏ, ਬਸ ਇਹੋ ਸੋਚਦੇ ਰਹਿੰਦੇ ਹਾਂ
ਪਰ ਕਿਸੇ ਖਿਲਾਫ ਤੂੰ ਸੱਚ ਜਾਣੀ ਅਸੀਂ ਕਦੇ ਸਲਾਹਾਂ ਨਹੀਂ ਕਰਦੇ, ,
Share On Whatsapp
ਬੇਕਦਰਾਂ ਦੀ ਯਾਰੀ ਨਾਲੋਂ ਕੱਲੇ ਚੰਗੇ ਅਾਂ
ਰਹਿ ਅਕਲਾਂ ਵਾਲਾ ਤੂੰ ਸੱਜਣਾਂ ਅਸੀਂ ਝੱਲੇ ਚੰਗੇ ਅਾਂ ...
Share On Whatsapp
ਕੱਚੀ ਮਿੱਟੀ ਦੇ ਭਾਂਡੇ ਵਾਂਗ ਰਿਸ਼ਤੇ ਖੁਰਦੇ ਜਾ ਰਹੇ ...
ਮੰਜਿਲ ਤਾਂ ਕਿਸੇ ਨੂ ਪਤਾ ਨਹੀ ਪਰ ਸਭ ਤੁਰਦੇ ਜਾ ਰਹੇ
Share On Whatsapp
ਹਸਦੇ ਹੁੰਦੇ ਸੀ ਜੋ ਡੁੱਬਦੀ ਨੂੰ ਦੇਖਕੇ,
ਹਓਂਕਾ ਹੀ ਨਾਂ ਲੈ ਜਾਣ ਉੱਡਦੀ ਨੂੰ ਦੇਖਕੇ..🕊
Share On Whatsapp
Hauli-Hauli, Saath Sabar Naal,
Ohda Pyaar Mere lyi Pal da Reha
Oh Mere Haq vich Kharhdi Rahi,
Main hi Nahi Ohde Wal da Reha.....
Share On Whatsapp
ਰੁੱਸ ਕਿਉਂ ਬਹਿੰਦਾ ਸੱਜਣਾ, ਲੱੜਦਾ ਹੀ ਰਹਿੰਦਾ ਸੱਜਣਾ,
ਐਸੀ ਕੀ ਗਲਤੀ ਹੋਈ, ਨਾ ਸੁਣਦਾ ਨਾ ਕਹਿੰਦਾ ਸੱਜਣਾ..
Share On Whatsapp
ਦੁੱਖ ਦਾ ਜਰਨਾ , ਸੱਚ ਤੇ ਅੜਨਾਂ__
ਕਿਸੇ ਲਈ ਮਰਨਾ, ਜਣੇ ਖਣੇ ਦੇ ਵਸ ਦਾ ਨਈ__
Share On Whatsapp
" ਜੋ ਮੈਨੂੰ ਸਮਝ ਨਹੀਂ ਸਕਿਆ,
ਉਸਨੂੰ ਪੂਰਾ ਹੱਕ ਹੈ ਕੇ ਓਹ ਮੈਨੂੰ ਬੁਰਾ ਹੀ ਸਮਝੇ,,"
Share On Whatsapp
Tanng Karna Yaadan Nu Bada Sokha Ho Gya
Mera Tere Bina Rehna Bada Aukha Ho Gya❤️
Share On Whatsapp
ਜਿਸ ਦਿਨ ਤੇਰੇ ਹੱਥੋ ਮਰ ਮਿਟਿਆ ਸੀ
ਪਿਆਰ ਕਾਹਦਾ ਜੇ ਯਾਦ ਉਹ ਤਰੀਕ ਨਾ ਕਰਾਂ
ਲੱਖ ਲਾਹਨਤ ਮੇਰੀ ਸੱਚੀ ਮੁਹੱਬਤ ਉਤੇ,
ਜੇ ਆਖਰੀ ਸਾਹ ਤਕ ਤੇਰੀ ਉਡੀਕ ਨਾ ਕਰਾਂ
Share On Whatsapp
ਕਿਉਂ ਕਰਦਾ ਤੂੰ ਪਰਵਾਹ ਸੁੱਖਾ-ਦੁੱਖਾਂ ਦੀ...
ਧੁੱਪ-ਛਾਂ ਸਹਿਣੀ ਸਿੱਖ ਲਾ ਬਦਲਦੀਆਂ ਰੁੱਤਾਂ ਦੀ...
Share On Whatsapp
" " ਜਿਕਰ ਤਾਂ ਮੇਰਾ ਵੀ ਜਰੂਰ ਹੁੰਦਾ ਹੋਵੇਗਾ ਤੇਰੀਆਂ ਮਹਿਫਲਾਂ ਚ'
ਓਹ ਗੱਲ ਹੋਰ ਏ ਕਿ ਮੇਰੇ ਸਿਰ ਦੋਸ਼ ਈ ਮੜਦੀ ਹੋਵੇਂਗੀ.....!!"
Share On Whatsapp
ਵਹਿੰਦੇ ਹੰਝੂਆ ਦੀ ਵੀ ਇੱਕ ਜੁਬਾਨ ਹੁੰਦੀ ਆ ,
ਮੋਹੱਬਤ ਵੀ ਲਫਜ਼ਾ ਵਿੱਚ ਬਿਆਨ ਹੁੰਦੀ ਆ
ਦਿਖਾਵੇ ਵਾਲਾ ਪਿਆਰ ਮਿਲੇ ਕਦਰ ਨਾ ਕਰਿਓ ,
ਕਿਉਕਿ ਮੋਹੱਬਤ ਅੱਜਕਲ ਹਰ ਕਿਸੇ ਤੇ ਮੇਹਰਬਾਨ ਹੁੰਦੀ ਆ
Share On Whatsapp