Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
#ਬੜੇ 😌ਸਕੂਨ 👍 ਨਾਲ #ਰਹਿੰਦਾ ਹੈ, ਅੱਜ ➡⬅ਕੱਲ #ਉਹ ਮੇਰੇ 👨ਬਿਨਾਂ, #ਜਿਵੇਂ ਕਿਸੇ #ਮੁਸ਼ਕਿਲ💂 ਤੋਂ #ਛੁਟਕਾਰਾ😌 ਮਿਲ ਗਿਆ✔ #ਹੋਵੇ.
Share On Whatsapp
#ਉਹ #ਲੜਾਈ #ਲਈ #ਬੰਦੇ #ਲੱਭਦੇ #ਆ #ਤੇ
#ਯਾਰ #ਤੇਰਾ #ਮੌਕਾ #ਭਾਲਦਾ
Share On Whatsapp
#ਜਿਹੜੇ ??#ਵੈਲ_ਪੁਣੇ😎#ਦੀਆਂ_ਪੋੜੀਆਂ🏄#ਚੱੜ😏#ਰਹੇ_ਨੇ
#ਉਹ _ਧਿਆਨ_ਨਾਲ_ਆਉਣ👆 #ਉਪਰ_ਥੋਡੇ_ਬਾਪ #ਬੈਠੇ_ਆਂ.
Share On Whatsapp
#ਉਹ ਦੇਸੀ #look 😍#ਰੱਖਦਾ
#ਮੈਂ ਉਹਦੇ 👉#ਲਈ ਸੂਟ 👰#ਪਾਉਣੀ ਆ,
#ਉਹ ਵਾਰੇ #ਜਾਨ 😘#ਮੇਰੇ ਤੋਂ
#ਮੈਂ ਉਹਨੂੰ #ਸਾਹੋ #ਵੱਧ ਕੇ #ਚਾਹੁਣੀ ਆ,
Share On Whatsapp
ਮੁੱਢੋ ਰੱਖੇ ਬੱਲਿਅਾਂ ਸਰਦਾਰੀ ਅਾਲੇ ਕਰੜੇ ਅਸੂਲ ਨੇ
ਜੋ ਤਿਲਕੇ ਜੁਬਾਨ ਤੋਂ ੳੁਹ ਬੰਦੇ ਨਾ ਕਬੂਲ ਨੇ
Share On Whatsapp
#ਬੜੇ #ਸਕੂਨ ਨਾਲ ਰਹਿੰਦੀ ਏ #ਅੱਜ ਕੱਲ #ਉਹ ਮੇਰੇ #ਬਿਨਾਂ
#ਜਿਵੇਂ ਕਿਸੇ #ਮੁਸੀਬਤ ਤੋਂ #ਛੁਟਕਾਰਾ ਮਿਲ #ਗਿਆ ਹੋਵੇ.
Share On Whatsapp
#ਉਹ ਪਿਆਰ ਦਾ #ਨਾਟਕ ਈ ਇੱਦਾ #ਕਰਦੀ ਸੀ...!!!
#ਇੱਦਾ ਲਗਦਾ #ਹੁੰਦਾ ਸੀ ਜਿਵੇ #ਸੱਚੀ #ਮਰਦੀ ਸੀ..
Share On Whatsapp
#ਕੋਸਿਸ਼_ਨਾ_ਕਰ_ਸਾਨੂੰ_ਮਿੱਟੀ_ਵਿੱਚ_ਮਿਲਾਉਣ_ਦੀ_ਯਾਰਾਂ..❌
#ਅਸੀਂ_ਉਹ_ਬੀਜ_ਹਾਂ_ਜਿਹੜੇ_ਵਾਰ_ਵਾਰ_ਉੱਗ_ਪੈਂਦੇ_ਹਾਂ.
Share On Whatsapp
ਨੀ ਤੂੰ👎 ਵੈਲਾਂ ਵਾਗੂੰ ਚੜਗੀ👆 ਰੂਹ ਦਿਅਾਂ ਰੁੱਖਾਂ 👈ਤੇ
ਤੇ ਮੈਂ ਤੇਰੇ ਪੈਰੀਂ👈 ੳੁਗਿਅਾ ਅਾੲਿਅਾਂ ਹਾਂ 👉ਘਾਹ ਬਣ ਕੇ
Share On Whatsapp
ਦੀਵਾਂ ਉਹ ਬੁੱਝਦਾ ਜਿਹਦੇ ਵਿੱਚ
ਭੋਰਾ ਵੀ ਤੇਲ ਨਹੀਂ
ਮੈਂ ਸਾਂਭਕੇ ਰੱਖਿਆ ਪਿਆਰ ਉਹਦਾ
ਬੇਸ਼ਕ ਸਾਡਾ ਕੋਈ ਮੇਲ ਨਹੀਂ
Share On Whatsapp
ਮੈਂ ਕੋੲੀ ਨਿੱਕੀ 👈ਜਿਹੀ ਕਹਾਣੀ 🚶ਨਹੀ ਸੀ
ਬਸ ਤੂੰ👩ਪੰਨੇ ਹੀ ਛੇਤੀ ਪਲਟ 👈ਦਿੱਤੇ
Share On Whatsapp
ਦਿਲ ਨਾਲ ਤਾਂ ਟਾਵੀਂ ਟਾਵੀਂ ਜੁੜਦੀ
ਹੁੰਦੀ ਪੈਸਿਅਾ ਦੇ ਨਾਲ ਨੇ Atech ਕੁੜੀਅਾਂ
ਟੁਟਗੀ ਯਾਰੀ
ਮੁਕ ਗੲੀਅਾਂ ਫਿਕਰਾਂ ਨੀ .....
ਯਾਰੀ ਦੀਅਾਂ ਬਣ ਟਿਚਰਾਂ ਨੀ...
Share On Whatsapp
ਪਿਅਾਰ ਵਿਚ ਰਹੇ ਗੲੀਅਾਂ ਨੇ ਧੋਖੇ ਬਾਜੀਅਾਂ
ਚਿਟੇ ਵਾਗੂਂ ਅੱਜ ਕੱਲ ਅਾਮ ਵਿਕਦਾ
Share On Whatsapp
ਦੁਖ😂😭 ਹੋਵੇ ਦੱਸਣਾ ਜਰੂਰ ਚਾਹੀਦਾ
ਥੋੜਾ ਥੋੜਾ😃 ਹੱਸਣਾ ਜਰੂਰ ਚਾਹੀਦਾ
Share On Whatsapp
...👍ਡਿੱਗਦਾ ਢਹਿੰਦਾ ਵੀ...ਮੇਰਾ ਦਿਲ❤...
...💁ਕਿੰਨੀਆਂ ਹੀ 🎶ਰੀਝਾਂ ਨੂੰ ਪਾਲ ਰਿਹਾ ਹੈ,
...👏ਕਿਉਂਕਿ ਤਕਦੀਰ ✍ਬਦਲਣੇ ਵਾਲਾ...
...🙏ਵਾਹਿਗੁਰੂ🙏 ਆਪੇ ਸੱਭ ਸੰਭਾਲ ਰਿਹਾ ਹੈ...!
Share On Whatsapp
ਦੇਸ਼ ਵਿਦੇਸ਼ ਵਸਦੀਆ ਸਮੂਹ ਸੰਗਤਾਂ ਨੂੰ ਨਵੇਂ ਸਾਲ ਦੀਆਂ ਲੱਖ-ਲੱਖ ਮੁਬਾਰਕਾਂ ਜੀ ਵਾਹਿਗੁਰੂ ਜੀ ਸਭ ਦਾ ਭਲਾ ਕਰੇ ਵਾਹਿਗੁਰੂ ਜੀ ਹਮੇਸ਼ਾਂ ਸਭ ਨੂੰ ਚੜ੍ਹਦੀਕਲਾ ਤੰਦਰੁਸਤੀ ਲੰਬੀਆਂ ਉਮਰਾਂ ਬਖ਼ਸ਼ੇ ਹਮੇਸ਼ਾਂ ਖ਼ੁਸ਼ੀਆਂ ਬਖ਼ਸ਼ੇ ਵਹਿਗੁਰੂ ਜੀ 🙏🙏🙏🙏🙏🙏🙏🙏
Share On Whatsapp
👉🏻ਜੁੱਤੀ ਚੱਟ ਚੱਟ ਵਾਕਬੀ ਨੀ ਪਾਈ ਦੀ ਲੰਡੂ ਬੰਦੇ ਨਾਲ ਬਹੁਤੀ ਸਾਂਝ 👎🏻ਨੀ ਵਧਾਈ ਦੀ
Share On Whatsapp
40 ਪ੍ਰਤੀਸ਼ਤ ਦਖਾਉਦੇ ਨਸ਼ਾ ਨਹੀ
ਆਸ਼ਕ ਸੱਚਾ ਨੀ ਮੈ ਸ਼ਰਾਬੀ ਪੱਕਾ ਨਹੀ
Share On Whatsapp
ਤੇਰੀ ਹਿੱਕ ਉੱਤੇ ਲਿਖ ਜਿੰਦਾਬਾਦ ਚੱਲਿਆ
ਤੈਂਨੂੰ ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲਿਆ॥🚩
Share On Whatsapp
ਤੇਰੇ ਕੋਲੋ hate ਜਹੀ ਹੋਗੀ ਏ ਰਕਾਨੇ
ਹੁਣ ਆਉਦਾ ਏ ਪਿਆਰ alchol ਤੇ
Share On Whatsapp
24ਅਾ ਦਿਨਾ ਚ' ਲਾਈ ਤੇਰੇ ਨਾਲ ਯਾਰੀ
ਦਿਨ 25ਵੇ ਕਰਾ ਲੇਆ 26 ਦਾ ਪਰਚਾ
Share On Whatsapp
ਜੇ ਨਾ ਹੁੰਦੀ 47 ਵਿਚ leek ਮਨਜੂਰ
ਨੂੰਹ ਬੇਬੇ ਦੀ ਲਿਆਉਣੀ ਸੀ lahore ਤੋ ਜਰੂਰ
Share On Whatsapp
ਇਕ ਫੁਕਰੀ ਦੀ ਪਾਈ ਦੀ ਨੀ post ਛੋਟੂ
ਬੜੇ ਦੇਖੇ Titanium Led ਬਣਦੇ
Share On Whatsapp