Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਕਿਹੰਦੀ ਤੁਸੀਂ ਫੇਸਬੁੱਕ Use ਕਰਦੇ ਹੋ ?…ਮੈਂ ਕਿਹਾ ….?? ਕਮਲੀਏ ਅਸੀ ਤਾਂ ਫੇਸਬੁੱਕ ਹੁਣ ਪੰਜਾਬੀ ਚ ਕਰਤੀ ਤੂੰ Use ਦੀ ਗੱਲ ਕਰਦੀ ਹੈ
Share On Whatsapp
ੲਿਕ ਮੁੰਡਾ ਅਾੲੀ ਫੋਨ 7 ਨਵਾ ਲੈ ਕੇ ਜੇਬ ਵਿਚ ਪਾ ਕੇ ਜਾ ਰਿਹਾ ਸੀ,
ਅਚਾਨਕ ਪੈਰ ਤਿਲਕ ਗਿਅਾ ਤੇ ਡਿੱਗ ਪਿਅਾ ਤੇ ਅਵਾਜ ਅਾੲੀ ਟਿਕਕਕਕਕਕਕਕਕਕ..
.
.
ਤੇ ੳੁਹ ਬੋਲਿਅਾ , "ਹੇ ਰੱਬਾ ਮੇਰੀ ਹੱਡੀ ਹੋਵੇ".....😂😂😝😝
Share On Whatsapp
ਜਿਹੜਾ ਔਖੇ ਵੇਲੇ ਖੜ ਜਾਏ ਬੰਦਾ ਉਹੀ ਬਹਾਦਰ ਏ, ਜੋ ਪਿੱਠ ਪਿੱਛੇ ਯਾਰ ਦੀ ਕਰੇ ਚੁਗਲੀ ਉਹ ਬੰਦਾ ਰੰਨ ਬਰਾਬਰ ਹੈ..
Share On Whatsapp
ਆਪਣੀ ਨਿਗਾ ਚ🤔 ਜੱਟ ਸਹੀ ਆ... ਦੁਨੀਆ ਦਾ ਕੀ ਆ ਏ ਤਾ ਰੱਬ🙏🏻 ਤੋ ਵੀ ਦੁਖੀ ਆ😇
Share On Whatsapp
ਪਿਆਰ ਦੀ ਡੋਰ ਸਜਾਈ ਰੱਖੋ
ਦਿਲ ਨੂੰ ਦਿਲ ਨਾਲ ਮਿਲਾਈ ਰੱਖੋ
ਕੀ ਲੈਕੇ ਜਾਨਾ ਇਸ ਦੁਨੀਆ ਤੋ
ਮਿੱਠੇ ਬੋਲ ਬੋਲਕੇ ਰਿਸ਼ਤੇ ਬਨਾਏ ਰੱਖੋ
Share On Whatsapp
ਸਵਰਗ ਕੀ ਹੁੰਦਾ ?
.
.
.
ਏ ਤਾਂ ਉਹੀ ਬੰਦਾ ਦਸ ਸਕਦਾ
.
.
.
ਜੇੜਾ ਦਸ ਆਲਾ ਨੈੱਟ ਪੈਕ ਵਰਤ ਦਾ ਹੋਵੇ
.
.
ਤੇ ਅਚਾਨਕ ਇੱਕ ਦਿਨ ਉਸ ਨੂੰ
# JIO ਦੀ ਸਿਮ ਮਿਲ ਜੇ
Share On Whatsapp
ਕਹਿ ਕੇ ਆਇਆ ਸੀ ਮੈਦਾਨ ਫ਼ਤਿਹ ਕਰੂਗਾ ,,
ਮਾਣ ਟੁੱਟਣ ਨੀ ਦੇਣਾ ਮੇਰੀ ਮਾਂ ਦਾ ।
Share On Whatsapp
ਖ਼ੂਨ ਜਿਗਰ ਦਾ ਤਲੀ 'ਤੇ ਰੱਖ ਕੇ ਤੇ,
ਧਰਤੀ ਪੋਚਦੇ ਪੋਚਦੇ ਗੁਜ਼ਰ ਚੱਲੇ ।
ਏਥੇ ਕਿਵੇਂ ਗੁਜ਼ਾਰੀਏ ਜ਼ਿੰਦਗੀ ਨੂੰ
ਇਹੋ ਸੋਚਦੇ ਸੋਚਦੇ ਗੁਜ਼ਰ ਚੱਲੇ ।
Share On Whatsapp
ਇੱਕ ਸਾਫ਼ ਜਿਹੀ ਗੱਲ ਕੁੱਝ ਲਫ਼ਜ਼ਾਂ ਵਿੱਚ ਤੈਨੂੰ ਕਰਦੇ ਆ☺ #Feeling ਨੂੰ ਸਮਝੋ ਜੀ ..
ਅਸੀਂ ਦਿਲ ਤੋਂ ਤੁਹਾਡੇ ਤੇ ਮਰਦੇ ਆ
Share On Whatsapp
ਸ਼ੌਕ ਮਿੱਤਰਾ ਨੂੰ ਯਾਰੀਆਂ ਪਗਾਉਣ ਦਾ
ਯਾਰ ਚੱਮਚੇ ਕੱੜਛੀਆ ਨੀ ਰੱਖਦੇ |
Share On Whatsapp
ਸਾਡੀ ਯਾਰੀ ਤੇ ਸੱਜਣਾ ਮਾਨ ਨਾ ਕਰੀਂ
ਕੀਤੀ ਆ ਦੋਸਤੀ ਤੇਰੇ ਨਾਲ,
ਸਾਨੂੰ ਬਦਨਾਮ ਨਾ ਕਰੀਂ
Share On Whatsapp
ਖੁਦ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਵੋ ਕਿਊਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ
Share On Whatsapp
✨ਤੂੰ ਗੱਭਰੂ ਨੂੰ ਮੰਨ ਜਾਂ ਨਾਂ ਮੰਨ ਅੱਲੜੇ
ਅੱਖ 12ਗੇਜ SHORT GUN ਅੱਲੜੇ
ਦਿਲਾ ਤੇ ਨਿਸ਼ਾਨੇ ਸਿਧੇ ਮਾਰਦੀ ਆ
ਸਿਰ ਉਤੋਂ ਲੰਘਣ FLY ਕਰਕੇ
ਉਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ
Share On Whatsapp
#ਉਹ ਪੁੱਛਦੀ ਰਹਿੰਦੀ ਏ, ਮੈਨੂੰ ਕਿੰਨਾ ਪਿਆਰ ਕਰੇ
ਮੈ ਹੱਸ ਕੇ ਕਹਿ ਦੇਵਾ ,ਕਦੇ ਗਿਣਿਆ ਮਿਣਿਆ ਨਈ
Share On Whatsapp
ਵੇਖ #ਮਰਦਾਨਿਆ ਰੰਗ ਕਰਤਾਰ ਦੇ
#ਉਹ ਆਪ ਉੱਝੜ ਜਾਂਦੇ ਜੋ ਦੂਜਿਆ ਨੂੰ ਉਝਾੜਦੇ
Share On Whatsapp
ਮੈਨੂੰ ਮੇਰੇ ਬਾਪੂ ਦੀਆਂ,ਚੇਤੇ ਨੇ ਦਲੇਰੀਆਂ।।
ਹੋਇਆ ਕਰਜਾਈ,ਰੀਜ਼ਾਂ ਪਾਲਦਾ ਉਹ ਮੇਰੀਆਂ।।
Share On Whatsapp
#ਉਹ [👰] #ਕਮਲੀਏ_ਇਨਾ_Attitude [🙅] #_ਨਾ_ਦਿਖਾ
#ਜਿਨੇ_ਤੇਰੇ_ਵਿਆਹ_ #ਵਿੱਚ_ਲੋਕ [👬👬] #ਹੋਣਗੇ
#ਉਨੇ_ਤਾ_ਯਾਰ_ਦੀ #ਬਰਾਤ_ਵਿੱਚ_DJ_ [🎧] #ਅੱਗੇ_ਨੱਚਣ_ਗੇ
Share On Whatsapp
#ਬੜੇ 😌ਸਕੂਨ 👍 ਨਾਲ #ਰਹਿੰਦਾ ਹੈ, ਅੱਜ ➡⬅ਕੱਲ #ਉਹ ਮੇਰੇ 👨ਬਿਨਾਂ, #ਜਿਵੇਂ ਕਿਸੇ #ਮੁਸ਼ਕਿਲ💂 ਤੋਂ #ਛੁਟਕਾਰਾ😌 ਮਿਲ ਗਿਆ✔ #ਹੋਵੇ.
Share On Whatsapp
ਕੱਲੀ ਕੱਲੀ ਸੈਲਫੀਆਂ ਖਿਚਦੀ ਏ ਤੂੰ
ਅੱਗ ਲੱਗ ਜਾਵੇ ਉਹ ਤੇਰੇ ਐਸੇ ਫੋਨ ਨੂੰ
Share On Whatsapp
#ਉਹ #ਲੜਾਈ #ਲਈ #ਬੰਦੇ #ਲੱਭਦੇ #ਆ #ਤੇ
#ਯਾਰ #ਤੇਰਾ #ਮੌਕਾ #ਭਾਲਦਾ
Share On Whatsapp
#ਜਿਹੜੇ ??#ਵੈਲ_ਪੁਣੇ😎#ਦੀਆਂ_ਪੋੜੀਆਂ🏄#ਚੱੜ😏#ਰਹੇ_ਨੇ
#ਉਹ _ਧਿਆਨ_ਨਾਲ_ਆਉਣ👆 #ਉਪਰ_ਥੋਡੇ_ਬਾਪ #ਬੈਠੇ_ਆਂ.
Share On Whatsapp
ਮੁੱਢੋ ਰੱਖੇ ਬੱਲਿਅਾਂ ਸਰਦਾਰੀ ਅਾਲੇ ਕਰੜੇ ਅਸੂਲ ਨੇ
ਜੋ ਤਿਲਕੇ ਜੁਬਾਨ ਤੋਂ ੳੁਹ ਬੰਦੇ ਨਾ ਕਬੂਲ ਨੇ
Share On Whatsapp
#ਉਹ ਦੇਸੀ #look 😍#ਰੱਖਦਾ
#ਮੈਂ ਉਹਦੇ 👉#ਲਈ ਸੂਟ 👰#ਪਾਉਣੀ ਆ,
#ਉਹ ਵਾਰੇ #ਜਾਨ 😘#ਮੇਰੇ ਤੋਂ
#ਮੈਂ ਉਹਨੂੰ #ਸਾਹੋ #ਵੱਧ ਕੇ #ਚਾਹੁਣੀ ਆ,
Share On Whatsapp
#ਉਹ ਪਿਆਰ ਦਾ #ਨਾਟਕ ਈ ਇੱਦਾ #ਕਰਦੀ ਸੀ...!!!
#ਇੱਦਾ ਲਗਦਾ #ਹੁੰਦਾ ਸੀ ਜਿਵੇ #ਸੱਚੀ #ਮਰਦੀ ਸੀ..
Share On Whatsapp
#ਬੜੇ #ਸਕੂਨ ਨਾਲ ਰਹਿੰਦੀ ਏ #ਅੱਜ ਕੱਲ #ਉਹ ਮੇਰੇ #ਬਿਨਾਂ
#ਜਿਵੇਂ ਕਿਸੇ #ਮੁਸੀਬਤ ਤੋਂ #ਛੁਟਕਾਰਾ ਮਿਲ #ਗਿਆ ਹੋਵੇ.
Share On Whatsapp