ਕਰ ਸਕੀਏ ਨਾ ਜੋ ਪੂਰੀ,
ਐਸੀ ਕੋਈ ਮੰਗ ਕਰੀ ਨਾ
ਭੋਲੇ ਜਿਹੇ ਸੁਭਾਅ ਦਾ ਮੁੰਡਾ ਸੋਹਣੀਏ,
ਐਵੇਂ ਬਹੁਤਾ ਤੰਗ ਕਰੀ ਨਾ..
Share On Whatsapp
ਮੇਰੀ ਲੲੀ ੳੁਹ ਨੀ ਵੇਹਲੀ..
.
.
.
.
. .
.
.
.
.
. .
.
.
. ਹਾੲੇ ਰੱਬਾ ੲੇਨੀ Careless ਸਹੇਲੀ..
Share On Whatsapp
ਅੱਖਾਂ ਵਿੱਚ ਹੰਜੂ ਵੀ ਨਹੀ ਤੇ ਦਿਲੋ ਅਸੀ ਖੁਸ਼
ਵੀ ਨਹੀ....
ਕਾਹਦਾ ਹੱਕ ਜਮਾਈਏ ਵੇ ਸੱਜਣਾ ਅਸੀ ਹੁਣ ਤੇਰੇ ਕੁਛ
ਵੀ ਨਹੀ
Share On Whatsapp
ਕਿਵੇਂ ਗੀਲਾ ਕਰਾਂ ਉਸ ਨਾਲ_??
ਸਮੇਂ ਨੇ ਤਾਂ ਉਸ ਨੂੰ ਵੀ ਰੁਵਾਇਆਂ ਸੀ
Share On Whatsapp
ਕਿੰਨਾ ਦਰਦਨਾਕ ਸੀ ਓਹੋ ਸਮਾ ਜਦ ਅਸੀਂ ਵਿਛੜੇ
ਸੀ
ਓਹਨੇ ਕਿਹਾ ਸੀ ਕਿ ਤੂੰ ਜੀਣਾ ਵੀ ਹੈ ਤੇ
ਰੋਣਾ ਵੀ ਨਹੀ.
Share On Whatsapp
ਜਿਸ "kudi" ਨੂੰ ਮਨ ਪਰਚਾਂ ਕੇ ਛਡ
ਦਿੰਦੇ ਹੋ,
ਉਹ ਵੀ ਕਿਸੇ ਦੇ ਘਰ
ਜਾਣੀ ਏ.........
ਦੋਗਲੀ ਸੋਚ ਤੇ
ਮਤਲਬੀ ਪਿਆਰ
ਅੱਜ ਦੇ ਆਸ਼ਕਾ ਦੀ
ਕਹਾਣੀ ਏ,,,,,,,,,,,,
ਉਡੀਕ ਕਰੋ ਕਿਸੇ ਦੇ
ਮਨ ਪਰਚਾਵੇ ਵਾਲੀ
ਤੁਹਾਡੇ ਘਰ ਵੀ ਆਉਣੀ ਏ....
Share On Whatsapp
ਬੱਬੂ ਮਾਨ ਦਾ ਮੈਂ ਫੈਨ,
ਕੁੜੀਏ ਐਵੇ ਪਟੋਲਿਆ ਦੇ ਪਿੱਛੇ ਨੀ ਘੁੰਮਦਾ,
.
ਨੀ ਤੂੰ #Angry_Bird ਵਰਗੀ,
#Jatt ਬਣ ਕੇ ਸ਼ਿਕਾਰੀ ਘੁੰਮਦਾ..
Share On Whatsapp
ਉੱਚਿਆਂ 'ਚ ਰਹਿਣਾ ਵੀ ਲੋਕਾਂ ਦਾ ਸ਼ੌਂਕ ਆ
ਨੀਵਿਆਂ ਨੂੰ ਇਹਨਾਂ ਨੇ ਪੱਟਿਆ ਆ
ਸਾਨੂੰ ਲੋੜ ਨੀ ਉੱਚਿਆਂ ਦੀ ਸੰਗਤ ਦੀ
ਅਸੀਂ ਨੀਵਾਂ ਰਹਿ ਕੇ ਬੜਾ ਕੁਛ ਖੱਟਿਆ ਆ..
Share On Whatsapp