Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਜਦੋ ਤੈਨੂੰ ਲੱਗੇ ਕੀ ਤੇਰੇ ਨਾਲ ਕੋਈ ਨਹੀਂ ਤਾ ਪਿੱਛੇ ਦੇਖ ਲਈ ਮੈ ਖੜ੍ਹਾ ਹੋਣਾ ❤️
Share On Whatsapp
ਜੇ ਘੜੀਆਂ ਦੇ ਵੀ ਕੰਨ ਹੁੰਦੇ
ਫ਼ਿਰ ਹਰ ਚੁਬਾਰੇ ਚੰਨ ਹੁੰਦੇ
ਜੇ ਦਿਲ ਵੇਖਣ ਦੀ ਬਿਧ ਬਣਦੀ
ਹਰ ਦਿਲ ਨੂੰ ਲੱਗੇ ਸੰਨ੍ਹ ਹੁੰਦੇ.
Share On Whatsapp
ਪੁੱਤ ਜੱਟਾ ਦੇ ਨਾ ਅੱਲ਼ੜੇ ਗੁਲਾਬ ਵੇਚਦੇ
ਤੂੜੀ ਦੀ ਟਰਾਲੀ ਲੈ ਜੀ ਜਦੋ ਮਰਜ਼ੀ....
Share On Whatsapp
ਮਿਹਨਤ ਪੱਲੇ ਸਫ਼ਲਤਾ ,ਆਲਸ ਅੱਗੇ ਹਾਰ, ਆਕੜ ਪੱਲੇ ਔਕੜਾਂ ,ਮਿਠਤ ਦੇ ਸੰਸਾਰ
Share On Whatsapp
ਗਲਤੀਆਂ ਕਬੂਲਣ ਵਾਲਾ ਮੈਂ ਇਕੱਲਾ ਹੀ ਸੀ;
ਬਾਕੀ ਸਾਰੇ ਤਾਂ ਰੱਬ ਨਿਕਲੇ਼..........l
Share On Whatsapp
ਗਵਾਚੇ ਹੋਏ ਤਾ ਲੱਭ ਲਈਏ ਪਰ ਹੱਥੀਂ ਸਾੜੇ ਕਿਵੇਂ ਲੱਭੀਏ miss you ਬਾਪੂ
Share On Whatsapp
ਰਤਨਾ ਦੀ ਸਾਰ ਕੀ ਜਾਣੇ ਬਾਦਰ
ਕੜਛੀ ਕੀ ਜਾਣੇ ਸੁਆਦਾ ਨੂੰ
ਗੁਣਾ ਦਾ ਗਾਹਕ ਓਹੀ ਬੰਦਾ
ਜ਼ੋ ਛੱਡ ਜਾਵੇ ਵਾਦ ਵਿਵਾਦਾ ਨੂੰ
Share On Whatsapp
ਬਰਤਾਵ ਸਭ ਦੇ ਯਾਦ ਨੇ ਸੱਜਣਾ
ਮੇਰੇ ਹੱਸ ਕੇ ਮਿਲਣ ਨੂੰ ਮਾਫ਼ੀ ਨਾ ਸਮਝਿਓ..!!
Share On Whatsapp
ਮਰਦ ਤੇ ਬਲਦ ਦੀ ਅੱਖ ਚ ਜੇ ਪਾਣੀ ਆ ਜਾਵੇ ਤਾ ਘਾਟੇ ਛੋਟੇ ਨਹੀਂ ਹੁੰਦੇ 🙏
Share On Whatsapp
ਸਿਰਫ ਤੇਰੇ ਨਾਲ ਗੱਲ ਕਰਨ ਉਡੀਕ ਰਹਿੰਦੀ ਆ ਸਾਨੂੰ ਨਾ ਕਿਸੇ ਹੋਰ ਲਈ ਪੀਨੇ ਆ ਨਾ ਹੋਰ ਕੋਈ ਸਾਡੇ ਲਈ ਏਹਨਾਂ ਖਾਸ ਏ
Share On Whatsapp
ਮੈਨੂੰ ਓਥੋਂ ਪੜ੍ਹ ਜਿਥੋਂ ਚੁੱਪ ਹਾ ਮੈ ਆਹ ਹੱਸਣਾ ਹੱਸੋਣਾ ਤਾ ਹੁਨਰ ਏ ਮੇਰਾ
Share On Whatsapp
ਦੱਸ ਵੇ ਵਕੀਲਾ ਸਰਕਾਰੀ ਕਿਹੜਾ ਲਾਅ ਏ
ਦਿਲ ਨੂੰ ਚੁਰਾਵੇ ਜਿਹੜਾ ਓਹਦੀ ਕੀ #ਸਜ਼ਾ ਏ
Share On Whatsapp
ਜੋ ਇਨਸਾਨ ਕਿਸੇ ਲੲੀ ਰੋ ਸਕਦਾ ਹੈ...
ਉਹ ਉਸ ਇਨਸਾਨ ਦੀ ਖੁਸ਼ੀ ਲਈ ਕੁਝ ਵੀ ਕਰ ਸਕਦਾ ਹੈ
Share On Whatsapp
ਬੜਾ ਤੱਕਿਆ ਨੈਣਾ ਨੇ , ਮੈਨੂੰ ਹੋਰ ਕੋਈ ਜਚਿਆ ਹੀ ਨਾ
ਸਾਰਾ ਤੈਨੂੰ ਹੀ ਦੇ ਦਿੱਤਾ, ਪਿਆਰ ਕਿਸੇ ਹੋਰ ਲਈ ਬਚਿਆ ਹੀ ਨਾ
Share On Whatsapp
ਕੀ ਕਰੀਏ ਸਾਡਾ ਅੰਦਾਜ ਹੀ ਇਹੋ ਜਿਹਾ ਹੈ 😎,,ਜੇ ਬੋਲਦੇ ਆ ,ਤਾ ਬਰਸ ਹੀ ਜਾਦੇ ਐ
ਜੇ ਚੁਪ ਰਹੀਏ ਤਾਂ ਲੋਕੀ ਤਰਸ ਹੀ ਜਾਂਦੇ
ਐ
Share On Whatsapp
ਲੋਕ ਮਹਿਬੂਬ ਨੂੰ ਗ਼ੁਲਾਬ ਦਿੰਦੇ ਨੇ..🌹
ਪਰ ਮੈਂ ਤੁਹਾਨੂੰ ਗੁਲਾਬਾਂ ਵਾਂਗੂੰ ਸਾਂਭ ਕੇ ਰੱਖੂੰ..love
Share On Whatsapp
"ਸਾਡੀ ਰੂਹ ਦਾ ਰਿਸ਼ਤਾ ਤੇਰੇ ਨਾਲ, ਸਰੀਰਾਂ ਵਾਲੀ ਗੱਲ ਤਾਂ ਦੁਨੀਆ ਕਰਦੀ ਹੈ।"
Share On Whatsapp
ਕਾਹਦੀ ਜਜ਼ਬਾਤਾਂ ਨਾਲ ਯਾਰੀ ਪੈ ਗਈ
ਆਹ ਦੁਨੀਆਦਾਰੀ ਸਾਡੇ ਤੇ ਭਾਰੀ ਪੈ ਗਈ
Share On Whatsapp
ਤਜਰਬਿਆਂ ਦਾ ਕੋਈ ਮੁਕਾਬਲਾ ਨਈ ਹੁੰਦਾ ਉਮਰਾਂ ਨਾਲ
ਹਰ ਉਮਰ ਦੀਆਂ ਆਪਣੀਆਂ ਹੀ ਸੱਟਾ ਹੁੰਦੀਆ ਨੇ
Share On Whatsapp