Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ, ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ।
Share On Whatsapp
🐅ਸ਼ੇਰ ਨੂੰ ਡਰਾਉਣ ਦਾ ਤੇ〰 ਜੱਟ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ..
Share On Whatsapp
ਰਾਤ ਚ ਿੲੰਨੀ ਔਕਾਤ ਨਹੀ ਹੁੰਦੀ
ਿਕ ਉਹ ਿਦਨ ਨੰੂ ਚੜਨ ਤੋ ਰੋਕ ਲਵੇ...
Share On Whatsapp
ਇੱਕ ਵਾਰੀ ਮਨੋ ਲੈਅ ਜਾਵੇ ।। ਉਹਨੂੰ ਮੁੜ ਕੇ ਦੇਖਣਾ ਅਸੂਲਾ ਦੇ ਸਖਤ ਖਿਲਾਫ ਆ ॥ਘਾਟੇ ਮਨਜੂਰ ਨੇ ਚਲਾਕੀਆ ਨਈ॥..
Share On Whatsapp
ਜੇ ਮੇਰੇ ਨਾਲ ਵਾਸਤਾ ਹੀ ਨਈਂ ਰੱਖ਼ਣਾ ਤਾਂ ਨਜਰ ਕਿਉਂ ਰੱਖਦੇ ਹੋ,
ਕਿਸ ਹਾਲ ਚੋ ਜਿਉਂਦੇ ਆ ਤੁਸੀ ਖਬਰ ਕਿਉ ਰੱਖਦੇ ਹੋ
Share On Whatsapp
ਰੱਜ ਕੇ ਵੀ ਨਾ ਰੱਜਦੀ ਪਈ ਏ,
ਸੱਚ ਤੋ ਦੁਨੀਆ ਭੱਜਦੀ ਪਈ ਏ,
ਧੀ ਉਛਾਲੇ ਚੁੰਨੀ ਵੱਲ ਅਸਮਾਨਾ ਦੇ,
ਮਾਂ ਜੱਗ ਤੋ ਪਲਾ ਕੱਝਦੀ ਪਈ ਏ,
ਕੋਈ ਅਣਹੋਣੀ ਹੋ ਰਹੀ ਹੋਣੀ,
ਜੋ ਇੱਦਾ ਬਿਜਲੀ ਗੱਜਦੀ ਪਈ ਏ,
ਨਾ ਨਾਲ ਜੀਹਦੇ ਕੋਈ ਵਾਹ ਵਾਸਤਾ,
ਸ਼ਹਿ ਬਿਨਾ ਗੱਲੋ ਵਿੱਚ ਵੱਜਦੀ ਪਈ ਏ,
ਦੇਖਣ ਵਾਲੇ ਤੁਰਗੇ ਛੱਡ ਕੇ,
ਹੁਣ ਕੀਹਦੀ ਖਾਤਿਰ ਸੱਜਦੀ ਪਈ ਏ,
Share On Whatsapp
ਸਾਡੇ ਕੀਤੇ #ਵਾਹਦੇ ਕਦੀ ਲਾਰੇ ਨਹੀ ਹੁੰਦੇ
ਐਨਾ ਰੱਖੀ #ਯਾਦ ਸਾਡੇ ਜਿਹੇ ਸਾਰੇ ਨਹੀ ਹੁੰਦੇ..
Share On Whatsapp
ਹੁੰਦੀ💪ਆ ਜਵਾਨੀ ਕਿਸੇ ਰੇਲ ਵਰਗੀ
.
ਸੋਖੀ ਨਹੀੳੁ ਲੱਗਦੀ break ਬੱਲੀਅਾ😎
Share On Whatsapp
ਜਿਹੜੇ ਆਖਦੇ ਨੇ ਪੱਲੇ ਤੇਰੇ ਕੱਖ ਨੀ
.
ਬੜੀ ਮਹਿਰਬਾਨੀ ਉਹਨਾ ਸ਼ਾਹੁਕਾਰਾ ਦੀ
Share On Whatsapp
ਕੀ ਦੱਸੀੲੇ ਹਾਲ DIL ਦਾ
ਭਾਰੀ ਸੱਟ ਖੋਰੇ ਖਾ ਬੈਠਾ
ਗੱਲਤੀ ਮੇਰੀ ਸੀ ਤੇਰਾ ਕਸੂਰ ਨਾ
ਜੋ ਬੇਕਦਰਿਆਂ ਨਾਲ ਦਿਲ ਲਾ ਬੇਠੇ.....
Share On Whatsapp
Selfie ਲੈਣੀ ਤਾਂ ਇੱਕ Seconđ ਦਾ ਕੰਮ ਆ !!..
ਵਕਤ ਤਾਂ Image ਬਣਾਉਣ ਤੇ ਲੱਗਦਾ !!..
Share On Whatsapp
Weapon ਉ ਰੱਖਦੇ ਜੋ ਹੁੰਦੇ ਕਮਜੋਰ ਨੇ..
ਜੱਟ ਸਾਰੇ Gym ਮਾਰਦੇ ਆ ਅੰਨੇ ਜੋਰ ਨੇ..
Share On Whatsapp
ਕਿਸ ਪਿਤਾ ਨੇ ਪਾਲ਼ੇ ਨੇ, ਕਿਸ ਕੁੱਖ ਦੇ ਜਾਏ ਨੇ,
ਏਹ ਕੌਣ ਫ਼ਰਿਸ਼ਤੇ ਨੇ, ਜੋ ਧਰਤੀ 'ਤੇ ਆਏ ਨੇ
Share On Whatsapp
#ਅਸਮਾਨ ਨਹੀਂ ਛੂਹ ਸਕਿਆ
ਤਾਂ ਦਿਲ #ਛੂਹ ਲਵਾਂਗਾ ..
#ਮਹੁਬੱਤਾਂ ਦੇ ਵਾਰਿਸ ਬਹੁਤੇ
ਸ਼ੋਹਰਤਾਂ ਦੇ #ਦੀਵਾਨੇ ਨਹੀਂ ਹੁੰਦੇ.
Share On Whatsapp
ਕਾਸ਼ ! ਦਿਲ ਤੂੰ ਵੀ TiMe🕐 PaSS ਕਰਨਾ ਸ਼ਿੱਖ ਲਿਆ ਹੁੰਦਾ..
ਨਹੀ ਤਾਂ ਤੂੰ ਵੀ ਅੱਜ ਲੋਕਾਂ ਵਾਂਗ 😀😁 ਹੱਸਦਾ ਹੁੰਦਾ..
Share On Whatsapp
ਬੁੱਲਿਆ ਚਾਦਰ ਮੈਲੀ ਤੇ ਸਾਬਣ ਥੋੜਾ, ਬੈਠ ਕਿਨਾਰੇ ਧੋਵੇਂਗਾ...
ਦਾਗ ਨੀ ਛੁੱਟਣੇ ਪਾਪਾਂ ਵਾਲੇ, ਧੋਵੇਂਗਾ ਫਿਰ ਰੋਵੇਂਗਾ...
Share On Whatsapp
ਜੋ ❤ਦਿਲ ਜਿੱਤ ਲੈਦੇ ਨੇ ਓਹ ਭੇਤੀ ਨੇ ਦਿਲ ਦੇ,
ਜੋ ਨਬਜ਼ਾਂ ਫੜ ਲੈਂਦੇ ਨੇ ਉਹ ਸੌਖੇ ਨਹੀਂ ਮਿਲਦੇ.😊
Share On Whatsapp
ਆਪਣੇ ਜਿਸਮ 'ਚੋਂ ਜਿੱਦਾਂ ਤੇਰੀ ਖੁਸ਼ਬੂ ਕੱਢ ਦਿੱਤੀ,
ਸੋਚਾਂ ਵਿੱਚੋਂ ਤੈਨੂੰ ਹਾਲੇ ਕੱਢਣਾ ਬਾਕੀ ਏ,
ਸਾਂਝੀਆਂ ਕੁਝ ਕੁ ਥਾਵਾਂ ਕੋਲ਼ੋਂ ਪੱਲਾ ਝਾੜ ਲਿਆ,
ਪਿੰਡ ਤੇਰੇ ਵੱਲ ਜਾਂਦੇ ਰਾਹ ਨੂੰ ਛੱਡਣਾ ਬਾਕੀ ਏ
Share On Whatsapp
GhaiNT..#saRdaRi ਕਿਤੋ ਮਿਲੇ ਨਾ ਉਧਾਰੀ
ਏ ਤਾ ਖੂਨ viCH ਹੁੰਦੀ..#saRdaRA ਦੇ.
Share On Whatsapp
ਜਿਹੜੇ ਬੇਮਤਲਬ ਕਿਸੇ ਦੀ ਕਮੀਆਂ ਦਾ ਬਖਾਨ ਕਰਦੇ ਨੇ
ਅਸਲੀਅਤ ਚ ਖੂਬੀਆਂ ਦੀ ਘਾਟ ਉਨ੍ਹਾਂ ਚ ਹੀ ਹੁੰਦੀ ਹੈ.
Share On Whatsapp
ਬਾਪੂ ਵੇਖ ਲੀ ਸਰੀਕਾਂ ਦੇ ਰੰਗ ਓੱਡ ਜਾਣੇ , ਪੁੱਤ ਤੇਰਾ ਜਦੋ ਕੁਝ ਬਣ ਜਾੳਗਾ
Share On Whatsapp
ਮੈਂ ਕਾਗਜ਼ ⛵️ਦੀ ਬੇੜੀ ਰੱਬਾ 😇ਤੂੰ ਮੈਨੂੰ ਪਾਰ ਲੰਘਾਇਆ
ਸ਼ੁਕਰ🙏ਕਰਾਂ ਮੈਂ ਤੇਰਾ ਹਰਦਮ ਜੋ ਮੰਗਿਆ ਸੋ ਪਾਇਆਮੈਂ ਕਾਗਜ਼ ⛵️ਦੀ ਬੇੜੀ ਰੱਬਾ 😇ਤੂੰ ਮੈਨੂੰ ਪਾਰ ਲੰਘਾਇਆ
ਸ਼ੁਕਰ🙏ਕਰਾਂ ਮੈਂ ਤੇਰਾ ਹਰਦਮ ਜੋ ਮੰਗਿਆ ਸੋ ਪਾਇਆ
Share On Whatsapp
ਡਰ ਲੱਗਦਾ ਮੈਨੂੰ ਉਹਨਾਂ ਅੱਖਾਂ ਤੋਂ, ਜੋ ਝੁਕਦੀਆਂ ਹੋਈਆਂ ਵੀ ਵਾਰ ਕਰ ਜ਼ਾਂਦੀਆਂ ਨੇਂ.
Share On Whatsapp