Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
#Katheyan ne laini #selfie
Phiran #boch boch #pab dhardi
Na #kitte meri #sass nind de
#Gore rang di #care phiran #kardi
Share On Whatsapp
ਹੁਣ ਯਾਰ ਯਾਰ ਦੀ ਰੰਨ ਤੇ ਅੱਖ ਰੱਖ ਲੈਦੇ ਨੇ .
.
ਕਾਹਦੀ ਯਾਰੀ ਪਿੰਠ ਤੇ ਛੁਰਾ ਚਲਾਉਦੇ ਨੇ.
Share On Whatsapp
#Dil Utte #Kise Da #Zor Nhii
#Tere Binaa #Sjnaa
Mera Koi #Horr Nhi
Share On Whatsapp
ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਲੋਹੜੀ ਦੇ ਤਿਉਹਾਰ ਦੀਆਂ ਲੱਖ-ਲੱਖ ਮੁਬਾਰਕਾਂ!
Share On Whatsapp
ਦੇਵੀ ਚੰਗਿਆ ਦਾ ਸਾਥ ਗੱਲਾਂ ਚੰਗੀਆਂ ਕਰਾਈ,
ਪਾਪ ਕਰਨੋ ਬਚਾਈ ਸਦਾ ਚੰਗੇ ਪਾਸੇ ਲਾਈ,,🌾
Share On Whatsapp
Tu ਤਾਂ ਵਾਆਦਾ ਕੀਤਾ ਸੀ ਹਰ ਰਾਤ ਯਾਦ ਕਰਨ ਦਾ
ਕੀ ਹੋਇਆ????
♡ਦਿਲ ਭਰ ਗਿਆ ਜਾਂ ਤੇਰੇ ਸ਼ਹਿਰ ਚ ਰਾਤ ਨਹੀ ਹੁੰਦੀ
Share On Whatsapp
ਉਹ ਦੁਸ਼ਮਣ ਬਣ ਕੇ
ਮੈਨੂੰ ਜਿੱਤਣ ਨਿਕਲੇ ਸੀ
ਦੋਸਤੀ ਕਰ ਲੈਂਦੇ ਤਾਂ
ਮੈਂ ਆਪ ਹੀ ਹਾਰ ਜ਼ਾਦਾ
Share On Whatsapp
ਤੇਰੇ ਨਾਲ ਨਿਭਾਅ ਸਾਥੋਂ ਯਾਰੀਆਂ ਨੀ ਹੋਣੀਆ
ਰੱਜੇ ਪੁੱਜੇ #Jatt ਤੋਂ ਦਿਹਾੜੀਆਂ ਨੀ ਹੋਣੀਆ
Share On Whatsapp
ਜੇ ਕਦੇ ਦੇਖਣਾ ਹੋਇਆ ਕਿ ਕਿੰਨਾ ਅਧੂਰਾ ਹਾਂ ਮੈਂ ਤੇਰਾ ਬਿਨਾਂ
ਤਾਂ...
ਆਪਣੇ ਨਾਮ ਵਾਲੇ ਅੱਖਰਾਂ ਚੋਂ ਮੇਰੇ ਨਾਮ ਵਾਲੇ ਅੱਖਰ ਮਿਟਾ ਕੇ ਦੇਖ ਲਵੀਂ
Share On Whatsapp
ਤੂੰ ਸਾਰਾ ਕੁਝ ਨਾਂ ਪੁੱਛਿਆ ਕਰ
ਐਨਾ ਕੁਝ ਦੱਸਣਾ ਔਖਾ ਏ
ਉਜੜਨਾ ਐਨਾ ਔਖਾ ਨਹੀਂ
ਪਰ
ਮੁੜ ਕੇ ਵਸਣਾ ਔਖਾ ਏ
Share On Whatsapp
#ਕਦੇ ਕਦੇ #ਖੁਦਕੁਸ਼ੀ ਐਦਾਂ
#ਵੀ ਕੀਤੀ #ਜਾਂਦੀ ਹੈ।
#ਸਾਹ ਚੱਲਦੇ #ਰਹਿੰਦੇ ਨੇ
ਤੇ #ਸੁਪਨੇ #ਮਰ ਜਾਂਦੇ ਨੇ
Share On Whatsapp
♠ਸਜਣਾ ਦੀ िਜਦਗੀ ਚ੍ ਕੁਝ ਵੀ ਨਾ fake ♠
♣ ਤਾਹੀ ਤਾ ਸ਼ਲ਼ਾਰੂਆ ਨੂੰ ਲਗਦਾ ਆ ਸੇਕ♣
Share On Whatsapp
#ਸਾਡਾ ਤੇਰੇ #ਬਿਨਾਂ ਹੋਣਾ ਨੀ #ਗੁਜ਼ਾਰਾ
#ਰੁੱਸ ਕੇ ਨਾ #ਬਹਿ ਸੱਜਣਾ
Share On Whatsapp
ਲਾਈਏ ਸਿੰਨ ਕੇ ਨਿਸ਼ਾਨਾ ਅਸੀਂ ਕਰਦੇ ਕੋਈ ਚੁੱਕ ਨਾਂ .ਦੇਸੀ ਬੰਦੇ ਹਾਂ ਜਮਾਂ ਸਟਾਰਾ ਵਾਲੀ ਲੁੱਕ ਨਾ
Share On Whatsapp
ਬਹੁਤ ਖ਼ਾਮੋਸ਼ੀ ਨਾਲ ਟੁੱਟ ਗਿਆ..
ਉਹ ਿੲੱਕ ਭਰੋਸਾ ਜੋ ਤੇਰੇ ਤੇ ਸੀ....!!!
Share On Whatsapp
ਖੂਨ🌡 ਚ ਰਸੂਕ ਜਿਦੀਪਣਾ🤺 ਮਿੱਠੀੲੇ👰🏻
ਮੌੜਾਂ 🛣ੳੁੱਤੇ ਬਹਿਕੇ ਅੱਲੜਾਂ👰🏻🧝🏻♀ ਨੀ ਪੱਟੀਅਾ🚫.
Share On Whatsapp
#_billo ੲਿਸ 😉 #_ਸਾਲ ਲੈਣੀ ਮੈਂ👌 #_ਪ੍ਰਧਾਨਗੀ💪
😘ਨੀ #_ਆਉਂਦੇ ਸਾਲ☺ #_ਤੇਰੇ ਨਾਲ #_ਲਾਵਾਂ👫 ਲੈਣੀਆਂ
Share On Whatsapp
ਅੱਜ ਮੇਰੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਜੀ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ🙏🏻🙏🏻🙏🏻🚩🚩🚩
Share On Whatsapp
ਇਕ ਮੈਡਲ 👑ਸੋਨੇ ਦਾ ਤੇਰੇ 🙋🏻♀️ ਲਈ ਵੀ ਬਣਦਾ 🤷🏼♂️
ਨੀ ਚੰਗਾ ਖੇਡਕੇ ਗਈ ਏ ਨਾਲ ਦਿਲ ❤️ ਦੇ ।
Share On Whatsapp
Sunday ਦਾ End.. week ਦਾ End..ਮਹੀਨੇ ਦਾ End..2017 ਦਾ ਵੀ End ਹੋ ਗਿਆ.. ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਇੱਦਾ ਹੀ ਤੁਹਾਡੇ ਸਾਰੇ ਦੁੱਖ ਤਕਲੀਫ਼ਾਂ ਦਾ End ਹੋ ਜਾਵੇ
Share On Whatsapp
ਅੱਖਾਂ ਚ ਬਰੂਦ ਹੁੰਦੇ ਸ਼ਕਲਾਂ ਤੋ ਰੂਡ.ਪਰ ਦਿਲਾਂ ਤੋ ਤਾਂ ਜੱਟ ਵੀ ਪਿਅਾਰੇ ਹੁੰਦੇ ਆ
Share On Whatsapp
😘ਅੰਦਰੋ ਭਾਵੇ ਖੁਸ਼ (😄)ਨਾ(👎) ਹੋਈਏ
😘ਪਰ ਉਪਰੋ ਉਪਰੋ(😇) ਹੱਸਦੇ (😜)ਆ
😘ਜਦੋ ਕੋਈ ਪੁੱਛੇ(📲) ਹਾਲ ਸਾਥੋ
😘ਤਾਂ ਚੜਦੀ(🙏) ਕਲਾ ਹੀ ਦੱਸਦੇ(🗣)ਆ
Share On Whatsapp
ਤਿੜਕੇ ਸ਼ੀਸ਼ੇ ਦੀਵਾਰਾਂ ਤੇ ਕੌਣ ਸਜਾਉਂਦਾ ਏ
ਕਿਸੇ ਨਜ਼ਰ ਚੋਂ ਡਿੱਗਿਆ ਨੂੰ ਗਲ ਕਿਹੜਾ ਲਾਉਂਦਾ ਏਤਿੜਕੇ ਸ਼ੀਸ਼ੇ ਦੀਵਾਰਾਂ ਤੇ ਕੌਣ ਸਜਾਉਂਦਾ ਏ
ਕਿਸੇ ਨਜ਼ਰ ਚੋਂ ਡਿੱਗਿਆ ਨੂੰ ਗਲ ਕਿਹੜਾ ਲਾਉਂਦਾ ਏ
Share On Whatsapp