Punjabi Ghaint status Lines Updated and More Awesome Status in Punjabi Langauge- Att Pure Punjabi status

Punjabi Ghaint status in punjabi
Ghaint Punjabi Status

. . . . . . ਸਵੇਰ ਹੁੰਦੇ ਹੀ
ਤਾਰੇ ਬਦਲ ਜਾਦੇ ਨੇ
. . . . . ਜਿਵੇਂ ਰੁੱਤਾਂ ਨਾਲ
ਨਜਾਰੇ ਬਦਲ ਜਾਦੇ ਨੇ
. . . ਗੱਲ ਛੱਡ ਦਿਲਾ
ਹਰ ਇੱਕ ਤੇ ਇਤਬਾਰ ਕਰਨ ਦੀ
. . ਕਿਉ ਕਿ ਵਕਤ ਨਾਲ
. ਇੱਥੇ ਸਾਰੇ ਬਦਲ ਜਾਦੇ ਨੇ।।

Share On Whatsapp

ਸਾਧਾ ਨਾਲ ਸਾਧ ਠੱਗਾ ਨਾਲ ਠੱਗ aW
ਹੋਰਾ NaLo ਤੱਤਾ ਸਾਡਾ ਚਲਦਾ #Blood Aw

Share On Whatsapp

ਹਮ ਬੋਲਤੇ ਨਹੀਂ ਔਰ ਨਖਰੇ ਤਬਾਮ ਨਹੀ ' ਕਰਤੇ l
ਹਮ ਯੂ ਹੀ ਕਿਸੀ ਕੋ ਸਲਾਮ ਨਹੀਂ ਕਰਤੇ l

Share On Whatsapp

ਸਿਰ ਮੱਥੇ ਜੋ #ਤੋਹਮਤਾਂ ਤੂੰ ਲਾਈਆਂ ਨੇ
ਤੇਰੇ ਹਰ #ਇਲਜ਼ਾਮ ਦਾ ਸ਼ੁਕਰਾਨਾ ਏ ...
ਲਾਜਵਾਬ ਨਾ #ਸਮਝੀਂ ਆਪਣੇ ਸਵਾਲਾਂ ਨੂੰ
ਮੇਰੀ #ਚੁੱਪ ਹੀ ਤੇਰਾ ਹਰਜ਼ਾਨਾ ਏ

Share On Whatsapp

#Royal-enfield ਵਾਲੇ ਹੁਣ ਆਪ ਦਸਦੇ
#bullet ਦੇ ਉਤੇ ਸਰਦਾਰ ਜੱਚਦੇ.

Share On Whatsapp

ਪਤਾ ਹੁੰਦਾ ਬੰਦੇ ਨੂੰ ਬੰਦੇ ਦੀ ਕਰਤੂਤ ਦਾ,
ਵਿੱਚ status ਆ ਦੇ ਫੜਾਂ ਇਵੈ ਮਾਰੀਏ ਨਾ।

Share On Whatsapp

#ਗੁਨਾਹਾਂ ਮੇਰਿਆ ਨੂੰ #ਤੇਰੀ_ਰਹਿਮਤ ਉੱਤੇ ਨਾਜ਼

#ਕਿਉਕੀ_ਮੈਂ_ਗਰੀਬ ਤੇ ਤੂੰ #ਗਰੀਬਨਵਾਜ

Share On Whatsapp

ਮਿਹਨਤਾਂ ਦੇ ਬਿਨਾ ਨੀ ਪਛਾਣ ਬਣਦੀ
ਯਾਰੀ ਵੇਹਲੜਾਂ ਦੀ ਸਦਾ ਨੁਕਸਾਨ ਬਣਦੀ

Share On Whatsapp


ਮਗਰ ਮਗਰ ਨਹੀ ਫਿਰਨਾ ਕੌਡੇ ਵਰਗਿਅਾਂ ਦੇ,
ਜੜਾਂ ਹਿਲਾਦਾਂਗੇ ਬੱਸ ੲਿਕੋ ਫੇਰੇ ਨਾਲ।

ੳੁਸਤੋਂ ਕਦੀ ੳੁਮੀਦ ਨੀ ਰੱਖੀਦੀ,
ਜਿਹੜਾ ਕਹਿੰਦਾ ਤੁਰਾਂਗਾ ਕੱਲ ਸਵੇਰੇ ਨਾਲ।

Share On Whatsapp

ਜੇਬ ਵਿੱਚ ਪੈਸੇ ਹੋਣ ਦੇ ਬਾਵਜੂਦ ਵੀ ਆਪਣੇ ਚਾਅ ਮਾਰਨ ਵਾਲੀ ਬਿਮਾਰੀ ਨੂੰ ਕਬੀਲਦਾਰੀ ਕਹਿੰਦੇ ਅਾ।

Share On Whatsapp

ਨਾ ਵਿਕਿਆ ਏ ਨਾ ਝੁਕਿਆ ਏ,
ਨਾ ਕਿਸੇ ਦੇ ਰੋਕਿਆ ਰੁਕਿਆ ਏ ।
ਇਹ ਸੰਤ ਖਾਲਸਾ ਏਸਾ ਜੋ,
ਹਰ ਮੈਦਾਨ ਫਤਿਹ ਕਰ ਚੁਕਿਆ ਏ।

Share On Whatsapp

ਬੇਹਿੰਮਤੇ ਨੇ ਜਿਹੜੇ ਬਹਿ ਕੇ ਸਿਕਵਾ ਕਰਨ ਮੁੱਕਦਰਾ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ।

Share On Whatsapp

ਮੈਨੂੰ ਲੱਗਿਆ ਅੱਲ੍ਹਾ ਨੇ ਆਵਾਜ਼ ਮਾਰੀ
ਬੁਲਾਇਆ ਮੈਨੂੰ ਤੂੰ ਸੀ ਸੱਜਣਾ.

Share On Whatsapp

ਕੌਮ ਦੇ ਮਹਾਨ ਜਰਨੈਲ ਸੂਰਬੀਰ ਯੋਧੇ ਬਚਨ ਕੇ ਬਲੀ ਕਲਮ ਕੇ ਧਨੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ ਦੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ !! ਬਾਬਾ ਜੀ ਚੜ੍ਹਦੀ ਕਲਾਂ ਵਿੱਚ ਰੱਖਣ ਸਰਬੱਤ ਦਾ ਭਲਾ ਕਰਨ

Share On Whatsapp

ਮੈਂ ਪੰਛੀ ਤੇ ਤੂੰ ਸ਼ਿਕਾਰੀ ਏ ਮੈਨੂੰ ਉੱਡਣ ਨੀਂ ਦੇਣਾ ਤਾਂ ਫੜਕਣ ਤਾਂ ਦੇ

ਜਿਹੜਾ ਤੀਰ ਕਲੇਜੇ ਵਿੱਚ ਮਾਰਿਆ,ਓਹਨੂੰ ਕੱਡਣ ਨੀ ਦੇਣਾ ਤਾਂ ਰੜਕਣ ਤਾਂ ਦੇ !!

Share On Whatsapp

#ਵਿਸ਼ਵਾਸ ਏ ਕਿ ਚਾਹੇ ਸਾਰੀ #ਦੁਨੀਆਂ ਮੂੰਹ ਮੋੜ ਲਵੇ,
ਪਰ ਤੂੰ ਮੇਰੀ ਹਰ #ਬਾਤ ਦਾ #ਹੁੰਗਾਰਾ ਭਰੇਂਗੀ..

Share On Whatsapp

ਤੂੰ ਹੁੰਦਾ ਤੇ ਹੌਂਸਲਾ ਵੱਧ ਦਾ
ਪੁੱਤਰ ਨਿਕਲਿਆ ਲੰਮੇਂ ਕੱਦ ਦਾ
ਮਾਰ ਆਵਾਜ਼ਾਂ ਕੋਲੇ ਸੱਦਦਾ
ਜ਼ਿੰਦਗੀ ਦੇ ਢੰਗ ਸਿਖਾਉਣੇ ਸੀ
ਬਾਪੂ ਜੇ ਤੂੰ ਜਿਉਂਦਾ ਹੁੰਦਾ ਹੋਰ ਨਜ਼ਾਰੇ ਹੋਣੇ ਸੀ।

ਉਂਝ ਭਾਵੇਂ ਲਿਖ ਪੜ੍ਹ ਗਿਆ ਹਾਂ
ਪੈਰਾਂ ਉੱਤੇ ਖੜ੍ਹ ਗਿਆ ਹਾਂ
ਜਿੱਥੇ ਲੋੜ ਸੀ ਲੜ ਗਿਆ ਹਾਂ
ਆਪ ਹੁੰਦੋਂ ਤੇ ਪੁੱਤ ਦੇ ਉੱਤੋਂ ਵਾਰ ਕੇ ਭਾਣ ਖਿੰਡਾਉਣੇ ਸੀ
ਬਾਪੂ ਜੇ ਤੂੰ ਜਿਉਂਦਾ ਹੁੰਦਾ ਹੋਰ ਨਜ਼ਾਰੇ ਹੋਣੇ ਸੀ।।

Share On Whatsapp

ਯਾਰਾ ਵੇਲੀਆ ਚ ਰਹਿੰਦਾ ਹਾਂ ਸੁਆਦ ਕੁਟਦਾ ਕਦੇ ਸੋ ਮੈਚ ਦੇਖੀ ਗੱਭਰੂ ਦੀ ਕੁੱਟ ਦਾ

Share On Whatsapp

{{ ਤੇਰੈ ਨਖਰੈ ਦਿਖਾਉਦੀ ਦੀ ਜਵਾਨੀ ਢਲਗੀ ਨੀ }}
{{ ਨੀ ਮੇਰਾ ਮੁੰਡਾ ਹੋਗੀਆ 3 ਸਾਲ ਦਾ }}

Share On Whatsapp

ਗੈਰਤ ਕਿੱਥੋ ਲਭਦਾ ਲਿਫਾਫਿਅਾਂ ਵਾਲਿਅਾ ਢੇਰਾਂ ਚੋਂ
ਅਸੀਂ ਮੌਤ ਨੂੰ ਪਾੲੀੲੇ ਜੱਫੇ ਤੂੰ ਨਾ 3 ਨਾ 13 ਚੋਂ..

Share On Whatsapp

ਸਾਲੀ ਸਮਝ ਨੀ ਆ ਰਿਹਾ ਵੀ ਮੋਸਮ ਕਿਹੜਾ ਚਲ ਰਿਹਾ
* ਮੱਛਰ ਵੀ ਲੜਦਾ
* ਕੰਬਲ ਵੀ ਲੈ ਰਹੇ ਆ
* ਪੱਖਾ ਵੀ ਚਲਦਾ
* ਨਹਾ ਗਰਮ ਪਾਣੀ ਨਾਲ ਰਹੇ ਆ
* ਪੀ ਠੰਡਾ ਪਾਣੀ ਰਹੇ ਆ
* ਕੋਟੀ ਪੋਣੇ ਸਰਮ ਲਗਦੀ ਨਹੀਂ ਪੌਦੇ ਠੰਡ ਲਗਦੀ
*😂😂😂😛😛😛😛

Share On Whatsapp

ਐਵੇਂ ਭੰਡੀ ਜਾਈਏ ਨਾ ਕਿਸੇ ਨੂੰ ਬਿਨਾ ਗੱਲੋ , ਗਲਤੀ ਸਾਡੇ ਤੋ ਹਰ ਦਫਾ ਹੁੰਦੀ ਐ , ਹਰ ਮੁੰਡਾ ਹੁੰਦਾ ਨਹੀ ਜਿਸਮਾ ਦਾ ਭੁੱਖਾ , ਨਾ ਹਰ ਕੁੜੀ ਬੇਵਫ਼ਾ ਹੁੰਦੀ ਐ

Share On Whatsapp

ਜੋ ਤੁਹਾਡੇ ਇੱਕ ਝੂਠ ਤੋ ਖੁਸ਼ ਹੈ , ਉਸਨੂੰ ਕਦੇ ਵੀ ਸੱਚ ਦੱਸ ਕੇ ਦੁੱਖੀ ਨਾ ਕਰਿਉ ॥

Share On Whatsapp

ਗੁੱਟਾ ਤੇ Gucci ਦੀਆਂ ਘੜੀਆਂ ਤੇ ਪੈਰਾਂ ਚ Nike ਦੇ ਬੂਟ ਆ...
ਜੇ ਕੋਈ Driver ਰਖਵਾਉਣਾ ਹੋਈਆ ਤਾ ਦੱਸੀ ,
ਸਾਡਾ Canada ਵਾਲਿਆ ਨਾਲ ਵੀ ਸੂਤ ਆ..

Share On Whatsapp

ਮੈਂ ਝੁਕ ਗਿਆ ਤਾਂ , ਉਹ ਸਜਦਾ ਸਮਝ ਬੈਠੇ , ਮੈਂ ਤਾਂ ਪਿਆਰ ਨਿਭਾ ਰਿਹਾ ਸੀ , ਉਹ ਖੁਦ ਨੂੰ ਖੁਦਾ ਹੀ ਸਮਝ ਬੈਠੇ

Share On Whatsapp




Punjabi Status

Punjabi Video status Punjabi Status Punjabi Sad Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

New status

Shivratri Video Status Valentine day Status SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

More Categories

English status Urdu status Birthday status Broken Heart status Pappu Funny status Holi Status MissYou status Friendship status Good Morning status Gazel status Gilashikwa status Eid status Valentine status Diwali status Rose Day status Sorry status
Sad Status