Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
#ਗੈਰਾ👉🕵__ਦੀ __ਤਾ__ਕੋਫੀ👉☕ ਤੇ ਵੀ __DAUT 😁ਕਰੀਏ...#ਮਿੱਤਰਾ 👉😎__ਦਾ__ ਜਹਰ👉💉 __ਵੀ #ਕਬੂਲ 👉💯__ ਗੋਰੀਏaaa👉👰
Share On Whatsapp
ਛੱਡ ਦੇ ਤੂੰ ਫੋਟਵਾ ਦੇ MATCH ਖੇਡਣੇ ਯਾਰਾਂ ਦਾ ਮੁਕਾਬਲਾ ਨੀ ਹੋਣਾ ਤੇਰੇ ਤੋਂ...
Share On Whatsapp
।।ਮੂੰਹ ਤੇ ਗੱਲ ਕਰੀ ਜਦ ਵੀ ਕਰਨੀ ਹੋਈ ।।
।।ਪਿੱਠ ਪਿੱਛੇ ਮੈਨੂੰ ਸੁਣਦਾ ਨਈ।।
Share On Whatsapp
ਬਹੁਤ ਥੋੜਿਆ ਦੀ 👥ਹਿੱਕ ਉੱਦੋ ਕੰਧ ਬਣਦੀ
👤ਹੁੰਦਾ ਜਦੋ ਵਾਰ ਮਾੜੇ ⏱ਟਾਇਮ ਦਾ
Share On Whatsapp
ਖੁੱਦ ਦੇ ਜਾਓਗੇ ਤਾਂ ਚੰਗਾ ਹੈ,
ਨਹੀਂ ਤਾਂ ਅਸੀਂ ਦਿਲ ਚੁਰਾ ਵੀ ਲੈਂਦੇ ਹਾਂ
Share On Whatsapp
ਜੇ ਮੁੰਡਿਅਾ ਵੇ ਤੂੰ ਹਲ਼ ਨੀ ਜੋੜਨਾ, ਮੈਂ ਵੀ ਨੀ ਧਰਨੀ ਦਾਲ਼ ਮੁੰਡਿਅਾ
ਰੋਟੀ ਖਾਈਂ ਮਿਰਚਾਂ ਦੇ ਨਾਲ ਮੁੰਡਿਅਾ..
Share On Whatsapp
ਹਰ #ਰਾਤ ਜਾਗਾਂ ਮੈਂ #ਦੀਵਾਲੀ ਵਾਲੇ #ਦੀਵੇ ਵਾਂਗੂੰ
ਜਦੋਂ ਦਾ ਗਿਆ ਤੂੰ #ਸਾਥੋਂ ਦੂਰ..
Share On Whatsapp
💓💖💝💘ਮੇਰੇ ਵਲੋ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ
🌲🌳🍀🍁🍓ਬੰਦੀ ਛੋੜ ਦਿਵਸ. DIWALI. ਦੀਆ ਲੱਖ ਲੱਖ ਵਧਾਈਆ ਹੋਣ ਜੀ
Share On Whatsapp
😍ਅੱਖਾਂ ਵਾਲੇ 📸ਕੈਮਰੇ ਨਾਲ ਫੋਟੋ ਤੇਰੀ ਖਿੱਚ ਕੇ ,,,
ਦਿਲ ❤ ਵਿੱਚ ਰੱਖ ਲਈ ਸੰਭਾਲ ਵੇ
Share On Whatsapp
ਨਿੱਤਨੇਮ ਚਾਬੀ🔑 ਖੁਸ਼ੀਆਂ ਦੇ ਜਿੰਦੇ ਦੀ🔒
Lia ਦੀਆ ਧੂਫਾਂ ਨਾਲ ਨਈਓ ਰੱਬ ਮੰਨਦੇ😇
Share On Whatsapp
️ਹਮੇਸਾ ਨੀਂਵੇ 👇ਹੋ ਕੇ ਚੱਲੋ 👬ਕਿੳੁਕਿ
ਨੀਂਵਿਅਾ👇 ਨੂੰ ਡਿੱਗਣ 👎ਦਾ ਡਰ😱 ਨਹੀਂ ਹੁੰਦਾ..
Share On Whatsapp
☺ ਮੁਸਕਾਨ ਹੀ ਕਾਫੀ ਹੈ ਕਿਸੇ ਨੂੰ ਜਿਤਣ ਲਈ 🍀
ਜਬਰਦਸਤੀ ਦਿਲਾ ❤ ਤੇ ਕਬਜਾ ਨਹੀ ਕੀਤਾ 🙆
Share On Whatsapp
ਜਿੰਦਗੀ ਮੋਦੀ ਸਰਕਾਰ ਵਰਗੀ ਹੋਈ ਪਈ ਆ
ਯੋਜਨਾਵਾਂ ਬਥੇਰੀਆਂ 🤔ਨੇ ਸਫਲ ਇਕ ਵੀ ਨੀ ਹੁੰਦੀ ...
Share On Whatsapp
ਜੋ ਅੰਦਰੋ ਬਾਹਰੋ ਇਕ ਨਹੀਂ ਹੁੰਦੇ
ਓਹ ਸੱਜਣਾ ਕਿਸੇ ਦੇ ਮਿਤ ਨਹੀਂ ਹੁੰਦੇ
Share On Whatsapp
ਹਾਲ ਵੀ ਨਹੀਂ ਪੁੱਛਦੇ ਮੇਰਾ👍 ਵੈਸੇ ਖ਼ਬਰਾਂ ਰਖਦੇ ਨੇਂ .ਮੈ ਸੁਣਿਆ ਕੁਜ਼ ਲ਼ੋਕ ਮੇਰੇ ਤੇ ਨਜਰਾਂ ਰੱਖ ਦੇ ਨੇ#
Share On Whatsapp
OH NAAM NE #!!# BRAND MEHNGIYAN NE GADDIYAN & CUSTOM PLATE -@N BOOFARAN NE CHADDIYAN
Share On Whatsapp
🔥ਉੱਠ ਨਲੂਏ ਦਲੇਰ ਦਿਆ ਵਾਰਸਾ
ਸਿਰੀ ਨਸ਼ਿਆਂ ਦੀ ਫੜ ਕੇ ਮਰੋੜ ਦੇ 🔥
🔥ਅੱਜ ਮਾਰ ਲੇ ਸਰਿੰਜਾਂ ਦੀਆਂ ਨੋਕਾਂ ਨੇ
ਜਿਹੜੇ ਨੇਜਿਆਂ ਦੇ ਮੂੰਹ ਰਹੇ ਮੋੜਦੇ🔥
Share On Whatsapp
ਹਵਾ ਦੇ #ਵਰਕਿਆ ਤੇ ਤੇਰਾ ਨਾਮ #ਲਿੱਖ ਲਿਆ
ਪਾਉਣ ਲਈ #ਮੈਂ ਤੈਨੂੰ ਕਰਨਾ ਪਿਆਰ #ਸਿੱਖ ਲਿਆ ..
Share On Whatsapp
ੲਿੱਕ ਤੇਰਾ #ਨਾਮ ....
ੲਿੱਕ ਤੇਰਾ #ਜ਼ਿਕਰ ....
ੲਿੱਕ #ਤੂੰ ....
ਤੇ ੲਿੱਕ ਤੇਰਾ #ਫ਼ਿਕਰ .....
ਬਸ ਅਾਹੀ ਤਾਂ ਹੈ ਮੇਰੀ #ਜਿੰਦਗੀ ..
Share On Whatsapp
ਉਹ #ਵਰਤ ਮੇਰੇ ਲਈ #ਰੱਖਦੀ ਹੈ,
ਮੈਂ #ਪੈੱਗ ਨਹੀਂ ਲਾਉਂਦਾ #ਓਹਦੇ ਲਈ
Share On Whatsapp
ਹਰ ਰਿਸ਼ਤੇ 'ਚ #ਮਿਲਾਵਟ ਦੇਖੀ
ਕੱਚੇ ਰੰਗਾਂ ਦੀ #ਸਜਾਵਟ ਦੇਖੀ ....
ਪਰ ਸਾਲੋ-ਸਾਲ #ਦੇਖਿਆ ਹੈ ਮਾਂ ਨੂੰ
ਓਹਦੇ #ਚਿਹਰੇ ਤੇ ਨਾ ਥਕਾਵਟ ਦੇਖੀ
ਨਾ #ਮਮਤਾ 'ਚ ਮਿਲਾਵਟ ਦੇਖੀ ...
Share On Whatsapp
ਤੈਨੂੰ #ਖਾਕੇ ਪਤਾ ਲੱਗੂ ਮਿੱਠੀਏ, ਤੈਨੂੰ
ਆਉਲੇ ਦਾ #ਆਚਾਰ ਮਿਲਿਆ ...
ਨੀ ਤੂੰ #ਕਰਮਾ ਵਾਲੀ ਏ, ਤੈਨੂੰ
ਮੁੰਡਾ #ਸਰਦਾਰ ਮਿਲਿਆ
Share On Whatsapp
ਆਉਂਦੇ ਨਾ #ਵਲੈਤੀ ✈ ਸੁਪਨੇ ਤੇ ਨਾ
ਕੋਈ #ਫਰਾਰੀ 🚘 ਆਉਂਦੀ ਆ ....
ਮੇਰੇ #ਸੁਪਨੇ 👁 ਦੇ ਵਿੱਚ ਸੋਹਣਿਆ ਬਸ
ਤੇਰੀ #ਸਰਦਾਰੀ 😘 ਆਉਂਦੀ ਆ
Share On Whatsapp
ਉਹ ਦੁਸ਼ਮਨ ਕਾਹਦਾ...
ਜੋ ਹਥਿਆਰ ਨਾ ਬਦਲੇ,
ਉਹ ਰੰਗ ਕਿਹੜਾ ...
ਜਿਸਨੂੰ ਧੁੱਪ ਨਾ ਬਦਲੇ....
ਦੁਨੀਆ ਚਾਹੇ ਲੱਖ ਬੱਦਲੇ...,
"ਇਕ ਖੁਦਾ ਨਾ ਬਦਲੇ ਤੇ ਇਕ ਯਾਰ ਨਾ ਬਦਲੇ
Share On Whatsapp
ਲਾ ਕੇ ਯਾਰੀਆਂ 👫 ਜੇ ਪਿੱਛੇ ਕਿਤੇ ਮੁਡ਼ ਗੲੀ
ਮੈਂ ਚੋਂਕ ਵਿਚ ਗੋਲੀ 🔫 ਮਾਰ ਦਾੳ
Share On Whatsapp