ਭਰੋਸਾ ਕਿਸਮਤ ਤੇ ਨਹੀਂ ਵਾਹਿਗੁਰੂ ਤੇ ਰੱਖੋ ਓਹ ਚਾਹੇ ਤਾਂ ਕਿਸਮਤ ਵੀ ਬਦਲ ਸਕਦਾ ਹੈ 🙏🏼
Share On Whatsapp
ਨੱਤ ਨੱਤ ਨਫਰਤ ਭਰੀ ਹੋਈ ਆ।
ਦੁਨੀਆ ਖੁਦ ਤੋਂ ਡਰੀ ਹੋਈ ਆ।
ਚੀਰ ਜ਼ਮਾਨਾ ਨਿਕਲ ਜਾਣ ਦੀ ।
ਓ.... ਜਿੱਦ ਕਿਉਂ ਕਰੀ ਹੋਈ ਆ।
Share On Whatsapp
ਤੂੰ ਵੀ ਝੱਲਿਆ ਦਿਲਾ "ਸਿਆਣਪ ਬਾਹਲੀ ਕਰਦਾ ਏਂ
ਬੰਦੇ ਪਰਖਣ ਲੱਗਿਆਂ ਅਕਸਰ" ਕਾਹਲੀ ਕਰਦਾ ਏਂ
Share On Whatsapp
ਨੀ ਤੂੰ ਪਾਉਂਦੀ ਆ #DRess ਵੀ #PRess ਕਰਕੇ
ਤੇ ਅਸੀ ਮੁੱਢ ਤੌ ਈ ਵੱਟਾ ਵਾਲੀ ਪੰਗ ਬੰਨਦੇ
Share On Whatsapp
#ਲੱਖਾਂ ਹੀ #ਸੁਪਨੇ ਸੀ #ਕੱਖਾਂ ਚ #ਰੁਲ ਗਏ
ਜਿਸ #ਸਖ਼ਸ ਨਾਲ #ਜਿਊਣਾ ਸੀ ਸਾਨੂੰ ਉਹ ਹੀ #ਭੁੱਲ ਗਏ.
Share On Whatsapp
::ਕਹਿੰਦੀ?? ਵੇ ?ਕੈਸਾ ਟੂਣਾ ਕਰਵਾਇਆ☸ ਡੁੱਬ ਜਾਣਿਆ ?ਰਹਿੰਦੀ ਤੇਰੀਆਂ? ਈ ਫੋਟੋਆਂ ਫਰੋਲਦੀ?..??
Share On Whatsapp
ਹੁੰਦਾ ਨਾ ਏਨਾ ਤੂੰ ਕਿਊਟ ਮੁੰਡਿਆ,
ਵੇ ਮੈੰ ਛੱਡ ਦਿੱਤਾ ਹੁੰਦਾ
Share On Whatsapp
ਖੁਦਾ ਤੂੰ ਵੀ ਕਾਰੀਗਰ ਨਿਕਲਿਅਾ, ਖਿੱਚ ਦਿੱਤੀਅਾ ਦੋ ਤਿੰਨ ਲਕੀਰਾ ਹੱਥਾ' ਚ, ਇਹ ਭੋਲਾ ਅਾਦਮੀ ੳੁਸ ਨੂੰ ਤਕਦੀਰ ਸਮਝ ਬੈਠਾ....
Share On Whatsapp
Page :