ਇੱਕ ਸਾਂਝ ਪੁਰਾਣੀ,
ਰੀਜ ਨਿਮਾਣੀ,
ਦਿਲ ਚ ਵਸੋਣਾ ਤੈਨੂੰ,
ਅਸੀ ਸੁਰਮਾਂ ਬਣਾ,
ਡੱਬੀ ਵਿੱਚ ਪਾ,
ਅੱਖ ਚ ਪਰੋਣਾ ਤੈਨੂੰ
Share On Whatsapp
ਇਹ ਜ਼ਿੰਦਗੀ ਏਨੀ ਛੌਟੀ ਏ,
ਕਿਤੇ ਰੁੱਸਣ ਮਨਾਉਣ ਚ ਨਾਂ ਲੰਘ ਜਾਵੇ.
ਅਸੀ 'ਸਿਰਫ ਤੇਰੇ' ਹਾਂ,
ਕਿਤੇ ਇਹ ਸਮਝਾਉਣ ਚ ਨਾਂ ਲੰਘ ਜਾਵੇ..‪
Share On Whatsapp
ਤੇਰੀ ਨਫਰਤ ਮੇਂ ਵੋ ਦਮ ਨਹੀਂ ਜੋ ਮੇਰੀ ਮੁਹੱਬਤ ਕੋ ਮਿਟਾ ਦੇ,
ਮੇਰੀ ਚਾਹਤ ਕਾ ਸਮੰਦਰ ਤੇਰੀ ਸੋਚ ਸੇ ਭੀ ਗਹਿਰਾ ਹੈ...‪#‎
Share On Whatsapp
ਦਿਲ ਚ ਪਿਆਰ ਰੱਖਿਆ ਕਰ ਮਿੱਠੀਏ..
ਯਾਦ ਤਾਂ ਦਸਮਣ ਵੀ ਕਰਦੇ ਆ..‪#‎
Share On Whatsapp
ਕਦੇ ਕਦੇ ਤਾਂ ਇੰਝ ਵੀ ਕਰਨਾ ਪੈਂਦਾ ਏ ।
ਹੱਥੀਂ ਮਹੁਰਾ ਖਾ ਕੇ ਮਰਨਾ ਪੈਂਦਾ ਏ ।
ਬੇਚ ਕੇ ਅਪਣੇ ਜੁੱਸੇ ਦਾ ਲਹੂ ਕਦੇ ਕਦੇ,
ਆਟੇ ਵਾਲਾ ਪੀਪਾ ਭਰਨਾ ਪੈਂਦਾ ਏ ।
ਲਹੂ ਦਾ ਹੋਵੇ ਭਾਵੇਂ ਦਰਿਆ ਭਾਂਬੜ ਦਾ,
ਆਪਣੀ ਮੰਜ਼ਲ ਦੇ ਲਈ ਤਰਨਾ ਪੈਂਦਾ ਏ ।
ਕਦੇ ਕਦੇ ਤਾਂ ਮਾਣ ਕਿਸੇ ਦਾ ਰੱਖਣ ਲਈ,
ਚਿੱਟੇ ਬੱਦਲਾਂ ਨੂੰ ਵੀ ਵਰ੍ਹਨਾ ਪੈਂਦਾ ਏ ।
ਵਿਚ ਹਿਆਤੀ ਇੰਝ ਦੇ ਮੋੜ ਵੀ ਆਉਂਦੇ ਨੇ,
ਦੁਸ਼ਮਣ ਦਾ ਵੀ ਪਾਣੀ ਭਰਨਾ ਪੈਂਦਾ ਏ ।
ਜਿਹਨਾਂ ਦੇ ਘਰ ਬੇਰੀ ਬਾਬਾ ਉਹਨਾਂ ਨੂੰ,
ਕੱਚਾ ਪੱਕਾ ਰੋੜਾ ਜਰਨਾ ਪੈਂਦਾ ਏ..‪ਧੜਕਣਾਂ ਨੂੰ ਵੀ ਰਸਤਾ ਦੇ ਦੇ ਸੱਜਣਾ,
😄😄😅
ਤੂੰ ਤਾਂ ਸਾਰੇ ਹੀ ਦਿਲ ਤੇ ਕਬਜ਼ਾ ਕਰ ਬੈਠਾ.
Share On Whatsapp
ਤਮੰਨਾ ਤਾਂ ਉਹਨਾ ਦੀ ਵੀ ਸੀ
ਕਿ ਸਾਡਾ👫 ਸਾਥ ਨਿਭ ਜਾਂਦਾ,.....
....ਪਰ....
ਪੰਛੀ🕊 ਸੀ ਉਹ ਵੀ.. ਕੀ ਕਰਦੇ...
ਉੱਡੇ ਬਿਨ੍ਹਾ ਰਹਿ ਨੀ ਸਕੇ....
Share On Whatsapp
ਸੋਹਣੇ ਹੋਣ ਚਾਹੇ ਲੱਖ ਸੋਹਣੇ ਪੰਜਾਬੀ SUIT ਬਿਨਾਂ ਕੋਈ ਫੱਬਦਾ ਨਹੀਂ.. ਏਵੇ ਨਾ ਹਰ ਇਕ ਤੇ ਅੱਖ ਰੱਖਾ..
ਮੇਰੇ ਸਰਦਾਰ ਜਿਨ੍ਹਾਂ ਹੋਰ ਕੋਈ ਜੱਚਦਾ ਨਹੀਂ.
Share On Whatsapp
👀ਅੱਖੀਆਂ ਚ ਚਿਹਰਾ ਤੇਰਾ☺ਬੁੱਲਾ ਤੇ ਤੇਰਾਂ ਨਾਂ ਸੋਹਣਿਆ😉
ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ..‪#‎GR‬
Share On Whatsapp