ਨੀ ਤੂੰ ਕਰਮਾ ਵਾਲੀ ੲੇ ਤੈਨੂੰ ਮੁੰਡਾ ਸਰਦਾਰ ਮਿਲਿਅਾ.
Share On Whatsapp
ਜੋ ਕਿਤੇ ਸੀ ਵਾਅਦੇ ਉਮਰਾਂ ਦੇ, ਉਹ ਹੁਣ ਕਮਜ਼ੋਰ ਹੋ ਗਏ ਨੇ_ ਨਜ਼ਰ ਤਾਂ ਉਹੀ ਏ ਤੇਰੀ, ਪਰ ਨਜ਼ਰੀਏ ਹੋਰ ਹੋ ਗਏ ਨੇ_
Share On Whatsapp
ਗਲ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਹਲਾਂ ਵਿਚੋਂ ਨੀਰ ਵਗਿਆ !
..
ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿਚੋਂ ਪੁੱਤ ਜੱਗਿਆ !
..
Share On Whatsapp
♡♡ਜਿਥੇ ਪਿਆਰ ਹੋਵੇ ਇਤਬਾਰ ਹੋਵੇ_||
ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ_||♡♡
Share On Whatsapp
ਬੱਲੇ ਸ਼ੇਰਾ ਜਰਾ ਖਿਚ ਕੇ..ਲਾ ਦੇ ਕਿੱਲੇ ਦੇ ਸਿਰੇ..
ਹੁਣੇ ਆਈ ਤੇਰੀ ਬੀਬੀ ਛਾਹ ਵੇਲਾ ਲੈ ਕੇ. ..ਫਿਰ ਦੋਵੇਂ ਦਾਦਾ ਪੋਤਾ ਖਾਂਵਾਂਗੇ ਤੂਤ
ਦੀ ਛਾਵੇਂ ਬਹਿ ਕੇ.
..
Share On Whatsapp
ਐਵੇ ਤਾਂ ਨਹੀ ਸੋਹਣਿਆ ਵੇ
ਫੱਬਦਾ ਤੂੰ ॥
ਬੈਠਾ ਨਾਲ ਮੇਰੇ ਹੀ ਸੋਹਣਾ
ਲੱਗਦਾ ਤੂੰ ॥
Share On Whatsapp
ਛੋਟੇ ਹੁੰਦੇ ਜਦੋਂ ਬਿਮਾਰ ਹੁੰਦੇ ਸੀ ਤਾਂ,
ਮੰਮੀ ਨੇ school ਵਾਲੀ ਮੈਡਮ ਨੂੰ ਕਹਿ ਕੇ
ਆਉਣਾ ਕੇ
.
.
"ਅੱਜ ਇਹਨੂੰ ਬੁਖਾਰ ਆ !! ਮਾਰਿਓ ਨਾ !.!!
..
Share On Whatsapp
ਦਿਲ ਦੀਆਂ ਧੜਕਣਾਂ ਨੂੰ ਤੇਰੇ ਨਾਮ ਕਰ ਦਵਾਂ
ਅੱਜ ਤੇਰੇ ਤੋਂ ਕੁਰਬਾਨ ਮੈਂ ਆਪਣੀ ਜਿੰਦ ਜਾਨ ਕਰ ਦਵਾਂ
ਤੂੰ ਹੀ ਆ ਜਿੰਦਗੀ ਮੇਰੀ ਕੁਛ ਮੰਗ ਕੇ ਤਾਂ ਵੇਖ
ਮੈਂ ਤੇਰੀਆਂ ਖੁਸ਼ੀਆਂ ਲੈ ਆਪਣੇ ਆਪ ਨੂੰ ਨੀਲਾਮ ਕਰ ਦਵਾਂ
Share On Whatsapp