ਚਲ ਮੰਨਿਆ ਜੇ ਤੂੰ ਯੈਂਕਿਆ ਉੱਤੇ ਮਰਦੀ ਏ

Look ਗੱਬਰੂ ਦੀ ਵੀ ਕੁੜੀਆਂ ਨੂੰ Dead ਕਰਦੀ .
Share On Whatsapp
ਨੀ ਜਿੰਨੇ #ਧੋਖ਼ੇ ਕੀਤੇ #ਰੰਨੇ ਯਾਰ #ਨਾਲ ਤੂੰ,
ਸਾਰੇ #ਦੁੱਧ ਵਾਲੀ #ਕਾਪੀ ਉੱਤੇ #ਲਿਖੇ ਹੋਏ ਆ.
Share On Whatsapp
"ਕੋਈ ਲਿਖਣੇ ਦਾ ਚਾਅ ਨਹੀਂ, ਜੇ ਤੂੰ ਪੜਿਆ ਹੀ ਨਾ !! ਕੋਈ ਜਿਉਣ ਦੀ ਵਜਹ ਨਹੀਂ, ਜੇ ਪਿਆਰ ਤੂੰ ਕਰਿਆ ਹੀ ਨਾ !!"
Share On Whatsapp

ਨੀ ਤੂੰ #ੳਹਦੇ ਨਾਲ ਮਲਾਵੇ #ਅੱਖੀਆ
ਲੰਘੇ #ਮੌਤ ਵੀ ਨਾ ਜੀਦੇ #ਕੋਲ ਦੀ ।

Share On Whatsapp
ਵਕਤ⌚ਤੇ ਦਿਮਾਗ☠ਜਿਸ ਦਿਨ ਫਿਰ👇ਗਏ ਉਸ ਦਿਨ. ਕਈਆਂ🗿ਦੇ ਰਿਕਾਰਡ🚧ਤੇ ਕਈਆਂ ਦੇ ਹੱਡ🏌ਟੁੱਟਣੇ💪🏻⚠
Share On Whatsapp
#ਚਾਨਣ 💡'ਚ ਬਹਿਕੇ ਫੋਲੀਂ #ਇਤਿਹਾਸ📖 ਨੀਂ,

ਫਿਰ ਪਤਾ ਲੱਗੂ #ਸਰਦਾਰਾਂ 'ਚ ਕੀ ਖ਼ਾਸ😎 ਨੀਂ.
Share On Whatsapp
ਸਾਡੀ ਵੈਲੀਆਂ ਦੇ ਵਾਂਗੂੰ ਟੇਢੀ ਝਾਕਣੀਂ । ਸਮਝੀਂ ਨਾਂ ਦਿਲ ਦੇ ਖਰਾਬ ਨੀਂ
Share On Whatsapp
ਉਚੀ ਸੋਚ ਦਿਲ ਦੇ ਆਜ਼ਾਦ
ਬੱਲੀਏ, ਲੋਕਾਂ ਨਾਲੋ ਵੱਖਰੇ ਅੰਦਾਜ਼
ਬੱਲੀਏ
Share On Whatsapp