ਕਿਸੇ ਕੋਲ Ego ਆ,,,,,,
ਤੇ ਕਿਸੇ ਕੋਲ Attitude ਆ,,,,,,
ਪਰ ਆਪਣੇ ਕੋਲ ਤਾ ,,,,,,
ਇੱਕ ਦਿਲ ❤ਹੈ ,,,,,,
ਉਹ ਵੀ ਬੜਾ Cute ਆ.
Share On Whatsapp
ਰੱਖ K #ਵਰਤ #Sardar ਨਈਉਂ ਮਿਲਣੇ ਨੀ

#ਗੁਰੂ ਘਰ #ਜਾਇਆ ਕਰ #ਸਵੇਰ ਸ਼ਾਮ ਨੀ
Share On Whatsapp
ਕਾਂਵਾ ਦੀਆ ਡਾਰਾਂ ਦੇ ਰੋਲੇ ਫਜੂਲ ਹੁੰਦੇ ਆ..
ਮੜਕ ਨਾਲ ਜਿੰਦਗੀ ਜੀਉਣ ਦੇ ਵੀ ਅਸੂਲ ਹੁੰਦੇ ਆ..
Share On Whatsapp
ਇੰਨਾ ਪਿਆਰ ਵੀ ਨਾ ਕਰੀ ਕੀ ਮੈ
ਵਿਗੜਜਾਵਾ ..ਥੌੜਾ ਡਾਂਟ ਕੇ ਰੱਖੀ ਕੀ ਮੈ
ਸੁਧਰ ਜਾਵਾ ... ਜੇ ਹੌਵੇ ਕੋਈ ਗਲਤੀ ਮੇਰੇ ਕੌਲੇ
ਬੇਸ਼ਕ ਰੁਸ ਜਾਵੀ ..ਪਰ
ਐਨਾ ਵੀ ਨਾ ਰੁਸੀ ਕੀ ਮੈ ਮਰ ਜਾਵਾ
Share On Whatsapp
ਅਸੀ ਪੁਛਿਆ ਉਸ ਨੂਂ ਕੀ ਕਮੀ ਰਹਿ ਗਈ ਮੇਰੇ
ਪਿਆਰ ਵਿੱਚ_
ਉਹ ਹੱਸ ਕੇ ਕਹਿ ਗਏ ਬੱਸ ਤੇਰੇ ਤੌ ਵੱਧ ਚੌਹਣ ਵਾਲੇ
ਮਿਲ ਗਏ_
Share On Whatsapp
ਮੈਂ ਤਾਂ ਤੈਨੂੰ ਭੁੱਲਣ ਦੀ ਬਹੁਤ ਕੋਸ਼ਿਸ਼ ਕਰਦਾ ਆ_,
ਪਰ ਕੀ ਕਰਾਂ ਬੇਬੇ ਬਦਾਮ
ਖਵਾ ਦਿੰਦੀ ਆ_
Share On Whatsapp
ਕਰਕੇ Block ਸੋਚਦੀ Miss ਕਰਦਾ ਹੋਉਗਾyar ਤਾ ਡਿਗਿਆ ਰੁਪਈਆ ਨੀ Chakਦਾ ਤੂੰ ਤਾ ਫਿਰ ਵੀ ਚਵਾਨੀ ਆਂ👰
Share On Whatsapp
ਮੁੰਡਾ ਿਦੱਲ ਦਾ ਨੀ ਮਾੜਾ ,🙂,ਓੁਝ ਸੰਗਦਾ ਏ ਵਾਲਾ,,ਕੁੜੀਆ ਤੌ ਰਹਿੰਦਾ ਸਦਾਦੂਰ ਏ ,💁🙇ਪਰ ਸਹਿਰ ਚ ਪੂਰਾ ਮਸ਼ਹੂਰ ਏ....
Share On Whatsapp