Moosewalastatuslines

sidhu Moosewala Status


Sidhu Moosewala Songs Ringtones

ਦਿਲ ਵਿਚ ਕੁੱਝ ਰਹਿਮ ਬਾਕੀ ਹੋਵੇ ਤਾਂ,...
ਆ ਜਾਂਵੀ ਮੇਰੇ ਸਿਵੇ ਦੀ ਅੱਗ ਸੇਕਣ ਲਈ ...
.
.
ਪਰ ਚੱਕੀਂ ਨਾ ਮੁੱਖ ਤੋ ਕਫਨ,,,
ਕਿਤੇ ਉੱਠ.ਹੀ ਨਾਂ ਜਾਵਾਂ ..ਤੈਨੂੰ ਵੇਖਣ ਲਈ......
Share Whatsapp




ਕੋਈ ਇਨਸਾਨ Busy ਨਈ ਹੁੰਦਾ
.
.
ਗੱਲ ਤੁਹਾਡੀ ਅਹਿਮੀਅਤ ਦੀ ਏ ਬਸ ..
Share Whatsapp




ਦਰਦਾਂ ਦਾ ਕੋੜਾ ਤੇ ਮਿੱਠਾ ਜਿਹਾ ਨਾਮ ਹੈ ਜ਼ਿੰਦਗੀ, ਪਲ ਪਲ ਡਿੱਗਣਾ , ਡਿੱਗ ਕੇ ਫਿਰ ਚੱਲਣਾ ਏਸੇ ਦਾ ਨਾਮ ਹੈ ਜ਼ਿੰਦਗੀ।
☆☆☆☆☆☆☆
Share Whatsapp




ਬੁਰੀ ਤੇਰੀ ਅੱਖ ਜਿਹੜੀ ਕਮਲਾ ਬਣਾਵੇ, ਜਾਣ ਬੁੱਝ ਪਤਾ ਨਹੀ ਮੈਥੋ ਕੀ ਚਾਹਵੇ…
Share Whatsapp




ਜਦੋਂ Mobile ਦੀ Battery 2-3% ਰਹਿ ਜਾਵੇ ਤਾਂ ਕਈ ਤਾਂ ਇਦਾਂ ਭੱਜਦੇ Charger ਵੱਲ ਨੂੰ . . ਜਿਵੇਂ . . . .?? Filma 'ਚ ਜਖਮੀ bro ਨੂੰ ਲੈ ਕੇ Hero ਭੱਜਿਆ ਜਾਂਦਾ ਹੁੰਦਾ..
ਮੇਰੇ ਭਾਈ ਤੂੰ ਆਂਖੇ ਖੁੱਲੀ ਰੱਖਨਾ ਮੈਂ ਤੁਝੇ ਕੁਛ ਨਹੀਂ ਹੋਨੇ ਦੂੰਗਾ...
Share Whatsapp




ਜੱਦ ਬੁਰਾ ਵੱਖਤ ਆਉਣ
ਤੇ #ਯਾਰ ਸਾਥ ਛੱਡ ਜਾਣ
ਓਸ ਵੇਲੇ ਪਤਾ ਲ਼ਗਦਾ
ਆਪਣਿਆਂ ਤੇ ਪਰਾਇਆਂ ਦਾ।।
Share Whatsapp




Saade Jeen Da Sahara En Tu Yaara, Bajhon Tere Ji Ke Karna Ki, Jad Tainu Mann Liya Rabb Aapna, Fer Duniya Ton Assi Darna Ki...
Share Whatsapp




ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ....

ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..
Share Whatsapp




####ਲੈ ਲਿਆ license 12 bor ਹੀ ਚਲਾਉਣੀ ਆ



,ਰਫ਼ਲਾਂ ਦੀ ਛਾਂਵੇ ਜੱਟੀ ਚੁੱਕ ਕੇ ਲਿਆੳੁਣੀ ਆ ..
Share Whatsapp




ਤਖਤੇ ਪਲਟਣ ਲਈ #ਜ਼ਮੀਰ ਦਾ ਹੋਣਾ ਜਰੂਰੀ ਆ #ਮਿੱਤਰਾ....😏🙏
#ਗਿੱਦੜਾਂ ਦੇ #ਝੁੰਡ ਨਾਲ #ਬੱਬਰ_ਸ਼ੇਰ ਨੀ ਡੱਕ ਹੁੰਦੇ ..
Share Whatsapp




ਨੀ ਅਸੀਂ 👮 ਸੱਚੇ ਪਿਅਾਰਾਂ ❤ ਵਾਲੇ ਹਾਂ. , ਕਦੇ ਕਿਸੇ ਦਾ time⏰ ਨੀ ਚੱਕੀ ਦਾ .
ਕੱਪੜੇ 👖👕ਮੈਲੇ ਪਾ ਸਕਦੇ ਅਾ , ਪਰ dil ❤ ਨੂੰ ਸਾਫ ਰੱਖੀ ਦਾ...
Share Whatsapp




ਬਹੁਤ ਪਿਅਾਰਾ ਰਿਸ਼ਤਾ ੲੇ.
ਮੇਰਾ ਤੇ ਮੇਰੇ ਵਾਹਿਗੁਰੂ ਜੀ ਦਾ
ਜ਼ਿਅਾਦਾ ਮੈਂ ੳੁਨ੍ਹਾਂ ਤੋਂ ਮੰਗਦਾ ਨੀ
ਤੇ ਘੱਟ ੳੁਹ ਮੈਨੂੰ ਦਿੰਦੇ ਨੀ...☺
ੴ ਵਾਹਿਗੁਰੂ ਜੀ ੴ
Share Whatsapp




ਹੌਸਲੇ ਬੁਲੰਦ ਪੈਂਦੇ ਰੱਖਣੇ ਹਮੇਸ਼ਾ, ਨੇੜੇ ਚੜ੍ਹੀਆ ਮੁਸੀਬਤਾਂ ਦੇ ਸਹਿਣ ਲਈ 💪
ਕਈ ਵਾਰੀ ਆਖਰੀ ਨੰਬਰ ਉੱਤੇ ਬਹਿਣਾ ਪੈਂਦਾ, ਬੱਲਿਆ ਨੰਬਰ ਪਹਿਲਾ ਲੈਣ ਲਈ
Share Whatsapp




ਜਿਹੜੇ #ਅਣਖਾਂ ਦੇ ਹੁੰਦੇ ਆ #ਦੀਵਾਨੇ😊🌹
ਉਹ ਸੱਚੀ #ਗੱਲ ਬੋਲ ਦਿੰਦੇ ਆ📣👌
.
ਸੋਖਾ ਨਹੀ #ਮੈਦਾਨ ਵਿੱਚ #ਗੱਜਣਾ , 🙇
#ਬਿਗਾਨੇ ਪੁੱਤ #ਰੋਲ ਦਿੰਦੇ ਆ
Share Whatsapp




#ਚੁੱਪ ਬੈਠੇ ਹਾ👈🙏 ਕਿਸੇ ਗੱਲ ਕਰਕੇ 👻ਕਿਤੇ ਇਹ ਨਾ ਸਮਝ ਲਈ ਕਿ #ਡਰ ਗਏ💪💪
ਕਦੇ #ਹਨੇਰੇ✨ ਨੇ ਵੀ #ਸੂਰਜ 🌞ਨੂੰ ਚੜਨ ਤੋ ਰੋਕਿਆ
Share Whatsapp





Taur ਦੀ ਲੋੜ ਨਹੀਂ ,
ਸਾਨੂੰ ਸਾਦਗੀ ਬਹੁਤ ਜਚਦੀ ਅਾ,
ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ,
ਦੁਨੀਅਾ ਵੈਸੇ ਹੀ ਬੜਾ ਮੱਚਦੀ ਅਾ
Share Whatsapp




ਤਾਰੇ ਗਿਣ ਗਿਣ ਤੇਰਾ ♥ ♥ ਇੰਤਜਾਰ ਕਰਦੇ ਹਾਂ ♥
♥ ਸੁਪਨਿਆ ਵਿੱਚ ਤੇਰਾ ♥ ♥ ਦੀਦਾਰ ਕਰਦੇ ਹਾਂ ♥
♥ ਜਿੰਦਗੀ ਛੱਡ ਸਕਦੇ ♥ ♥ ਹਾਂ ਪਰ ਤੈਨੂੰ ਨਹੀ ♥
♥ ਕਿਉ ਕੇ ਜਿੰਦਗੀ ਤੋ ♥ ♥ ਜਿਆਦਾ ਅਸੀ ♥
♥ ਤੈਨੂੰ ਪਿਆਰ ਕਰਦੇ ਹਾਂ
Share Whatsapp




ਵੱਟ ਮੁੱਛਾਂ ਨੂੰ ਚੁੱਪ ਬੁੱਲਾਂ ਤੇ
ਰੋਹਬ ਅੱਖਾਂ 'ਚ ਕਾਟੋ ਫੁੱਲਾਂ ਤੇ
Share Whatsapp




ਰੂਪ nAAr 👩ਦਾ ਕਰਾਉੰਦਾ ਜੇ ਤਸੱਲੀਆਂ,
ਮੁੰਡਾ ਵੀ ਤਾਂ 😎kaRDa ਭੁਲੇਖੇ ਦੂਰ ਨੀਂ..
Share Whatsapp




ਜੇ ਤੂੰ👉ਲੱਗੇ ਪਰੀਅਾਂ👼ਦੀ ਭੈਂਣ👩ਮੁਟਿਅਾਰੇ
ਮੂੰਡਾ👦ਤੋਹਫੇ🎁ਵਿਚ ਦਿੱਤੇ👐ਹੋੲੇ ਗੁਲਾਬ🌹ਵਰਗਾ
Share Whatsapp




ਜੱਟਾ ਦੇ ਮੁੰਡਿਆਂ ਦੀ ਕਿਸਮਤ ਮਾੜੀ ਹੁੰਦੀ ਏ
ਮੁਲਾਕਾਤ ਵਾਲੇ ਦਿਨ ਪਾਣੀ ਦੀ ਵਾਰੀ ਹੁੰਦੀ ਏ
Share Whatsapp




ਕਰਦੀ ਏ ਹਵਾ,ਸੁਣਿਆ Status ਵੀ ਅੰਗਰੇਜੀ ਵਿੱਚ ਪਾਉਦੀ ਆ,,ਪਰ ਕੀ ਪਤਾ ਉਹਨੂੰ ਇੱਥੇ Ilets ਆਲੀ Madam Try ਜੱਟ ਤੇ ਲਾਉਦੀ ਆ,,
Share Whatsapp




ਬਈ ਹੁੰਦੇ ਯਾਰ ਭਰਾਂਵਾਂ ਵਰਗੇ__ਸੱਜੀਆਂ ਖੱਬੀਆਂ ਬਾਹਵਾਂ ਵਰਗੇ__ਮਿੱਠੀ ਕੈਦ, ਸਜਾਵਾਂ ਵਰਗੇ ਹਵਾ ਦੇ ਬੁੱਲੇ ਹੁੰਦੇ ਆ__ਬਈ ਤਾਹੀਂਓ ਕਹੀਦਾ ਯਾਰ ਅਣਮੁੱਲੇ ਹੁੰਦੇ ਆ.
Share Whatsapp




ਨਾ ਮਾੜਾ ਕਹੀਦਾ ਤੇ ਨਾ ਕਹਾਈਦਾ। ਸਦਾ ਉਸ ਪਾਤਸ਼ਾਹ ਦਾ ਸ਼ੁਕਰ ਮਨਾਈਦਾ । ਜੇ ਚਾਰ ਦਿਨ ਲੁੱਟੇ ਨਾ ਨਜਾਰੇ ਬੱਲੀਏ । ਫੇਰ ਦੱਸ ਫਾਇਦਾ ਕੀ ਜਵਾਨੀ ਆਈਦਾ
Share Whatsapp




ਸਾਨੂੰ ਬੜਾ ਕੁਝ ਸਿਖਾਤਾ ਹਲਾਤਾ ਨੇ ..👍
ਠੰਡ ਰੱਖ 🚶🏻ਮਿੱਤਰਾਂ ਰੱਬ ਦੀ 🙏🏻ਕਿਰਪਾ ਨਾਲ 😇
ਅਜੇ ਤਾ ਸ਼ੁਰੂਆਤਾ👑 ਨੇ..
Share Whatsapp





Home
New status
Top Status