Moosewalastatuslines

sidhu Moosewala Status


Sidhu Moosewala Songs Ringtones

ਜਦੋਂ ਮੇਰੇ ਨਾਲ ਬੋਲਦੀ ਐਂ ਹੱਸ ਕੇ,
ਸੌਂਹ ਤੇਰੀ ਭੁਲਜੇ ਖਿਆਲ ਜੱਗ ਦਾ ..
.
.
ਦੋ ਦਿਨ ਜਦੋਂ ਰੁੱਸ ਕੇ ਨਹੀਂ ਬੋਲਦੀ,ਸੱਚ ਜਾਣੀਂ ਕੁਝ ਵੀ ਚੰਗਾ ਨਹੀ ਲੱਗਦਾ ||
Share Whatsapp




ਰੱਬ ਕਰੇ ਮੇਰੀ ਉਮਰ ਤੈਨੂੰ ਲਗ ਜਾਵੇ,
ਤੇਰਾ ਹਰ ਦੁੱਖ ਬੱਸ ਮੇਰੇ ਹਿੱਸੇ ਆਵੇ,
ਤੂੰ ਹਰ ਵੇਲੇ ਹੱਸਦੀ ਰਹੇਂ,
ਤੇਰੀਆਂ ਅੱਖਾਂ ‘ਚ ਪਾਣੀ ਵੀ ਨਾ ਆਵੇ,
ਜਿਸ ਦਿਨ ਮੈਂ ਮਰਾਂ ਉਸ ਦਿਨ,
ਤੇਰੀ ਉਮਰ ਹੋਰ ਵੀ ਵਧ ਜਾਵੇ,
Share Whatsapp




ਸੋਹਣੀਆਂ ਤਾਂ ਜੱਗ ਵਿੱਚ ਹੋਰ ਵੀ ਬਥੇਰੀਆਂ,
ਪਰ ਮੈਂ ਕਦੇ ਕਿਸੇ ਹੋਰ ਤੇ ਨਾ ਡੁੱਲਿਆ,
‪#‎ਗਰਾਰੀ‬ ਤਾਂ ਬਸ ਤੇਰੇ ਤੇ ਅੜੀ ਆ,
ਪਰ ਕੁੜੀਆਂ ਫਸੌਣੀਆਂ ਨੀ ‪#‎BAਮਣ‬ ਭੁੱਲਿਆ....
Share Whatsapp




ਬੰਦੇ ਆਪਾਂ ‪#‎Desi‬ ਆਂ,
ਪੰਜਾਬੀ ਨਾਲ ਹੀ ਸਾਡਾ ‪#‎Pyar‬ ਏ,
ਕੁੜੀ ‪#‎Suit‬ ਵਾਲੀ ਹੀ ਲੈਣੀ,
ਜਿਹੜੀ ਰੋਬ ਨਾਲ ਕਹੇ ,
ਕਿ ਇਹੀ ਮੇਰਾ ਯਾਰ Aa,,,,!!!!
Share Whatsapp




ਗੱਲ Eh ਨਹੀਂ k ਉਸ ਤੋਂ Bina
ਮੈਨੂੰ Kise ਨੇ Han
Nahi ਕੀਤੀ
ਗੱਲ Eh k yaaran ਨੇ Kde
ਉਸ kudi ਤੋਂ ਇਲਾਵਾ
Hor ਕਿਸੇ ਦੀ ਪਰਵਾਹ
Nahi ਕੀਤੀ wink emoticon
Share Whatsapp




ਬੀਬਾ ਸਾਡੀ ਰੀਸ ਤੂੰ ਕਿੱਥੋਂ ਕਰਲੇਂਗੀ ,ਅਸੀ ਤਾਂ ਬੋਤਲ ਪੀ ਕੇ ਘਰੇ
ਪਤਾ ਨੀ ਲੱਗਣ ਦਿੰਦੇ ਤੇ ਤੁੰ ਗੋਲਗੱਪੇ ਖ਼ਾ ਕੇ ਰੌਲਾ ਪਾ ਦਿੰਨੀ ਆਂ ..
Share Whatsapp




♡ ਪਿਆ ਭੁਲੇਖਾ ਓਹਦਾ ਯਾਰੋ_,
♡ ਜਾਂਦਾ ਕੁੜੀਆ ਦਾ ਇੱਕ ਟੋਲਾ ਸੀ_,
♡ ਮੁੜ ਕੇ ਤੱਕਿਆ ਮੈ ਪਰ ਉਹ ਨਾ ਮਿਲੀ_,
♡ ਸਾਇਦ ਕਰ ਲਿਆ ਓਹਨੇ ਓਹਲਾ ਸੀ_,
♡ ਸਾਡੇ ਲਈ ਯਾਰੋ ਅੱਜ ਵੀ ਓਹ_,
♡ ਮਰਜਾਨੀ ਰੱਬ ਦੇ ਸਮਾਨ ਏ_,
♡ ਬੜੀ ਖੁਸੀ ਹੋਈ ਵੇਖ ਕੇ_,
♡ ਓਹਨੂ ਅੱਜ ਵੀ ਸਾਡੀ ਪਹਿਚਾਣ ਏ_,,l
Share Whatsapp




ਤੂੰ ਤੇ ਬਹੁਤ ਅਸਾਨੀ ਨਾਲ ਕਹਿ
ਦਿੱਤਾ ਕੇ menu ਛੱਡਦੇ...
.
.
.
ਪਰ tenu ਕੀ ਪਤਾ ੲਿਹ ਕੰਮ ਤਾਂ ਮਰਨ
ਤੋਂ ਵੀ ਔਖਾ. ਸੋਹੀ
Share Whatsapp




ਮੰਨਿਆਂ ਕੇ ਤੇਰੇ wargiya ਹੋਰ ਵੀ ਨੇ ਦੁਨੀਆਂ ਤੇ.....
ਪਰ
ਮੈਂ ਤੈਨੂੰ ਚਾਹਿਆਂ ਸੀ ਤੇਰੇ ਵਰਗਿਆਂ ਨੂੰ ਨਹੀ.....
Share Whatsapp




ਪਿਤਾ ਦੀ ਮੌਜੂਦਗੀ ਸੂਰਜ ਵਾਂਗ ਹੁੰਦੀ ਏ. ਸੂਰਜ ਗਰਮਜ਼ਰੂਰ ਹੁੰਦਾ ਏ...ਪਰ ਜੇ ਨਾ ਹੋਵੇ ਤਾਂ ਹਨੇਰਾ ਛਾ ਜਾਦਾ ਏ ( love u papa )😟
Share Whatsapp




Rabba ਮਿਲਾਦੇ Dil ਕਿਸੇ ਕੁੜੀ ਨਾਲ Teraਕਿਹੜਾ ਮੁੱਲLgada...
‪#‎panditaaa‬ da muNda # Single ਘੁੰਮਦਾ ਚੰਗਾ ਨਈ Lagda
Share Whatsapp




ਕੁਝ ਗੱਲਾਂ ਸਾਨੂੰ ਉਦੋਂ ਤੱਕ ਸਮਝ ਵਿੱਚ ਨਹੀਂ ਆਉਦੀ
-
-
ਜਦੋਂ ਤੱਕ ਆਪਣੇ ਨਾਲ ਨਾ ਬੀਤੇ
Share Whatsapp




ਅੱਜ ਫਿਰ ਦਿਲ ਉਦਾਸ ਹੋੲਿਅਾ....
.......ਉਹਨੂੰ ਯਾਦ ਕਰਕੇ......
ਉਹ ਸਾਡਾ ਕਦੀ ਵੀ ਨਹੀ ਹੋੲਿਅਾ.....
ਬਹੁਤ ਦੇਖ ਲਈ ਫਰਿਅਾਦ ਕਰਕੇ....
Share Whatsapp




ਪਿਆਰ ਦੀ ਡੋਰ ਸਜਾਈ ਰੱਖੀਂ,
ਦਿੱਲਾਂ ਨੂੰ ਦਿੱਲਾਂ ਨਾਲ ਮਿਲਾਈ ਰੱਖੀਂ,
.
.
.
.
.
.
.
ਕੀ ਲੈ ਜਾਣਾ ਨਾਲ ਇਸ ਦੁਨਿਆਂ ਤੋਂ,
ਬਸ ਮਿਠੇ ਬੋਲਾਂ ਨਾਲ ਰਿਸ਼ਤੇ ਬਣਾਈ ਰੱਖੀਂ......
Share Whatsapp




Zoom ਕਰ ਵੇਖੀਂ ਜਾਵਾਂ ਸੋਹਣੀਏ
ਤੇਰੀ ਵੇਖੀ ਜਾਵਾਂ Photo👸🏻 ਬਾਰ-ਬਾਰ ਨੀ
ਚੱਲ ਜਾਵੇ ਵੱਸ ਮੇਰਾ ਸੋਹਣੀਏ
ਤੇਨੂੰ ਕੱਢ ਲਾਂ ਮੈਂ photo ਵਿਚੋਂ ਬਾਰ ਨੀ
Share Whatsapp




ਕੁੜੀ ਕੋਈ ਫਸਦੀ ਨੀ ਬੇਬੇ ਐਵੇ ਫੂਕ ਛਕਾ ਦਿੰਦੀ ਐ....
.
ਕਿ ਪੁੱਤ ਮੇਰਾ ਲੱਖਾਂ ਚੋ ਇਕ ਐ😜😜😜
Share Whatsapp




ਤੂੰ ਬੇਸ਼ਕ ਮੇਰਾ ਪਹਿਲਾ ਪਿਆਰ ਹੈ,ਪਰ ਮੈਂ ਤੈਨੂੰ ਚਾਹਿਆ ਹੈ ਆਖਰੀ ਪਿਆਰ ਵਾਂਗੂੰ।।
Share Whatsapp




ਮੜਕ ਭੰਨ ਦੇਣੀ ਏ ਓਹਨਾਂ ਮੰਜਲਾਂ ਦੀ
.
ਜਿੰਨਾਂ ਨੂੰ ਗਰੂਰ ਹੈ ਆਪਣੀ ਉਚਾਈ ਤੇ
Share Whatsapp




●ਅਸੀ ਓਸ ਕਮਲੀਂ ਨੂੰ ਪਿਆਰ●°
ਹੀ ਇਨਾਂ ਕਰ ਬੈਠੇ_____
°●ਕੀ ਹੁਣ ਨਫਰਤ ਲਈ ਦਿਲ ਵਿੱਚ●°
ਜਗਾਂ ਹੀ ਨਹੀਂ ਬਚੀਂ_____

Share Whatsapp




ਅਜੇ Gall ਚੱਲਦੀ Waqtan Te__
ਕਦੇ ਤਾਂ ਮੁੱਲ ਪਉ Kikkran ਦਾ__
ਵੱਟ Tere ਵੀ ਕੱਢ ਦਉ Haan Diye__
ਬੱਸ Time ਆਉਣ ਦੇ Mitran ਦਾ__,
Share Whatsapp




ਜਿਹਨੂੰ ਮੇਰੇ ਯਾਰ 👬ਨਹੀ ਪਸੰਦ
ਆਪਾਂ ਨੂੰ ਉਹ ਨਾਰ 👯ਨਹੀ ਪਸੰਦ
Share Whatsapp




ਯਾਦ ਆਉਣ ਉਹ ਪਲ___
ਜਦੋਂ ਉਹ ਸਾਡੇ ਕਰੀਬ ਸੀ__
ਯਕੀਨ ਨੀ ਆਉਦਾ ਖੁਦ ਤੇ ___
ਕਦੇ ਅਸੀਂ ਵੀ ਇੰਨੇਂ ਖੁਸ਼ਨਸੀਬ ਸੀ
Share Whatsapp




ਮੈਂ ਖਾਸ ਜਾਂ ਸਾਧਾਰਨ ਹੋਵਾਂ..
ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ..
Share Whatsapp




ਅੱਜ ਤਾ ਸਹੇਲੀ ਵੀ ਬੇਜਤੀ ਕਰ ਗਈ.
ਕਿੰਹਦੀ
.
.
.
ਕੰਜੂਸਾ ਹੁਣ ਤਾ ਮੋਬਾਈਲ ਵੀ 251 ਵਾਲੇ ਆਉਣ ਲੱਗ ਪੇ. ਹੁਣ ਤਾ ਗਿਫਟ ਕਰਦੇ॥
Share Whatsapp




ਅਸੀ ਹੁਸਨ 😆ਕਿਸੇ ਦਾ ਦੇਖ ਕੇ ਹੌਕੇ ਕਿਉਂ😉 ਭਰੀਏ😠
.😍
.😍
ਸਾਡੇ ਆਲੀ 👧ਕਿਹੜਾ ਘੱਟ ਸੋਹਣੀ ਐਂ....😍😍
Share Whatsapp





Home
New status
Top Status