punjabi whatsapp Status New Daily Updated Share for Every one
ਚਾਰ akharan da ਨਾਮ
Sahaan ch rah gyaa
ਮੇਰਾ ਦਿਲ Bas ohdiyan
ਬਹਾ ch rehh ਗਯਾ
Share On Whatsapp
ਸੁਣਿਆ ਬਹੁਤ ਬਾਰਿਸ਼ ਆ ਤੇਰੇ ਸ਼ਹਿਰ 'ਚ, ਜਿਆਦਾ ਭਿੱਜੀ ਨਾ..
ਜੇ ਧੋ ਹੋਗੀਆਂ ਸਾਰੀਆਂ ਗ਼ਲਤ ਫਹਿਮੀਆਂ, ਤਾਂ ਬਹੁਤ ਯਾਦ ਆਊਂਗਾ ਮੈਂ...!!
Share On Whatsapp
ਇੱਕ ਮਾਰ ਦੀ ਗਰੀਬੀ ਯਾਰ ਨੂੰ...
ਦੂਜਾ ਤੇਰਾ ਛੱਡ ਜਾਣਾ ਮਾਰਦਾ।।।।।
Share On Whatsapp
ਕੱਲ੍ਹ ਦੀ ਰਾਤ ਕਿੰਨੀ ਖਾਸ ਹੋਵੋਗੀ
ਚੰਦ ਨੂੰ ਹੀ ਚੰਦ ਦੀ ਤਲਾਸ਼ ਹੋਵੋਗੀ
Share On Whatsapp
ਪਹਿਲੇ ਦਿਨੋ ਜੱਟ ਯਾਰੀਆਂ ਦੀ ਕਰਦਾ ਹਿਮਾਯਤ
ਵੇਖ ਪਿੰਡਾ ਵਾਲਿਆਂ ਨੇ ਕਿਦਾ ਸਾਂਭ ਲਏ ਵਲੈਤ
Share On Whatsapp
⚠️ਮਾੜਾ ਟਾਇਮ ਆਊ ਆਪੇ ਖੈਰ ਕਰੂ ਦਾਤਾ..
ਹਾਲੇ ਤੱਕ ਮਿੱਤਰਾਂ ਦੀ ਬੱਲੇ ਬੱਲੇਆ..
Share On Whatsapp
ਰੱਖੀ ਠੁੱਕ KaiM ਸਦਾ ਚੁੱਪ ਬੈਠ ਕੇ ਬਾਲਾ ਆਕੜਾਂ ਚ ਰਹਿਣਾ ਨੀ ਸੁਭਾਅ Jatt ਦਾ✋
Share On Whatsapp
👆ਅਪਰਾਧੀ ਤੇਰਾ ਯਾਰ 👦ਕੁੜੇ ਤੂੰ ਰਹਿ #Range🔃 ਤੋ ਬਹਾਰ ਕੁੜੇ👩_
#GunDa_tuch🔫💪 ਕਹਾੳੁਦੇ ਹਾ ਨੀ 👩#CriMinaL📇 ਤੇਰਾ ਯਾਰ ਕੁੜੇ👩
Share On Whatsapp
#ਸੁਸਤ ਨਾ ਜਾਣੀ #ਹੁਸ਼ਿਆਰ ਰਹਿਨੇ ਆ ..!!
#GAME ਪਾਉਣ ਨੂੰ ਸਦਾ ਹੀ ਤਿਆਰ ਰਹਿਨੇ ਆ..
Share On Whatsapp
ਅਸੀ Desi ਪੇਡੂ ਅੱਤ ਕੁੜੇ..
ਸਾਨੂੰ ਦੇ ਨਾ ਬਾਲੀ ਮੱਤ ਕੁੜੇ..
Share On Whatsapp
ਪਿੱਠ ਪਿੱਛੇ ਗੱਲਾਂ ਕਰਨੀਆਂ ਸਾਡੀ ਆਦਤ ਨਹੀ ਕਾਕਾ,
ਸਾਡੇ ਹੱਥਾਂ ਦੇ ਪਾਲੇ ਤਾ ਕੁੱਤੇ ਵੀ ਸਿੱਧੇ ਹਿੱਕ ਚ ਵੱਜਦੇ ਆ.👍
Share On Whatsapp
ਮੇਰੇ ਵਿੱਚੋਂ ✋ ਤਾਂ ਤੈਨੂੰ ਖਾਮੀਆਂ ਹੀ ਦਿੱਸਣੀਆਂ,
ਜਿਨਾਂ ਵਿੱਚੋਂ ਰੱਬ ❤ ਦਿੱਸਦਾ ! ਮੈਨੂੰ ਵੀ ਦਿਖਾਈ,
Share On Whatsapp
ਕਲੀ ਜੋਟਾ ਖੇਡ ਦਾ ਆ ਰੱਬ👆🏻 ਸਾਡੇ ਨਾਲ 💑ਹਾੜਾ ਜੋਟਾ ਹੀ ਹੋਵੇ
ਦਿੱਲ❤ ਵਿਚ ਹੋਵੇ ਓਹਦੇ ਪਿਆਰ ਮੇਰੇ ਲਈ ਮਾੜਾ ਮੋਟਾ😍 ਹੀ ਹੋਵੇ
Share On Whatsapp
ਖਾਮੋਸ਼ ਹਾਂ🤐 ਤਾਂ ਬੱਸ ਤੇਰੀ ਖੁਸ਼ੀ ਲਈ
ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ🤕 ਨਹੀਂ ਹੁੰਦਾ
Share On Whatsapp
ਜਿਊਦੀ ਜਾਨ ਨੂੰ ਪਰਖਦੇ ਨਿੱਤ ਸਾਰੇ..
ਕੋਈ ਫੇਲ ਹੋਵੇ ਤੇ ਕੋਈ ਪਾਸ ਮੀਆ,,
ਹਿੰਮਤ ਢਾਹ ਕੇ ਨਾ ਐਵੇ ਬੈਠ ਜਾਈਏ..
ਬਦਲ ਜਾਣਗੇ ਕਦੇ ਹਲਾਤ ਮੀਆ!!
Share On Whatsapp
ਦਿਲ ਵਿੱਚ ❤️ ਰੱਖੀਏ ਨਾ 👎🏻 ਕਾਣ ਮਿੱਠਿਆ ✌🏻
ਲੋੜ ਨਹੀਉ ❌ ਮੌਕੇ ਤੇ 🙌🏻 ਸਫਾਈਆ ਦੇਣ ਦੀ
Share On Whatsapp
ਜੇ ਮੁਸ਼ਕਿਲਾਂ☝ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ🙏ਇਹ ਮੁਸਕਿਲਾਂ❤ ਇਕ ਦਿਨ ਬੜਾ ਸੁੱਖ👌 ਦੇਣਗੀਆਂ🙏
Share On Whatsapp
ਜਿੱਥੇ ਜਿੱਥੇ ਤੁਸੀਂ ਬੈਠੇ, ਨੱਚੇ ਹੱਸੇ, ਰਾਜ਼ ਦੱਸੇ,
ਅਸੀਂ ਉਹਨਾਂ ਥਾਵਾਂ ਨੂੰ ਵੀ ਸਾਂਭਿਆ ਸ਼ਿੰਗਾਰਿਆ.
Share On Whatsapp
ਉੱਡਦੇ ਪਰਿੰਦਿਆਂ 🕊ਦੇ ਫੜ੍ਹ ਪਰਛਾਵੇਂ ਨਾ❌
👉ਮਿੱਤਰਾ ਦੀ ਬਣਦੀ ਆ👤ਬੰਦੇ ਟਾਵੇਂ ਟਾਵੇਂ ਨਾਲ ✍...
Share On Whatsapp
ਤੂੰ ਕਰਦਾ ਮੈਨੂੰ ਪਿਆਰ ਬੜਾ,
ਕਦੇ ਰੱਜ ਕੇ ਮੈਨੂੰ ਸਤਾਵੇ...😂
ਕਰਦਾ ਕੀ ਰਹਿੰਦਾ ਕਮਲਾ ਜਿਹਾ,
ਮੇਨੂੰ ਰਤਾ ਸਮਝ ਨਾ ਆਵੇ...😘😂
Share On Whatsapp
ਮੇਰੀ 🚫ਹਿੱਕ ਤੇ ਤਰਦੇ 👊ਪੈਰ ਕੁੜੇ 💪
ਰੱਬ🙏 ਕਰੇ ਓੁਹਨਾਂ ਦੀ ✅ ਖੈਰ ਕੁੜੇ..
Share On Whatsapp
ਤੇਰੀ ਹਰ ਗੱਲ ਚ ਮੇਰਾ ਜ਼ਿਕਰ ਹੋਵੇ,
ਐਨੀ ਮੇਰੇ ਚ ਗੱਲ ਬਾਤ ਕਿੱਥੇ?
ਮੈਂ ਤੇਰੇ ਤੋਂ ਤੈਨੂੰ ਜਿੱਤ ਲਵਾਂ,
ਪਰ... ਮੇਰੀ ਐਨੀ ਔਕਾਤ ਕਿੱਥੇ?
Share On Whatsapp
ਨੀ ਤੂੰ😥 ਸਹੇਲੀਆਂ ਦੀ ਗੱਲ ਤੇ ਗੋਰ ਕਰਗੀ
ਬਿਨਾਂ ਪਰਖੇ ਹੀ sahnu ighnor
ਕਰਗੀ
Share On Whatsapp
ਜੋ ਬੀਤ ਗਿਆ ਬਹੁਤ ਕੁਝ ਦੇ ਗਿਆ
ਆਉਣ ਵਾਲੇ ਕੱਲ ਤੋਂ ਬਹੁਤ ਓੁਮੀਦਾਂ ਰੱਖਦੇ ਹਾਂ।
ਸੋ ਸਭ ਨੂੰ ਨਵੇ ਸਾਲ ਦੀਆਂ ਵਧਾਈਆਂ ਜੀ❤️
Share On Whatsapp
😂😝😆😀😃😉☺
ਹੁਣ ਕਹੋ Happy Diwali ਅਪਣੇ
ਪਿਆਰੇ Dost
*** *,🎉#..... 🎊** ਨੂੰ ***
📞 ਡਾੲਿਲ ਕਰੋ📞-...... !
ਅਤੇ ਜਿੱਤੋ ਉਸ ਕੋਲੋ Same To You🤔 ਸੁਨਣ ਦਾ ਸੁਨਹਿਰੀ ਮੋਕਾ.🤗
Offer ਸਿਰਫ.19/10/2017ਤੱਕ
ਜਲਦੀ ਕਰੋ.
😂😍😆😜🤓😂Don't Miss...
Share On Whatsapp
