Bewafa Shayari Hindi
ਦਾਰੂ ਪੀ ਕੇ Fb ਤੇ ਅਾੲੀ ਦਾ ………ਫੇਕ ਕੁੜੀਆਂ ਨੂੰ ਮੂੰਹ ਨਹੀ ਲਾਈਦਾ
Share On Whatsapp
ਦੁਨੀਆਂ ਦਾ ਹਰ ਬੰਦਾ ਮੰਗਤਾ
ਕੋਈ ਮਾੜਾ ਮੰਗਤਾ... ਕੋਈ ਚੰਗਾ ਮੰਗਤਾ...
ਕੋਈ ਪੁੱਤ ਮੰਗੇ... ਕੋਈ ਦੁੱਧ ਮੰਗੇ...
ਕੋਈ ਰਿਧੀਆਂ-ਸਿਧੀਆਂ ਬੁੱਤ ਮੰਗੇ
ਕੋਈ ਯਾਰ ਮੰਗੇ... ਕੋਈ ਪਿਆਰ ਮੰਗੇ...
ਕੋਈ ਗਹਿਣੇ ਹਾਰ ਸ਼ਿੰਗਾਰ ਮੰਗੇ
ਕੋਈ ਨਕਦੀ ਕੋਈ ਉਧਾਰ ਮੰਗੇ
ਕੋਈ ਡੁੱਬਦੀ ਬੇੜੀ ਪਾਰ ਮੰਗੇ
ਮੰਗਣ ਵਾਲੀ ਸਾਰੀ ਦੁਨੀਆਂ
ਦੇਵਣ ਵਾਲਾ ਕੱਲਾ... ਮੇਰਾ ਬਾਬਾ ਨਾਨਕ....!!!!
●ੴ ਸਤਿਨਾਮ ਵਹਿਗੁਰੂ ਜੀ ੴ●
Share On Whatsapp
ੳੁਂਝ ਮੁੰਡਾ ਸਿਰੇ ਦਾ ਲੜਾਕੁ ਗੋਰੀਏ....
ਬਸ ਤੇਰੇ ਮੁੂਹਰੇ ਉੱਡਦੇ ਨੇ ਫਿੳੂਜ਼ ਕੁੜੀਏ....
Jinne ਦਿਲ ਦੀ Queen ਬਣਾਉਣਾ ਵੇ, Oh ਜੱਟ FOLLOW ਕਰਦਾ☺🌹
Share On Whatsapp
ਸਾਰੇ #ੲੇਰਿੲੇ ਦੇ ਵਿਚ ਸਾਡੀ full ੲੇ 👆ਚਡਾੲੀ
ਤਾੲਿੳੁ #ਸਡੇ ਜਨਤਾ ਜਿਥੇ ਕਾਰਨਾਮਾ #ਕੋੲੀ ਹੋਜੇ ਗਲਾ ਸਾਡੀਅਾ👦 ਹੀ ਕਰੇ ਜਨਤਾ👲👱👦👌...
Share On Whatsapp
Makeup ਦੀ ਲੋੜ ਨਹੀਂ ,
ਸਾਨੂੰ ਸਾਦਗੀ 😌ਬਹੁਤ ਜਚਦੀ👌 ਅਾ, ਸਾਨੂੰ ਕਹਿਣ 😐😑ਦੀ ਲੋੜ ਨਹੀਂ ਪੈਂਦੀ, ਦੁਨੀਅਾ 🌍ਵੈਸੇ ਹੀ ਬੜਾ ਮੱਚਦੀ ਅਾ😏
Share On Whatsapp
ਜਿਸਮਾਂ ਦੀ ਭਾਲ 'ਚ ਲੋਕ ਤੁਰੇ ਫਿਰਦੇ ਨੇ ਚਾਰੇ ਪਾਸੇ
ਰੂਹਾਂ ਦੀ ਲੱਗੀ ਜੋ ਸਿਰ ਚੜਾਉਦੇ ਉਹ ਦਿਲਦਾਰ ਲੱਭਣਾ ਆਉਖਾ ਏ <3 <3
Share On Whatsapp
ਪਿਆਰ он jo ਹਲਾਤ τε ਜਜ਼ਬਾਤ ਸਮਝੇ
ਗੱਲ ਗੱਲ τε luv u. Luv u ਕਹਿਣ ਨਾਲ
ਜਿਆਦਾ ਪਿਆਰ ηι нυηdα
Share On Whatsapp
ਜਿਹਨਾਂ ਨੁੰ ਹਰੇਕ ਕੁੜੀ ਦੇ ਚਿਹਰੇ
ਤੇ ਮਸ਼ੂਕ ਲਿਖਿਆ
ਹੀ ਦਿੱਸਦਾ..
ਉਹ ਕੀ ਜਾਨਣ ਮੁੱਲ ਇਜਤਾਂ ਦੇ.
Share On Whatsapp
ਨਾ ਮਾਰੋ ਪਾਣੀ ਵਿੱਚ ਪੱਥਰ, ਉਸ ਪਾਣੀ ਨੂੰ ਵੀ ਕੋਈ
ਪੀਂਦਾ ਹੋਵੇਗਾ...!
ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ ,ਤੁਹਾਨੂੰ ਵੇਖ ਕੇ
ਵੀ ਕੋਈ ਜਿਉਂਦਾ ਹੋਵੇਗਾ..
Share On Whatsapp
💪💪 #ਮਿਹਨਤਾਂ ਤੇ ਰੱਖ ਕੇ #ਯਕੀਨ ਤੁਰ ਪਏ☝☝☝
👉👉ਹੌਲੀ ਹੌਲੀ #ਮੰਜਿਲਾਂ ਤੇ ਪੁੱਜ ਜਾਵਾਂਗੇ .
Share On Whatsapp
#_เจ‰เจน เจ—เฉฑเจฒเจพเจ‚ - เจ—เฉฑเจฒเจพเจ‚ 'เจš เจเจจเจพ #_เจฎเฉ‹เจน เจฒเฉˆเจ‚เจฆเจพ ,,,
เจฆเฉ‹ เจšเจพเจฐ #_เจ—เฉฑเจฒเจพเจ‚ เจจเจพเจฒเจผ เจนเฉ€ #_เจฎเฉˆเจจเฉ‚เฉฐ เจฎเฉ‡เจฐเฉ‡ เจคเฉ‹ #_เจ–เฉ‹เจน เจฒเฉˆเจ‚เจฆเจพ!!

Share On Whatsapp
ਮੇਰੇ ਦਿਲ ਵਿੱਚ ਸੀ ਠਿਕਾਣਾ ਉਸ ਦਾ,
ਦੋ ਕਦਮ ਵੀ ਉਸ ਤੋਂ ਆਇਆ ਨਾਂ ਗਿਆ ,
ਮੈ ਪੁਛਿਆ ਕਿਉ ਤੋੜਿਆ ਤੂੰ ਵਾਦਾ ਅਪਣਾ,
ਤਾਂ ਹੱਸ ਕੇ ਕਹਿੰਦੀ ਬੱਸ ਨਿਭਾਇਆ ਨਾ ਗਿਆ...
Share On Whatsapp
ਜਿਸ ਵਿੱਚ ਤੇਰਾ ਜ਼ਿਕਰ ਨਹੀਂ,,ਮੈਨੂੰ ਫਬਦੀ ਨਾ ਉਹ ਬਾਤ ਯਾਰਾ_ _ _
ਤੈਨੂੰ ਰੱਬ ਤੋਂ ਪਹਿਲਾਂ ਯਾਦ ਕਰਾਂ,,,ਕੀ ਸਾਮ ਤੇ ਕੀ ਪ੍ਰਭਾਤ ਯਾਰਾ_ _ _
ਇਹ ਜ਼ਿੰਦ ਤੇਰੇ ਨਾਂ ਲਾ ਦਿੱਤੀ,,,,ਹੋਰ ਦੇਵਾਂ ਕਿਹੜੀ ਸ਼ੌਗਾਤ ਯਾਰਾ_ _ _
ਜਦੋਂ ਮੈਨੂੰ ਤੇਰੀ ਯਾਦ ਨਾ ਆਵੇ,,,,,ਨਾ ਐਸਾ ਕੋਈ ਦਿਨ ਤੇ ਨਾ ਹੀ ਰਾਤ ਯਾਰਾ
Share On Whatsapp
♡♡ ਦਿਲ ਦਿਲ ਨੂੰ ਜੋੜ ਕੇ ਰੂਹ ਬਣਦੀ_

ਇਹਨਾ ਰੂਹਾਂ ਦੇ ਮੇਲ ਨੂੰ ਪਿਆਰ ਕਹਿੰਦੇ ਨੇ ♡♡.
Share On Whatsapp
Tera Hasda Jeha Chehra Mere Dil De Nede Aa 😍💖
Na Fikar Kareya Kar Tu Appa Bs Sohneya Tere Aa 💑😘
Share On Whatsapp
# Apple ਦਾ ਫ਼ੋਨ ਤੇ # Dell ਦਾ ਲੈਪਟੋਪ ਰੱਖਿਆ ਓਹਨੇ
# Facebook ਤੇ # Account ਵੀ # Tip_Top ਰੱਖਿਆ ਓਹਨੇ
# B_Com ਉਹ ਕਰਦੀ ਕਹਿੰਦੀ ਬੜੀ ਟਫ਼ ਪੜਾਈ ਆ
ਦਸਵੀਂ ਓਹਨੂੰ ਪਰਚੀਆ ਸੁੱਟ-ਸੁੱਟ ਅਸਾਂ ਪਾਸ ਕਰਾਈ ਅਾ✅
Share On Whatsapp
ਤੇਰੀ ਖ਼ਾਤਿਰ ਸੱਜਣਾ ਸੂਲਾਂ ਵੀ ਸਹਿ ਜਾ ਗੇ...
ਇੱਕ ਬਾਰ ਸਾਡਾ ਬਣ ਸੱਜਣਾ ਸਾਰੀ ਉਮਰ ਲਈ ਤੇਰੇ ਕਦਮਾਂ ਵਿੱਚ ਬਹਿ ਜਾ ਗੇ...✅
Share On Whatsapp
ਕਹਿੰਦੀ ਤੇਰੇ ਨਾਲ ਪਾ ਕੇ #ਪਿਆਰ, ਮੈਥੋਂ ਬਰਦਾਸ਼ਤ ਤੇਰੀ ਜੁਦਾਈ ਨੀ ਹੁੰਦੀ, ਮੈਂ ਕਿਹਾ ਅਸੀਂ ਵੀ ਹੋਗੇ ਫੇਲ ਪੇਪਰਾਂ ਚੋਂ, ਸਾਥੋਂ ਪੜਾਈ ਨੀ ਹੁੰਦੀ..
Share On Whatsapp
ਦਹਿਸ਼ਤ ਗੋਲੀ ਨਾਲ ਨੀ ਦਿਮਾਗ ਨਾਲ ਹੁੰਦੀ ਆ..
ਤੇ ਸਾਡਾ ਦਿਮਾਗ ਤਾਂ ਬਚਪਨ ਤੋਂ ਹੀ ਖਰਾਬ ਆ..!!!!😠
Share On Whatsapp
ਨਿਭਾੳੁ ੳੁਹਨਾ ਨਾਲ ਜਿਹੜੇ ਕਦਰ ਦੇਣ ਜ਼ਜਬਾਤਾ ਨੂੰ.....
ਪਰਵਾਹ ਛੱਡ ਦਿੳੁ ੳੁਹਨਾ ਦੀ ਜੋ ਦੇਖ ਦੇ ਹੋਣ ਅੋਕਾਤਾਂ ਨੂੰ!
Share On Whatsapp
ਰਾਹ ਬੜੇ ਅੋਖੇ ਪਰ ਹਿੰਮਤ ਵੀ ਪੂਰੀ ਆ ਚੁੱਪ ਸਾਡੀ ਹਾਰ ਨੀ ਬਸ ਮਜਬੂਰੀ ਆ ਹੱਕ ਖਾਣਾ ਆਉਦਾ ਨੀ ਭਾਵੇ ਤੰਗੀ ਤੋਸ਼ੀ ਆ ਸਬਰ ਰੱਖ ਇਹ ਤੂਫਾਨ ਆਉਣ ਤੋ ਪਹਿਲਾਂ ਦੀ ਖਾਮੋਸ਼ੀ ਆ..
Share On Whatsapp
👆ਵਾਰ ਪਿੱਠ ਚ ਚਲਾਵੇ ਏਸੇ#ਯਾਰ🙅🏻♂ਨਹੀ ਰੱਖੀਦੇ......ਕਰਜੇ ਤੇ#ਲੜਾਈਦੇ ਸਿਰ ਉਧਾਰ ਨਹੀ ਰੱਖੀਦੇ
Share On Whatsapp
# ਜੱਗ ਜਾਨਦਾ ਹੈ ਪੂਰਾ ਸਾਡੇ ਸ਼ੋਕ 😏ਨੇ ਅਵੱਲੇਂ..#
#ਇਕ ਦਿਲ 💖ਦਲੇਰ ਤੇ ਦੂਜੀ yarri 👬ਸਾਡੇ ਪੱਲੇ..👉👌
Share On Whatsapp
#DeSi# ਆਖ ਨਾ #ਨਾਕਾਰੀ,
#ਪੂਰੇ ਹੁੰਦੇ ਨੇ #ShiK@Ri#,
ਪਿੰਡਾਂ ਵਾਲੇ #J@TT# #ਨੀ।।

Share On Whatsapp
ni ਤੂੰ ਏਨੀ ਵੀ ਨੀ ਸੋਹਣੀ ਜਿੰਨਾ ਮਾਣ ਕਰਦੀ
#
# ਬੇਬੇ ਦਾ ਸਾਊ ਪੁॅਤ ਏਨਾ ਵੀ ਨੀ ਮਾੜਾ ਜਿੰਨਾ ਬਦਨਾਮ ਕਰਦੀ.
Share On Whatsapp

Home
New status
Top Status