punjabi whatsapp Status New Daily Updated Share for Every one
ਜੇ ਮੇਰੇ ਨਾਲ ਵਾਸਤਾ ਹੀ ਨਈਂ ਰੱਖ਼ਣਾ ਤਾਂ ਨਜਰ ਕਿਉਂ ਰੱਖਦੇ ਹੋ
ਕਿਸ ਹਾਲ ਚੋ ਜਿਉਂਦੇ ਆ ਤੁਸੀ ਖਬਰ ਕਿਉ ਰੱਖਦੇ ਹੋ।।
Share On Whatsapp
ਦੂਰੀਆਂ ਬਹੁਤ ਦਰਦ ਦਿੰਦੀਆਂ ਨੇ
ਜਦੋਂ ਨਜਦੀਕੀਆਂ ਬਹੁਤ ਜਿਆਦਾ ਹੋਣ.
Share On Whatsapp
ਐਂਵੇਂ ਆਕੜ ਨਾ ਕਰ ਮੁੰਡਿਆ, ਇਹ ਸਾਡੇ ਕੋਲ ਬਥੇਰੀ ਆ💕💕 ਦਿਲ ਈ ਆ ਗਿਆ ਤੇਰੇ ਤੇ, ਉਂਝ ਦੁਨੀਆਂ ਤਾਂ Fan ਬਥੇਰੀ ਆ 🥰🥰🥰
Share On Whatsapp
ਗੱਡੀ ਦੇ ਪਵਾ ਦਾ ਰਹਿੰਦਾ ਰਿਮ ਵੇ ਮੇਰੇ ਪਵਾ ਦੇ ਕਿਤੇ ਝਾਂਜ਼ਰਾ ☹️😀😀😀❤❤
Share On Whatsapp
ਮੁਹੱਬਤ ਪਹਿਲਾਂ ਅੰਨੀ ਸੀ..
ਪਰ ਹੁਣ ਮੁਹੱਬਤ ਨੇ ਆਪਣਾ ਇਲਾਜ ਕਰਵਾ ਲਿਅਾ..
ਹੁਣ ਮੁਹੱਬਤ ਸ਼ਕਲ ਵੀ ਦੇਖਦੀ ਆ ਤੇ ਬੈਂਕ ਬੈਲੇਂਸ ਵੀ ..
Share On Whatsapp
👉ਹਾਲੇ ਨੀ ਕੋੲੀ ਜਾਨਦਾ...ਹੋਲੀ-ਹੋਲੀ ਜਾਨਜੋ ਗੇ....😎
✌ਹਵਾ ਵਿਚ ਰੱਚਜੂਗਾ....ਦੂਰੋ ਹੀ ਪਿਹਚਾਣ ਜੋ ਗੇ....💪
Share On Whatsapp
ਬੜੀ ਦੇਖੀ ਟੈਂਸ਼ਨ ਲੈ ਕੇ ਕੁਝ ਨੀ ਰੱਖਿਆ ਵਿੱਚ ਪਿਆਰਾ ਦੇ
.
ਯਾਰਾਂ ?ਨਾਲ ਲੁੱਟੀ ਦੇ ਆ ਬੁੱਲੇ ?ਖਹਿੜੇ ਛੱਡ ਦਿੱਤੇ ਮੁਟਿਆਰਾ ਦੇ??
Share On Whatsapp
#MaaPeYaaN Te #YaaRaN LaYi Ma #SuKh MaNgLa J MeNu #RaBB MiLJe
Share On Whatsapp
#ਖਾਨਦਾਨੀ ਅਣਖਾਂ ਨੇ ਪੈਰ ਨਹੀਓ ਡੋਲ਼ਦਾ
ਸਿੱਧੀਆਂ #ਨੀਤਾਂ ਦੇ #ਰੱਬ ਆਪ ਬੂਹੇ ਖੋਲਦਾ....
Share On Whatsapp
ਮੈ ਸੁਨਿਆਂ ਅੱਜ ਕੱਲ ਤੇਰੀ
ਉਹਨਾ ਨਾਲ ਆ
ਜਿਹੜੇ ਸਾਨੂੰ ਕਹਿੰਦੇ ਹੁੰਦੇ ਸੀ
22 ਸਾਡੇ ਨਾਲ ਵੀ
Koi ਕੁੜੀ #Set_Krvado🔚#..
Share On Whatsapp
ਕਰੇਂ ਪਿੰਡ ਵੀ ਨਾ ਦੂਰ ਨਾਂ ਸ਼ਹਿਰ ਛੱਡੇ ਮੈਂ!
ਨਾਂ ਸੋਚ ਬਦਲੀ ਏ ਨਾਂ ਪੈਰ ਛੱਡੇ ਮੈਂ
Share On Whatsapp
ਲੋਕੀ ਜਾਣਦੇ ਪਗਾਉਣ,,,ਅਸੀ ਹਿੰਢਾ ਆਲੇ ਆ,,,,
ਮਾਨ ਨਾਲ ਆਖਦੇ ਆ,,,ਪਿੰਡਾ ਆਲੇ ਆ,.
Share On Whatsapp
pHŤ 👦 ਮਿੱਤਰਾਂ ਦੀ...ਅੱਗ ਨਾਰਾਂ ਦੇ 💗
ਕਲੇਜੇ ਵਿੱਚ ਲਾਉਦੀ ਆ... 👆 ਚੜਾਈ fűļļ 👧 ਤੇਰੇ👦 ŕ ਦੀ...ਉਝ 📷 pHŢ facebook ਤੇ ਬਥੇਰੀ👬👭 ਜਨਤਾ ਪਾਉਦੀ ਆ...👉
Share On Whatsapp
ਸੁਪਨੇ ਨੇ ਵੱਡੇ ਸਾਡੇ, ਪਰ ਰਾਹੋਂ ਆਣਜਾਣ ਆ
ਤੀਰ ਹਾਂ ਅਸੀ ਰੱਬਾ, ਹੱਥ ਤੇਰੇ ਕਮਾਨ ਆ ~
Share On Whatsapp
ਧੀ ਸ਼ੀਸ਼ੇ ਵਿਚੋਂ ਵੇਖ ਕੇ ਸੰਗੀ
ਤੇ ਮਾਪਿਆਂ ਦੇ ਸਾਹ ਸੁੱਕ ਗਏ
Share On Whatsapp
.....ਬਿਲੋ ਜੱਟ ਹੀ ਉਗਾਉਦੇ ਇਹ ਕਣਕਾ ।।।।।।।।।।।।।।ਜਿਹਦੇ ਖਾਨੀ ਏ ਮੁਹਾਲੀ ਚ ..........ਪਰਾਉਠੇ ਨੀ .....
Share On Whatsapp
ਵੱ ਜਿਆ ਕਰੇਗੀ ਛੜੀ ਵੱਲੀ ਏ ਜੇ ਮਿੱਤਰਾ ਨੂੰ ਨਾ ਕਰ ਗਈ😎
Share On Whatsapp
ਇਕ ਸਿਆਣਾ ਮੇਨੂ ਕਹਿੰਦਾ , -" ਤੂ ਕੀ ਕੰਮ ਕਰਦਾ ,"
ਮੈ ਕਿਹਾ , " ਵੇਹਲਾ ਰਹਿੰਦਾ ਆ "
ਕਹਿੰਦਾ , " ਵਧੀਆ ਕੰਮ ਆ , ਛਡੀ ਨਾ "
Share On Whatsapp
🤷🏼♀ਇੰਨੇ ਅਨਮੋਲ 💎ਤਾਂ ਨਹੀਂ 🙅🏼..
ਪਰ ਸਾਡੀ 👈🏻ਕਦਰ ਯਾਦ😴 ਰੱਖੀ ,
ਸਾਇਦ😍 ਸਾਡੇ ਬਾਅਦ ,
ਕੋਈ ਸਾਡੇ ਵਰਗਾ😇 ਨਾ 👎🏻ਮਿਲੇ
Share On Whatsapp
ਛੱਡ 📱ਨੈੱਟ ਉੱਤੇ ਤੋਰੇ ਜਿਹੜੇ ਤੂੰ 👗ਸਵੈਗ ਨੀ 💪ਮੋਢੇ ਖੇਤੀਬਾੜੀ 🚜ਆਲਾ 👨ਸਾਡੇ ਪੱਕਾ 🔨ਟੈਗ niਧੀ ਸ਼ੀਸ਼ੇ ਵਿਚੋਂ ਵੇਖ ਕੇ ਸੰਗੀ
ਤੇ ਮਾਪਿਆਂ ਦੇ ਸਾਹ ਸੁੱਕ ਗਏ
Share On Whatsapp
ਸ਼ਿਕਾਇਤਾ ਤਾ ਬਹੁਤ ਨੇ ਐ, ਜਿੰਦਗੀ ਤੇਰੇ , ਨਾਲ ਪਰ ਮਗਰ ਚੁੱਪ ਇਸ ਲਈ ਆ ਕਿ ਜੋ ਦਿੱਤਾ ਤੂੰ ਮੈਨੂੰ ਉਹ ਵੀ ਬਹੁਤਿਆ ਨੂੰ ਨਸੀਬ ਨਹੀ ਹੁੰਦਾ🙏🙏
Share On Whatsapp
ਥੋੜੀ ਰਫਤਾਰ ਘਟਾ ਲੈ ਜਿੰਦਗੀਏ ,
ਕੁਝ ਕਰਜ਼ ਚਕਾਉਣੇ ਬਾਕੀ ਨੇ
'ਕੁਝ ਦਰਦ. ਮਿਟਾਉਣੇ ਬਾਕੀ ਨੇ ,
ਕੁਝ ਫਰਜ਼ ਨਿਭਾਉਣੇ ਬਾਕੀ ਨੇ
'ਜਰਾ ਹੋਲੀ ਗੁਜਰ ਜਿੰਦਗੀਏ ,
ਕੁਝ ਯਾਰ ਮਨਾਉਣੇ ਬਾਕੀ ਨੇ, -
Share On Whatsapp
ਮੈ ਹੱਸਦਾ ਰੋਜ ਰੋਜ ਅਾਪਣੇ ਦੁੱਖਾਂ ਨੂੰ ਲਕੋਣ ਲੲੀ ਤੇ
ਲੋਕ ਕਹਿੰਦੇ ਕਾਸ਼ ਸਾਡੀ ਜਿੰਦਗੀ ਵੀ ੲੇਂਦੇ ਵਰਗੀ ਹੋਵੇ...
Share On Whatsapp
ਹੁਣ ਕਿਦਾ ਸਾਹ ਚਲਦੇ ਨੇ ਮੁਲਾਕਾਤ ਤੋਂ ਬਿਨਾ,
ਹੁਣ ਕਿੰਝ ਰੋਟੀ ਲੰਘਦੀ ਏ ਗਲਬਾਤ ਤੋਂ ਬਿਨਾ.
Share On Whatsapp
ਕਲਮ ਚਲਾਉਣੀ ਕਿਹੜਾ ਸੌਖੀ ਏ
ਗੱਲ ਬਣਾਉਣੀ ਕਿਹੜਾ ਸੌਖੀ ਏ
ਦਿਲ ਦੀ ਗੱਲ ਅੱਖਰਾਂ ਰਾਹੀਂ
ਸਮਝਾਉਣੀ ਕਿਹੜਾ ਸੌਖੀ ਏ
Share On Whatsapp
