Bewafa Shayari Hindi
ਕੋਈ ਗੱਲ ਤਾਂ ਜਰੂਰ ਹੈ ਮੁਹੱਬਤ ਵਿੱਚ
ਕਿਉਕਿ ਇੱਕ ਲਾਸ਼ ਲਈ ਕੋਈ ਤਾਜ ਮਹਿਲ 🕌ਨਹੀਂ ਬਣਵਾ ਸਕਦਾ॥ 💪
Share On Whatsapp
ਪਿਆਰ ਕਰਨ ਤੋਂ ਪਹਿਲਾਂ ਪੈਸਾ ਜਰੂਰ ਕਮਾ ਲੈਣਾ
ਕਿਉਕਿ ਗਰੀਬ ਦਾ ਪਿਆਰ ਅਕਸਰ ਨੀਲਾਮ ਹੋ ਜਾਂਦਾ॥ 🙇
Share On Whatsapp
ਕਿਵੇਂ ਮੁਹੱਬਤ ਕਰਦਾ ਬਹੁਤ ਗਰੀਬ ਸੀ ਮੈਂ
ਲੋਕ ਵਿਕਦੇ ਤਾਂ ਸੀ ਪਰ ਮੈ ਖਰੀਦ ਨੀ ਸਕਿਆ॥ 😞
Share On Whatsapp
ਅੱਜ ਜਿਸਮ ਵਿੱਚ ਜਾਨ ਹੈ ਪਰ ਕੋਈ ਦੇਖਦਾ ਹੀ ਨਹੀਂ
ਜਦੋ ਰੂਹ ਨਿਕਲ ਗਈ ਤਾਂ ਕਫਨ ਹਟਾ ਹਟਾ ਕੇ ਦੇਖਣਗੇ॥ 😢🙇
Share On Whatsapp
ਸਾਨੂੰ ਥੋੜਾ ਮੁਸਕਰਾਉਣਾ ਵੀ ਸਿਖਾਦੇ ਰੱਬਾ
ਕਿਉਕਿ ਰੋਣਾਂ ਤਾਂ ਅਸੀ ਪੈਦਾ ਹੋਣ ਵੇਲੇ ਹੀ ਸਿੱਖ ਲਿਆ ਸੀ॥ 🙇😟
Share On Whatsapp
ਧੂਏ ਦੀ ਤਰਾ ਉੱਡਣਾ ਸਿੱਖੋ....
ਜਲਣਾ ਤਾਂ ਲੋਕ ਵੀ ਸਿਖ ਗਏ ਨੇ...!🙂
Share On Whatsapp
ਸੂੁਰਤੋ ਵਿਚਾਰੇ ਹਾਂ ।
ਖੁਦਾ ਦੇ ਸਹਾਰੇ ਹਾਂ ।
ਪਰ ਨੀਤਾਂ ਦੇ ਖਰੇ ।
ਦਿਲ ਦੇ ਸਿਤਾਰੇ ਹਾਂ ...।।
Share On Whatsapp
ਮੇਰੀ ਤਕਦੀਰ ਵਿੱਚ ਇੱਕ ਵੀ ਦੁੱਖ ਨਾ ਹੁੰਦਾ, ਜੇ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ 🎎
Share On Whatsapp
ਸਬਰ ਰੱਖ ਯਾਰਾ ! ਗਾਹ ਪਾਵਾਂਗੇ ਜਰੂਰ
ਦੇਰੀ ਹੋ ਸਕਦੀ ਏ ਪਰ ਆਵਾਂਗੇ ਜਰੂਰ💪💪
Share On Whatsapp
ਵਗਦੇ ਨੇ ਪਾਣੀ ਮਿੱਠੇ ਸੋਹਣੀਆਂ ਛੱਲਾਂ ਨੇ_
ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ_
Share On Whatsapp
ਹਰ ਗੱਲ ਸਾਂਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ,
ਹਾਲੇ ਤੇਰੀ ਮਹਿਫਲ ਦੇ ਵਿੱਚ ਸਾਡੀ ਚੁੱਪ ਹੀ ਠੀਕ ਹੈ
Share On Whatsapp
ਜੇ ਬੁਲੰਦੀ ਦੀ ਉਡਾਨ ਤੇ ਹੋ ਤਾਂ ਥੋੜਾ ਜਿਹਾ ਸਬਰ ਕਰੋ,
ਪਰਿੰਦੇ ਦੱਸਦੇ ਨੇ ਕਿ ਅਸਮਾਨ ਵਿੱਚ ਟਿਕਾਣੇ ਨੀ ਹੁੰਦੇ।।
Share On Whatsapp
ਦਿਲ ਵਿੱਚ ਮੇਰੇ ਚਾਅ ਬੜੇ ਨੇ, ਔਖੇ ਜਿੰਦਗੀ ਦੇ ਰਾਹ ਬੜੇ ਨੇ_
ਰਹਿਮਤ ਤੇਰੀ ਕਿਵੇਂ ਮੰਗਾਂ ਰੱਬਾ, ਕੀਤੇ ਮੈਂ ਗੁਨਾਹ ਬੜੇ ਨੇ_
Share On Whatsapp
ਅੱਖਾਂ👀ਵਿਚ ਨਸ਼ਾ ਬਸ🚩 ਚੜ੍ਹਦੀ ਕਲਾ ਦਾ__
ਮਨ ਵਿੱਚ ਮੇਹਰ 🌸ਮੇਰੇ ਸੱਚੇ ਰੱਬ ਦੀ__
Share On Whatsapp
ਬਾਗੀਆਂ ਦੇ ਸਦਾ ਇਤਿਹਾਸ ਬਣਦੇ, ਦੱਲੇ ਕਦੇ ਗਿਣਤੀ 'ਚ ਆਉਂਦੇ ਨੀ ਹੁੰਦੇ_
ਵੈਰੀ ਲਲਕਾਰ ਕੇ ਮੈਦਾਨ ਛੱਡਣਾ,ਐਦਾਂ ਤਾਂ ਸਵਾਦ ਕਾਕਾ ਆਉਂਦੇ ਨੀ ਹੁੰਦੇ_
Share On Whatsapp
ਜਿੰਦਗੀ 💝 ਦਾ ਮਜਾ ਲੈਣਾ ਸਿੱਖੋ...
ਸਮਾਂ ⏰ ਤਾਂ ਤੁਹਾਡਾ👉 ਮਜਾ ਲੈਦਾ ਹੀ ਰਹੇਗਾ.
Share On Whatsapp
ਖਵਾਹਿਸ਼ ਨਹੀਂ ਮੈਨੂੰ ਮਸ਼ਹੂੂਰ ਹੋਣ ਦੀ‚‚
ਅਾਪਣੇ ਪਹਿਚਾਣਦੇ ਰਹਿਣ ਬਸ ਇਨਾ ਕਾਫ਼ੀ ਹੈ ।.....
Share On Whatsapp
ਨਿਕਲੇ ਹੈੰ ਵੋਹ ਲੋਗ ਮੇਰੀ ਸ਼ਖਸ਼ੀਅਤ ਬਿਗਾੜਨੇ,
ਕਿਰਦਾਰ ਜਿਨਕੇ ਖੁੱਦ ਮੁਰੰਮਤ ਮਾਂਗ ਰਹੇ ਹੈ
Share On Whatsapp
เจธเจพเจกเจพ เจ•เฉ€ เจ•เจฐ เจฒเฉˆเจฃเจพเจ‚ เจฆเฉฑเจธ , เจคเฉฐเจ—เฉ€เจ†เจ‚ เจคเฉ‡ เจฐเฉ‹เจ•เจพเจ‚ เจจเฉ‡
เจชเจฟเฉฐเจกเจพเจ‚ เจฆเฉ‡ เจฎเฉเฉฐเจกเฉ‡ เจ•เจพเจนเจฆเฉ‡ เจฌเจฐเจ›เฉ‡ เจฆเฉ€เจ†เจ‚ เจจเฉ‹เจ•เจพเจ‚ เจจเฉ‡||
Share On Whatsapp
ਸਾਡੀ ਜ਼ਿੰਦਗੀ ਚ ਓਹ ਦਿਨ ਕਦੋਂ ਆਵੇਗਾ???ਜਦੋਂ ਓਹ ਮੈਨੂੰ ਕਹੂਗੀ ..?g ਰੋਟੀ ਖਾ ਲਓ ਨਹੀਂ ਤਾਂ.. ਮੈਂ ਵੀ ਨੀ ਖਾਣੀ❤
Share On Whatsapp
ਕਈ ਸਾਲਾ ਤੋ ਸੁਪਨਿਆ ਦੇ ਵਿੱਚ ਆਉਂਦੀ ਏ ਬਿੱਲੀਆ ਅੱਖਾ ਪਰ ਚਹਿਰੇ ਤੇ ਪਰਦਾ ਏ
ਜਿੰਨਾਂ ਕੁੜੀਏ ਤੂੰ ਮੁੰਡੇ ਤੇ ਮਰਦੀ ਏ ਉਹਤੋ ਜਿਆਦਾ ਮੁੰਡਾ ਤੇਰੇ ਤੇ ਮਰਦਾ ਏ...
Share On Whatsapp
ਤੇਰੇ ਪਿਅਾਰ ਚ ਪਏ ਵਿਛੋੜੇ ਨੀ
ਮੁੰਡਾ ਟੋਬੇ ਚ ਮਾਰੇ ਰੋੜੇ ਨੀ
ਨਾਲ ਚਾਰ ਪੰਜ ਕਮਲੇ ਰਲਾਈ ਫਿਰਦਾ...
ਹਾਏ ਨੀ ਹਿਲ ਦਿਮਾਗ ਤੇਰੇ ਯਾਰ ਦਾ....
ਸੋਟੀ ਨੂੰ ਰਫਲ ਬਣਾਈ ਫਿਰਦਾ
Share On Whatsapp
ਇੱਕ ਤੂੰ ਨਾ ਕਰੇ ਤਾ ਕਰੇ ਕਿਹੜਾ,,
ਮੇਰੀਆਂ ਸਭੈੇ ਜਰੂਰਤਾ ਪੂਰੀਆਂ ਨੂੰ,,
ਲੋਕੀ ਤੱਕਦੇ ਅੈਬ ਗੁਨਾਹ ਮੇਰੇ,,
ਤੇ ਮੈ ਤੱਕਦਾ ਰਹਿਮਤਾ ਤੇਰੀਆਂ ਨੂੰ
Share On Whatsapp
ਜੇ ਮੇਰੇ ਨਾਲ ਵਾਸਤਾ ਹੀ ਨਈਂ ਰੱਖ਼ਣਾ ਤਾਂ ਨਜਰ ਕਿਉਂ ਰੱਖਦੇ ਹੋ
ਕਿਸ ਹਾਲ ਚੋ ਜਿਉਂਦੇ ਆ ਤੁਸੀ ਖਬਰ ਕਿਉ ਰੱਖਦੇ ਹੋ।।
Share On Whatsapp
ਪਿਪਲਾਂ ,ਬਰੋਟਿਆਂ ਦੀ ਛਾਂ ਕਿਵੇ ਭੁਲ ਗਈ ,
ਮਿਲਦੇ ਸੀ ਜਿਥੇ ਓਹ ਥਾਂ ਕਿਵੇ ਭੁਲ ਗਈ ,
ਮਰਜੀ ਨਾਲ ਕੀਤੀ ਚਾਹੇ ਮਜਬੂਰੀ ਚ ਕੀਤੀ,
ਜੇਹ੍ੜ੍ਹੀ ਬੁਲੀਆਂ ਚੋ ਕੀਤੀ ਓਹ ਹਾਂ ਕਿਵੇ ਭੁਲ ਗਈ
Share On Whatsapp

Home
New status
Top Status