ਅਸੀ ਕਰਕੇ ਫਿੱਟ ਜੁਗਾੜ ਰੱਖੀ ਦੇ,
ਹਥਿਅਾਰ ਰੱਖੀ ਦੇ 2 ਨੰਬਰ ਦੇ, ਤੇ
1 ਨੰਬਰ ਦੇ ਯਾਰ ਰੱਖੀ ਦੇ
Share On Whatsapp
ਦਾਰੂ ਪੀ ਕੇ Fb ਤੇ ਅਾੲੀ ਦਾ ......ਫੇਕ ਕੁੜੀਆਂ ਨੂੰ ਮੂੰਹ ਨਹੀ ਲਾਈਦਾ
Share On Whatsapp
ਜੇ ਸੱਟ ਧੋਖ਼ੇ ਨਾਲ ਮਾਰੀ .
ਫਿਰ ਅੜੂਗੀ ਗਰਾਰੀ
ਤੇਰੇ ਸ਼ਹਿਰ ਚ ਫਲਾਦੂਂ
ਜ਼ੱਟਵਾਦ ਸੋਹਣੀੲੇ.
Share On Whatsapp
ੳੁਂਝ ਮੁੰਡਾ ਸਿਰੇ ਦਾ ਲੜਾਕੁ ਗੋਰੀਏ...
ਬਸ ਤੇਰੇ ਮੁੂਹਰੇ ਉੱਡਦੇ ਨੇ ਫਿੳੂਜ਼ ਕੁੜੀਏ...
Share On Whatsapp
ਹੋ ਧੋਖੇ ਨਾਲੋ ਚੰਗੀ ਹੁੰਦੀ ਮੌਤ ਵਈ
ਮਾੜੇ ਯਾਰਾ ਨਾਲੋ ਚੰਗਾ ਵੈਰ ਖੱਟਿਆ
Share On Whatsapp
ਸੋਹਣਿਆ ਰੰਨਾ ਦਾ ਇਤਬਾਰ ਨਹਿਉ ਕਰਦਾ_
ਯਾਰਾ-ਬੇਲਿਆ ਲਈ ਸਦਾ ਹਿੱਕ ਤਾਣ ਖੜਦਾ
Share On Whatsapp
ਸਿਰੇ ਦੇ ਸ਼ਿਕਾਰੀ⚔ ਉੱਤੋ ਢੀਠ ਹਿੰਡ ਦੇ
ਪੱਕੇ ਯਾਰ ਬੇਲੀ ਮੁੰਡੇ ਇੱਕੋ ਪਿੰਡ ਦੇ.
Share On Whatsapp
ਬੰਦੇ ਦੀ ਸੋਚ ਹੀ ਬੰਦੇ ਨੂੰ ਸਲਾਮਾਂ ਕਰਾ ਦਿੰਦੀ ਹੈ...
ਤੇ ਬੰਦੇ ਦੀ ਸੋਚ ਹੀ ਬੰਦੇ ਨੂੰ ਲਾਹਨਤਾਂ ਪੁਆ ਦਿੰਦੀ ਹੈ
Share On Whatsapp