ਅੱਖਾਂ👀ਵਿਚ ਨਸ਼ਾ ਬਸ🚩 ਚੜ੍ਹਦੀ ਕਲਾ ਦਾ_
ਮਨ ਵਿੱਚ ਮੇਹਰ 🌸ਮੇਰੇ ਸੱਚੇ ਰੱਬ ਦੀ_
Share On Whatsapp
ਹਰ ਗੱਲ ਸਾਂਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ,
ਹਾਲੇ ਤੇਰੀ ਮਹਿਫਲ ਦੇ ਵਿੱਚ ਸਾਡੀ ਚੁੱਪ ਹੀ ਠੀਕ ਹੈ
Share On Whatsapp
ਜੇ ਬੁਲੰਦੀ ਦੀ ਉਡਾਨ ਤੇ ਹੋ ਤਾਂ ਥੋੜਾ ਜਿਹਾ ਸਬਰ ਕਰੋ,
ਪਰਿੰਦੇ ਦੱਸਦੇ ਨੇ ਕਿ ਅਸਮਾਨ ਵਿੱਚ ਟਿਕਾਣੇ ਨੀ ਹੁੰਦੇ।।
Share On Whatsapp
ਦਿਲ ਵਿੱਚ ਮੇਰੇ ਚਾਅ ਬੜੇ ਨੇ, ਔਖੇ ਜਿੰਦਗੀ ਦੇ ਰਾਹ ਬੜੇ ਨੇ_
ਰਹਿਮਤ ਤੇਰੀ ਕਿਵੇਂ ਮੰਗਾਂ ਰੱਬਾ, ਕੀਤੇ ਮੈਂ ਗੁਨਾਹ ਬੜੇ ਨੇ_
Share On Whatsapp
ਵਗਦੇ ਨੇ ਪਾਣੀ ਮਿੱਠੇ ਸੋਹਣੀਆਂ ਛੱਲਾਂ ਨੇ_
ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ_
Share On Whatsapp
ਜਿਨ੍ਹਾਂ😊 ਚਿਰ ਮੇਰੇ ਯਾਰ😎 ਜਿਓੰਦੇ ਦੁੱਖ😘 ਨੀ ਕਮਲੀਏ👩‍⚕ ਨੇੜੇ ਆਉਂਦੇ😊
Share On Whatsapp
ਸਾਹ ਨਹੀ ਲੈਦਾ ਸੀ ਬਿਨ ਤੇਰੇ ਸੋਚ ਕੇ ਦੇਖੀ ਸੀ...
ਤੇਰੇ ਜਾਣ ਦੇ ਮਗਰੋ ਕਿੰਨੇ ਸਾਲ ਗੁਜ਼ਾਰ ਗਿਆ...
ਚੇਤੇ ਹੋਣਾ ਮੁੰਡਾ ਸੀ ਇਕ ਨਾਲ ਦੇ ਪਿੰਡ ਵਾਲਾ...
ਤੇਰੀਆ ਰੀਝਾ ਦੇ ਲਈ ਆਪਣੇ ਸੁਪਨੇ ਹਾਰ ਗਿਆ.
Share On Whatsapp
ਦੁਨੀਆਂ ਦਾ ਹਰ ਬੰਦਾ ਮੰਗਤਾ
ਕੋਈ ਮਾੜਾ ਮੰਗਤਾ.. ਕੋਈ ਚੰਗਾ ਮੰਗਤਾ..
ਕੋਈ ਪੁੱਤ ਮੰਗੇ.. ਕੋਈ ਦੁੱਧ ਮੰਗੇ..
ਕੋਈ ਰਿਧੀਆਂ-ਸਿਧੀਆਂ ਬੁੱਤ ਮੰਗੇ
ਕੋਈ ਯਾਰ ਮੰਗੇ.. ਕੋਈ ਪਿਆਰ ਮੰਗੇ..
ਕੋਈ ਗਹਿਣੇ ਹਾਰ ਸ਼ਿੰਗਾਰ ਮੰਗੇ
ਕੋਈ ਨਕਦੀ ਕੋਈ ਉਧਾਰ ਮੰਗੇ
ਕੋਈ ਡੁੱਬਦੀ ਬੇੜੀ ਪਾਰ ਮੰਗੇ
ਮੰਗਣ ਵਾਲੀ ਸਾਰੀ ਦੁਨੀਆਂ
ਦੇਵਣ ਵਾਲਾ ਕੱਲਾ.. ਮੇਰਾ ਬਾਬਾ ਨਾਨਕ...!!!!
●ੴ ਸਤਿਨਾਮ ਵਹਿਗੁਰੂ ਜੀ ੴ●
Share On Whatsapp