"ਤੇਰੀ ਤਾਂ ਜੁਬਾਨ ਵਿਚੋਂ ਬੋਲ ਨਿਕਲੇ
ਵੇ ਸਾਡੀ ਜਾਨ ਨਿਕਲੇ"
Share On Whatsapp
ਅੱਜ ਦਿੱਲ ਨੂੰ ਥੋੜਾ ਸਾਫ ਕੀਤਾ ।
ਕਈਆਂ ਨੂੰ ਭੁਲਾ ਦਿੱਤਾ ਕਈਆਂ ਨੂੰ ਮਾਫ ਕੀਤਾ।
Share On Whatsapp
ਮੈਂ ਆਪਣੀ ਜ਼ਿੰਦਗੀ ਵਿੱਚ ਹਰ ਕਿਸੇ ਨੂੰ ਅਹਿਮੀਅਤ ਇਸ ਲਈ ਦਿੰਦਾ ਹਾਂ
ਕਿਉਂਕਿ ਜੋ ਚੰਗੇ ਹੋਣਗੇ ਓ ਸਾਥ ਦੇਣਗੇ ਤੇ ਜੋ ਬੁਰੇ ਹੋਣ ਗੇ ਓ ਸਬਕ ਦੇਣਗੇ..
Share On Whatsapp
ਬਸ ਇਹੋ ਚਾਹਵਾਂ ਏਨਾ ਢੰਗ ਸਿੱਖ ਲਵਾਂ....
ਕਦੋ ਐ ਵਟਾਉਣਾ ਕਿਵੇਂ ਰੰਗ ਸਿੱਖ ਲਵਾਂ.....
Share On Whatsapp
ਕੱਖਾਂ ਮੁੱਲ ਦੇ ਬੰਦੇ ਦੀ ਮੱਤ ਮਾਰੀ ਹੈ ਲੱਖਾਂ ਨੇ
ਜੋ ਵੇਂਹਦਾ ਸੋ ਪਾੳੁਣਾ ਚਾਹੁੰਦਾ ਮੱਤ ਮਾਰੀ ਹੈ ਅੱਖਾਂ ਨੇ🙃
Share On Whatsapp
ਕੋਣ ਕਹਿੰਦਾ ਹੈ ?ਚਮਤਕਾਰ ਨਹੀ ਹੁੰਦੇ ਵੇਖ ?ਜਿੰਦਾ ਹਾ ?ਤੇਰੇ? ਬਗੈਰ ?
Share On Whatsapp
ਮੈ ਤੇ ਕਦੇ ਕਿਸੇ ਕੁੜੀ 🙋ਤੋ ਪੈੱਨ ਨਹੀ ਮੰਗਿਅਾ ਫੇਰ ਤੇਰੇ ਕੋਲੋ ਦਿਲ❤ ਕਿਵੇ ਮੰਗ ਲਾ..
Share On Whatsapp
🙂👍🏻ਬਡਾ ਕੁੱਝ ਦਿੱਤਾ🙏 ਸਤਿਗੁਰੂ ਨੇ# ਰਹਿਏ# ਡਾਢੇ☝ ਕੋਲੋਂ ਡਰਕੇ ............ ਰਹਿਏ ਮਿੱਠੇਆਂ ਤੋਂ ਬੱਚਕੇ# ਜੇਹੜੇ ਜਖਮ #ਜੀਭ ਨਾਲ ਕਰਦੇ
Share On Whatsapp

Page :