Best New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਖੁਸ਼ੀਆਂ ਹੀ ਅਕਸਰ ਰੁਸਿਆ ਕਰਦੀਆਂ ਨੇ
ਸੁਣਿਆ ਦੁੱਖਾਂ ਦੇ ਤਾਂ ਏਨੇ ਨੱਖਰੇ ਹੀ ਨਹੀਂ ਹੁੰਦੇ Copy Status
Share On Whatsapp
ਸੀਨੇ ਰੱਖੋ ਅਣਖਾਂ ਦੀ ਅੱਗ ਬਈ ਪੰਜਾਬੀਓ
ਸੀਸ 'ਤੇ ਸਜਾਓ ਸੋਹਣੀ ਪੱਗ ਬਈ ਪੰਜਾਬੀਓ Copy Status
Share On Whatsapp
ਅੱਖਾ ਵਿੱਚ ਸੁਪਨੇ ਤੇ❤ਦਿਲ ਵਿੱਚ ਅੱਗ ਐ
ਵਿਰੋਧ ਵਿੱਚ ਬਹੁਤ ਨੇ😘ਸਪੋਟ ਵਿੱਚ ਰੱਬ ਐ।। Copy Status
Share On Whatsapp
ਸਮਝ ਹੋਣੀ ਜ਼ਰੂਰੀ ਆ ਝੂਠ ਤੇ ਸੱਚ ਪਰਖਣ ਦੀ
ਕੰਨਾਂ ਵਿੱਚ ਜ਼ਹਿਰ ਘੋਲਣਾ ਤਾਂ ਕੰਮ ਈ ਆ ਜ਼ਮਾਨੇ ਦਾ Copy Status
Share On Whatsapp
ਅੰਦਰ ਫੇਰ ਕਰੱਚ ਨਾ ਹੋਵੇ ਗੈਰ ਦਾ ਦੱਸਿਆ ਸੱਚ ਨਾ ਹੋਵੇ ਮੌਤ ਤੇ ਵਾਹਦਾ ਕੋਈ ਨੀਂ ਭੁੱਲਦਾ.. ਬੰਦਾ ਅਸਲੋਂ ਖੱਚ ਨਾ ਹੋਵੇ Copy Status
Share On Whatsapp
ਚਿਹਰੇ😘 ਤੇ ਹਾਸੇ ☺️ਰੱਖੀ ਵਾਹਿਗੁਰੂ 🙏 ਜ਼ਿੰਦਗੀ ਨੂੰ ਤਾ ਮਿਹਨਤਾਂ 🙏ਕਰਕੇ ਹਸੀਨ☺️ਬਣਾ ਲਵਾਗੇ Copy Status
Share On Whatsapp
ਫਰਕ ਬਹੁਤ ਹੈ ਤੇਰੀ ਤੇ ਮੇਰੀ ਤਲੀਮ ਵਿੱਚ ਤੂੰ ਉਸਤਾਦਾਂ ਤੋਂ ਸਿੱਖਿਆ ਏ ਤੇ ਮੈਂ ਹਾਲਾਤਾਂ ਤੋਂ Copy Status
Share On Whatsapp
ਬੁਰੇ ਵਖ਼ਤ ਚ ਜੋ ਤੁਹਾਡੇ ਤੋਂ ਜੁਦਾ ਨਾ ਹੋਵੇ
ਉਸ ਨੂੰ ਗੋਰ ਨਾਲ ਦੇਖਣਾ ਕਿਤੇ ਓ ਖੁਦਾ ਤਾ ਨੀਂ 🙏 Copy Status
Share On Whatsapp
ਪੰਗਾ ਹੋਇਆ ਏ
ਦੰਗਾ ਹੋਇਆ ਏ
ਕਿਹੜਾ ਕੀ ਏ
ਨੰਗਾ ਹੋਇਆ ਏ
ਚੰਗਾ ਹੋਇਆ ਏ Copy Status
Share On Whatsapp
ਜਹਾਂ ਹਮ ਖੜ੍ਹੇ ਹੈਂ,,ਵਹਾਂ ਤੁਮ ਪਹੁੰਚ ਨਹੀਂ ਸਕਤੇ,
ਜਹਾਂ ਤੁਮ ਖੜ੍ਹੇ ਹੋ, ਵਹਾਂ ਸੇ ਹਮ ਕਬ ਕੇ ਗੁਜ਼ਰ ਚੁਕੇ ਹੈ। Copy Status
Share On Whatsapp
ਤੂੰ ਕੀ ਕੀਮਤ ਜਾਣੇ ਹੰਝੂ ਖਾਰਿਆ ਦੀ,,,
ਯਾਰੀ ਚੰਗੀ ਹੁੰਦੀ ਚੰਦ ਨਾਲੋਂ ਤਾਰਿਆ ਦੀ Copy Status
Share On Whatsapp
ਕੌਣ ਕਿੰਨੇ ਪਾਣੀ ਚ ਆ ਸਭ ਦਾ ਪਤਾ ਆ ਜਨਾਬ,,
ਅਸੀਂ ਕਿਤਾਬਾਂ ਤੋਂ ਜਿਆਦਾ ਚਿਹਰੇ ਪੜੇ ਆ Copy Status
Share On Whatsapp
ਮੈਂ ਮੁਹੱਬਤ ‘ਚ ਇਦਾਂ ਰੁਕਿਆ
ਜਿਵੇਂ ਬਸ ਰੁਕਦੀ ਆ ਲਾਲ ਇਸ਼ਾਰੇ ਤੇ
ਹੁਣ ਬੰਦਾ ਮਾਰਨ ਨੂੰ ਹਥਿਆਰ ਕੀ ਕਰਨੇ
ਹੁਣ ਤੇ ਬੰਦਾ ਮਰ ਜਾਂਦਾ ਮੇਹਣਾ ਮਾਰੇ ਤੇ
ਇਹ ਨਹੀਂ ਮੈਂ ਜੁਬਾਨ ਦਾ ਵੀ ਕੱਚਾ ਹੋਵਾਂਗਾ
ਦੇ ਘਰ ਦੀ ਕੱਚੀ ਕੰਧ ਖੜ੍ਹੀ ਆ ਗਾਰੇ ਤੇ
ਤੂੰ ਸਾਨੂੰ ਇਕੱਲਾ ਛੱਡ ਤੁਰ ਗਿਆ ਏ
ਸਾਡੀ ਦੁਨੀਆ ਖੜ੍ਹੀ ਸੀ ਤੇਰੇ ਸਹਾਰੇ ਤੇ
ਪਿਓ ਮਰੇ ਦਾ ਦੁੱਖ ਸਭ ਤੋਂ ਵੱਡਾ
ਬਿਪਤਾ ਪੈ ਜਾਂਦੀ ਏ ਘਰ ਸਾਰੇ ਤੇ Copy Status
Share On Whatsapp
ਪਾਠ ਵੀ ਕਰਦੇ ਆ, ਜਾਪ ਵੀ ਕਰਦੇ ਆ .. ਕਿਤੇ ਦੇਵਤੇ ਨਾ ਬਣ ਜਾਈਏ ਇਸ ਲਈ ਪਾਪ ਵੀ ਕਰਦੇ ਆ.. Copy Status
Share On Whatsapp
ਨਾਲ ਤਿੰਨ ਚਾਰ ਰਹਿੰਦੇ ਜੋ ਹਜ਼ਾਰਾ ਵਰਗੇ.. ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ.. Copy Status
Share On Whatsapp
ਬੇਵਜਾਹ ਕੌਣ ਕਿਸੇ ਨੂੰ ਮਿਲਦਾ... ਹਰ ਮੁਲਾਕਾਤ ਰੱਬ ਦੀ ਸਾਜਿਸ਼ ਹੁੰਦੀ ਆ Copy Status
Share On Whatsapp
ਇੱਕ ਸੱਚਾ ਰਿਸ਼ਤਾ ਕੁਝ ਵੀ ਨਹੀਂ ਮੰਗਦਾ ਸਮੇਂ ਅਤੇ ਇੱਜ਼ਤ ਤੋਂ ਇਲਾਵਾ Copy Status
Share On Whatsapp
ਟਾਈਮ ਦਾ ਕੀ ਆ ਲੱਗੀ ਜਾਣਾ ਤੂੰ ਦੱਸ ਕਦੋ ਆਉਣਾ ਟਾਈਮ ਦਾ ਕੀ ਆ ਲੱਗੀ ਜਾਣਾ ਤੂੰ ਦੱਸ ਕਦੋ ਆਉਣਾ Copy Status
Share On Whatsapp
ਜ਼ਿੰਦਗ਼ੀ ਚ ਜੇਕਰ ਖੁਸ਼ ਰਹਿਣਾ ਚਾਹੁੰਦੇ ਓ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਲੋਕਾਂ ਨੂੰ ਭੁੱਲ ਜਾਉ ਜਿਹੜੇ ਤੁਹਾਨੂੰ ਭੁੱਲ ਗਏ ਨੇ. Copy Status
Share On Whatsapp
ਸਬਰ ਨਾਮ ਦੀ ਬੇਸੁਮਾਰ ਜਾਇਦਾਦ ਆ ਮੇਰੇ ਕੋਲ,
ਤੇਰੀ ਸੋਚ ਤੋਂ ਵੀ ਪਰੇ ਦਾ ਅਮੀਰ ਹਾ ਮੈ Copy Status
Share On Whatsapp
New status
Hindi Status
Punjabi Status
Video status
More Categories