ਦੋ ਤਿੰਨ ਯਾਰ ਜੇੜੇ ਖ਼ਾਸ ਨੇ.
ਬਸ ਓਨਾ ਨਾਲ ਮਿਲਦੀ ਆ ਮੱਤ ਬਈ.
ਸਭ ਨੂੰ ਬੁਲਾ ਲਈਦਾ ਹੱਸ ਕੇ .
ਭੇਦ ਦਿਲ ਵਾਲਾ ਦਈਦਾ ਏ ਘੱਟ ਬਈ.
Share On Whatsapp
ਪਾਣੀ ਦਰਿਆ ਚ ਹੋਵੇ ਜਾਂ ਅੱਖਾਂ ਚ ,
ਗਹਿਰਾਈ ਤੇ ਰਾਜ ਦੋਵਾਂ ਚ ਹੰੁਦੇ ਨੇ ..
Share On Whatsapp
ਬਹੁਤੇ ਭੇਦ ਨਾ ਖੋਲਿਆ ਕਰ ਕਿਸੇ ਨਾਲ , ਭਰੋਸਾ ਨਹੀਂ ਜਹਾਨ ਦਾ. ..

ਕੱਲ ਜਿੰਦਾ ਟੁੱਟਿਆ ਦੇਖਿਆ ਮੈਂ, ਜਿੰਦਿਆ ਵਾਲੀ ਦੁਕਾਨ ਦਾ....
Share On Whatsapp

ਤੇਰੇ ਹੱਥਾਂ ਦੇ ਪਕਾਏ ਫੁਲਕੇ ਮੇਰੇ ਕਰਮਾਂ ਚ ਲਿਖ ਦੇਵੇ ਰੱਬ ਨੀ .
Share On Whatsapp
ਜਿੰਦਗੀ ਚ ਇਨਸਾਨ ਨੂੰ ਹਰ ਨਵੀਂ ਚੀਜ ਚੰਗੀ ਲਗਦੀ ਏਂ.....
ਪਰ ਯਾਰ ਤਾਂ ਪੁਰਾਣੇ ਈ ਚੰਗੇ ਲਗਦੇ ਨੇਂ.
Share On Whatsapp
ਮੁਕੱਦਰ ਹੋਵੇ ਤੇਜ ਤਾਂ ਨਖਰੇ ਸੁਭਾਅ ਬਣ ਜਾਂਦੇ ਨੇਂ.
ਕਿਸਮਤ ਹੋਵੇ ਮਾੜੀ ਤਾਂ ਹਾਸੇ ਵੀ ਗੁਨਾਹ ਬਣ ਜਾਂਦੇ ਨੇਂ..
Share On Whatsapp
ਜੇ ਤੇਰੇ ਕੋਲ #ਯਕੀਨ ਦਾ ਕੋਈ ਯੱਕਾ ਹੈ ਤਾਂ ਦੱਸੀ....
ਮੇਰੇ #ਭਰੋਸੇ ਦੇ ਤਾਂ ਸਾਰੇ ਪੱਤੇ ਜੋਕਰ ਨਿਕਲੇ .
Share On Whatsapp
ਕੁਝ ਵੱਖਰਾ ਕਰਨਾ ਹੈ ਤਾਂ ਭੀੜ ਨਾਲੋਂ ਵੱਖਰਾ ਚੱਲੋ !
ਭੀੜ ਹਿੰਮਤ ਤਾਂ ਦਿੰਦੀ ਹੈ ਪਰ ਤੁਹਾਡੀ ਪਹਿਚਾਣ ਖੋਂਹ ਲੈਂਦੀ ਹੈ ।।
Share On Whatsapp
Page :