๐ Categoriesโพ
Latest Sad Punjabi Status Lines & Images For WhatsApp Status 2026)
เจฌเฉฐเจฆเจฟเจ เจซเจเจผเฉเจฒ เจเจฟเจฒเจพ เจเจตเฉเจ เจคเฉเจฐเฉ เจฆเจฟเจฒ เจฆเจพ, ๐ เจนเฉเจเจฎ เจฌเจฟเจจเจพเจ เจคเจพเจ เจชเฉฑเจคเจพ เจตเฉ เจจเจนเฉเจ เจนเจฟเฉฑเจฒเจฆเจพเฅค Download Image Share Image on WhatsApp Copy Text
เจเฉเจ เจฎเฉเจเจพเจฌเจฒเจพ เจจเฉ เจเจนเจจเจพเจ เจฆเจพ เจฒเฉฑเจเจพเจ เจคเฉ เจนเจเจผเจพเจฐเจพเจ เจตเจฟเฉฑเจ
เจเจฟเจฃเฉ เจเจ เจธเฉ เจเฉเจฎ เจเจพเจคเจฟเจฐ เจธเจฐเจนเจฟเฉฐเจฆ เจฆเฉเจเจ เจฆเจฟเจตเจพเจฐเจพเจ เจตเจฟเฉฑเจ Download Image Share Image on WhatsApp Copy Text
ਰੋਜ਼ ਰੋਜ਼ ਤੜਫਣ ਨਾਲੋਂ
ਮਰ ਜਾਣਾਂ ਚੰਗਾ
ਰੋਜ਼ ਰੋਜ਼ ਕਿਸੇ ਦੀਅਾਂ ਯਾਦਾਂ
ਵਿੱਚ ਧੁਖਣ ਨਾਲੋਂ
ਸੜ ਜਾਣਾਂ ਚੰਗਾ Download Image Share Image on WhatsApp Copy Text
ਅਸੀ ਪਿਅਾਰ ਨਿਭਾੳੁਂਦੇ ਰਹੇ
ਰੁੱਸੇ ਹੋੲੇ ਯਾਰ ਮਨਾੳੁਂਦੇ ਰਹੇ
ਦਿਲ ਤੇ ੳੁਦੋਂ ਟੁੱਟਿਅਾ ਜਦੋਂ ਪਤਾ
ਲੱਗਿਅਾ ਯਾਰ ਹੀ ਸਾਡੇ ਨਾਲ
ਦਗਾ ਕਮਾੳੁਂਦੇ ਰਹੇ Download Image Share Image on WhatsApp Copy Text
ਕੰਡੇ ਤੇ ਹਰ ਰੋਜ਼ ਦੇਖ ਦੇ ਹਾਂ
ਪਰ ਫੁੱਲ ਕਦੀ ਕਦੀ ਖਿਲਦੇ ਨੇ
ਪੈਸੇ ਵਾਲੇ ਤੇ ਬਹੁਤ ਨੇ
ਪਰ ਪਿਅਾਰ ਕਰਨ ਵਾਲੇ
ਕਦੀ ਕਦੀ ਮਿਲਦੇ ਨੇ Download Image Share Image on WhatsApp Copy Text
ਸੱਜਣਾ ਸਾਡੇ ਬਾਰੇ ਤੇ ਕੁਝ ਸੋਚ ਵਿਚਾਰ
ਕੲੀ ਦਿਨਾਂ ਤੋਂ ੳੁਦਾਸ ਜਿਹੇ ਰਹਿੰਦੇ ਹਾਂ
ੲਿੱਕ ਦਿਨ ਤੇ ਮਿਲ ਜਾ ਯਾਰ Download Image Share Image on WhatsApp Copy Text
ਤੈਨੂੰ ਮੁਹੱਬਤ ਕਿਥੇ ਸੀ
ਸਾਡੇ ਨਾਲ ਬਸ ਸਿਰਫ
ਦਿਲਲਗੀ ਸੀ
ਨਹੀ ਤਾਂ ਮੇਰੇ ਤੋ ਵਿਛੜਣਾ
ਤੇਰੇ ਲਈ ਇੱਕ ਕਿਆਮਤ ਹੁੰਦੀ Download Image Share Image on WhatsApp Copy Text
ਅਜੀਬ ਮਸਲਾਂ ਏ ਦਿਲ ਦਾ
ਜੋ ਹੱਲ ਨਹੀ ਹੁੰਦਾ .
ਲੋਕ ਪਤਾ ਨੀ ਸਮਾਂ ਨਾਲ
ਕਿੱਦਾ ਬਦਲ ਜਾਂਦੇ ਨੇ
ਪਰ ਸਾਡੇ ਕੋਲੋਂ ਤੇ ਆਪਣੇ
ਪਰਛਾਵੇਂ ਨਾਲ ਵੀ ਨਹੀ ਚੱਲ ਹੁੰਦਾ Download Image Share Image on WhatsApp Copy Text
ਗੱਲਾਂ ਗੱਲਾਂ ਵਿੱਚ ਸੱਜਣਾ ਅੱਜ
ਤੇਰਾ ਜਿਕਰ ਹੋੲਿਅਾ
ਕਿੱਥੇ ਰਹਿੰਦਾ ਏ ਕੀ ਹਾਲ ਏ
ਦਿਲ ਨੂੰ ਫਿਕਰ ਹੋੲਿਅਾ Download Image Share Image on WhatsApp Copy Text
ਸਿਰਫ ਰਿਸ਼ਤੇ ਤੋੜਣ ਨਾਲ ਮੁਹੱਬਤ ਖਤਮ ਨਹੀਂ ਹੁੰਦੀ
ਕਹਿ ਦਿਉ ਉਹਨਾਂ ਨੂੰ ਕਿ ਲੋਕ ਉਹਨਾਂ ਨੂੰ ਵੀ ਯਾਦ ਕਰਦੇ ਆ ਜੋ ਦੁਨੀਆ ਛੱਡ ਜਾਂਦੇ ਆ॥ Download Image Share Image on WhatsApp Copy Text
ਇਹ ਜਿੰਦਗੀ ਇਕ ਕਾਗਜ਼ ਹੈ
ਜੋ ਲਿਖਦੇ-ਲਿਖਦੇ ਮੁਕ ਜਾਣਾ
ਇਹ ਜਿੰਦਗੀ ਇਕ ਸੁਪਨਾ ਹੈ
ਜੋ ਆਖੀਰ ਨੂ ਟੁਟ ਜਾਣਾ Download Image Share Image on WhatsApp Copy Text
ਖਿਆਲਾਂ 'ਚ ਆ ਜਾਂਦਾ ਹੈ ਜਦ ਉਸਦਾ ਚਿਹਰਾ
ਫੇਰ ਬੁੱਲਾਂ ਤੇ ਉਸ ਲਈ ਫਰਿਆਦ ਹੁੰਦੀ ਹੈ,
ਭੁੱਲ ਜਾਂਦੇ ਨੇ ਕੀਤੇ ਸਾਰੇ ਸਿਤਮ ਉਸਦੇ
ਜਦੋ ਥੋੜੀ ਜਿਹੀ ਮੁਹੱਬਤ ਉਸਦੀ ਯਾਦ ਆਉਂਦੀ ਹੈ Download Image Share Image on WhatsApp Copy Text
ਤੈਨੂੰ ਯਾਦ ਕਰ ਮੁਸਕਰਾਣਾ ਈ ਇਬਾਦਤ ਮੇਰੀ
ਤੂੰ ਹੌਲੀ ਹੌਲੀ ਬਣ ਗਿਆ ਆਦਤ ਮੇਰੀ
ਤੂੰ ਰੂਹ ਦਾ ਸਕੂਨ ਮੇਰਾ
ਤੂੰ ਜਨੂੰਨ ਮੇਰਾ
ਤੇਰੇ 'ਚੋ ਮੈਨੂੰ ਰੱਬ ਦਿਸਦਾ
ਤੇਰਾ ਨਾਮ ਜਪਣਾ ਕੰਮ ਮੇਰਾ,ਬਾਕੀ ਸਭ ਜੱਬ ਦਿਸਦਾ
ਬਿਨ ਬੋਲੇ ਹੀ ਨੈਣਾਂ ਮੇਰਿਆਂ ਚੋਂ ਪੜ ਲੈਣ ਲੋਕ ਨਾਓਂ ਤੇਰਾ
ਉਹਨਾਂ ਨੂੰ ਸਭ ਦਿਸਦਾ... Download Image Share Image on WhatsApp Copy Text
ਆਪਣਾ ਬਣਾਉਣ ਵਾਲੇ ਪਹਿਲੀ
ਨਜ਼ਰ ਵਿੱਚ ਹੀ ਆਪਣਾ ਬਣਾ ਲੈਂਦੇ ਨੇ
ਤੇ ਪਰਖ਼ਣ ਵਾਲੇ ਸਾਰੀ ਜ਼ਿੰਦਗੀ ਹੀ
ਪਰਖ਼ ਦੇ ਰਹਿੰਦੇ ਨੇ Download Image Share Image on WhatsApp Copy Text
ਖਾਂ ਕੇ ਥਾਂ ਥਾਂ ਤੇ ਠੋਕਰਾਂ
ਬੁਰੇ ਵਕਤ ਵਿੱਚੋ ਲੰਘੇ ਹਾਂ
ਰੱਬਾ ਦੋ ਟਾਈਮ ਰੋਟੀ ਹੀ
ਮਿਲੀ ਜਾਵੇਂ ਬਸ
ਪੈਸੇ ਵਾਲਿਅਾ ਨਾਲੋਂ
ਅਸੀ ਗਰੀਬ ਹੀ ਚੰਗੇ ਹਾਂ Download Image Share Image on WhatsApp Copy Text
ਜਿੰਨਾਂ ਰਾਹਾਂ ਚੋਂ ਅਸੀ ਲੰਘੇ
ਉਹ ਰਾਹ ਪੱਥਰਾਂ ਨਾਲ ਭਰੇ ਸੀ
ੲਿੱਕ ੲਿੱਕ ਕਰਕੇ ਪੈਰਾਂ
ਵਿੱਚ ਲੱਗਦੇ ਰਿਹੇ
ਵਾਂਗ ਹੰਝੂਅਾਂ ਦੇ ਜਖ਼ਮ ਵੱਗਦੇ ਰਿਹੇ Download Image Share Image on WhatsApp Copy Text
ਸੋਚਾ ਵਿਚ ਆਉਦੇ ਨੇ ਕੁਝ ਲੋਕ ਸਵਾਲਾ ਵਾਂਗੂੰ
ਦਿਲ ਵਿਚ ਵੱਸ ਜਾਦੇ ਨੇ ਉਲਝੇ ਖਿਆਲਾ ਵਾਂਗੂੰ... Download Image Share Image on WhatsApp Copy Text
ਅਸੀ ਵਾਂਗ ਪੱਥਰਾਂ ਦੇ ਹੋ ਗਏ ਹਾਂ
ਰਾਹ ਜਾਂਦਾ ਰਾਹੀ ਠੋਕਰ ਮਾਰ ਜਾਂਦਾ
ਪਿਅਾਰ ਦੀ ਕਦਰ ਘੱਟ ਗਈ ਏ
ਹਰ ਕੋਈ ਟਾਈਮ ਪਾਸ ਲਈ
ਵਕਤ ਗੁਜ਼ਾਰ ਜਾਂਦਾ
ਕੋਈ ਅੰਦਰੋਂ ਅੰਦਰੀ ਰੋਂਦਾ ਏ
ਕੋਈ ਲੋਕ ਦਿਖਾਵਾ ਕਰਦਾ ਏ
ਦਿਲ ਦੀ ਪੀੜ ਅਵੱਲੀ ਏ ਕੋਈ
ਜਿਗਰੇ ਵਾਲਾ ਹੀ ਜਰਦਾ ਏ
ਪਹਿਲਾ ਪਿਅਾਰ ਦਾ ਦੀਵਾ ਜਗਾ ਕੇ
ਫਿਰ ਤੇਲ ਵੀ ਨਹੀ ਪਾਉਂਦੇ
ਅਮਨ ਅੱਜ ਕੱਲ ਦੀ ਮੁਹੱਬਤ ਝੂਠੀ ਏ
ਦਿਲ ਤੋੜਨ ਲੱਗਿਅਾ ਸੱਜਣ ੲਿੱਕ ਮਿੰਟ ਵੀ
ਨਹੀ ਲਾਉਂਦੇ Download Image Share Image on WhatsApp Copy Text
ਅਸੀ ਆਪਣੇ ਦਿਲ ਦੇ ਅਰਮਾਨਾਂ
ਨੂੰ ਦਿਲ ਅੰਦਰ ਹੀ ਸੁਲਾ ਦਿੱਤਾ
ਨਾ ਕੋਈ msg ਨਾ ਕੋਈ phone
ਲੱਗਦਾ ਸੱਜਣਾ ਨੇ ਸਾਨੂੰ ਭੁਲਾ ਦਿੱਤਾ Download Image Share Image on WhatsApp Copy Text
ਅਸੀ ਦੱਸ ਦੇਣਾ ਸੀ
ਤੁਹਾਨੂੰ ਦਿਲ ਦਾ ਹਾਲ
ਜੇ ਤੁਸੀ ਦੋ ਕਦਮ
ਚੱਲਦੇ ਸਾਡੇ ਨਾਲ
ਪਰ ਕੀ ਕਰੀਏ ਤੁਹਾਨੂੰ
ਸਾਡਾ ਸਾਥ ਪਸੰਦ
ਨਹੀ ਅਾੲਿਅਾ
ਤੇ ਸਾਨੂੰ ਲੋਕਾਂ ਵਾਂਗੂ
ਚਿਹਰੇ ਬਦਲਣ ਦਾ ਢੰਗ
ਨਹੀ ਅਾੲਿਅਾ Download Image Share Image on WhatsApp Copy Text
ਜੋ ਇਨਸਾਨ ਤੁਹਾਡੀ ਅੱਖ 'ਚ ਹੰਝੂ ਤੱਕ ਨੀ ਡਿੱਗਣ ਦਿੰਦਾ
ਤਾਂ ਸਮਝ ਲਵੋ ਕਿ ਉਹ ਇਨਸਾਨ ਤੁਹਾਨੂੰ ਸੱਚੇ
ਦਿਲ ਤੋ ਪਿਆਰ ਕਰਦਾ ਹੈ Download Image Share Image on WhatsApp Copy Text
ਖੁਵਾਇਸ਼ਾਂ ਦਾ ਕਾਫਿਲਾ ਵੀ ਬੜਾ ਅਜੀਬ ਹੈ
ਅਕਸਰ ਉਥੋਂ ਹੀ ਲੰਘਦਾ ਹੈ
ਜਿਸ ਦੀ ਕੋਈ ਮੰਜਿਲ ਨਹੀ Download Image Share Image on WhatsApp Copy Text
ਅਸੀ ਵਾਂਗ ਤਾਰਿਅਾਂ ਚਮਕਦੇ ਸੀ
ਤੈਨੂੰ ਪਾਉਣ ਲਈ ਧਰਤੀ ਤੇ ਆ ਬੈਠੇ
ਤੂੰ ਸੱਜਣਾ ੲਿੰਝ ਬਦਲਿਅਾ ਜਿਵੇਂ
ਬਦਲਦੇ ਨੇ ਰੰਗ
ਤੇ ਅਸੀ ਆਪਣਾ ਆਪ ਗੁਅਾ ਬੈਠੇ Download Image Share Image on WhatsApp Copy Text
ਜਿੰਦਗੀ ਵਿੱਚ ਚੰਗਾ ਸਮਾਂ ਸਿਰਫ ਉਹਨਾਂ ਦਾ ਹੀ ਆਉਂਦਾ
ਜੋ ਹੋਰਾਂ ਦਾ ਬੁਰਾ ਨਹੀਂ ਸੋਚਦੇ॥ Download Image Share Image on WhatsApp Copy Text
ਛੱਡਿਆਂ ਅੱਧ ਵਿੱਚਕਾਰ ਜਦ ਤੂੰ ,
ਦਿਲ ਤੇ ਬੜਾ ਬੋਝ ਸੀ ,
ਸੋਚਿਆ ਕਿ ਦਿਲ ਚੋ ਕੱਢ ਦਿਆ ਤੈਨੂੰ ,
ਪਰ ਦਿਲ ਹੀ ਤੇਰੇ ਕੋਲ ਸੀ ,....., Download Image Share Image on WhatsApp Copy Text
ਜਾਨ ਨਹੀ ਤੇਰਾ ਸਾਥ ਮੰਗਦੇ ਹਾਂ,
ਸੱਚੇ ਪਿਆਰ ਦਾ ਇੱਕ
ਅਹਿਸਾਸ ਮੰਗਦੇ ਹਾਂ,
ਜਾਨ ਤਾਂ ਇੱਕ ਪਲ ਵਿੱਚ
ਦਿੱਤੀ ਜਾ ਸਕਦੀ ਹੈ,
ਪਰ ਅਸੀ ਤੇਰੇ ਨਾਲ਼ ਬਿਤਾਉਣ
ਵਾਲਾ ਆਖ਼ਰੀ ਸਾਹ ਮੰਗਦੇ ਹਾ Download Image Share Image on WhatsApp Copy Text
ਇਕ ਹੰਝੂ ਹੀ ਹੁੰਦੇ ਨੇ ਜੋ ਦਿਲ ਦੀ ਗੱਲ ਅੱਖਾ ਨਾਲ ਕਹਿ ਜਾਦੇ ਨੇ
ਨਹੀ ਇਹ ਦਿਲ ਤਾ ਦੁਖਾਂ ਦਾ ਸਮੁੰਦਰ ਹੈ ਜੋ ਪਤਾ ਨੀ ਕਿਨੇ ਕੁ ਦਰਦ ਅਪਣੇ ਅੰਦਰ ਸਮਾਅ ਲੈਂਦਾ ਹੈ Download Image Share Image on WhatsApp Copy Text
ਜਿਹੜੇ ਸਾਹ ਵਿਚ ਸਾਹ ਤੂੰ ਲੈਂਦਾ ਸੀ
ਅਜ ਮੁੱਕ ਚੱਲੇ ਉਹ ਸਾਹ ਸੱਜਣਾ
ਤੇਰੇ ਹੱਥ 'ਚ ਡੋਰ ਨਸੀਬਾਂ ਦੀ
ਸਾਨੂੰ ਪਾ ਸਿਵਿਆਂ ਦੇ ਰਾਹ ਸੱਜਣਾ Download Image Share Image on WhatsApp Copy Text
ਕੋਈ ਨਹੀ ਪਹਿਚਾਣ ਸਕਦਾ ਕਿਸੇ ਨੂੰ
ਸਭ ਨੇ ਜੀਣ ਦੇ ਢੰਗ ਬਦਲੇ ਹੋਏ ਨੇ
ਮੇਕਅੱਪ ਕਰ ਕਰ ਕੇ ਲੋਕਾਂ ਨੇ
ਚਿਹਰਿਅਾਂ ਦੇ ਰੰਗ ਬਦਲੇ ਹੋਏ ਨੇ Download Image Share Image on WhatsApp Copy Text
yaadan tereiya nu bhullna hun okha ho gaya......
jo detey ne tu Gum ohna nu sehna okha ho geya.....
tu jaan lagey keh deta bhull ja mainu.......
hun unna gallan nu bhullana okha ho gaya...... Download Image Share Image on WhatsApp Copy Text