ਸਾਨੂੰ ਰਹਿਣ ਦੇ ਸਾਡੇ ਹਾਲ ਤੇ ਤੈਨੂੰ ਤੇਰੀ ਨਵੀਂ ਜ਼ਿੰਦਗੀ ਮੁਬਾਰਕ

ਸਾਨੂੰ ਰਹਿਣ ਦੇ ਸਾਡੇ ਹਾਲ ਤੇ ਤੈਨੂੰ ਤੇਰੀ ਨਵੀਂ ਜ਼ਿੰਦਗੀ ਮੁਬਾਰਕ
 Views: 15066



More Status Punjabi status with images pics ➔

Shad ke gaye saheli punjabi bewafa status Navi jindgi Mubarak status lines


Punjabi status with images pics Status


ਜ਼ਿੰਦਗੀ ਆਪਣੀ ਸੀ ਬਰਬਾਦ ਲੋਕਾਂ ਨੇ ਕਰਤੀ

Share Whatsapp Download


#ਜਿੰਦਗੀ ਵਿੱਚ ਫਿਰ #ਮਿਲੇ ਜੇ ਆਪਾ ਦੇਖ ਕੇ #ਨਜਰਾ ਨਾ ਝੁਕਾ ਲਵੀਂ, ਕਿਤੇ #ਵੇਖਿਆ ਲਗਦਾ #ਯਾਰਾਂ, ਬਸ ਇਨਾਂ ਕਹਿ ਕੇ #ਬੁਲਾ ਲਵੀਂ

Share Whatsapp Download


ਰੱਬ ਵੀ ਉਨ੍ਹਾਂ ਨੂੰ ਹੀ ਦੂਰ ਕਰਦਾ ਜਿਹੜੇ ਸਾਨੂੰ ਜਾਨ ਤੋਂ ਵੀ ਵੱਧ ਪਿਆਰੇ ਹੁੰਦੇ ਆਂ

Share Whatsapp Download


ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ.... ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..

Share Whatsapp Download


ਕਹਿੰਦੀ ਮੇਰੇ ਵਾਂਗ ਤੇਰਾ ਕਿਸੇ ਨੇ ਨੀ ਕਰਨਾ ਮੈਂ ਕਿਹਾ ਮੈਂ ਤੇਰੇ ਵਾਂਗ ਕਿਸੇ ਨੂੰ ਕਰਨ ਵੀ ਨਹੀਂ ਦੇਣਾ

Share Whatsapp Download


ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ ....

Share Whatsapp Download


ਰੱਬਾ ਮੈਨੂੰ ਹੋਰ ਕੁਝ ਚਾਹੇ ਨਾ ਦੇਈ ਪਰ ਇੱਕ ਪਿਆਰੀ ਜਿਹੀ ਧੀ ਜ਼ਰੂਰ ਦੇ ਦੇਈ

Share Whatsapp Download


ਲੋਕਾਂ ਦਾ ਤੇ ਕੰਮ ਹੁੰਦਾ ਖਿੱਚਣੀਆ ਲੱਤਾਂ ਜੱਟ ਆਪਣੀਆਂ ਸੋਚਾਂ ਨੂੰ ਆਜ਼ਾਦ ਰੱਖਦਾ

Share Whatsapp Download


ਸਾਨੂੰ ਰਹਿਣ ਦੇ ਸਾਡੇ ਹਾਲ ਤੇ ਤੈਨੂੰ ਤੇਰੀ ਨਵੀਂ ਜ਼ਿੰਦਗੀ ਮੁਬਾਰਕ

Share Whatsapp Download


ਬਿਰਖ਼ ਆਵਾਜ਼ ਨਹੀਂ ਮਾਰਦੇ ਪਾਣੀ ਨੂੰ ਉਡੀਕ ਕਰਦੇ ਹਨ ਚੁੱਪ ਚਾਪ ਸੁੱਕਣ ਲੱਗਦੇ ਹਨ ਇਹ ਮੈਂ ਹਾਂ

Share Whatsapp Download


ਮਾਂ ਬਿਨ ਨਾਂ ਕੋਈ ਘਰ ਬਣਦਾ ਏ, ਪਿਉ ਬਿਨ ਨਾਂ ਕੋਈ ਤਾਜ, ਮਾਂ ਦੇ ਸਿਰ ਤੇ ਐਛਾਂ ਹੁੰਦੀਆਂ, ਪਿਉ ਦੇ ਸਿਰ ਤੇ ਰਾਜ, ੴਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰੴ

Share Whatsapp Download


ਮੋੜ ਨਹੀਂ ਸਕਿਆ ਕੋਈ , ਖੰਡੇ ਦੀਆਂ ਧਾਰਾਂ ਨੂੰ ਸਾਡੇ ਸਿਰ ਤੇ ਸਜਣ, ਜੋ ਗੋਲ ਦਸਤਾਰੇ ਰੜਕਣ ਸਰਕਾਰਾਂ ਨੂੰ।।।।।

Share Whatsapp Download


More New Punjabi status with images pics ➔

New status

RAM NAVAMI Video Status 2026 Valentine day Status Happy Birthday status RAP Video status

Video status

Christmas Video Status Block Video Status Republic Day Video Status Christmas status Hindi Old Song Status Diwali Video status Sad Video status Maa Video status Punjabi Sad Video status Motivational Video status Dharmik Video status Mahakaal Video status Punjabi Video status Rakhi Video status Dussehra Video status

Home
New status
15 August Status